Back
99 वर्षीय बुजुर्ग महिला की हत्या: आरोपी युवक 24 घंटे में गिरफ्तार
RKRAMAN KHOSLA
Feb 20, 2026 07:18:02
Hoshiarpur, Punjab
ਬੀਤੀ ਦਿਨੀਂ ਹੁਸ਼ਿਆਰਪੁਰ ਦੇ ਪਿੰਡ ਭਾਮ ਵਿੱਚ ਹੋਏ ਇਕ 99 ਸਾਲਾ ਬਜ਼ੁਰਗ ਮਹਿਲਾ ਜੋਗਿੰਦਰ ਕੌਰ ਪਤਨੀ ਮਲਕੀਤ ਸਿੰਘ ਦਾ ਇਕ ਪਿੰਡ ਦੇ ਹੀ ਨੌਜਵਾਨ ਵਲੋਂ ਬੜੀ ਬੇਰਹਿਮੀ ਨਾਲ ਦਾ ਕਤਲ਼ ਕਰਕੇ ਫ਼ਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਥਾਣਾ ਚੱਬੇਵਾਲ ਦੀ ਪੁਲਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰਕੇ ਸੀਸੀਟੀਵੀ ਦੀ ਮਦਦ ਨਾਲ ਉਕਤ ਨੌਜਵਾਨ ਨੂੰ 24 ਘੰਟਿਆਂ ਦੇ ਅੰਦਰ ਅੰਦਰ ਕਾਬੂ ਕਰ ਲਿਆ ਗਿਆ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਐਸ ਪੀ ਪਰਮਿੰਦਰ ਸਿੰਘ ਨੇ ਦੱਸਿਆ कि ਇਹ ਉਕਤ ਨੌਜਵਾਨ ਜਿਸ ਵਲੋਂ ਇਸ ਘਟਨਾ ਨੂੰ ਅਨਜਾਮ ਦਿੱਤਾ ਗਿਆ ਉਸ ਦਾ ਨਾਮ ਦੋਸ਼ੀ ਡੈਨੀਅਲ ਪੁੱਤਰ ਸੁਰਿੰਦਰਪਾਲ ਸਿੰੰਘ ਵਾਸੀ ਭਾਮ ਦਾ ਹੀ ਰਹਿਣ ਵਾਲਾ ਸੀ। ਜਿਸ ਵਲੋਂ ਬਜੁਰਗ ਮਹਿਲਾ ਦਾ ਕਤਲ ਕਰਕੇ ਉਸ ਦੇ ਘਰੋਂ 90 ਹਜ਼ਾਰ ਦੇ ਕਰੀਬ ਕੈਸ਼ ਅਤੇ ਮ੍ਰਿਤਕ ਬਜੁਰਗ ਮਹਿਲਾ ਦਾ ਐਪਲ ਕੰਪਨੀ ਦਾ ਮੋਬਾਈਲ ਫੋਨ ਵੀ ਚੋਰੀ ਕਰ ਲਿਆ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ।
ਬਾਈਟ - ਐਸ ਪੀ ਪਰਮਿੰਦਰ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowFeb 20, 2026 08:36:320
Report
VSVARUN SHARMA
FollowFeb 20, 2026 08:36:110
Report
MJManoj Joshi
FollowFeb 20, 2026 08:31:550
Report
KDKuldeep Dhaliwal
FollowFeb 20, 2026 08:31:290
Report
SBSANJEEV BHANDARI
FollowFeb 20, 2026 08:15:530
Report
MJManoj Joshi
FollowFeb 20, 2026 08:12:29Chandigarh, Chandigarh:नाबार्ड के स्टेट क्रेडिट सेमिनार में पहुंचे पंजाब के वित्त मंत्री हरपाल चीमा
0
Report
DVDEVENDER VERMA
FollowFeb 20, 2026 08:12:220
Report
VSVARUN SHARMA
FollowFeb 20, 2026 08:09:100
Report
DSDharmindr Singh
FollowFeb 20, 2026 08:08:450
Report
HSHarmeet Singh
FollowFeb 20, 2026 07:47:530
Report
DSDharmindr Singh
FollowFeb 20, 2026 07:47:290
Report
DSDEVINDER SHARMA
FollowFeb 20, 2026 07:46:590
Report
VBVIJAY BHARDWAJ
FollowFeb 20, 2026 07:17:280
Report
RMRakesh Malhi
FollowFeb 20, 2026 07:04:350
Report