Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

कल रात तूफान और भारी बारिश से शहर में पेड़ गिरे, बिजली आपूर्ति प्रभावित

NSNaresh Sethi
Oct 05, 2025 11:01:04
Kot Kapura, Punjab
ਕਲ ਰਾਤ ਆਏ ਤੇਜ਼ ਤੂਫਾਨ ਅਤੇ ਮੀਹ ਕਾਰਨ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਇਸ ਤੇਜ਼ ਮੀਂਹ ਅਤੇ ਤੂਫਾਨ ਦੇ ਚਲਦੇ ਕਈ ਸਾਲਾਂ ਪੁਰਾਣੇ ਦਰਖਤ ਡਿੱਗ ਗਏ ਅਤੇ ਬਿਜਲੀ ਦੇ ਖੰਬੇ ਡਿੱਗਣ ਕਾਰਨ ਪੂਰੇ ਸ਼ਹਿਰ ਵਿੱਚ ਬਿਜਲੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਇਸੇ ਦੇ ਚਲਦੇ ਕਈ ਮੁੱਖ ਰਸਤੇ ਘੰਟਿਆਂ ਬੱਧੀ ਬੰਦ ਰਹੇ ਜਿਨਾਂ ਨੂੰ ਖੋਲਣ ਲਈ ਲਗਾਤਾਰ ਪ੍ਰਸ਼ਾਸਨ ਵੱਲੋਂ ਯਤਨ ਕੀਤੇ ਗਏ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਵੀ ਇਹਨਾਂ ਡਿੱਗੇ ਹੋਏ ਦਰਖਤਾਂ ਨੂੰ ਪਾਸੇ ਕਰਨ ਅਤੇ ਰਸਤੇ ਖੋਲਣ ਲਈ ਆਪਣੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਮੌਕੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੱਲ ਦੇਰ ਰਾਤ ਬਹੁਤ ਹੀ teਜ਼ ਤੂਫਾਨ ਆਇਆ ਅਤੇ ਇਸ ਦੇ ਨਾਲ ਨਾਲ ਭਾਰੀ ਮੀਹ ਵੀ ਦੇਖਣ ਨੂੰ ਮਿਲਿਆ ਉਹਨਾਂ ਦੱਸਿਆ ਕਿ ਹਨੇਰ ਇਨਾ teਜ਼ ਸੀ ਕਿ ਇਸ ਦੇ ਨਾਲ ਕਈ ਬਿਜਲੀ ਦੇ ਖੰਭੇ ਟੁੱਟ ਕੇ ਡਿੱਗ ਪਏ ਅਤੇ ਕਈ ਸਾਲਾਂ ਪੁਰਾਣੇ ਵੱਡੇ ਦਰਖਤ ਵੀ ਤੂਫਾਨ ਦੇ ਕਾਰਨ ਡਿੱਗ ਗਏ ਜਿਸ ਨਾਲ ਕਈ ਰਸਤੇ ਬਲਾਕ ਹੋ ਗਏ ਅਤੇ ਪੂਰੇ ਸ਼ਹਿਰ ਦੀ ਬਿਜਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਉਹਨਾਂ ਦੱਸਿਆ ਕਿ ਇਹ ਰਸਤੇ ਖੋਲਣ ਅਤੇ ਬਿਜਲੀ ਦੀ ਸਪਲਾਈ ਚਾਲੂ ਕਰਨ ਲਈ ਕਈ ਘੰਟੇ ਲੱਗੇ ਹਾਲਾਂਕਿ ਪ੍ਰਸ਼ਾਸਨ ਨੂੰ ਸੂਚਨਾ ਸਮੇਂ ਤੇ ਦੇ ਦਿੱਤੀ ਗਈ ਸੀ ਪਰ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਬਹੁਤ ਦੇਰ ਨਾਲ ਮੌਕੇ ਤੇ ਪੁੱਜੇ ਜਿਸ ਨਾਲ ਲੰਬਾ ਸਮਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੇ ਯਤਨਾ ਸਦਕਾ ਕੋਸ਼ਿਸ਼ ਕੀਤੀ ਗਈ ਕਿ ਇਹ ਰਸਤੇ ਜਲਦੀ ਖੁਲ ਸਕਣ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHarmeet Singh Maan
Oct 05, 2025 12:52:17
1
comment0
Report
MJManoj Joshi
Oct 05, 2025 12:45:26
0
comment0
Report
HSHarmeet Singh Maan
Oct 05, 2025 12:22:45
Nabha, Punjab:ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਨਾਭਾ ਦੇ ਨਜ਼ਦੀਕ ਧੰਗੇੜਾ ਅਤੇ ਮਡੌੜ ਮੰਡੀ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਵਾਰ ਝੋਨੇ ਦੇ ਝਾੜ ਤੇ ਵੱਡਾ ਅਸਰ ਪਵੇਗਾ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਬੋਲੇ ਕਿਹਾ ਕਿ ਹੜਾਂ ਤੋਂ ਬਾਅਦ ਪਾਕਿਸਤਾਨ ਵੱਲੋਂ ਡਰੋਨਾ ਰਾਹੀਂ ਨਸ਼ਾ ਭੇਜਿਆ ਜਾ ਰਿਹਾ ਹੈ ਕੇਂਦਰ ਸਰਕਾਰ ਚੁੱਪ ਬੈਠੀ ਹੈ ਉਸਨੂੰ ਡਰਾਉਣ ਨਹੀਂ ਦਿਖ ਰਹੇ ਸਿਰਫ ਕਿਸਾਨਾਂ ਦੇ ਖੇਤਾਂ ਵਿੱਚ ਪਰਾਲੀ ਲੱਗੀ ਹੋਈ ਅੱਗ ਜਰੂਰ ਵੇਖ ਰਹੀ ਹੈ ਇਸ ਮੌਕੇ ਤੇ ਮੰਡੀ ਵਿੱਚ ਆਏ ਕਿਸਾਨਾਂ ਨੇ ਮੰਤਰੀ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਦੇ ਵਿੱਚ ਪਹੁੰਚ ਕੇ ਕਿਸਾਨਾਂ ਦੇ ਦੁੱਖ ਸੁੱਖ ਸੁਣ ਰਹੀ ਹੈ
1
comment0
Report
SNSUNIL NAGPAL
Oct 05, 2025 12:22:08
0
comment0
Report
DVDEVENDER VERMA
Oct 05, 2025 12:21:48
Nahan, Himachal Pradesh:GST रिफार्म का लोगों को नहीं मिल पा रहा है कोई लाभ, मीडिया से रूबरू हुए अखिल भारतीय ग्राहक पंचायत के राज्य अध्यक्ष, रोजमर्रा में इस्तेमाल होने वाली वस्तु के दामों में गिरावट: अनिल वर्मा, बोले जागरूकता के अभाव में लोग नहीं उठा पा रहे सरलीकरण का लाभ, व्यापारियों के मनमानी भी लोगों पर हावी, GST में हुए बदलाव पर लोगों को जागरूक करेंगी ग्राहक पंचायत, अखिल भारतीय ग्राहक पंचायत का कहना है कि भले ही देश में जीएसटी का GST सरलीकरण किया गया हो मगर लोगों को अभी तक इसका लाभ नहीं मिल पा रहा है, ग्राहक पंचायत के प्रदेश अध्यक्ष अनिल वर्मा जिला मुख्यालय नाहन में आज मीडिया से बातचीत कर रहे थे
0
comment0
Report
HSHarmeet Singh Maan
Oct 05, 2025 11:51:24
Nabha, Punjab:ਫਤਿਹਗੜ੍ਹ ਲੋਕ ਸਭਾ ਹਲਕੇ ਤੋਂ ਐਮਪੀ ਡਾਕਟਰ ਅਮਰ ਸਿੰਘ ਨਾਭਾ ਵਿਖੇ ਸਾਬਕਾ ਮੰਤਰੀ ਧਰਮਸੋਤ ਦੇ ਗ੍ਰਹਿ ਵਿਖੇ ਪਹੁੰਚੇ। ਐਮਪੀ ਡਾਕਟਰ ਅਮਰ ਸਿੰਘ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤੇ ਸਵਾਲ ਚੁੱਕੇ ਨੇ ਕਿਹਾ ਕਿ ਟਰੰਪ ਹੁਣ ਭੁੱਤਰ ਚੁੱਕਿਆ ਹੈ ਹਰੇਕ ਜਾਤੀ ਨਾਲ ਉਹੋ ਜਿਹਾ ਹੀ ਸਲੂਕ ਕਰ ਰਿਹਾ ਹੈ ਸਿੱਖਾਂ ਦੇ ਮਸਲੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਟਰੰਪ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਅਮਰੀਕਾ ਦੇ ਵਿੱਚ ਸਾਡੇ ਸਿੱਖਾਂ ਦੀ ਬਹੁਤ ਗਿਣਤੀ ਹੈ ਜਿਹੜਾ ਇਹ ਫੈਸਲਾ ਲਿਆ ਹੈ ਇਹ ਬਹੁਤ ਗਲਤ ਹੈ ਪੰਜਾਬ ਦੇ ਹਾਲਾਤਾਂ ਤੇ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਦਿਨੋ ਦਿਨ ਮਾੜੀਆਂ ਘਟਨਾਵਾਂ ਵਾਪਰ ਰਹੀਆਂ ਹਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਡਾਕਟਰ ਅਮਰ ਸਿੰਘ ਸਮੇਂ ਸਮੇਂ ਤੇ ਲੋਕ ਸਭਾ ਵਿੱਚ ਪੰਜਾਬ ਦੀ ਗੱਲ ਕਰਦੇ ਹਨ
0
comment0
Report
VSVARUN SHARMA
Oct 05, 2025 11:32:23
Kapurthala, Punjab:ਫਗਵਾੜੇ ਚ ਸਲੂਨ ਨੂੰ ਬੰਦ ਕਰਕੇ ਘਰ ਜਾ ਰਿਹਾ ਸੀ ਨੌਜਵਾਨ ਰਸਤੇ ਚ ਕਰ ਦਿੱਟਾ ਹਮਲਾ , ਦੱਸਿਆ ਰਾਡ ਅਤੇ ਮਾਰੇ ਛੂਰੇ ਨੌਜਵਾਨ ਦੀ ਹਾਲਤ ਹੋਈ ਗੰਭੀਰ , ਹਮਲਾਵਰਾਂ ਦੀ ਦੱਸੀ ਪਹਿਚਾਨ ਦਿਖਾਈਆਂ ਹਥਿਆਰਾਂ ਨਾਲ ਫੋਟੋਆਂ ਫਗਵਾੜਾ ਚ ਜਦੋਂ ਰਾਤ ਦੇ ਸਮੇਂ ਨੌਜਵਾਨ ਆਪਣਾ ਸਲੂਨ ਬੰਦ ਕਰਕੇ ਘਰ ਨੂੰ ਜਾ ਰਿਹਾਂ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਨੌਜਵਾਨ ਤੇ ਅਚਾਨਕ ਹੀ ਹਮਲਾ ਕਰ ਦਿੱਤਾ। ਦੱਸਿਆ ਗਿਆ ਕਿ ਨੌਜਵਾਨ ਦੀ ਪਹਿਲਾਂ ਵੀ ਉਨਾਂ ਵਿਅਕਤੀਆਂ ਦੇ ਨਾਲ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ। ਹਮਲੇ ਦੇ ਦੌਰਾਨ ਨੌਜਵਾਨ ਨੇ ਬੜੀ ਹੀ ਹੁਸ਼ਿਆਰੀ ਦੇ ਨਾਲ ਹਮਲਾ ਕਰਨ ਆਏ ਵਿਅਕਤੀਆਂ ਤੋਂ ਤੇਜ਼ਧਾਰ ਹਥਿਆਰ ਸ਼ੂਰਾ ਅਤੇ ਰਾਡ ਨੂੰ ਖੋਹ ਕੇ ਆਪਣੀ ਜਾਨ ਬਚਾਈ ਹੈ। ਮਹੱਲਾ ਵਾਸੀਆਂ ਨੇ ਦੱਸਿਆ ਕਿ ਹਮਲਾ ਕਰਨ ਆਏ ਵਿਅਕਤੀਆਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਜਖਮੀ ਹਾਲਤ ਵਿੱਚ ਵਿਸ਼ਾਲ ਨਾਮ ਦੇ ਨੌਜਵਾਨ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਈਟ ਜ਼ਖਮੀ ਨੌਜਵਾਨ ਬਾਈਟ ਮਹੱਲਾ ਵਾਸੀ ਵਾਈਟ ਸਤਨਾਮਪੁਰा ਏਐਸਆਈ ਰਕੇਸ਼ ਕੁਮਾਰ
0
comment0
Report
SSSatnam Singh
Oct 05, 2025 11:31:39
Bhadaur, Punjab:ਪਿੰਡ ਸਹਿਣਾ ਵਿਖੇ ਸਾਬਕਾ ਸਰਪੰਚ ਦੇ ਪੁੱਤਰ ਸਾਬਕਾ ਪੰਚਾਇਤ ਮੈਂਬਰ ਤੇ ਸਮਾਜ ਸੇਵੀ ਸੁਖਵਿੰਦਰ ਸਿੰਘ ਕਲਕੱਤਾ ਦੇ ਦਿਨ ਦਿਹਾੜੇ ਬੱਸ ਸਟੈਂਡ ਤੇ ਹੋਏ ਕਤਲ ਬਾਦ ਕੱਲ ਤੋਂ ਪਿੰਡ ਵਾਸੀਆਂ ਦੁਆਰਾ ਬਰਨਾਲਾ ਬਾਜਾਖਾਨਾ ਰੋਡ ਜਾਮ ਕਰ ਧਰਨਾ ਦਿੱਤਾ ਜਾ ਰਿਹਾ ਹੈ। ਲੋਕਾਂ ਦੁ ਮੰਗ ਕਿ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਅਸਲ ਸਚਾਈ ਸਾਹਮਣੇ ਲਿਆਂਦੀ ਜਾਵੇ। ਅੱਜ ਧਰਨੇ ਚ ਕਾਂਗਰਸ ਦੇ ਵਿਜੈ ਇੰਦਰ ਸਿੰਘਲਾ, ਬਰਨਾਲਾ ਤੋਂ ਵਿਧਾਇਕ ਕਾਲਾ ਢਿੱਲੋਂ, ਪ੍ਰਮਿੰਦਰ ਝੋਟਾ, ਬਲਕੌਰ ਸਿੰਘ ਮੂਸੇਵਾਲ ਇਲਾਵਾ ਵੱਖ ਵੱਖ ਧਾਰਮਿਕ, ਰਾਜਨੀਐਤੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਤੇ ਸੰਬੋਧਨ ਕੀਤਾ। ਸੰਬੋਧਨ ਦੌਰਾਨ ਸਾਰਿਆਂ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਬਾਇਟ ਵਿਜੈਇੰਦਰ ਸਿੰਘਲਾ ਬਾਇਟ ਵਿਧਾਇਕ ਕਾਲਾ ਢਿੱਲੋਂ ਬਾਇਟ ਬਲਕੌਰ ਸਿੰਘ
0
comment0
Report
MSManish Sharma
Oct 05, 2025 11:31:27
0
comment0
Report
BSBhushan Sharma
Oct 05, 2025 11:31:20
Nurpur, Himachal Pradesh:जसूर-तलवाड़ा राज्यमार्ग पर दर्दनाक हादसा कार खाई में गिरने से युवक की मौत बूढ़े मां-बाप का इकलौता सहारा छिना मृतक की पहचान अनूप (34) पुत्र हरि सिंह निवासी कमनाला, तहसील नूरपुर, जिला कांगड़ा के रूप में हुई है। पुलिस ने मौके से शव को बरामद कर हादसे की जांच शुरू कर दी है। पुलिस से प्राप्त जानकारी के अनुसार, घटना शनिवार रात लगभग साढ़े सात बजे उस समय हुई जब अनूप, जो जसूर की पुरानी सब्जी मंडी में दुकान करता था, दुकान बंद करने के बाद अपनी कार से घर कमनाला लौट रहा था। जसूर से करीब एक किलोमीटर दूर सिनेमा हाल के पास उसकी कार अचानक अनियंत्रित होकर सड़क किनारे बनी करीब 120 फीट गहरी खाई में गिरकर गरेली खड्ड में जा गिरी। खाई बेहद गहरी होने और अंधेरा होने के कारण घटना के बाद किसी को हादसे की जानकारी नहीं मिली, जिसके चलते युवक रातभर घायल अवस्था में कार के अंदर ही पड़ा रहा। रविवार सुबह जब स्थानीय लोगों ने खड्ड में गिरी कार देखी, तब अंदर युवक मृत अवस्था में मिला। स्थानीय लोगों ने इसकी सूचना पुलिस थाना नूरपुर को दी। पुलिस ने मौके पर पहुंचकर शव को कब्जे में लिया और पोस्टमार्टम के लिए नूरपुर के सरकारी अस्पताल भेजा। पोस्टमार्टम के बाद शव परिजनों को सौंप दिया जाएगा। अनूप की असमय मौत से परिवार पर दुखों का पहाड़ टूट पड़ा है। बताया जा रहा है कि वह अपने बूढ़े माता-पिता का इकलौता सहारा था। डीएसपी नूरपुर चंद्रपाल सिंह ने घटना की पुष्टि करते हुए बताया कि पुलिस ने मामला दर्ज कर जांच शुरू कर दी है।
0
comment0
Report
DVDEVENDER VERMA
Oct 05, 2025 10:41:32
Nahan, Himachal Pradesh:नाहन में सड़कों पर उतरे प्राथमिक शिक्षक, शिक्षा विभाग के फैसले से नाराज है शिक्षक, प्रिंसिपल के अधीन काम करने को तैयार नहीं प्राथमिक शिक्षक, बोले नए फरमानों से पदोन्नति पर पड़ेगा असर। नाहन जिला मुख्यालय में प्राथमिक शिक्षक संघ के बैनर तले आज प्रदर्शन किया गया. जिले के रानी ताल और जिला उपमंडल अधिकारी कार्यालय तक विरोध रैली निकाली गई। मीडिया से बात करते हुए प्राथमिक शिक्षक संघ के जिला अध्यक्ष जयप्रकाश शर्मा ने कहा कि शिक्षा विभाग द्वारा एक फरमान जारी किया गया है जिसके तहत प्राथमिक शिक्षा को प्रिंसिपल के अधीन काम करना होगा जो शिक्षकों को मंजूर नहीं है। उन्होंने कहा कि इन फरमानों से मुख्य रूप से उनकी पदोन्नति पर असर पड़ेगा और प्राथमिक शिक्षक नहीं चाहते कि वह प्रिंसिपल के अधीन काम करे। उन्होंने कहा कि इन फरमानों से सभी शिक्षकों में नाराजगी है और सरकार ने अगर उनकी मांग पर गौर नहीं किया तो आने वाले समय में बड़े स्तर पर आंदोलन करने के लिए मजबूर होना पड़ेगा। बातचीत: जयप्रकाश शर्मा, जिला अध्यक्ष प्राथमिक शिक्षक संघ
0
comment0
Report
BKBIMAL KUMAR
Oct 05, 2025 10:41:16
Anandpur Sahib, Punjab:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੈਰੀਟੇਜ ਸਟਰੀਟ ਦਾ ਰੱਖਿਆ ਨੀਂਹ ਪੱਥਰ\nਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੀ ਹੋਏ ਨਤਮਸਤਕ\n25 ਕਰੋੜ ਦੀ ਲਾਗਤ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਲਾ ਰਸਤਾ ਬਣੇਗਾ "ਵਿਰਾਸਤੀ ਮਾਰਗ"\n20 ਕਰੋੜ ਦੀ ਲਾਗਤ ਨਾਲ ਤਿਆਰ ਭਾਈ ਜੈਤਾ ਜੀ ਯਾਦਗਾਰ ਦਾ ਕੀਤਾ ਉਦਘਾਟਨ\nਪੰਜ ਗੈਲਰੀਆਂ ਵਿਚ ਦਰਸਾਇਆ ਇਤਿਹਾਸ\nਲੋਕਾਂ ਦੀਆਂ ਨਿਜੀ ਲੋੜਾਂ ਵੀ ਅਸੀਂ ਪੂਰੀਆਂ ਨਹੀਂ ਕਰ ਪਾਏ ਤੇ ਆਪਣੇ ਆਪ ਨੂੰ ਅਸੀਂ ਵਿਸ਼ਵ ਗੁਰੂ ਮੰਨਦੇ ਹਾਂ ( ਮੁੱਖ ਮੰਤਰੀ ਪੰਜਾਬ )\n\nAnchor - ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਿਨ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੈਰੀਟੇਜ ਸਟਰੀਟ (ਵਿਰਾਸਤੀ ਮਾਰਗ) ਦਾ ਨੀਂਹ ਪੱਥਰ ਰੱਖਿਆ ਇਸ ਦੇ ਨਾਲ ਹੀ ਉਹਨਾਂ ਭਾਈ ਜੈਤਾ ਜੀ ਯਾਦਗਾਰ ਵੀ ਲੋਕ ਅਰਪਣ ਕੀਤੀ । ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੇ ਰਸਤੇ ਨੂੰ ਹੁਣ ਸਫ਼ੈਦ ਸੰਗਮਰਮਰ ਨਾਲ ਬਣੇ ਵਿਰਾਸਤੀ ਮਾਰਗ (ਹੈਰੀਟੇਜ ਸਟਰੀਟ) ਵਜੋਂ ਵਿਕਸਤ ਕੀਤਾ। ਇਸ ਪ੍ਰੋਜੈਕਟ ਉੱਤੇ ਲਗਭਗ  25 ਕਰੋੜ ਰੁਪਏ ਦੀ ਲਾਗਤ ਆਵੇਗੀ, ਇਸਨੂੰ 31 ਮਾਰਚ 2026 ਤੱਕ ਮੁਕੰਮਲ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਥ ਦੇ ਨਾਮ ਤੇ ਵੋਟਾਂ ਲੈਂਦੇ ਰਹੇ , ਇਸ ਤੋਂ ਪਹਿਲਾਂ 1970 ਵਿੱਚ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ । ਉਹਨਾਂ ਕਿਹਾ ਕਿ ਹੜਾਂ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ , ਤੁਹਾਡਾ ਨੁਕਸਾਨ ਹੋਇਆ ਪੰਜਾਬ ਹਮੇਸ਼ਾ ਮੁਸੀਬਤਾਂ ਤੋਂ ਨਿਕਲ ਕੇ ਖੜਾ ਹੁੰਦਾ ਰਿਹਾ ਹੈ। ਹੜਾਂ ਦੇ ਦੌਰਾਨ ਤਿੰਨ ਪੁਲਾਂ ਦਾ ਨੁਕਸਾਨ ਹੋਇਆ ਸੀ। ਜੋ ਕਿ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਏ ਜਾਂ ਰਹੇ ਹਨ। ਲੋਕਾਂ ਦੀਆਂ ਨਿਜੀ ਲੋੜਾਂ ਵੀ ਅਸੀਂ ਪੂਰੀਆਂ ਨਹੀਂ ਕਰ ਪਾਏ ਤੇ ਆਪਣੇ ਆਪ ਨੂੰ ਅਸੀਂ ਵਿਸ਼ਵ ਗੁਰੂ ਮੰਨਦੇ ਹਾਂ . ਅਸੀਂ ਚਾਹੁੰਦੇ ਹਾਂ ਕਿ ਇੱਕ ਟ੍ਰੇਨ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਜਿਹੜੇ ਕਿ ਪੰਜ ਤਖਤਾਂ ਦੇ ਇਕੱਠੇ ਦਰਸ਼ਨ ਕਰਵਾ ਸਕੇ । ਸ਼੍ਰੀ ਅਨੰਦਪੁਰ ਸਾਹਿਬ ਨੇਨਾ ਦੇਵੀ ਰੋਪਵੇ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਵੀ ਉਹਨਾਂ ਦੇ ਧਿਆਨ ਵਿੱਚ ਹੈ ਤੇ ਅਨੰਦਪੁਰ ਸਾਹਿਬ ਵਿਖੇ ਟੂਰਿਜ਼ਮ ਦੀਆਂ ਬਹੁਤ ਸੰਭਾਵਨਾਵਾਂ ਹਨ ਜਿਸ ਉੱਤੇ ਕੰਮ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਉਹ ਮੁੱਖ ਮੰਤਰੀ ਪੰਜਾਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਦ ਨਤਮਸਤਕ ਹੋਏ ।\n\nVO1 - ਇਸ ਮਾਰਗ ਦੀ ਕੁੱਲ ਲੰਬਾਈ 580 ਮੀਟਰ ਹੋਵੇਗੀ, ਜਿਸਨੂੰ ਦੋ ਹਿੱਸਿਆਂ ਤਿਆਰ ਕੀਤਾ ਜਾਵੇਗਾ। ਇੱਕ ਸਰੋਵਰ ਸਾਹਮਣੇ ਲੰਘਦਾ ਰਸਤਾ ਤੇ ਦੂਜਾ ਤਖ਼ਤ ਸਾਹਿਬ ਵੱਲ ਚੜ੍ਹਾਈ ਵਾਲਾ ਹਿੱਸਾ, ਜਿੱਥੇ ਸੰਗਤਾਂ ਦੀ ਸਹੂਲਤ ਲਈ ਪੋੜੀਆਂ ਬਣਾਈਆਂ ਜਾਣਗੀਆਂ। ਵਿਰਾਸਤੀ ਮਾਰਗ ਦੇ ਦੋਨੋ ਪਾਸਿਆਂ 'ਤੇ ਮਿਊਰਲਾਂ ਅਤੇ ਪੇਂਟਿੰਗਾਂ ਰਾਹੀਂ ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਦਰਸਾਇਆ ਜਾਵੇਗਾ। ਇਸਦੇ ਨਾਲ ਹੀ, ਮਾਰਗ ਦੇ ਸ਼ੁਰੂ 'ਚ ਇੱਕ ਵੱਡਾ ਤੇ ਆਕਰਸ਼ਕ ਮੁੱਖ ਗੇਟ ਬਣਾਇਆ ਜਾਵੇਗਾ, ਜਦਕਿ ਹੋਰ ਗੇਟ ਸਰੋਵਰ ਅਤੇ ਪਾਰਕਿੰਗ ਵਾਲੇ ਰਸਤੇ 'ਤੇ ਵੀ ਬਣਾਏ ਜਾਣਗੇ, ਤਾਂ ਜੋ ਡਿਜ਼ਾਇਨ ਵਿੱਚ ਇੱਕਸਾਰਤਾ ਬਣੀ ਰਹੇ। ਇਸ ਮਾਰਗ 'ਤੇ ਸੰਗਮਰਮਰ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਰੁੱਖਾਂ ਦੀ ਰੋਪਾਈ ਵੀ ਕੀਤੀ ਜਾਵੇਗੀ, ਜਿਸ ਨਾਲ ਇਹ ਪ੍ਰੋਜੈਕਟ ਧਾਰਮਿਕ ਤੇ ਵਾਤਾਵਰਣ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਬਣੇਗਾ। ਇਹ ਵਿਲੱਖਣ ਯੋਜਨਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਸ਼ਵ ਪੱਧਰ 'ਤੇ ਇੱਕ ਖ਼ਾਸ ਧਾਰਮਿਕ ਟੂਰੀਜਮ ਕੇਂਦਰ ਵਜੌੰ ਉਭਾਰਨ ਵਿੱਚ ਹੋਰ ਯੋਗਦਾਨ ਪਾਵੇਗੀ ਅਤੇ "ਸਫ਼ੈਦ ਵਿਰਾਸਤੀ ਮਾਰਗ" ਆਪਣੇ ਆਪ ਵਿੱਚ ਦੁਨੀਆ ਦੀ ਪਹਿਲੀ ਉਦਾਹਰਣ ਹੋਵੇਗੀ।
0
comment0
Report
Dussera 2025
Advertisement
Back to top