Back
पंजाब-भारत-अमेरिका समझौते से पानी-सिवरेज और हवाईअड्डा परियोजनाओं में तेज़ मंजूरी
RBRohit Bansal
Feb 04, 2026 08:07:36
Chandigarh, Chandigarh
ਸਾਨੂੰ ਜੌ ਕਾਰਪੋਰੇਸ਼ਨ ਤੋਂ 1100 ਦੇ ਕਰੀਬ ਮੱਤੇ ਆਏ ਹੋਏ ਸੀ ਅਤੇ ਇਕ ਮੱਤਾ 2018 ਦਾ ਬਾਕੀ ਸੀ ਅਸੀ ਉਸਨੂੰ ਪਾਸ ਕੀਤਾ ਹੈ 900 ਮਤੇ ਅਸੀ ਪਾਸ ਕਰ ਦਿੱਤੇ ਨੇ ਤੇ ਕੇਵਲ 200 ਹੀ ਹੁਣ pending ਨੇ ਅੱਗੇ ਤੋਂ ਸਾਰੇ ਮੱਤੇ ਆਨਲਾਈਨ ਹੋਣਗੇ ਅਤੇ 10 ਦਿਨ ਦੇ ਅੰਦਰ ਪਾਸ ਕੀਤਾ ਜਾਵੇਗਾ ਅਫਿਨਿਸ਼ਲ ਪਾਵਰ ਜੌ ਦਿੱਤੀਆ ਗਈਆ ਸੀ ਉਸ ਨੂੰ ਅਸੀਂ ਡਬਲ ਕਰ ਦਿੱਤਾ ਹੈ ਜੌ ਪਹਿਲਾ 1 ਕਰੋੜ ਸੀ ਉਸਤੋਂ 2 ਅਤੇ ਜੌ 5 ਸੀ ਉਸਨੂੰ 10 ਕਰੋੜ ਕਰ ਦਿੱਤਾ ਹੈ 10 ਵਰਕਿੰਗ ਦਿਨ ਦੇ ਅੰਦਰ ਹਰ financial approval ਦਿੱਤੀ ਜਾਵੇਗੀ ਹਰ ਚੀਫ ਇੰਜੀਨੀਅਰ ਨੇ ਪੂਰਾ ਪੰਜਾਬ ਦੇਖਣਾ ਸੀ ਪਰ ਹੁਨ ਅਸੀਂ ਇਹਨਾ ਨੂਂ ਏਰੀਆ ਵੰਡ ਦਿੱਤਾ ਹੈ ਹੁਣ ਜੌ ਫਾਈਲ 5 ਲੋਕਾ ਕੋਲ ਜਾਂਦੀ ਸੀ ਉਹ ਕੇਵਲ ਇਕ ਚੀਫ ਇੰਜੀਨੀਅਰ ਕੋਲ ਜਾਵੇਗੀ ਅਤੇ 10 ਦਿਨ ਦੇ ਅੰਦਰ ਪਾਸ ਕਰਨੀ ਸੀ ਸੇਵਰੇਜ ਦੀ ਸਫ਼ਾਈ ਲਈ ਅਸੀਂ ਰੇਟ ਕੰਟਰੈਕਟ ਕਰ ਦਿੱਤੇ ਨੇ ਹਰ ਬਰਸਾਤੀ ਮੌਸਮ ਤੋਂ ਪਹਿਲਾ ਸਾਰਿਆ ਸੀਵਰੇਜ ਲਾਈਨ ਨੂੰ ਸਾਫ਼ ਕੀਤਾ ਜਾਵੇਗਾ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਨਹਿਰੀ ਪਾਣੀ ਦਾ ਇਸਤੇਮਾਲ ਕੀਤਾ ਜਾਵੇਗਾ ਹਰ ਲਈ ਏਅਰਪੋਰਟ ਜਲਦ ਸ਼ਰੂ ਹੋ ਜਾਵੇਗਾ ਮਾਰਚ ਦੇ ਪਹਿਲੇ ਹਫਤੇ ਵਿੱਚ ਲੁਧਿਆਣਾ ਤੋਂ ਦਿੱਲ੍ਹੀ ਫਲਾਈਟ ਸ਼ਰੂ ਹੋ ਜਾਂਵੇਗੀ ਸਵੇਰੇ 6 ਵਜੇ ਦੇ ਕਰੀਬ duਪਹਿਰ 1:30 ਵਜੇ ਦੇ ਕਰੀਬ ਅਮਰੀਕਾ ਅਤੇ ਭਾਰਤ ਵਿਚਕਾਰ ਹੋਏ ਸਮਝੌਤੇ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਨਾਲ ਸਾਨੂੰ ਫਾਇਦਾ ਹੋਏਗਾ ਕਿਉਂਕਿ ਇਹ ਟੈਕਸ ਘਟਾਉਂਦੇ ਮੁਲਕਾਂ ਤੋਂ ਕਾਫੀ ਘੱਟ ਹੈ। नहीं ਕਿਸੇ ਦੇ ਨਾਲ ਜਦੋਂ ਪੂਰੀ ਚੀਜ਼ ਸਾਹਮਣੇ ਆ ਜਾਏਗੀ ਉਸ ਤੋਂ ਬਾਅਦ ਫਾਈਨਲ ਕਮੈਂਟ ਕੀਤਾ ਜਾਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowFeb 04, 2026 09:25:440
Report
MSManish Sharma
FollowFeb 04, 2026 09:25:12Tarn Taran Sahib, Punjab:तरन तारन के कलियां गाँव में ड्रोन के जरिए आई तीन किलो 925 ग्राम हेरोइन
बीएसएफ और पुलिस ने बरामद किया ड्रोन और हेरोइन
अज्ञात तस्करों के खिलाफ केस दर्ज जांच जारी
0
Report
ASAvtar Singh
FollowFeb 04, 2026 09:25:020
Report
VKVarun Kaushal
FollowFeb 04, 2026 09:24:330
Report
HSHarmeet Singh Maan
FollowFeb 04, 2026 09:23:590
Report
VKVipan Kumar
FollowFeb 04, 2026 09:23:360
Report
DSDEVINDER SHARMA
FollowFeb 04, 2026 09:23:120
Report
RBRohit Bansal
FollowFeb 04, 2026 09:16:450
Report
RBRohit Bansal
FollowFeb 04, 2026 09:02:47Chandigarh, Chandigarh:ਐਸ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਅਤੇ ਵਿਧਾਇਕ ਗਨੀਵ ਕੌਰ ਮਜੀਠੀਆ ਨਾਲ ਉਹਨਾਂ ਦੇ ਚੰਡੀਗੜ੍ਹ ਸਥਿਤ ਘਰ ਵਿੱਚ ਮੁਲਾਕਾਤ ਕੀਤੀ
0
Report
SBSANJEEV BHANDARI
FollowFeb 04, 2026 08:22:390
Report
BSBALINDER SINGH
FollowFeb 04, 2026 08:22:200
Report
SNSUNIL NAGPAL
FollowFeb 04, 2026 08:21:280
Report
ASARVINDER SINGH
FollowFeb 04, 2026 08:21:140
Report
AZAbhinva zeepunjabi
FollowFeb 04, 2026 08:05:20Noida, Uttar Pradesh:Union minister S Ravneet Singh ji video reaction on Rahul Gandhi
0
Report