Back
AAP यूथ विंग के प्रमुख परविंदर गोल्डी की शुक्राना यात्रा शुरू, चंडीगढ़ से अमृतसर तक
HSHarmeet Singh
Feb 20, 2026 07:47:53
Kurali, Punjab
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਪਰਵਿੰਦਰ ਸਿੰਘ ਗੋਲਡੀ ਵੱਲੋਂ ਸ਼ੁਕਰਾਨਾ ਯਾਤਰਾ ਕੀਤੀ ਸ਼ੁਰੂ ਸ਼ੁਕਰਾਨਾ ਯਾਤਰਾ ਦਾ ਕੁਰਾਲੀ ਪਹੁੰਚਣ ਤੇ ਹੋਇਆ ਭਰਵਾਂ ਸਵਾਗਤ ਕੁਰਾਲੀ-ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਪਰਵਿੰਦਰ ਸਿੰਘ ਗੋਲਡੀ ਨੂੰ ਯੂਥ ਵਿੰਗ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਨਿਯੁਕਤੀ ਤੋਂ ਬਾਅਦ ਅੱਜ ਯੂਥ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਵੱਲੋਂ ਇੱਕ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਗਈ ਇਹ ਯਾਤਰਾ ਚੰਡੀगढ़ ਤੋਂ ਸ਼ੁਰੂ ਹੋ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵikhੇ ਮੱਥਾ ਟੇਕਿਆ ਜਾਵੇਗਾ ਇਸ ਦੌਰਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਵikhੇ ਵੀ ਸ਼ਹੀਦਾਂ ਨੂੰ ਨਮਨ ਕੀਤਾ ਜਾਵੇਗਾ ਇਸ ਯਾਤਰਾ ਦਾ ਕੁਰਾਲੀ ਪਹੁੰਚਣ ਤੇ ਵਰਕਰਾਂ ਅਤੇ ਨੌਜਵਾਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪ੍ਰਧਾਨ ਪਰਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਉਹ ਧੰਨਵਾਦ ਕਰਦੇ ਹਨ ਜਿਨਾਂ ਨੇ ਇੱਕ ਆਮ ਵਲੰਟੀਅਰ ਨੂੰ ਇੰਨੇ ਵੱਡੇ ਅਹੁਦੇ ਉਤੇ ਲਗਾ ਕੇ ਮਾਣ ਬਖਸ਼ਿਆ ਹੈ ਉਹਨਾਂ ਕਿਹਾ ਹੈ ਕਿ ਉਹ ਪਹਿਲਾਂ ਵੀ ਆਪਣੀ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ ਤੇ ਅੱਗੇ ਤੋਂ ਵੀ ਆਪਣੀ ਜਿੰਮੇਵਾਰੀਆਂ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowFeb 20, 2026 09:07:380
Report
MJManoj Joshi
FollowFeb 20, 2026 08:51:320
Report
BSBhushan Sharma
FollowFeb 20, 2026 08:47:440
Report
SKSanjeev Kumar
FollowFeb 20, 2026 08:47:280
Report
RKRAJESH KATARIA
FollowFeb 20, 2026 08:46:520
Report
BSBHARAT SHARMA
FollowFeb 20, 2026 08:36:320
Report
VSVARUN SHARMA
FollowFeb 20, 2026 08:36:110
Report
MJManoj Joshi
FollowFeb 20, 2026 08:31:550
Report
KDKuldeep Dhaliwal
FollowFeb 20, 2026 08:31:290
Report
SBSANJEEV BHANDARI
FollowFeb 20, 2026 08:15:530
Report
MJManoj Joshi
FollowFeb 20, 2026 08:12:29Chandigarh, Chandigarh:नाबार्ड के स्टेट क्रेडिट सेमिनार में पहुंचे पंजाब के वित्त मंत्री हरपाल चीमा
0
Report
DVDEVENDER VERMA
FollowFeb 20, 2026 08:12:220
Report
VSVARUN SHARMA
FollowFeb 20, 2026 08:09:100
Report
DSDharmindr Singh
FollowFeb 20, 2026 08:08:450
Report