Back
राजपुरा के सैदखेडी गांव के युवक की उत्तर कोरिया में मौत, परिवार शोकमग्न
KSKuldeep Singh
Feb 03, 2026 08:34:47
Banur, Punjab
ਰਾਜਪੁਰਾ ਦੇ ਪਿੰਡ ਸੈਦਖੇੜੀ ਦੇ ਨੌਜਵਾਨ ਦੀ ਨੌਰਥ ਕੋਰੀਆ ਦੇ ਵਿੱਚ ਹੋਈ ਮੌਤ
ਰਾਜਪੁਰਾ ਦੇ ਫੋਕਲ ਪੁਆਇੰਟ ਰਹਿਣ ਵਾਲੇ ਨੌਜਵਾਨ ਦੀ ਆਸਟ੍ਰੇਲੀਆ ਦੇ ਵਿੱਚ ਮੌਤ ਹੋਣ ਜਾਣ ਦੇ ਦੀ ਘਟਨਾ ਤੋਂ ਬਾਅਦ ਰਾਜਪੁਰਾ ਦੇ ਹੀ ਇੱਕ ਹੋਰ ਨੌਜਵਾਨ ਦੀ ਨੋਰਥ ਕੋਰੀਆ ਦੇ ਵਿੱਚ ਮੌਤ ਹੋਣ ਦਾ ਦੁੱਖ ਦਾ ਸਮਾਚਾਰ ਸਾਹਮਣੇ ਆਇਆ ਹੈ।
ਰਾਜਪੁਰਾ ਦੇ ਪਿੰਡ ਸੈਦਖੇੜੀ ਦੇ ਰਹਿਣ ਵਾਲੇ ਨੌਜਵਾਨ ਨੱਥਾ ਸਿੰਘ ਉਮਰ 45 ਸਾਲ ਦੀ ਨੋਰਥ ਕੋਰੀਆ ਦੇ ਵਿੱਚ ਮੌਤ ਹੋਣ ਦਾ ਦੁੱਖਦ ਸਮਾਂਚਾਰ ਸਾਹਮਣੇ ਆਇਆ ਹੈ। ਮੇਰੀ ਜਾਣਕਾਰੀ ਦੇ ਅਨੁਸਾਰ ਨੱਥਾ ਸਿੰਘ ਪਿਛਲੇ ਲੰਬੇ ਸਮੇਂ ਤੋਂ ਨੌਰਥ ਕੋਰੀਆ ਦੇ ਵਿੱਚ ਰਹਿ ਰਿਹਾ ਸੀ। ਅਤੇ ਅਗਲੇ ਹੀ ਮਹੀਨੇ ਉਹਨੇ ਵੱਧਣ ਵਾਪਸੀ ਕਰਨੀ ਸੀ。
ਨੱਥਾ ਸਿੰਘ ਦੇ ਪਿੰਡ ਵਾਪਸ ਆਣ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਨੋਰਥ ਕੋਰੀਆ ਦੇ ਵਿੱਚੋਂ ਉਸਦੀ ਮੌਤ ਹੋ ਜਾਣ ਦਾ ਸਮਾਚਾਰ ਪਰਿਵਾਰਿਕ ਮੈਂਬਰਾਂ ਨੂੰ ਮਿਲਿਆ।
ਨੱਥਾ ਸਿੰਘ ਦੀ ਪਤਨੀ ਅਤੇ ਤਿੰਨ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ।
ਨੱਥਾ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੱਠਾ ਸਿੰਘ ਦਾ ਸੰਸਕਾਰ ਨੌਰਥ ਕੋਰੀਆ ਦੇ ਵਿੱਚ ਕੀਤਾ ਜਾਵੇਗਾ। ਅੰਤਿਮ ਅਰਦਾਸ ਖੇੜੀ ਪਿੰਡ ਵਿੱਚ ਕੀਤੀ ਜਾਵੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowFeb 03, 2026 10:30:420
Report
ADAnkush Dhobal
FollowFeb 03, 2026 10:16:050
Report
AMAjay Mahajan
FollowFeb 03, 2026 10:15:500
Report
MSManish Shanker
FollowFeb 03, 2026 09:48:310
Report
ASARVINDER SINGH
FollowFeb 03, 2026 09:47:590
Report
MSManish Sharma
FollowFeb 03, 2026 09:47:360
Report
MJManoj Joshi
FollowFeb 03, 2026 09:38:360
Report
AZAbhinva zeepunjabi
FollowFeb 03, 2026 09:25:140
Report
TBTarsem Bhardwaj
FollowFeb 03, 2026 09:24:330
Report
SSSandeep Singh
FollowFeb 03, 2026 09:24:040
Report
MTManish Thakur
FollowFeb 03, 2026 09:20:190
Report
GPGYAN PRAKASH
FollowFeb 03, 2026 09:19:550
Report
ADAnkush Dhobal
FollowFeb 03, 2026 09:19:400
Report
NLNitin Luthra
FollowFeb 03, 2026 09:06:290
Report
AZAbhinva zeepunjabi
FollowFeb 03, 2026 09:06:190
Report