Back
भारत-अमेरिका व्यापार डील के विरोध में पंजाब कांग्रेस ने राजभवन को मांग-पत्र भेजा
DSDharmindr Singh
Feb 20, 2026 07:03:51
Khanna, Punjab
ਆਲ ਇੰਡੀਆ ਕਾਂਗਰਸ ਦੇ ਸੱਦੇ ਉਪਰ ਪੰਜਾਬ ਕਾਂਗਰਸ ਵੱਲੋਂ ਭਾਰਤ-ਅਮਰੀਕਾ ਟ੍ਰੇਡ ਡੀਲ ਦੇ ਵਿਰੋਧ 'ਚ ਮੰਗ ਪੱਤਰ ਦਿੱਤੇ ਗਏ। ਇਸੇ ਕੜੀ ਅਧੀਨ ਖੰਨਾ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਖੰਨਾ ਦੇ ਏਡੀਸੀ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ। ਜਿਸ ਵਿੱਚ ਇਹ ਸਮਝੌਤਾ ਰੱਦ ਕਰਨ ਦੀ ਮੰਗ ਕੀਤੀ ਗਈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਇਸ ਸਮਝੌਤਾ ਨਾਲ ਭਾਰਤ ਦੀ ਖੇਤੀਬਾੜੀ ਤੇ ਕਿਸਾਨ ਦੋਵੇਂ ਤਬਾਅ ਹੋ ਜਾਣਗੇ। ਇਹ ਸਮਝੌਤਾ ਦੇਸ਼ ਦੇ ਹਿੱਤ ਚ ਨਹੀਂ ਹੈ। ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ। ਜਦੋਂ ਗੁਰਕੀਰਤ ਕੋਟਲੀ ਨੂੰ ਪੁੱਛਿਆ ਗਿਆ ਕਿ ਉਹਨਾਂ ਦੇ ਚਚੇਰੇ ਭਰਾ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਇਸ ਗੱਲ ਦਾ ਦਾਅਵਾ ਕਰ ਰਹੇ ਹਨ ਕਿ ਇਹ ਸਮਝੌਤਾ ਭਾਰਤ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਉਪਰ ਲੈ ਕੇ ਜਾਵੇਗਾ ਤਾਂ ਕੋਟਲੀ ਨੇ ਕਿਹਾ ਕਿ ਭਾਜਪਾ ਦਾ ਕੋਈ ਲੀਡਰ ਇਹ ਗੱਲ ਤਾਂ ਸਮਝਾਵੇ ਕਿ ਇਸ ਨਾਲ ਲਾਭ ਕਿਵੇਂ ਤੇ ਕੀ ਹੋਵੇਗਾ। ਭਾਜਪਾ ਤਾਂ ਸਿਰਫ ਸਿਆਸੀ ਰੋਟੀਆਂ ਸੇਕ ਰਹੀ ਹੈ। ਇਸਦੇ ਨਾਲ ਹੀ ਜਿਲ੍ਹਾਂ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਕਾਂਗਰਸ ਇਸਦਾ ਪੁਰਜੋਰ ਵਿਰੋਧ ਕਰਦੀ ਰਹੇਗੀ ਤੇ ਇਸਨੂੰ ਰੱਦ ਕਰਾਉਣ ਲਈ ਪੂਰੀ ਤਾਕਤ ਲਗਾਏਗੀ। ਦੇਸ਼ ਦੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ।
ਬਾਈਟ - ਗੁਰਕੀਰਤ ਸਿੰਘ ਕੋਟਲੀ
ਲਖਵੀਰ ਸਿੰਘ ਲੱਖਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowFeb 20, 2026 08:15:530
Report
MJManoj Joshi
FollowFeb 20, 2026 08:12:29Chandigarh, Chandigarh:नाबार्ड के स्टेट क्रेडिट सेमिनार में पहुंचे पंजाब के वित्त मंत्री हरपाल चीमा
0
Report
DVDEVENDER VERMA
FollowFeb 20, 2026 08:12:220
Report
VSVARUN SHARMA
FollowFeb 20, 2026 08:09:100
Report
DSDharmindr Singh
FollowFeb 20, 2026 08:08:450
Report
HSHarmeet Singh
FollowFeb 20, 2026 07:47:530
Report
DSDharmindr Singh
FollowFeb 20, 2026 07:47:290
Report
DSDEVINDER SHARMA
FollowFeb 20, 2026 07:46:590
Report
RKRAMAN KHOSLA
FollowFeb 20, 2026 07:18:020
Report
VBVIJAY BHARDWAJ
FollowFeb 20, 2026 07:17:280
Report
RMRakesh Malhi
FollowFeb 20, 2026 07:04:350
Report
KSKapil sharma
FollowFeb 20, 2026 07:04:000
Report
MSManish Shanker
FollowFeb 20, 2026 07:03:200
Report
RKRAMAN KHOSLA
FollowFeb 20, 2026 07:02:380
Report