Back
प्यार में असफलता से युवक ने आत्महत्या की, लड़की समेत तीन के विरुद्ध धारा 306 दर्ज
KKKIRTIPAL KUMAR
Feb 04, 2026 06:47:28
Sangrur, Punjab
ਐਂਕਰ ਲਿੰਕ ਬੀਤੀ ਰਾਤ ਸਥਾਨਕ ਪੀਰ ਬੰਨਾਂ ਬਨੋਈ ਰੋਡ ਦੇ ਇਕ ਨੌਜਵਾਨ ਵਲੋਂ ਕਿਸੇ ਕੁੜੀ ਨਾਲ ਅਫੇਅਰਜ ਦੇ ਚੱਲਦਿਆਂ ਸਲਫਾਸ ਖਾਕੇ ਖੁਦਕਸ਼ੀ ਕਰ ਲੈਣ ਦੀ ਖਬਰ ਹੈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਉਧਮ ਸਿੰਘ ਵਾਲਾ ਦੇ ਥਾਣਾ ਮੁੱਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸਥਾਨਕ ਪੀਰ ਬੰਨਾ ਬਨੋਈ ਰੋਡ 'ਤੇ ਰਹਿਣ ਵਾਲੇ ਸਾਹਿਲ ਨਾਂਅ ਦੇ ਨੌਜਵਾਨ ਦਾ ਸੁਨੇਮ ਨਾਂ ਕਿਸੇ ਕੁੜੀ ਨਾਲ ਅਫੇਅਰਜ ਚੱਲ ਰਿਹਾ ਸੀ ਪਰ ਬਾਅਦ ਵਿਚ ਦੋਵਾਂ ਦੀ ਕਿਸੇ ਗੱਲ ਨੂੰ ਲੈਕੇ ਅਣਬਣ ਹੋ ਗਈ। ਇਸ ਉਪਰੰਤ ਕੁਝ ਨੌਜਵਾਨ ਉਸ ਨੂੰ ਡਰਾਉਣ ਧਮਕਾਉਣ ਲੱਗ ਪਏ। ਜਿਸ ਤੋਂ ਪ੍ਰੇਸ਼ਾਨ ਹੋਕੇ ਬੀਤੀ ਰਾਤ ਸਾਹਿਲ (22) ਪੁੱਤਰ ਸੰਜੀਵ ਕੁਮਾਰ ਵਾਸੀ ਪੀਰ ਬੰਨਾ ਬਨੋਈ ਰੋਡ ਨੇ ਆਪਣੇ ਘਰ ਵਿਚ ਹੀ ਸਲਫਾਸ ਖਾ ਲਈ। ਪਤਾ ਲੱਗਦਿਆਂ ਪਰਿਵਾਰ ਵਲੋਂ ਤੁਰੰਤ ਇਲਾਜ ਲਈ ਉਸ ਨੂੰ ਸਥਾਨਕ ਇਕ ਨਿਜੀ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਓਹਨਾ ਨੇ ਦੱਸਿਆ ਕਿ ਪੁਲਿਸ ਵਲੋਂ ਲੜਕੀ ਗਗਨਦੀਪ ਸਮੇਤ ਤਿੰਨ ਨੌਜਵਾਨਾਂ ਸੈਂਪੂ, ਵਿਜੇ ਅਤੇ ਦੀਪੂ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦਾ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਨੂੰ ਸੋਪ ਦਿੱਤੀ ਗਈ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowFeb 04, 2026 08:07:360
Report
AZAbhinva zeepunjabi
FollowFeb 04, 2026 08:05:20Noida, Uttar Pradesh:Union minister S Ravneet Singh ji video reaction on Rahul Gandhi
0
Report
AZAbhinva zeepunjabi
FollowFeb 04, 2026 07:48:120
Report
ADAnkush Dhobal
FollowFeb 04, 2026 07:37:110
Report
RMRakesh Malhi
FollowFeb 04, 2026 07:37:020
Report
AZAbhinva zeepunjabi
FollowFeb 04, 2026 07:18:000
Report
ADAnkush Dhobal
FollowFeb 04, 2026 07:09:150
Report
KDKuldeep Dhaliwal
FollowFeb 04, 2026 06:49:130
Report
SNSUNIL NAGPAL
FollowFeb 04, 2026 06:47:090
Report
SKSanjeev Kumar
FollowFeb 04, 2026 06:36:220
Report
AZAbhinva zeepunjabi
FollowFeb 04, 2026 06:34:54Noida, Uttar Pradesh:ਕੱਲ੍ਹ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਲੱਗਣ ਵਾਲੇ ਵਿਸ਼ਾਲ ਧਰਨਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਪੰਧੇਰ
0
Report
AZAbhinva zeepunjabi
FollowFeb 04, 2026 06:32:070
Report
RBRohit Bansal
FollowFeb 04, 2026 05:48:440
Report
BSBhushan Sharma
FollowFeb 04, 2026 05:32:150
Report