Back
समराला मोहल्ला सड़क पर तार लगने से पाइप टूटी, एक महीना से रास्ते बंद
VKVarun Kaushal
Mar 07, 2026 13:00:37
Samrala, Punjab
ਮੁਹੱਲਾ ਵਾਸੀਆਂ ਲਈ ਸੜਕ ਤੇ ਪਏ ਟੋਇਆ ਕਾਰਨ ਆਉਣਾ ਜਾਣਾ ਬਣਿਆ ਜੀ ਦਾ ਜਨਜਾਲ ਇੱਕ ਮਹੀਨੇ ਤੋਂ ਮੁਹੱਲਾ ਵਾਸੀ ਕਰ ਰਹੇ ਨੇ ਪਰੇਸ਼ਾਨੀ ਦਾ ਸਾਹਮਣਾ ਸਮਰਾਲਾ ਦੇ ਵਾਰਡ ਨੰਬਰ 12 ਭਗਵਾਨਪੁਰਾ ਰੋਡ ਦੇ ਮਹੱਲਾ ਵਾਸੀਆਂ ਨੂੰ ਪਿਛਲੇ ਲਗਭਗ ਇੱਕ ਮਹੀਨੇ ਤੋਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਤੋਂ ਲੈ ਕੇ ਰੋਜ਼ ਮਰਾ ਵਾਲੀ ਜਿੰਦਗੀ ਦੇ ਕੰਮਾਂ ਨੂੰ ਕਰਨ ਲਈ ਆਉਣ ਜਾਣ ਵਾਲੇ ਰਸਤੇ ਨੂੰ ਬੀਐਸਐਨਐਲ ਵੱਲੋਂ ਤਾਰਾਂ ਪਾਉਣ ਲਈ ਕੀਤੇ ਕੰਮ ਦੌਰਾਨ ਪਾਣੀ ਦੀਆਂ ਪਾਈਪਾਂ ਤੋੜ ਦਿੱਤੀ ਗਈਆ ਇਸ ਨੂੰ ਠੀਕ ਕਰਨ ਲਈ ਨਗਰ ਕੌਂਸਲ ਵੱਲੋਂ ਟੋਏ ਪੁੱਟੇ ਗਏ ਇਸ ਰਸਤੇ ਤੇ ਟੋਏ ਪੈਣ ਕਾਰਨ ਹੋਏ ਬੰਦ ਰਸਤੇ ਦੇ ਕਾਰਨ ਡੇਢ ਤੋਂ ਦੋ ਕਿਲੋਮੀਟਰ ਘੁੰਮ ਕੇ ਆਉਣਾ ਜਾਣਾ ਪੈ ਰਿਹਾ ਹੈ ਜਿਸ ਕਾਰਨ ਮੁਹੱਲਾ ਵਾਸੀ ਕਾਫੀ ਪਰੇਸ਼ਾਨ ਹਨ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲਗਭਗ 20 ਤੋਂ 30 ਦਿਨਾਂ ਦੇ ਵਿੱਚ ਸੜਕ ਉੱਤੇ ਬੀਐਸਐਲ ਵੱਲੋਂ ਕੋਈ ਤਾਰਾਂ ਪਾਈਆਂ ਜਾ ਰਹੀਆਂ ਸਨ ਜਿਸ ਨਾਲ ਪੀਣ ਵਾਲੀ ਪਾਣੀ ਦੀਆਂ ਪਾਈਪਾਂ ਟੁੱਟਣ ਕਾਰਨ ਸਾਰਾ ਰਸਤਾ ਟੋਏਆਂ ਦੇ ਵਿੱਚ ਬਦਲ ਗਿਆ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹਨਾਂ ਪਏ ਟੋਇਆਂ ਦੇ ਕਾਰਨ ਕਾਫੀ ਪਰੇਸ਼ਾਨੀ ਆ ਝਿਲਣੀਆਂ ਪੈ ਰਹੀਆਂ ਹਨ ਅਤੇ ਲਗਭਗ ਇੱਕ ਮਹੀਨੇ ਤੋਂ ਲੈ ਕੇ ਇਸੇ ਤਰ੍ਹਾਂ ਪਰੇਸ਼ਾਨੀਆਂ ਚੱਲ ਰਹੇ ਹਨ ਉਹਨਾਂ ਦੱਸਿਆ ਕਿ ਨਾ ਤਾਂ ਇਸ ਨੂੰ ਹੁਣ ਬੀਐਸਐਲ ਵਾਲੇ ਆਪਣੀ ਜਿੰਮੇਵਾਰੀ ਸਮਝ ਕੇ ਠੀਕ ਕਰ ਰਹੇ ਹਨ ਅਤੇ ਨਾ ਹੀ ਨਗਰ ਕੌਂਸਲ ਵਾਲੇ ਇਸ ਨੂੰ ਆਪਣੀ ਜਿੰਮੇਵਾਰੀ ਸਮਝ ਕੇ ਠੀਕ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਬਾਰੇ ਨਗਰ ਕੌਂਸਲ ਨੂੰ ਵੀ ਦੱਸਿਆ ਹੈ ਪ੍ਰੰਤੂ ਹਜੇ ਤੱਕ ਕੋਈ ਵੀ ਹੱਲ ਨਹੀਂ ਹੋ ਪਾਇਆ ! ਇਸ ਸੰਬੰਧ ਵਿੱਚ ਜਦੋਂ ਨਗਰ ਕੌਂਸਲ ਅਧਿਕਾਰੀ ਜਗਰੂਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਐਸ ਐਨਐਲ ਵੱਲੋਂ ਜੋ ਲੋਹੇ ਦੀਆਂ પਾਈਪਾਂ ਪਾਉਣ ਦਾ ਕੰਮ ਭਗਵਾਨਪੁਰਾ ਰੋਡ ਉੱਪਰ ਕੀਤਾ ਜਾ ਰਿਹਾ ਹੈ। ਉਸ ਦੌਰਾਨ ਨਗਰ ਕੌਂਸਲ ਦੀ ਵਾਟਰ ਸਪਲਾਈ ਵਾਲੀ ਪਾਈਪ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਸਬੰਧ ਵਿੱਚ ਬੀਐਸਐਨਐਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਸੋਮਵਾਰ ਤੱਕ ਦਾ ਸਮਾਂ ਮੰਗਿਆ ਗਿਆ ਹੈ ਕਿ ਉਸ ਤੋਂ ਬਾਅਦ ਇਸ ਦੀ ਰਿਪੇਅਰ ਕਰਵਾਈ ਕਰਵਾ ਦਿੱਤੀ ਜਾਵੇਗੀ ਜਦੋਂ ਇਹ ਸੰਬੰਧ ਵਿੱਚ ਬੀਐਸਐਨਐਲ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowMar 07, 2026 14:04:150
Report
KBKulbir Beera
FollowMar 07, 2026 14:02:470
Report
NSNitesh Saini
FollowMar 07, 2026 13:46:100
Report
SPSomi Prakash Bhuveta
FollowMar 07, 2026 13:46:010
Report
DVDEVENDER VERMA
FollowMar 07, 2026 13:45:490
Report
SPSomi Prakash Bhuveta
FollowMar 07, 2026 13:32:550
Report
MSManish Sharma
FollowMar 07, 2026 13:32:390
Report
MJManoj Joshi
FollowMar 07, 2026 13:32:250
Report
KSKapil sharma
FollowMar 07, 2026 13:02:260
Report
VBVIJAY BHARDWAJ
FollowMar 07, 2026 13:02:180
Report
TBTarsem Bhardwaj
FollowMar 07, 2026 13:02:010
Report
VBVIJAY BHARDWAJ
FollowMar 07, 2026 13:00:150
Report
ADAnkush Dhobal
FollowMar 07, 2026 12:34:550
Report
NLNitin Luthra
FollowMar 07, 2026 12:34:470
Report