Back
ਨਾਭਾ ਜੇਲ ਵਿੱਚ ਰੱਖੜੀ ਦਾ ਤਿਉਹਾਰ: ਕੈਦੀਆਂ ਦੀਆਂ ਭੈਣਾਂ ਨੇ ਬਣਾਈ ਖਾਸ ਰੱਖੜੀ
Nabha, Punjab
ਨਾਭਾ ਦੀ ਨਿਊ ਜ਼ਿਲ੍ਹਾ ਜੇਲ ਵਿੱਚ ਕੈਦੀਆਂ ਦੀਆਂ ਭੈਣਾਂ ਨੇ ਰੱਖੜੀ ਦੇ ਤਿਉਹਾਰ ਨੂੰ ਮਨਾਇਆ। ਭੈਣਾਂ ਨੇ ਗੁੱਟਾਂ 'ਤੇ ਰੱਖੜੀ ਬੰਨ ਕੇ ਆਪਣੀ ਭਾਈਚਾਰੇ ਦੀ ਸੰਗਤਤਾ ਨੂੰ ਵਧਾਇਆ। ਇਸ ਮੌਕੇ 'ਤੇ ਕਈ ਭੈਣਾਂ ਭਾਵੁਕ ਹੋ ਗਈਆਂ ਅਤੇ ਜੇਲ ਵਿੱਚ ਖਾਸ ਰੱਖੜੀ ਬਣਾਈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VBVIJAY BHARDWAJ
FollowSept 03, 2025 15:47:01Bilaspur, Chhattisgarh:
बिलासपुर न्यूज़ - बिलासपुर जिला में आपदा प्रभावित क्षेत्रों के दौरे पर पहुंचे पूर्व केंद्रीय मंत्री एवं सांसद अनुराग ठाकुर के सामने ही कार पर गिरने लगे पहाड़ी से पत्थर, लोगों से भागकर कार को किया सुरक्षित, वीडियो आया सामने.
रिपोर्ट- विजय भारद्वाज
टॉप- बिलासपुर, हिमाचल प्रदेश.
2
Report
SSSanjay Sharma
FollowSept 03, 2025 15:46:09Noida, Uttar Pradesh:
N. D. GUPTA MEMBER OF PARLIAMENT RAJYA SABHA LETTER TO Punjab CM Bhagwant Mann-
In light of the recent floods that have severely impacted the villages and areas of Amritsar District, I would like to extend my support towards the relief and rehabilitation efforts undertaken by your esteemed office. To aid in the restoration and welfare of the affected populace, I am pleased to inform you that I wish to sanction a sum of 25,00,000 (Rupees Twenty Five Lakhs only) from my Members of Parliament Local Area Development Scheme (MPLADS) funds for this purpose.
Kindly consider this fund allocation as an out-of-constituency contribution specifically aimed at strengthening the relief measures and rehabilitation initiatives in the flood-affected areas of Amritsar District. I request you to utilize the amount efficiently for providing immediate assistance, restoration of infrastructure, and support to the displaced families.
Kindly acknowledge the receipt of this letter and the fund allocation.
with Regard
0
Report
Punjab:
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਡਾਲੀ ਵਿੱਚ ਬੇਗੋਵਾਲ ਭੋਗਪੁਰ ਸੜ੍ਹਕ ਵਿੱਚ ਪਾਇਆ ਗਿਆ ਪਾੜ
ਭੁਲੱਥ , ਕਪੂਰਥਲਾ
ਕਪੂਰਥਲਾ ਦੇ ਪਿੰਡ ਨਡਾਲੀ ਚ ਬਣੀ ਹੜ ਵਰਗੀ ਸਥਿਤੀ
ਪਿੰਡ ਡੁੱਬਦਾ ਦੇਖ ਭੋਗਪੁਰ ਬੈਗੋਵਾਲ ਵਾਲੀ ਸੜਕ ਚ ਪਾਉਣਾ ਪਿਆ ਪਾੜ
ਫਸਲਾਂ ਚ ਚੱਲ ਰਿਹਾ ਤੇਜ਼ ਪਾਣੀ ਦਾ ਵਹਾਅ ਪਿਛਲੇ ਕਈ ਦਿਨਾਂ ਤੋਂ ਫਸਲਾਂ ਪਾਣੀ ਵਿੱਚ ਡੁੱਬਣ ਕਰਕੇ ਹੋਈਆਂ ਖਰਾਬ
ਕਰਨੈਲ ਗੰਜ , ਤੇ ਬਾਗਵਾਨ ਪੁਰ ਪਿੰਡਾ ਵੱਲ ਇਸ ਪਾਣੀ ਦਾ ਵਹਾਅ ਹੋਣ ਉਹਨਾਂ ਪਿੰਡਾਂ ਵਾਲਿਆਂ ਕਿਹਾ ਕਿ ਇਸ ਨਾਲ ਸਾਡੇ ਪਿੰਡਾਂ ਦਾ ਵੀ ਨੁਕਸਾਨ ਹੋਵੇਗਾ ,
ਭੁਲੱਥ, ਕਪੂਰਥਲਾ ਮਨਜੀਤ ਸਿੰਘ ਚੀਮਾ
1
Report
BNBISHESHWAR NEGI
FollowSept 03, 2025 15:32:06Dhar Chhiling Khola, Himachal Pradesh:
रामपुर बुशहर। विशेषर नेगी।
शिमला जिला के कुमारसैन उप मंडल के अंतर्गत बिथल के समीप काली मिट्टी नामक स्थान में नेशनल हाइवे पांच में चलती बस पर पत्थर गिरने से दो महिलाओं की मौत। ग्यारह लोग घायल है। घायलों को खेनेरी अस्पताल में भर्ती कराया गया है। घायलों में एक की गंभीर हालत को देखते हुए आईजीएमसी शिमला रेफर किया गया है।
घायलों में पर्यटक भी शामिल है जो किन्नौर घूमने गए थे। बस में बैठे स्वारियो के अनुसार चलती बस के अंदर अचानक ऊपर से बड़ा पत्थर गिरा और बस के अंदर अफरा तफरी मची।
यह निजी बस बस विशाल बस सर्विस रामपुर से शिमला जा रही थी। इस हादसे में अभी तक दो महिलाओं की मृत्यु होने की सूचना है मृतकों में एक महिला नेपाल मूल की है उस का स्थाई पता लगाया जा रहा है। तथा दूसरी महिला लक्ष्मी बीरानी पुत्री राम चंद्र निवासी जलगांव महाराष्ट्र उम्र 25 वर्ष ,मोबाइल नंo पिता का 89239-44257 है।
बाइट। एक सौ आठ एम्बुलेंस चालक अश्वनी जोशी ने बताया घटना की सूचना मिलते ही एम्बुलेंस ले कर मौके पर पहुंचे और तीन घायलों को हॉस्पिटल ले कर आए।
बाइट। बस में बैठे नेपाली ने बताया वह उसी बस में बैठे थे और काली मिट्टी के साथ ऊपर से पत्थर गिरा और उन्हें भी चोट लगी। इस दौरान वह बेहोश हो गए और कुछ लोग मारे गए।
1
Report
SBSANJEEV BHANDARI
FollowSept 03, 2025 15:18:47Dera Bassi, Punjab:
ਡੇਰਾਬੱਸੀ
ਦੇਰ ਸ਼ਾਮ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਡੇਰਾਬੱਸੀ ਅਤੇ ਲਾਲੜੂ ਹਸਪਤਾਲ ਦਾ ਦੌਰਾ ਕਰ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ । ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਹਾਏ ਬੜਾ ਕਾਰਨ ਅਤੇ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਮੁੱਖ ਬਿਮਾਰੀਆਂ ਜਿਵੇਂ ਕਿ ਮਲੇਰੀਆ, ਚਿਕਨਗੁਨੀਆਂ , ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਨੂੰ ਦੇਖਦੇ ਹੋਏ ਹਸਪਤਾਲਾਂ ਵਿਖੇ ਜਰੂਰੀ ਦਵਾਈਆਂ ਮੁਹਈਆ ਕਰਵਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਸਹੀ ਸਮੇਂ ਤੇ ਇਲਾਜ ਮਿਲ ਸਕੇ । ਹਸਪਤਾਲਾਂ ਵਿੱਚ ਚੱਲ ਰਹੀ ਡਾਕਟਰਾਂ ਅਤੇ ਸਟਾਫ ਨਰਸਾਂ ਦੀਆਂ ਭਰਤੀਆਂ ਕਰ ਕਮੀ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਡੇਰਾ ਬਸੀ ਲਾਲ ਲੜੂ ਅਤੇ ਜ਼ਿਰਕਪੁਰ ਦੇ ਸਰਕਾਰੀ ਹਸਪਤਾਲਾਂ ਨੂੰ 24 ਘੰਟੇ ਖੁੱਲਾ ਰੱਖਿਆ ਜਾਵੇ ।
BYTE- HEALTH MINISTER
VISUALS
6
Report
SSSanjay Sharma
FollowSept 03, 2025 15:17:32Noida, Uttar Pradesh:
Ravneet Singh Bittu x post -
Historic verdict from Panjab University! The victory of Gauravveer Sohal proves that the wave of ABVP is rising and the students of Punjab are with BJP. This is more than an election—it’s a voice of change, patriotism, and student power!
1
Report
SSSanjay Sharma
FollowSept 03, 2025 15:16:42Noida, Uttar Pradesh:
CHANDIGARH: PUNJAB UNIVERSITY ELECTIONS/ COUNTING CONCLUDES/ VISUALS/ REAX
1
Report
AMAjay Mahajan
FollowSept 03, 2025 15:02:46Pathankot, Punjab:
पंजाब के गवर्नर गुलाबचंद कटारिया द्वारा माधोपुर हेड वर्क्स का दौरा किया गया और अफसरो से फ्लड के रिलेटेड सारी जानकारी प्राप्त की गई
1
Report
KSKuldeep Singh
FollowSept 03, 2025 14:48:57Banur, Punjab:
ਬਨੂੜ - ਡੇਰਾਬਸੀ ਰੋਡ ਤੇ ਘੱਗਰ ਦਰਿਆ ਕੋਲ ਪਾਣੀ ਓਵਰ ਫਲੋ ਹੋ ਕੇ ਸੜਕ ਤੇ ਫੈਲਿਆ
ਕੁਲਦੀਪ ਸਿੰਘ
ਬਨੂੜ -
ਬਨੂੜ ਡੇਰਾਬੱਸੀ ਰੋਡ ਤੇ ਸਥਿਤ ਪਿੰਡ ਮਨੋਲੀ ਸੂਰਤ ਕੋਲ ਘੱਗਰ ਦਰਿਆ ਦਰਿਆ ਨੂੰ ਲੈ ਕੇ ਹਾਲਾਤ ਵਿਗੜਦੇ ਨਜ਼ਰ ਆ ਰਹੇ ਨੇ। ਘੱਗਰ ਦਾ ਪਾਣੀ ਓਵਰ ਫਲੋ ਹੋ ਕੇ ਸੜਕ ਤੇ ਫੈਲ ਗਿਆ ਹੈ। ਲੋਕਾਂ ਨੇ ਦੱਸਿਆ ਕਿ ਬਨੂੜ ਤੋਂ ਡੇਰਾ ਬਸੀ ਤੇ ਡੇਰਾ ਤੋਂ ਬਨੂੜ ਸਾਈਡ ਜਾਣ ਵਾਲੇ ਰਾਹਗੀਰ ਵਾਇਆ ਮਨੋਲੀ ਸੂਰਤ ਹੋ ਕੇ ਲੰਘਣ ਤੋਂ ਗੁਰੇਜ਼ ਕੀਤਾ ਜਾਵੇ। ਕਿਉਂਕਿ ਸੜਕ ਉੱਤੇ ਪਾਣੀ ਫੈਲਾ ਹੋਇਆ ਹੈ ਅਤੇ ਸੜਕ ਦਾ ਵੀ ਵੱਡੇ ਪੱਧਰ ਦਾ ਨੁਕਸਾਨ ਹੋਇਆ ਹੈ।
ਸ਼ਾਰਟ -
ਬਾਈਟ - ਪਿੰਡ ਵਾਸੀ।
1
Report
KSKuldeep Singh
FollowSept 03, 2025 14:46:06Banur, Punjab:
ਕੁਲਦੀਪ ਸਿੰਘ
ਬਨੂੜ -
ਬਨੂੜ ਸ਼ਹਿਰ ਦੇ ਅੰਦਰੂਨੀ ਖੇਤਰ ਨੂੰ ਹੜਾਂ ਤੋਂ ਬਚਾਉਣ ਲਈ ਨਗਰ ਕੌਂਸਲ ਵੱਲੋਂ ਜੰਗੀ ਪੱਧਰ ਤੇ ਕੰਮ ਆਰੰਭ ਕੀਤੇ ਗਏ ਨੇ। ਖੇਤਾਂ ਵਿੱਚ ਫੈਲੇ ਬਰਸਾਤੀ ਪਾਣੀ ਦੀ ਨਕਾਸੀ ਲਈ JCB ਲਈ ਨਗਰ ਕੌਂਸਲ ਦੇ ਅਧਿਕਾਰੀ ਕੰਮ ਕਰਦੇ ਨਜ਼ਰ ਆਏ। ਬਨੂੜ ਬੈਰੀਅਰ ਵਾਲੀ ਸਾਈਟ ਜਮਾ ਹੋਏ ਬਰਸਾਤੀ ਪਾਣੀ ਨੂੰ ਚੋਏ ਤੱਕ ਲਜਾਉਣ ਲਈ ਪਾਈਪ ਪਾਉਣ ਦਾ ਕੰਮ ਆਰੰਭ ਕੀਤਾ ਗਿਆ ਹੈ।
ਸ਼ਾਰਟ
ਬਾਈਟ -
0
Report
MJManoj Joshi
FollowSept 03, 2025 14:45:26DMC, Chandigarh:
In view of the prevalent situation, arising out of incessant rains and water logging in and around areas of Chandigarh. it is hereby notified that the Hon'ble Vice-Chancellor has declared holidays from 04.09.2025 to 06.09.2025 in all affiliated Colleges, situated in U.T., Chandigarh. Further, the Vice Chancellor has also declared holidays from 04.09.2025 to 05.09.2025. in the Administrative offices/Teaching Departments/Institutions/Centers at the P.U. Campuses (Sectors 14 and 25) at Chandigarh. However, the staff of XEN office/Security staff and Health Centre will remain on call and may be called for any emergent situation.
0
Report
MSManish Shanker
FollowSept 03, 2025 14:32:55DMC, Chandigarh:
Manish Shanker Chandigarh
पंजाब यूनिवर्सिटी स्टूडेंट काउंसिल के प्रेसिडेंट बने गौरववीर सोहल
Sath से वाइस प्रेसिडेंट बना अश्मित सिंह
सोपू के सेक्रेटरी बने अभिषेक डागर
जॉइंट सेक्रेटरी बने आजाद उम्मीदवार बना मोहित मंदराना
पंजाब यूनिवर्सिटी में आखिरकार एबीवीपी इतने सालों के बाद पीयू मै अपना परचम लहरा दिया है वर्ष 1977 से पीयू मै स्टूडेंट्स काउंसिल के चुनाव हो रहे हैं उसके बाद पहली बार अब वर्ष 2025 में एबीवीपी ने प्रेसिडेंट पोस्ट पर अपना दबदबा कायम किया है गौरववीर सोहल पीयू स्टूडेंट काउंसिल के नए प्रेसिडेंट बने। जीत की घोषणा होने से पहले ही एबीवीपी ने अपनी जीत का जश्न बनाना शुरू कर दिया था अगर हम बात करें एबीवीपी की तो शुरू से ही एबीवीपी काउंटिंग मैं आगे चल रही थी। इसके बाद जिम्नेशियम हाल के बाद एबीवीपी ने जीत का जशन कुछ इस हाल में बनाया इसके साथ ही उन्होंने कहा कि वो पीयू में सभी स्टूडेंट्स का आभार व्यक्त करते हैं
बाइट गौरववीर सोहल, प्रेसिडेंट
बाइट अभिषेक डागर, सेक्रेटरी
0
Report
TBTarsem Bhardwaj
FollowSept 03, 2025 14:21:59Ludhiana, Punjab:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੱਸਿਆ ਮੌਸਮ ਵਿਗਿਆਨੀਆਂ ਦੇ ਮੁਤਾਬਕ ਆਉਣ ਵਾਲੇ ਦੋ ਦਿਨਾਂ ਤੋਂ ਬਾਅਦ ਮੌਸਮ ਹੋਵੇਗਾ ਸਾਫ ਉੱਤਰੀ ਦੱਖਣੀ ਹਿੱਸਿਆਂ ਵਿੱਚ ਹਲਕੀ ਬਰਸਾਤ ਦਾ ਅਨੁਮਾਨ
ਪੰਜਾਬ ਪੰਜਾਬ ਵਿੱਚ ਮੌਨਸੂਨ ਪੂਰੀ ਤਰ੍ਹਾ ਨਾਲ ਪੰਜਾਬ ਭਰ ਵਿੱਚ ਭਾਰੀ ਬਰਸਾਤ ਹੋ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆ ਨੇ ਦੱਸਿਆ ਕੀ ਲਗਾਤਾਰ ਹੋ ਰਹੀ ਬਰਸਾਤ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਦਿਨ ਦਾ ਤਾਪਮਾਨ 28 ਡਿਗਰੀ ਨੋਟ ਕੀਤਾ ਗਿਆ ਹੈ। ਜਿਸ ਨਾਲ ਵਿੱਚ 5.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅਤੇ ਲਗਾਤਾਰ ਰਿਕਾਰਡ ਤੋੜ ਦਿੱਤਾ ਹੈ ਸਤੰਬਰ ਦੇ ਮਹੀਨੇ ਵਿੱਚ ਪਿਛਲੇ ਸਾਲ 109 ਐਮਐਮ ਬਰਸਾਤ ਨੋਟ ਕੀਤੀ ਗਈ ਸੀ ਜਦਕਿ ਹੁਣ ਸਤੰਬਰ ਦੇ ਪਹਿਲੇ ਦੋ ਦਿਨਾਂ ਵਿੱਚ 92 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਆਈ ਐਮ ਡੀ ਵੱਲੋਂ ਇਸੇ ਤਰ੍ਹਾਂ ਦਾ ਵੀ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ ਸਿਰਫ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਰਸਾਤ ਹੋ ਸਕਦੀ ਹੈ ਅਤੇ ਉਸ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਨਾਲ ਸਾਫ ਹੋਵੇਗਾ
Byte ਪਵਨੀਤ ਕੌਰ ਕਿੰਗਰਾ ਮੌਸਮ ਵਿਗਿਆਨੀ
1
Report
RBRohit Bansal
FollowSept 03, 2025 14:19:02DMC, Chandigarh:
#Breaking: Big turnaround in student politics of Panjab University Chandigarh : ABVP wins post of president for the first time in the history of the university.
5
Report
AJAnil Jain
FollowSept 03, 2025 14:17:33Lehragaga, Punjab:
ਘੱਗਰ ਦਾ ਪਾਣੀ ਵਧਣ ਨਾਲ ਸਿਆਸਤ ਵੀ ਹੋਈ ਸ਼ੁਰੂ
ਸਾਬਕਾ ਮੰਤਰੀ ਪਰਮਿੰਦਰ ਢੀਂਡਸਾ ਅਤੇ ਮੰਤਰੀ ਬਰਿੰਦਰ ਗੋਇਲ ਹੋਏ ਆਹਮਣੇ ਸਾਹਮਣੇ
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਮੂਨਕ ਵਿਖੇ ਘੱਗਰ ਤੇ ਪਹੁੰਚੇ
ਪਰਮਿੰਦਰ ਸਿੰਘ ਢੀਡਸਾ ਨੇ ਪੰਜਾਬ ਸਰਕਾਰ ਉੱਤੇ ਚੁੱਕੇ ਸਵਾਲ
ਢੀਂਡਸਾ ਨੇ ਕਿਹਾ ਘੱਗਰ ਉੱਤੇ ਲੋਕ ਆਪਣੇ ਪੱਧਰ ਤੇ ਕਰ ਰਹੇ ਨੇ ਕੰਮ
ਉਧਰ ਦੂਜੇ ਪਾਸੇ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਇਸ ਦੁੱਖ ਦੀ ਘੜੀ ਤੇ ਪਰਮਿੰਦਰ ਸਿੰਘ ਢੀਢਸਾ ਸਿਆਸਤ ਕਰਨੀ ਬੰਦ ਕਰਨ
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਪਹਿਲਾਂ ਦੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘੱਗਰ ਉੱਤੇ ਚਾਰ ਕਰੋੜ ਰੁਪਆ ਖਰਚ ਕਰਕੇ ਦੋਨਾਂ ਪਾਸੇ ਬੰਨਾਂ ਨੂੰ ਮਜਬੂਤ ਕੀਤਾ 16-16 ਫੁੱਟ ਦੇ ਬੰਨ ਬਣਾਏ ਗਏ ਹਨ ਤਾਂ ਜੋ ਘੱਗਰ ਵਿੱਚ ਬਰੀਚ ਨਾ ਹੋ ਸਕੇ
ਬਾਈਟ ਪਰਮਿੰਦਰ ਢੀਂਡਸਾ ਸਾਬਕਾ ਮੰਤਰੀ
ਬਾਈਟ ਬਰਿੰਦਰ ਗੋਇਲ ਮੰਤਰੀ
1
Report