Back
राजपुरा-अम्बाला Highway पर टीवी शोरूम चोरी: 4–5 लाख रुपए का माल नकाबपोश चोर फरार
KSKuldeep Singh
Feb 01, 2026 13:17:38
Banur, Punjab
ਰਾਜਪੁਰਾ ਅੰਬਾਲਾ ਹਾਈਵੇ ਦੇ ਉੱਤੇ ਸ਼ੰਭੂ ਬੱਸ ਸਟੈਂਡ ਤੇ ਚੋਰਾੰ ਵੱਲੋਂ ਟੀਵੀ ਸ਼ੋਰੂਮ ਵਿੱਚ ਚੋਰੀ ਦੀ ਵਾਰਦਾਤ ਨਿਸ਼ਾਨਾ ਬਣੀ ਹੈ। ਦੁਕਾਨਦਾਰ ਅਨੁਸਾਰ ਚਾਰ ਤੋਂ ਪੰਜ ਲੱਖ ਰੁਪਏ ਦਾ ਸਮਾਨ ਚੋਰੀ। ਸਟੋਰ ਦੇ ਤਾਲੇ ਤੋੜ ਕੇ ਚੋਰ ਦੌਰਾਨ ਮੌਕੇ ਤੋਂ ਫ਼ਰਾਰ ਹੋ ਗਏ। ਕੁਲਦੀਪ ਸਿੰਘ। ਰਾਜਪੁਰਾ ਅੰਬਾਲਾ ਹਾਈਵੇ ਉੱਤੇ ਸ਼ੰਭੂ ਬੱਸ ਸਟੈਂਡ ਤੇ ਮੁੱਦੇ ਹੋਈ ਚੋਰੀ ਦੀ ਜਾਣਕਾਰੀ ਪੀੜਤ-ਦੁਕਾਨਦਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਚੋਰਾਂ ਨੂੰ ਫੜਨ ਲਈ ਕਾਰਵਾਈ ਕਰ ਰਹੀ ਹੈ। ਚੋਰਾਂ ਨੇ ਰਾਤ ਦੇ ਸਮੇਂ ਦੁਕਾਨ ਦੇ ਫਰੰਟ ਗੇਟ ਨੂੰ ਤੋੜ ਕੇ 4-5 ਲੱਖ ਰੁਪਏ ਦਾ ਸਮਾਨ ਚੋਰੀ ਕੀਤਾ। ਸ਼ੰਭੂ ਪੁਲਿਸ ਮੌਕੇ ਦੀ ਜਾਂਚ ਕਰ ਰਹੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
0
Report
VSVARUN SHARMA
FollowFeb 01, 2026 15:50:300
Report
BSBHARAT SHARMA
FollowFeb 01, 2026 15:32:160
Report
NSNitesh Saini
FollowFeb 01, 2026 15:31:450
Report
KSKapil sharma
FollowFeb 01, 2026 15:00:170
Report
KSKapil sharma
FollowFeb 01, 2026 14:51:490
Report
ADAnkush Dhobal
FollowFeb 01, 2026 14:48:330
Report
TBTarsem Bhardwaj
FollowFeb 01, 2026 14:48:140
Report
VKVarun Kaushal
FollowFeb 01, 2026 14:47:220
Report
MJManoj Joshi
FollowFeb 01, 2026 14:05:020
Report
ADAnkush Dhobal
FollowFeb 01, 2026 14:04:12Shimla, Himachal Pradesh:शिमला जिला शिमला के डोडराक्वार से मरीज को करवाया गया एयरलिफ्ट। एयरलिफ्ट कर पीजीआई में करवाया भर्ती। 85 वर्षीय धर्मी की अंधरग की वजह से थी नाजुक स्थिति। बर्फबारी के दौरान एयरफोर्स के दो हेलीकॉप्टर से ली गई मदद।
0
Report
NSNitesh Saini
FollowFeb 01, 2026 13:47:050
Report
KSKapil sharma
FollowFeb 01, 2026 13:46:15Noida, Uttar Pradesh:punjab governor reaction on budget
0
Report
KSKapil sharma
FollowFeb 01, 2026 13:33:54Noida, Uttar Pradesh:केंद्र सरकार की तरफ से पेश किए बजट पर आम आदमी पार्टी के सांसद मालविंदर कंग ने उठाए सवाल
0
Report
SSSandeep Singh
FollowFeb 01, 2026 13:33:05Kullu, Himachal Pradesh:अटल टनल के साउथ पोर्टल में भारी बर्फबारी के ताजा दृश्य
0
Report