Back
नाभा के ऐतिहासिक गुरुद्वारे में घटना पर संत समाज के नेताओं की बैठक
HSHarmeet Singh Maan
Nov 17, 2025 03:30:37
Nabha, Punjab
ਪਿਛਲੇ ਦਿਨੀ ਨਾਭਾ ਦੇ ਇਤਿਹਾਸਿਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਹੋਏ ਘਟਨਾ ਕਰਮ ਨੂੰ ਲੈ ਸੰਤ ਸਮਾਜ ਦੇ ਆਗੂ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਮਿਲਣ ਪਹੁੰਚੇ । ਉਹਨਾਂ ਕਿਹਾ ਕਿ ਇਹ ਘਟਨਾ ਬੜੀ ਹੀ ਨਿੰਦਣਯੋਗ ਸੀ। ਜਿਸ ਤਰ੍ਹਾਂ ਪੁਲਿਸ ਨੇ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਤੋਂ ਚਾਬੀਆਂ ਲੈਣ ਦੀ ਗੱਲ ਆਖੀ ਸੰਤ ਸਮਾਜ ਦੇ ਅੰਦਰ ਰੋਸ ਪੈਦਾ ਹੋਇਆ ਸਾਰਾ ਸੰਤ ਸਮਾਜ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਦੇ ਨਾਲ ਖੜਾ ਹੈ। ਜੇਕਰ ਪੁਲਿਸ ਪ੍ਰਸ਼ਾਸਨ ਨੇ ਹੁਣ ਅਜਿਹਾ ਕੀਤਾ ਇਸ ਦਾ ਨਤੀਜਾ ਕੁਝ ਹੋਰ ਹੋਵੇਗਾ ਇਸ ਮੌਕੇ ਤੇ ਸੰਤ ਬਾਬਾ ਹਰੀ ਸਿੰਘ ਰੰਧਾਵਾ ਸਾਹਿਬ ਵਾਲੇ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਸੰਤ ਬਾਬਾ ਸੁਰਜੀਤ ਸਿੰਘ ਯੂਐਸਏ ਵਾਲੇ ਪਹੁੰਚੇ ਜਿਨਾਂ ਨੇ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨਾਲ ਇੱਕ ਘੰਟਾ ਮੁਲਾਕਾਤ ਕੀਤੀ ਉਹਨਾਂ ਕਿਹਾ ਕਿ ਇਸ ਅਸਥਾਨ ਸੰਤ ਬਾਬਾ ਈਸ਼ਰ ਸਿੰ ਘ ਰਾੜਾ ਸਾਹਿਬ ਵਾਲਿਆਂ ਨਾਲ ਜੁੜਿਆ ਹੋਇਆ ਹੈ। ਬਾਬਾ ਕਸ਼ਮੀਰਾ ਸਿੰਘ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਦੇ ਹਨ
282
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowNov 17, 2025 05:33:540
Report
AAAsrar Ahmad
FollowNov 17, 2025 05:31:270
Report
PSParambir Singh Aulakh
FollowNov 17, 2025 05:23:5036
Report
AAAsrar Ahmad
FollowNov 17, 2025 05:15:2286
Report
AAAsrar Ahmad
FollowNov 17, 2025 04:35:4692
Report
AKAshok Kumar1
FollowNov 17, 2025 04:31:43133
Report
PSParambir Singh Aulakh
FollowNov 17, 2025 03:47:03172
Report
SSSandeep Singh
FollowNov 17, 2025 03:03:07112
Report
RMRakesh Malhi
FollowNov 17, 2025 02:32:02167
Report
AAAsrar Ahmad
FollowNov 17, 2025 01:45:06Noida, Uttar Pradesh:PLAYOUT ALERT: PATHANKOT (PUNJAB-16/11/2025): GRAND WELCOME IN MADHOPUR AS NAGAR KIRTAN MARKS 350TH PRAKASH PARV OF GURU TEGH BAHADUR JI/ VISUALS
213
Report
NLNitin Luthra
FollowNov 16, 2025 18:15:47195
Report
DKDeepesh Kumar
FollowNov 16, 2025 18:04:19139
Report
SBSANJEEV BHANDARI
FollowNov 16, 2025 18:04:03129
Report
BSBHARAT SHARMA
FollowNov 16, 2025 18:03:47115
Report