Back
सऊदी अरब में 36 वर्षीय मनदीप सिंह की मौत; शव भारत लाने की मांग
NLNitin Luthra
Feb 03, 2026 09:06:29
Batala, Punjab
ਬਟਾਲਾ ਨੇੜਲੇ ਪਿੰਡ ਨੱਥੂ ਖਹਿਰਾ ਦੇ ਕਰੀਬ 36 ਸਾਲਾਂ ਨੌਜਵਾਨ ਦੀ ਸਊਦੀ ਅਰਬ ਦੇ ਵਿੱਚ ਹੋਈ ਭੇਦ ਭਰੇ ਹਾਲਾਤਾਂ ਵਿੱਚ ਮੌਤ ਕਰੀਬ ਡੇਢ ਮਹੀਨਾ ਪਹਿਲਾਂ ਗਿਆ ਸੀ ਸਊਦੀ ਅਰਬ ਚੰਗੇ ਭਵਿੱਖ ਲਈ ਰੋਜੀ ਰੋਟੀ ਕਮਾਉਣ ਲਈ ਮਨਦੀਪ ਸਿੰਘ ਸਾਊਦੀ ਅਰਬ ਗਿਆ ਸੀ ਗੱਲਬਾਤ ਦੌਰਾਨ ਮਨਦੀਪ ਦੇ ਪਿਤਾ ਨੇ ਕਿਹਾ ਕਿ ਮੈਂ 4 ਲੱਖ ਰੁਪਆ ਕਰਜ਼ਾ ਚੁੱਕ ਕੇ ਮਨਦੀਪ ਸਿੰਘ ਨੂੰ ਸਾਊਦੀ ਅਰਬ ਭੇਜਿਆ ਸੀ। ਇਸ ਤੋਂ ਪਹਿਲਾਂ ਵੀ ਇਹ ਵਿਦੇਸ਼ ਦੇ ਵਿੱਚ ਨੌਕਰੀ ਕਰ ਚੁੱਕਾ ਹੈ। ਮਨਦੀਪ ਆਪਣੇ ਪਿੱਛੇ ਆਪਣੀ ਪਤਨੀ ਦੇ ਦੋ ਬੱਚਿਆਂ ਨੂੰ ਵੀ ਛੱਡ ਗਿਆ ਹੈ। ਮਨਦੀਪ ਦੇ ਪਿਤਾ ਅਤੇ ਉਸਦੀ ਪਤਨੀ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਉਹਨਾਂ ਦੇ ਜੱਦੀ ਪਿੰਡ ਲਿਆਂਦੀ ਜਾਵੇ ਤਾਂ ਕਿ ਉਹ ਅੰਤਿਮ ਰਸਮਾਂ ਕਰ ਸਕਣ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowFeb 03, 2026 11:05:090
Report
SBSANJEEV BHANDARI
FollowFeb 03, 2026 11:04:380
Report
KSKuldeep Singh
FollowFeb 03, 2026 11:04:250
Report
VSVARUN SHARMA
FollowFeb 03, 2026 10:55:570
Report
TBTarsem Bhardwaj
FollowFeb 03, 2026 10:55:410
Report
RMRakesh Malhi
FollowFeb 03, 2026 10:55:030
Report
HSHarmeet Singh Maan
FollowFeb 03, 2026 10:30:420
Report
ADAnkush Dhobal
FollowFeb 03, 2026 10:16:050
Report
AMAjay Mahajan
FollowFeb 03, 2026 10:15:500
Report
MSManish Shanker
FollowFeb 03, 2026 09:48:310
Report
ASARVINDER SINGH
FollowFeb 03, 2026 09:47:590
Report
MSManish Sharma
FollowFeb 03, 2026 09:47:360
Report
MJManoj Joshi
FollowFeb 03, 2026 09:38:360
Report
AZAbhinva zeepunjabi
FollowFeb 03, 2026 09:25:140
Report
TBTarsem Bhardwaj
FollowFeb 03, 2026 09:24:330
Report