Back
मानसा शहर देर रात दो दुकानों में चोरी, लाखों का सामान चुरा कर चोर फरार
KDKuldeep Dhaliwal
Feb 04, 2026 06:49:13
Mansa, Punjab
ਮਾਨਸਾ ਸ਼ਹਿਰ ਦੇ ਵਿੱਚ ਦੇਰ ਰਾਤ ਦੋ ਦੁਕਾਨਾਂ ਤੇ ਚੋਰਾਂ ਨੇ ਲੱਖਾਂ ਰੁਪਏ ਦਾ ਸਮਾਨ ਕੀਤਾ ਚੋਰੀ. ਐਂਕਰ ; ਮਾਨਸਾ ਸ਼ਹਿਰ ਦੇ ਵਿੱਚ ਦੇਰ ਰਾਤ ਪੁਲਿਸ ਥਾਣੇ ਤੋਂ 100 ਮੀਟਰ ਦੀ ਦੂਰੀ ਤੇ ਦੋ ਦੁਕਾਨਾਂ ਤੇ ਚੋਰੀ ਦੀ ਘਟਨਾ ਵਾਪਰੀ ਹੈ ਚੋਰ ਦੁਕਾਨਾਂ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਨੇ ਤੇ ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ। ਫਿਲਹਾਲ ਮਾਨਸਾ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ। ਵੀਓ ; ਮਾਨਸਾ ਪੁਲਿਸ ਵੱਲੋਂ ਰੋਜ਼ਾਨਾ ਹੀ ਦੇਰ ਰਾਤ ਸਪੈਸ਼ਲ ਨਾਖਾਬੰਦੀ ਕਰਕੇ ਚੈਕਿੰਗ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਦੇਰ ਰਾਤ ਮਾਨਸਾ ਸ਼ਹਿਰ ਦੇ ਵਿਚਕਾਰ ਥਾਣਾ ਸਿਟੀ ਵਨ ਤੋਂ 100 ਮੀਟਰ ਦੀ ਦੂਰੀ ਤੇ ਚੋਰਾਂ ਵੱਲੋਂ ਦੋ ਦੁਕਾਨਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਨੇ ਪਰ ਪੁਲਿਸ ਦੀ ਰਾਤ ਸਮੇਂ ਸਪੈਸ਼ਲ ਨਾਕਾਬੰਦੀ ਕਰਨ ਦੇ ਦਾਅਵਿਆਂ ਤੇ ਵੀ ਸਵਾਲ ਖੜੇ ਕਰ ਰਹੀ ਹੈ। ਦੇਰ ਰਾਤ ਮਾਨਸਾ ਦੇ ਵਿੱਚ ਗੁਰਦੁਆਰਾ ਚੌਂਕ ਚੋਣ ਥਾਣਾ ਸਿਟੀ ਵਨ ਤੋਂ ਮਹਿਜ 100 ਮੀਟਰ ਦੀ ਦੂਰੀ ਤੇ ਘਿਓ ਭੰਡਾਰ ਅਤੇ ਇੱਕ ਹੋਰ ਨਜ਼ਦੀਕ ਦੁਕਾਨ ਤੇ ਚੋਰਾਂ ਵੱਲੋਂ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦਾ ਸਮਾਨ ਅਤੇ ਕੈਸ਼ ਚੋਰੀ ਕਰ ਲਿਆ ਗਿਆ ਹੈ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਚੁੱਕੀ ਹੈ ਮਾਨਸਾ ਸ਼ਹਿਰ ਦੇ ਦੁਕਾਨਦਾਰਾਂ ਨੇ ਮਾਨਸਾ ਪੁਲਿਸ ਪ੍ਰਸ਼ਾਸਨ ਤੇ ਸਮਾਨ ਖੜੇ ਕਰਦੇ ਹੋਏ ਕਿਹਾ ਕਿ ਪੁਲਿਸ ਥਾਣੇ ਦੇ ਬਿਲਕੁੱਲ ਨਜ਼ਦੀਕ ਇਨੀ ਵੱਡੀ ਚੋਰੀ ਹੋ ਜਾਣੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰਦੀ ਹੈ ਉਹਨਾਂ ਕਿਹਾ ਕਿ ਰਾਤ ਸਮੇਂ ਹੋਈ ਚੋਰੀ ਬਹੁਤ ਹੀ ਮੰਦਭਾਗੀ ਹੈ ਜਿਸ ਨੂੰ ਲੈ ਕੇ ਪੂਰੇ ਸ਼ਹਿਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਹਨਾਂ ਕਿਹਾ ਕਿ ਚੋਰੀ ਨੂੰ ਲੈ ਕੇ ਆ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਜੇਕਰ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੂਰੇ ਸ਼ਹਿਰ ਦੇ ਦੁਕਾਨਦਾਰ ਆਪਣੇਆਂ ਦੁਕਾਨਾਂ ਦੀਆਂ ਚਾਬੀਆਂ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਕੇ ਧਰਨਾ ਪ੍ਰদਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ। ਬਾਈਟ ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਮਾਨਸਾ ਬਾਈਟ ਸੰਜੀਵ ਕੁਮਾਰ ਪਿੰਕਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowFeb 04, 2026 08:22:390
Report
BSBALINDER SINGH
FollowFeb 04, 2026 08:22:200
Report
SNSUNIL NAGPAL
FollowFeb 04, 2026 08:21:280
Report
ASARVINDER SINGH
FollowFeb 04, 2026 08:21:140
Report
RBRohit Bansal
FollowFeb 04, 2026 08:07:360
Report
AZAbhinva zeepunjabi
FollowFeb 04, 2026 08:05:20Noida, Uttar Pradesh:Union minister S Ravneet Singh ji video reaction on Rahul Gandhi
0
Report
AZAbhinva zeepunjabi
FollowFeb 04, 2026 07:48:120
Report
ADAnkush Dhobal
FollowFeb 04, 2026 07:37:110
Report
RMRakesh Malhi
FollowFeb 04, 2026 07:37:020
Report
AZAbhinva zeepunjabi
FollowFeb 04, 2026 07:18:000
Report
ADAnkush Dhobal
FollowFeb 04, 2026 07:09:150
Report
KKKIRTIPAL KUMAR
FollowFeb 04, 2026 06:47:280
Report
SNSUNIL NAGPAL
FollowFeb 04, 2026 06:47:090
Report
SKSanjeev Kumar
FollowFeb 04, 2026 06:36:220
Report