Back
बजट 2026: किसानों को राहत नहीं, subsidy घोषणा पर सरकार पर सवाल
VKVarun Kaushal
Feb 01, 2026 14:47:22
Samrala, Punjab
ਬਲਬੀਰ ਸਿੰਘ ਰਾਜੇਵਾਲ ਨੇ ਬਜਟ 2026 ਦੇ ਸੰਬੰਧ ਵਿੱਚ ਕਿਹਾ ਕਿ ਸਰਕਾਰ ਨੇ ਜੋ ਸਰਵੇਖਣ ਪੇਸ਼ ਕਰਨਾ ਸੀ ਪਹਿਲਾ ਹੀ ਅੰਦਾਜ਼ਾ ਸੀ ਕਿ ਇਹਨਾਂ ਨੇ ਕੁਝ ਨਹੀਂ ਕਰਨਾ ਹੈ ਤੇ ਉਹੀ ਹੋਇਆ। ਇਸ ਬਜਟ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਕਿਸੇ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ। ਉਹਨਾਂ ਕਿਹਾ ਕਿ ਸਰਵੇਖਣ ਦੇ ਹਿਸਾਬ ਨਾਲ ਕੇਂਦਰ ਸਰਕਾਰ ਯੂਰੀਅ ਮਹਿੰਗਾ ਕਰੇਗੀ ਕਿਉਂਕਿ ਪਹਿਲਾਂ 50 ਕਿਲੋ ਦਾ ਥੈਲਾ ਸੀ ਹੁਣ 40 ਕਿਲੋ ਦਾ ਹੋ ਗਿਆ ਹੈ ਦੂਜੇ ਪਾਸੇ ਕਿਸਾਨਾਂ ਦੀ ਸਬਸਿਡੀ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੀ ਗੱਲ ਕੀਤੀ ਗਈ ਹੈ ਜਿਸ ਤੋਂ ਸਾਫ ਹੈ ਕਿ ਇਹ ਇੱਕ ਡਰਾਮਾ ਹੈ ਜਦੋਂ ਭਾਜਪਾ ਨੇ ਕੁਝ ਨਹੀਂ ਕਰਨਾ ਹੁੰਦਾ ਹੈ ਤਾਂ ਉਹ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਪਿੱਛੇ ਭੱਜ ਜਾਂਦੇ ਹਨ। ਉਹਨਾਂ ਕਿਹਾ ਕਿ ਖੇਤੀ ਦਾ ਇਸ ਸਮੇਂ ਬੁਰਾ ਹਾਲ ਹੈ ਕਿਸੇ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ। ਪੰਜਾਬ ਦੀਆਂ ਪੰਜ ਫਸਲਾਂ ਪਹਿਲਾਂ ਖਰਾਬ ਹੋ ਚੁੱਕੀਆਂ ਹਨ ਜਿਵੇਂ ਕਿ ਪਹਿਲਾਂ ਪੰਜਾਬ ਦਾ ਹੜਾਂ ਦੇ ਕਾਰਨ 24 ਤੋਂ 25 ਹਜਾਰ ਕਰੋੜ ਦਾ ਨੁਕਸਾਨ ਹੋਇਆ, ਫਿਰ ਝੋਨੇ ਦੀ ਫਸਲ ਆਈ ਉਸ ਦਾ 10 ਕੁਇੰਟਲ ਪ੍ਰਤੀ ਏਕੜ ਤੱਕ ਦਾ ਝਾੜ ਘੱਟ ਨਿਕਲਿਆ ਜਿਸ ਨਾਲ किसਾਨਾਂ ਨੂੰ ਬਹੁਤ ਨੁਕਸਾਨ ਹੋਇਆ, ਮੱਕੀ ਦੀ ਫਸਲ ਦਾ ਝਾੜ 15 ਤੋਂ 20 ਕੁਇੰਟਲ ਘਟਿਆ, ਆਲੂ ਦੀ ਫਸਲ ਹਾਲ ਦੀ ਘੜੀ ਪਏ ਮੀਂਹ ਨੇ ਕਿਸਾਨਾਂ ਨੂੰ ਬਹੁਤ ਨੁਕਸਾਨ ਪਹੁੰचਾਇਆ ਆਲੂ ਦੀ ਫਸਲ ਤਿਆਰ ਖੜੀ ਸੀ ਉਹ ਡੁੱਬ ਗਈ। ਲਗਾਤਾਰ ਕਿਸਾਨ ਨੂੰ ਇਕਨੋਮਿਕ ਮਾਰ ਪੈ ਰਹੀ ਹੈ ਇਸ ਸੰਬੰਧ ਵਿੱਚ ਨਾ ਤਾਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ ਜਿਹੜਾ ਬਜਟ ਵਿੱਚ ਕੇਂਦਰ ਸਰਕਾਰ ਨੇ ਗੁਲ ਖਿਲਾਉਣਾ ਸੀ ਉਹ ਖਿਲਾ ਦਿੱਤਾ ਤੇ ਕਿਸਾਨਾਂ ਨੂੰ ਪਤਾ ਲੱਗ ਗਿਆ ਹੈ ਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowFeb 01, 2026 15:50:300
Report
BSBHARAT SHARMA
FollowFeb 01, 2026 15:32:160
Report
NSNitesh Saini
FollowFeb 01, 2026 15:31:450
Report
KSKapil sharma
FollowFeb 01, 2026 15:00:170
Report
KSKapil sharma
FollowFeb 01, 2026 14:51:490
Report
ADAnkush Dhobal
FollowFeb 01, 2026 14:48:330
Report
TBTarsem Bhardwaj
FollowFeb 01, 2026 14:48:140
Report
MJManoj Joshi
FollowFeb 01, 2026 14:05:020
Report
ADAnkush Dhobal
FollowFeb 01, 2026 14:04:12Shimla, Himachal Pradesh:शिमला जिला शिमला के डोडराक्वार से मरीज को करवाया गया एयरलिफ्ट। एयरलिफ्ट कर पीजीआई में करवाया भर्ती। 85 वर्षीय धर्मी की अंधरग की वजह से थी नाजुक स्थिति। बर्फबारी के दौरान एयरफोर्स के दो हेलीकॉप्टर से ली गई मदद।
0
Report
NSNitesh Saini
FollowFeb 01, 2026 13:47:050
Report
KSKapil sharma
FollowFeb 01, 2026 13:46:15Noida, Uttar Pradesh:punjab governor reaction on budget
0
Report
KSKapil sharma
FollowFeb 01, 2026 13:33:54Noida, Uttar Pradesh:केंद्र सरकार की तरफ से पेश किए बजट पर आम आदमी पार्टी के सांसद मालविंदर कंग ने उठाए सवाल
0
Report
SSSandeep Singh
FollowFeb 01, 2026 13:33:05Kullu, Himachal Pradesh:अटल टनल के साउथ पोर्टल में भारी बर्फबारी के ताजा दृश्य
0
Report
NSNitesh Saini
FollowFeb 01, 2026 13:32:340
Report