Back
बजट के बाद गृहणियों और छोटे दुकानदारों में निराशा, महंगाई से अब जीना मुश्किल
TSTEJINDER SINGH
Feb 01, 2026 10:22:51
Rupnagar, Punjab
ਰੋਪੜ
With 121
ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਣ ਵੱਲੋਂ ਅੱਜ ਦੇਸ਼ ਦਾ ਬਜਟ ਪੇਸ਼ ਕੀਤਾ ਗਿਆ ਇਸ ਬਜਟ ਉੱਤੇ ਰੂਪਨਗਰ ਦੀਆਂ ਗ੍ਰਹਿਣੀਆਂ ਅਤੇ ਕੁਝ ਛੋਟੇ ਦੁਕਾਨਦਾਰਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਇਹਨਾਂ ਮਹਿਲਾਵਾਂ ਨੇ ਕਿਹਾ ਕਿ ਹਰ ਸਾਲ ਅਸੀਂ ਉਮੀਦ ਰੱਖਦੀਆਂ ਹਾਂ ਕਿ ਸਾਡੇ ਲਈ ਬਜਟ ਦੇ ਵਿੱਚ ਕੋਈ ਰਾਹਤ ਜਾਂ ਪੈਕਜ ਐਲਾਨ ਕੀਤਾ ਜਾਵੇਗਾ ਪਰੰਤੂ ਅੱਜ ਦਾ ਬਜਟ ਵੀ ਨਿਰਾਸ਼ਾ ਜਨਕ ਰਿਹਾ ਕਿਉਂਕਿ ਘਰੇਲੂ ਮਹਿਲਾਵਾਂ ਹੋਣ ਚਾਹੇ ਪ੍ਰਾਈਵੇਟ ਜੋਬ ਕਰ ਰਹੀਆਂ ਹੋਣ ਤਾਂ ਮਹਿੰਗਾਈ ਇੰਨੀ ਹੈ ਕਿ ਘਰ ਦਾ ਬਜਟ ਬਣਾਉਣ ਲੱਗਿਆਂ ਹੀਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਮਹਿਲਾਵਾਂ ਨੇ ਕਿਹਾ ਕਿ ਨਾ ਤਾਂ ਸਿਲੰਡਰ ਨਾ ਦਾਲਾਂ ਨਾ ਗਰੋਸਰੀ ਕੁਝ ਵੀ sਸਤਾ ਨਹੀਂ ਕੀਤਾ ਗਿਆ ਇਹੋ ਜਿਹੇ ਹਾਲਤਾਂ ਵਿੱਚ ਇਹਨਾਂ ਮਹਿਲਾਵਾਂ ਨੂੰ ਆਪਣੇ ਬੱਚੇ ਪੜਾਉਣੇ ਵੀ ਮੁਸ਼ਕਿਲ ਹੋ ਰੱਖੇ ਹਨ ਇਹਨਾਂ ਮਹਿਲਾਵਾਂ ਨੇ ਕਿਹਾ ਕਿ ਸੋਨਾ ਅਤੇ ਚਾਂਦੀ ਦਾ ਰੇਟ ਅਸਮਾਨ ਛੂ ਰਿਹਾ ਹੈ ਜਿਸ ਕਾਰਨ ਮੱਧ ਵਰਗ ਦੀਆਂ ਮਹਿਲਾਵਾਂ ਨੂੰ ਆਪਣੇ ਗਹਿਣੇ ਖਰੀਦਣ ਜਾਂ ਬਣਾਉਣ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ ਬਜਟ ਬਾਰੇ ਛੋਟੇ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਨਿਰਾਸ਼ਾ ਹੀ ਦਿਖਾਈ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਛੋਟਾ ਦੁਕਾਨਦਾਰ ਜੋ ਕਮਾਉਂਦਾ ਹੈ ਉਹੀ ਖਾਂਦਾ ਹੈ ਜਾਂ ਜੋ ਕੁਝ ਬੱਚਤ ਹੁੰਦੀ ਹੈ ਉਹ ਕਿਰਾਏ ਵਿੱਚ ਨਿਕਲ ਜਾਂਦੀ ਹੈ ਇਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਛੋਟੇ ਦੁਕਾਨਦਾਰਾਂ ਲਈ ਕੋਈ ਵਿਸ਼ੇਸ਼ ਪੈਕੇਜ ਐਲਾਨ ਕਰਨਾ ਚਾਹੀਦਾ ਸੀ ਇਹਨਾਂ ਦੁਕਾਨਦਾਰਾਂ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਇਸ ਬਜਟ ਵਿੱਚ ਇਨਕਮ ਟੈਕਸ ਦੀ ਛੋਟ ਦੇ ਵਿੱਚ ਵੀ ਕੋਈ ਰਾਹਤ ਨਹੀਂ ਦਿੱਤੀ ਗਈ ਜਿਸ ਨਾਲ ਛੋਟਾ ਦੁਕਾਨਦਾਰ ਹੋਰ ਕਰਜੇ ਦੀ ਮਾਰ ਹੇਠ ਆ ਰਿਹਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowFeb 18, 2026 06:47:410
Report
RBRohit Bansal
FollowFeb 18, 2026 06:46:380
Report
DSDharmindr Singh
FollowFeb 18, 2026 06:46:220
Report
NSNitesh Saini
FollowFeb 18, 2026 06:01:440
Report
SPSomi Prakash Bhuveta
FollowFeb 18, 2026 06:01:120
Report
MSManish Shanker
FollowFeb 18, 2026 06:01:000
Report
AZAbhinva zeepunjabi
FollowFeb 18, 2026 05:30:290
Report
RVRajat Vohra
FollowFeb 18, 2026 05:04:540
Report
KBKulbir Beera
FollowFeb 18, 2026 04:18:100
Report
MSManish Shanker
FollowFeb 18, 2026 04:02:180
Report
MSManish Shanker
FollowFeb 18, 2026 03:37:04Sahibzada Ajit Singh Nagar, Punjab:Manish Shanker Mohali
ਮੋਹਾਲੀ ਦੇ ਪਿੰਡ ਬੜ ਮਾਜਰਾ ਵਿਖੇ ਘਰ ਨੂੰ ਸ਼ਾਰਟ ਸਰਕਿਟ ਕਾਰਨ ਲੱਗੀ ਅਚਾਨਕ ਅੱਗ। ਜਾਨੀ ਨੁਕਸਾਨ ਤੋਂ ਰਿਹਾ ਬਚਾ, ਘਰੇਲੂ ਸਮਾਨ ਸੜ ਕੇ ਹੋਇਆ ਸਵਾਹ। ਮੌਕੇ ਤੇ ਪਹੁੰਚੇ ਆਮ ਆਦਮੀ ਪਾਰਟੀ ਤੇ ਸੀਨੀਅਰ ਨੇਤਾ ਬਨੀਤ ਵਰਮਾ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਕੀਤਾ ਸਾਂਝਾ。
0
Report
KPKomlata Punjabi
FollowFeb 18, 2026 03:36:500
Report
MSManish Shanker
FollowFeb 18, 2026 03:36:360
Report
AZAbhinva zeepunjabi
FollowFeb 18, 2026 03:35:020
Report
SBSANJEEV BHANDARI
FollowFeb 18, 2026 03:32:190
Report