Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
रेवेन्यू डेफिसिट ग्रांट बंदी से हिमाचल में राजनीतिक हड़कंप; सुक्खू बोले बड़ा झटका
ADAnkush Dhobal
Feb 04, 2026 07:09:15
Shimla, Himachal Pradesh
Himachal Pradesh ke mukhyamantri Sukhvinder Singh Sukhu ne Revenue Deficit Grant ke band hone ko rajya ke liye bada jhatka bataya hai. Unhone kaha ki 8 farvari ko hone wali mantrimandal ki baithak mein is vishay par charcha ki jayegi. Iske baad Congress vidhaayak dal ki baithak bhi bulai gayi hai. Mukhyamantri ne Bhartiya Janta Party ke vidhaayakon se bhi aage aakar madad karne ki baat kahi hai. Mukhyamantri ne kaha ki ve BJP vidhaayakon ko bhi bulakar is sambandh mein charcha karne ke baare mein vichar kar rahi hai. Unhone kaha ki Himachal Pradesh ka gathan aarthik aadhar par kamai ke liye nahi kiya gaya tha. Aise mein anya raajyon ke saath Himachal Pradesh ki tulna karna galat hai. BJP netaon ko is poore maamle mein rajniti chhoddkar pradesh hit ke baare mein vichar karna chahiye. Mukhyamantri Sukhu ne kaha ki Himachal Pradesh mein paanch nadiyaan bahati hain. Iske alawa Himachal Pradesh van sampada ka bhi khyaal rakhta hai. Himachal Pradesh uttar Bharat ke phafdon ki bhumika nibhata hai. Saal 1952 se lekar lagatar Himachal Pradesh mein Revenue Deficit Grant milti rahi. Use achanak band kar dena galat hai. Mukhyamantri ne kaha ki chhota rajya hone ki wajah se GST pranali ka bhi Himachal Pradesh ko nuksan ho raha hai. Iska labh sirf Maharashtra aur Paschim Bengal jaise bade rajya le rahe hain. Sukhu, mukhyamantri, Himachal Pradesh
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Feb 04, 2026 08:22:39
Zirakpur, Punjab:जीरकपुर बलटाना इलाके के वार्ड नंबर 7 में करीब ढाई से तीन महीने पहले सीवरेज लाइन बिछाने के लिए सड़क को खोदा गया था। सीवरेज लाइन का काम तो काफी समय पहले पूरा कर लिया गया, लेकिन इसके बाद गड्ढे को न तो भरा गया और न ही किसी तरह की बैरिकेडिंग की गई। हैरानी की बात यह है कि इतने लंबे समय तक सड़क पर खुले पड़े इस खतरनाक गड्ढे के पास कोई चेतावनी बोर्ड तक नहीं लगाया गया। यह लापरवाही एक बड़े हादसे में तब्दील हो गई, जब एक महिला अपने बच्चों के साथ स्कूटी पर जा रही थी। अचानक स्कूटी का संतुलन बिगड़ गया और वह सीधे सड़क पर खुले पड़े गड्ढे में जा गिरी। इस हादसे में महिला का 12 वर्षीय बेटा ऋतिक देवड़ा गंभीर रूप से घायल हो गया, जबकि महिला को भी अंदरूनी चोटें आई हैं। बच्चे के सिर में गंभीर चोट लगने के कारण उसे चार टांके लगाए गए हैं। घायल बच्चे को सेक्टर-6 अस्पताल, पंचकूला ले जाया गया, जहां उसका इलाज जारी है। डॉक्टरों के मुताबिक, बच्चे को सिर में गहरी चोट आई है, हालांकि फिलहाल उसकी हालत स्थिर बताई जा रही है।स्थानीय लोगों का कहना है कि यह हादसा रात के अंधेरे में नहीं, बल्कि दिन के उजाले में हुआ है, जिससे साफ जाहिर होता है कि सड़क पर खुला यह गड्ढा कितना ज्यादा खतरनाक था। लोगों का आरोप है कि उन्होंने कई बार नगर परिषद और सीवरेज विभाग को इस खुले गड्ढे के बारे में शिकायत की थी, लेकिन संबंधित अधिकारियों ने इस ओर कोई ध्यान नहीं दिया। घटना के बाद इलाके में लोगों का गुस्सा फूट पड़ा। स्थानीय निवासियों ने नगर परिषद और सीवरेज विभाग पर गंभीर आरोप लगाते हुए कहा कि यदि समय रहते सुरक्षा के इंतजाम किए जाते, बैरिकेडिंग लगाई जाती या चेतावनी बोर्ड लगाए जाते, तो यह हादसा आसानी से टल सकता था। लोगोंने जिम्मेदार अधिकारियों के खिलाफ सख्त कार्रवाई की मांग करते हुए कहा कि इस तरह की लापरवाही से आम लोगों की जान खतरे में पड़ रही है। स्थानीय लोगों ने प्रशासन को चेतावनी दी है कि यदि जल्द ही दोषियों के खिलाफ कार्रवाई नहीं की गई और सड़क की मरम्मत नहीं कराई गई, तो वे प्रदर्शन करने के लिए मजबूर होंगे। यह पूरा मामला एक बार फिर सिस्टम की लापरवाही और सरकारी विभागों की अनदेखी को उजागर करता है, जहां विकास कार्यों के नाम पर सड़कें खोद दी जाती हैं, लेकिन सुरक्षा और जिम्मेदारी की कोई परवाह नहीं की जाती। इस हादसे में एक मासूम बच्चा गंभीर रूप से घायल हुआ है, जो प्रशासनिक लापरवाही की भारी कीमत चुका रहा है।
0
comment0
Report
BSBALINDER SINGH
Feb 04, 2026 08:22:20
Patiala, Punjab:Patiala ਅੱਜ ਮਿਨੀ ਸਕੱਤਰਾਲੇ ਪਟਿਆਲਾ ਵਿੱਚ 7ਵੀਂ ਐਨਡੀਆਰਐਫ ਬਟਾਲਿਅਨ ਵੱਲੋਂ ਭੂਚਾਲ ਨਾਲ ਨਜਿੱਠਣ ਲਈ ਮੌਕ ਡਰਿਲ ਕਰਵਾਈ ਗਈ। ਇਸ ਦੌਰਾਨ ਅਰਥਕੁਇਕ ਰਿਸਪਾਂਸ ਸਿਸਟਮ ਦਾ ਵਿਸਥਾਰ ਨਾਲ ਪ੍ਰਦਰਸ਼ਨ ਕੀਤਾ ਗਿਆ। ਸਾਇਰਨ ਵਜਾ ਕੇ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਸਚੇਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਇਮਾਰਤ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਖਾਲੀ ਕਰਨਾ ਹੈ ਅਤੇ ਨਿਰਧਾਰਤ ਅਸੈਂਬਲੀ ਪੁਆਇੰਟ ‘ਤੇ ਕਿਵੇਂ ਇਕੱਠਾ ਹੋਣਾ ਹੈ। ਮੌਕ ਡ੍ਰਿਲ ਦੌਰਾਨ ਫਾਇਰ ਡਿਪਾਰਟਮੈਂਟ, ਬਿਜਲੀ ਵਿਭਾਗ (ਪਾਵਰ ਸਪਲਾਈ ਬੰਦ ਕਰਨ ਲਈ), ਵਾਟਰ ਸਪਲਾਈ ਵਿਭਾਗ ਅਤੇ ਸਿਹਤ ਵਿਭਾਗ ਦਰਮਿਆਨ ਬਿਹਤਰ ਤਾਲਮੇਲ ਵੇਖਣ ਨੂੰ ਮਿਲਿਆ। ਐਂਬੂਲੈਂਸ ਸੇਵਾਵਾਂ ਦੇ ਤੁਰੰਤ ਪ੍ਰਬੰਧ ਅਤੇ ਜਖ਼ਮੀਆਂ ਨੂੰ ਸੁਰੱਖਿਅਤ ਢੰਗ ਨਾਲ ਸਹਾਇਤਾ ਪਹੁੰਚਾਉਣ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ。 ਬਾਈਟ ਡੀ ਸੀ ਪਟਿਆਲਾ ਬਾਈਟ ਐਨ ਡੀ ਆਰ ਐੱਫ ਅਧਿਕਾਰੀ
0
comment0
Report
SNSUNIL NAGPAL
Feb 04, 2026 08:21:28
Fazilka, Punjab:फाजिल्का फिरोजपुर हाईवे पर सब्जी बेचकर लौट रहे दो लोगों के साथ लूटपाट के आरोप लगे हैं । जिस दौरान दोनों लोगों को घायल अवस्था में फाजिल्का के सरकारी अस्पताल में भर्ती करवाया गया है । जहां उनका आरोप है कि वह लाधुका से सब्जी बेचकर घर को वापस लौट रहे थे कि रास्ते में लालोवाली के नजदीक कुछ लोगों ने उन्हें घेर लिया और उन पर पत्थर बरसाते हुए उन्हें घेरकर न सिर्फ उनके साथ मारपीट की गई । बल्कि उनसे हजारों रुपए की नगदी भी लूट ली । फिलहाल इसकी शिकायत पुलिस को की गई है । घायल बलदेव सिंह और जगजीवन सिंह ने बताया कि वह टैंपू पर सब्जी बेचने का काम करते है । कल देर शाम वह सब्जी बेचकर लाधुका से वापिस फाजिल्का घर लौट रहे थे कि रास्ते में लालोवाली मोड़ के पास अचानक कुछ लोगों ने उन्हें घेर लिया । जिन्होंने पत्थर मारने शुरू कर दिए । और इस दौरान टैम्पू बंद हो गया । जिसके बाद उक्त लोग उन्हें खींच कर नीचे ले गए । न सिर्फ उनसे मारपीट की गई बल्कि उनसे करीब 5 हजार की नगदी छीन ली गई । उन्हें मारपीट कर घायल कर दिया गया । जिसके बाद उन्होंने टैम्पू स्टार्ट किया और मौके से भागे और आगे आकर अपने मालिक को फोन किया । जिन्होंने मौके पर पहुंच उन्हें इलाज के लिए फाजिल्का के सरकारी अस्पताल में भर्ती करवाया है । राज Kumar ने बताया कि दोनों लोग उनके पास काम करते है । जो उनके यहां से सब्जी लेकर बचने जाते है । जिन्हें इलाज के लिए सरकारी अस्पताल में भर्ती करवाया गया है और मामले में इंसाफ की मांग की जा रही है । उन्होंने आरोप लगाया कि सरेआम उनके लोगों को लूट लिया गया जिसपर सख्त कार्यवाही होनी चाहिए । हालांकि डाक्टरों द्वारा इसकी सूचना पुलिस को दी जा रही है। जबकि पुलिस का तर्क है कि एमएलआर थाना मोसूल होने के बाद मामले में जांच पड़ताल कर बनती कार्यवाही की जाएगी ।
0
comment0
Report
ASARVINDER SINGH
Feb 04, 2026 08:21:14
Hamirpur, Himachal Pradesh:हमीरपुर ज़िला में यातायात नियमों का उल्लंघन करने पर एक ऑल्टो कार चालक का विभिन्न धाराओं के तहत एक लाख का चालान कटा है। नियमों के विपरीत कार के टायर को मॉडिफाई करने के सहित अन्य उल्लंघन पर यह कार्रवाई की गई है। कार के टायरों को मॉडिफाई किया गया था तथा इसके अधिकृत ढांचे से भी काफी छेड़छाड़ की गई थी। पुलिस ने जब इस गाड़ी को रोका तो नियमों का उल्लंघन पाया गया और भारी भरकम चालान काटा है। पुलिस द्वारा की गई यह कार्रवाई शहर में चर्चा का विषय बनी हुई है। दरअसल सदर थाना क्षेत्र में चेकिंग अभियान के दौरान पुलिस ने गांधी चौक पर एक कार को रोका। जांच में पाया गया कि वाहन चालक ने नियमों के विपरीत अपनी गाड़ी के टायरों समेत कुछ अन्य अवैध मॉडिफिकेशन करवाई थी। इन सभी बदलावों में मोटर वाहन अधिनियम का उल्लंघन पाया गया। बाइट एसपी बलवीर सिंह ने बताया कि आगे भी इस तरह का अभियान जारी रहेगा और नियमों की अनदेखी करने वालों के खिलाफ सख्त कार्रवाई की जाएगी। सभी को यातायात नियमों का पालन करना चाहिए। उन्होंने बताया कि नियमों का उल्लंघन करने पर कार का क्रिएट ₹1 लाख का चालान काटा गया है। उन्होंने कहा कि इस तरह की कार्रवाई आगे भी जारी रहेगी ताकि लोगों को ऐसे वाहनों से खतरा पैदा ना हो।
0
comment0
Report
RBRohit Bansal
Feb 04, 2026 08:07:36
Chandigarh, Chandigarh:ਸਾਨੂੰ ਜੌ ਕਾਰਪੋਰੇਸ਼ਨ ਤੋਂ 1100 ਦੇ ਕਰੀਬ ਮੱਤੇ ਆਏ ਹੋਏ ਸੀ ਅਤੇ ਇਕ ਮੱਤਾ 2018 ਦਾ ਬਾਕੀ ਸੀ ਅਸੀ ਉਸਨੂੰ ਪਾਸ ਕੀਤਾ ਹੈ 900 ਮਤੇ ਅਸੀ ਪਾਸ ਕਰ ਦਿੱਤੇ ਨੇ ਤੇ ਕੇਵਲ 200 ਹੀ ਹੁਣ pending ਨੇ ਅੱਗੇ ਤੋਂ ਸਾਰੇ ਮੱਤੇ ਆਨਲਾਈਨ ਹੋਣਗੇ ਅਤੇ 10 ਦਿਨ ਦੇ ਅੰਦਰ ਪਾਸ ਕੀਤਾ ਜਾਵੇਗਾ ਅਫਿਨਿਸ਼ਲ ਪਾਵਰ ਜੌ ਦਿੱਤੀਆ ਗਈਆ ਸੀ ਉਸ ਨੂੰ ਅਸੀਂ ਡਬਲ ਕਰ ਦਿੱਤਾ ਹੈ ਜੌ ਪਹਿਲਾ 1 ਕਰੋੜ ਸੀ ਉਸਤੋਂ 2 ਅਤੇ ਜੌ 5 ਸੀ ਉਸਨੂੰ 10 ਕਰੋੜ ਕਰ ਦਿੱਤਾ ਹੈ 10 ਵਰਕਿੰਗ ਦਿਨ ਦੇ ਅੰਦਰ ਹਰ financial approval ਦਿੱਤੀ ਜਾਵੇਗੀ ਹਰ ਚੀਫ ਇੰਜੀਨੀਅਰ ਨੇ ਪੂਰਾ ਪੰਜਾਬ ਦੇਖਣਾ ਸੀ ਪਰ ਹੁਨ ਅਸੀਂ ਇਹਨਾ ਨੂਂ ਏਰੀਆ ਵੰਡ ਦਿੱਤਾ ਹੈ ਹੁਣ ਜੌ ਫਾਈਲ 5 ਲੋਕਾ ਕੋਲ ਜਾਂਦੀ ਸੀ ਉਹ ਕੇਵਲ ਇਕ ਚੀਫ ਇੰਜੀਨੀਅਰ ਕੋਲ ਜਾਵੇਗੀ ਅਤੇ 10 ਦਿਨ ਦੇ ਅੰਦਰ ਪਾਸ ਕਰਨੀ ਸੀ ਸੇਵਰੇਜ ਦੀ ਸਫ਼ਾਈ ਲਈ ਅਸੀਂ ਰੇਟ ਕੰਟਰੈਕਟ ਕਰ ਦਿੱਤੇ ਨੇ ਹਰ ਬਰਸਾਤੀ ਮੌਸਮ ਤੋਂ ਪਹਿਲਾ ਸਾਰਿਆ ਸੀਵਰੇਜ ਲਾਈਨ ਨੂੰ ਸਾਫ਼ ਕੀਤਾ ਜਾਵੇਗਾ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਨਹਿਰੀ ਪਾਣੀ ਦਾ ਇਸਤੇਮਾਲ ਕੀਤਾ ਜਾਵੇਗਾ ਹਰ ਲਈ ਏਅਰਪੋਰਟ ਜਲਦ ਸ਼ਰੂ ਹੋ ਜਾਵੇਗਾ ਮਾਰਚ ਦੇ ਪਹਿਲੇ ਹਫਤੇ ਵਿੱਚ ਲੁਧਿਆਣਾ ਤੋਂ ਦਿੱਲ੍ਹੀ ਫਲਾਈਟ ਸ਼ਰੂ ਹੋ ਜਾਂਵੇਗੀ ਸਵੇਰੇ 6 ਵਜੇ ਦੇ ਕਰੀਬ duਪਹਿਰ 1:30 ਵਜੇ ਦੇ ਕਰੀਬ ਅਮਰੀਕਾ ਅਤੇ ਭਾਰਤ ਵਿਚਕਾਰ ਹੋਏ ਸਮਝੌਤੇ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਨਾਲ ਸਾਨੂੰ ਫਾਇਦਾ ਹੋਏਗਾ ਕਿਉਂਕਿ ਇਹ ਟੈਕਸ ਘਟਾਉਂਦੇ ਮੁਲਕਾਂ ਤੋਂ ਕਾਫੀ ਘੱਟ ਹੈ। नहीं ਕਿਸੇ ਦੇ ਨਾਲ ਜਦੋਂ ਪੂਰੀ ਚੀਜ਼ ਸਾਹਮਣੇ ਆ ਜਾਏਗੀ ਉਸ ਤੋਂ ਬਾਅਦ ਫਾਈਨਲ ਕਮੈਂਟ ਕੀਤਾ ਜਾਵੇਗਾ。
0
comment0
Report
RMRakesh Malhi
Feb 04, 2026 07:37:02
Una, Himachal Pradesh:महिला क्रिकेट टीम की कैप्टन हरमनप्रीत कौर ने माता श्री चिंतपूर्णी के दरबार में हाजिरी भरी। इस मौके पर चिंतपूर्णी मंदिर के पुजारी राजेश कालिया ने विधिवत रूप से वैदिक मंत्रों का उच्चारण कर पूजा अर्चना करवाई। हरमनप्रीत कौर ने बड़ी सादगी के साथ माता श्री चिंतपूर्णी के दरबार में हाजिरी भरी। उन्होंने अपने इस चिंतपूर्णी के दौरे को गुप्त रखा, परंतु फिर भी कुछ प्रशंसकों द्वारा उन्हें पहचान लिया गया। इसके बाद कुछ फैंस ने उनके साथ फोटो खींचे। वहीं पत्रकारों से बातचीत करते हुए उन्होंने कहा कि उनके जीवन में कभी भी ना भूलने वाला पल वह है जब वर्ल्ड कप की ट्रॉफी उनके हाथ में आई थी। इसके अलावा उन्होंने युवा लड़कियों को संदेश देते हुए कहा कि मेहनत ही सफलता का रास्ता है और कोई रास्ता नहीं है।
0
comment0
Report
KDKuldeep Dhaliwal
Feb 04, 2026 06:49:13
Mansa, Punjab:ਮਾਨਸਾ ਸ਼ਹਿਰ ਦੇ ਵਿੱਚ ਦੇਰ ਰਾਤ ਦੋ ਦੁਕਾਨਾਂ ਤੇ ਚੋਰਾਂ ਨੇ ਲੱਖਾਂ ਰੁਪਏ ਦਾ ਸਮਾਨ ਕੀਤਾ ਚੋਰੀ. ਐਂਕਰ ; ਮਾਨਸਾ ਸ਼ਹਿਰ ਦੇ ਵਿੱਚ ਦੇਰ ਰਾਤ ਪੁਲਿਸ ਥਾਣੇ ਤੋਂ 100 ਮੀਟਰ ਦੀ ਦੂਰੀ ਤੇ ਦੋ ਦੁਕਾਨਾਂ ਤੇ ਚੋਰੀ ਦੀ ਘਟਨਾ ਵਾਪਰੀ ਹੈ ਚੋਰ ਦੁਕਾਨਾਂ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਨੇ ਤੇ ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ। ਫਿਲਹਾਲ ਮਾਨਸਾ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ। ਵੀਓ ; ਮਾਨਸਾ ਪੁਲਿਸ ਵੱਲੋਂ ਰੋਜ਼ਾਨਾ ਹੀ ਦੇਰ ਰਾਤ ਸਪੈਸ਼ਲ ਨਾਖਾਬੰਦੀ ਕਰਕੇ ਚੈਕਿੰਗ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਦੇਰ ਰਾਤ ਮਾਨਸਾ ਸ਼ਹਿਰ ਦੇ ਵਿਚਕਾਰ ਥਾਣਾ ਸਿਟੀ ਵਨ ਤੋਂ 100 ਮੀਟਰ ਦੀ ਦੂਰੀ ਤੇ ਚੋਰਾਂ ਵੱਲੋਂ ਦੋ ਦੁਕਾਨਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਨੇ ਪਰ ਪੁਲਿਸ ਦੀ ਰਾਤ ਸਮੇਂ ਸਪੈਸ਼ਲ ਨਾਕਾਬੰਦੀ ਕਰਨ ਦੇ ਦਾਅਵਿਆਂ ਤੇ ਵੀ ਸਵਾਲ ਖੜੇ ਕਰ ਰਹੀ ਹੈ। ਦੇਰ ਰਾਤ ਮਾਨਸਾ ਦੇ ਵਿੱਚ ਗੁਰਦੁਆਰਾ ਚੌਂਕ ਚੋਣ ਥਾਣਾ ਸਿਟੀ ਵਨ ਤੋਂ ਮਹਿਜ 100 ਮੀਟਰ ਦੀ ਦੂਰੀ ਤੇ ਘਿਓ ਭੰਡਾਰ ਅਤੇ ਇੱਕ ਹੋਰ ਨਜ਼ਦੀਕ ਦੁਕਾਨ ਤੇ ਚੋਰਾਂ ਵੱਲੋਂ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦਾ ਸਮਾਨ ਅਤੇ ਕੈਸ਼ ਚੋਰੀ ਕਰ ਲਿਆ ਗਿਆ ਹੈ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਚੁੱਕੀ ਹੈ ਮਾਨਸਾ ਸ਼ਹਿਰ ਦੇ ਦੁਕਾਨਦਾਰਾਂ ਨੇ ਮਾਨਸਾ ਪੁਲਿਸ ਪ੍ਰਸ਼ਾਸਨ ਤੇ ਸਮਾਨ ਖੜੇ ਕਰਦੇ ਹੋਏ ਕਿਹਾ ਕਿ ਪੁਲਿਸ ਥਾਣੇ ਦੇ ਬਿਲਕੁੱਲ ਨਜ਼ਦੀਕ ਇਨੀ ਵੱਡੀ ਚੋਰੀ ਹੋ ਜਾਣੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰਦੀ ਹੈ ਉਹਨਾਂ ਕਿਹਾ ਕਿ ਰਾਤ ਸਮੇਂ ਹੋਈ ਚੋਰੀ ਬਹੁਤ ਹੀ ਮੰਦਭਾਗੀ ਹੈ ਜਿਸ ਨੂੰ ਲੈ ਕੇ ਪੂਰੇ ਸ਼ਹਿਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਹਨਾਂ ਕਿਹਾ ਕਿ ਚੋਰੀ ਨੂੰ ਲੈ ਕੇ ਆ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਜੇਕਰ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੂਰੇ ਸ਼ਹਿਰ ਦੇ ਦੁਕਾਨਦਾਰ ਆਪਣੇਆਂ ਦੁਕਾਨਾਂ ਦੀਆਂ ਚਾਬੀਆਂ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਕੇ ਧਰਨਾ ਪ੍ਰদਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ। ਬਾਈਟ ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਮਾਨਸਾ ਬਾਈਟ ਸੰਜੀਵ ਕੁਮਾਰ ਪਿੰਕਾ
0
comment0
Report
KKKIRTIPAL KUMAR
Feb 04, 2026 06:47:28
Sangrur, Punjab:ਐਂਕਰ ਲਿੰਕ ਬੀਤੀ ਰਾਤ ਸਥਾਨਕ ਪੀਰ ਬੰਨਾਂ ਬਨੋਈ ਰੋਡ ਦੇ ਇਕ ਨੌਜਵਾਨ ਵਲੋਂ ਕਿਸੇ ਕੁੜੀ ਨਾਲ ਅਫੇਅਰਜ ਦੇ ਚੱਲਦਿਆਂ ਸਲਫਾਸ ਖਾਕੇ ਖੁਦਕਸ਼ੀ ਕਰ ਲੈਣ ਦੀ ਖਬਰ ਹੈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਉਧਮ ਸਿੰਘ ਵਾਲਾ ਦੇ ਥਾਣਾ ਮੁੱਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸਥਾਨਕ ਪੀਰ ਬੰਨਾ ਬਨੋਈ ਰੋਡ 'ਤੇ ਰਹਿਣ ਵਾਲੇ ਸਾਹਿਲ ਨਾਂਅ ਦੇ ਨੌਜਵਾਨ ਦਾ ਸੁਨੇਮ ਨਾਂ ਕਿਸੇ ਕੁੜੀ ਨਾਲ ਅਫੇਅਰਜ ਚੱਲ ਰਿਹਾ ਸੀ ਪਰ ਬਾਅਦ ਵਿਚ ਦੋਵਾਂ ਦੀ ਕਿਸੇ ਗੱਲ ਨੂੰ ਲੈਕੇ ਅਣਬਣ ਹੋ ਗਈ। ਇਸ ਉਪਰੰਤ ਕੁਝ ਨੌਜਵਾਨ ਉਸ ਨੂੰ ਡਰਾਉਣ ਧਮਕਾਉਣ ਲੱਗ ਪਏ। ਜਿਸ ਤੋਂ ਪ੍ਰੇਸ਼ਾਨ ਹੋਕੇ ਬੀਤੀ ਰਾਤ ਸਾਹਿਲ (22) ਪੁੱਤਰ ਸੰਜੀਵ ਕੁਮਾਰ ਵਾਸੀ ਪੀਰ ਬੰਨਾ ਬਨੋਈ ਰੋਡ ਨੇ ਆਪਣੇ ਘਰ ਵਿਚ ਹੀ ਸਲਫਾਸ ਖਾ ਲਈ। ਪਤਾ ਲੱਗਦਿਆਂ ਪਰਿਵਾਰ ਵਲੋਂ ਤੁਰੰਤ ਇਲਾਜ ਲਈ ਉਸ ਨੂੰ ਸਥਾਨਕ ਇਕ ਨਿਜੀ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਓਹਨਾ ਨੇ ਦੱਸਿਆ ਕਿ ਪੁਲਿਸ ਵਲੋਂ ਲੜਕੀ ਗਗਨਦੀਪ ਸਮੇਤ ਤਿੰਨ ਨੌਜਵਾਨਾਂ ਸੈਂਪੂ, ਵਿਜੇ ਅਤੇ ਦੀਪੂ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦਾ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਨੂੰ ਸੋਪ ਦਿੱਤੀ ਗਈ ਹੈ।
0
comment0
Report
SKSanjeev Kumar
Feb 04, 2026 06:36:22
0
comment0
Report
Advertisement
Back to top