Back
बटाला पुलिस से मुठभेड़ में गैंगस्टर मणिक घायल, गिरफ्तार; जसजीत उर्फ दीपा हत्या गैंगवार का परिणाम
NLNitin Luthra
Nov 16, 2025 18:15:47
Batala, Punjab
ਜੱਗੂ ਭਗਵਾਨਪੁਰੀਆ ਗੈਂਗ ਦੇ ਗੈਂਗਸਟਰ ਮਾਣਿਕ ਵਾਸੀ ਛੇਹਰਟਾ ਦੇ ਨਾਲ ਬਟਾਲਾ ਪੁਲਿਸ ਦੀ ਪਿੰਡ ਕੁੱਲੀਆਂ ਬਟਾਲਾ ਨਜ਼ਦੀਕ ਹੋਈ ਮੁੱਠਭੇੜ ਆਹਮੋ ਸਾਹਮਣੇ ਹੋਈ ਗੋਲੀਬਾਰੀ ਵਿੱਚ ਪੁਲਿਸ ਦੀ ਗੋਲੀ ਲੱਗਣ ਕਾਰਨ ਗੈਂਗਸਟਰ ਮਾਣਿਕ ਹੋਇਆ ਜ਼ਖਮੀ ਪੁਲਿਸ ਨੇ ਕੀਤਾ ਕਾਬੂ ਹਸपਤਾਲ ਚ ਇਲਾਜ ਅਧੀਨ ਮਾਮਲਾ ਬੀਤੇ 2 ਨਵੰਬਰ ਦਾ ਹੈ ਜਦੋ ਬਟਾਲਾ ਦੇ ਡੇਰਾ ਰੋਡ ਤੇ ਜਸਜੀਤ ਉਰਫ ਦੀਪਾ ਨੂੰ ਖੋਖਰ ਪੈਲੇਸ ਦੇ ਸਾਹਮਣੇ ਪੰਜ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਮਾਮਲੇ ਤੇ ਛਾਣਬੀਣ ਕਰਦੇ ਹੋਏ ਦੋ ਗੈਂਗਸਟਰ ਪਹਿਲਾ ਹੀ ਕਾਬੂ ਕਰ ਲਏ ਸੀ ਅਤੇ ਗੈਂਗਸਟਰ ਮਾਣਿਕ ਦੀ ਬਟਾਲਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਹ ਪਿੰਡ ਕੁੱਲੀਆਂ ਨਜ਼ਦੀਕ ਹੈ ਪੁਲਿਸ ਵਲੋਂ ਜਾਲ ਵਿਛਾ ਕੇ ਮਾਣਿਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਪੁਲੀਸ ਦੀ ਜਵਾਬੀ ਕਾਰਵਾਈ ਦਰਮਿਆਨ ਮਾਣਿਕ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਤੇ ਪੁਲਿਸ ਵਲੋਂ ਉਸਨੂੰ ਕਾਬੂ ਕਰ ਲਿਆ ਗਿਆ ਬਾਕੀ ਅੱਗੇ ਦੀ ਜਾਂਚ ਚੱਲ ਰਹੀ ਹੈ ਉੱਥੇ ਹੀ ਇਸ ਮਾਮਲੇ ਨੂੰ ਲੈਕੇ ਡੀ ਆਈ ਜੀ ਬਾਰਡਰ ਰੇਂਜ ਨੇ ਅੱਗੇ ਦੱਸਿਆ ਕਿ ਜਸਜੀਤ ਉਰਫ ਦੀਪਾ ਦਾ ਕਤਲ ਵੀ ਜੱਗੂ ਭਗਵਾਨਪੂਰੀਆਂ ਗੈਂਗ ਅਤੇ ਡੋਨੀ ਬਲ ਗੈਂਗ ਦੀ ਆਪਸੀ ਗੈਂਗਵਾਰ ਦਾ ਹੀ ਨਤੀਜਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 03, 2026 13:15:370
Report
VKVipan Kumar
FollowMar 03, 2026 13:00:390
Report
SSSanjay Sharma
FollowMar 03, 2026 13:00:08Noida, Uttar Pradesh:दिल्ली में केंद्रीय मंत्री ने राम मोहन नायडू से मुलाकात, पंजाब मंत्री रवजोत सिंह
0
Report
HSHarmeet Singh Maan
FollowMar 03, 2026 12:53:160
Report
RKRAMAN KHOSLA
FollowMar 03, 2026 12:53:050
Report
RMRakesh Malhi
FollowMar 03, 2026 12:46:070
Report
NSNitesh Saini
FollowMar 03, 2026 12:31:180
Report
KSKuldeep Singh
FollowMar 03, 2026 12:21:170
Report
DSDharmindr Singh
FollowMar 03, 2026 12:17:000
Report
SBSANJEEV BHANDARI
FollowMar 03, 2026 12:04:270
Report
TBTarsem Bhardwaj
FollowMar 03, 2026 12:04:120
Report
BNBISHESHWAR NEGI
FollowMar 03, 2026 12:03:460
Report
RBRohit Bansal
FollowMar 03, 2026 12:03:160
Report
HSHarmeet Singh Maan
FollowMar 03, 2026 12:01:090
Report
KDKuldeep Dhaliwal
FollowMar 03, 2026 12:00:540
Report
