Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173001

नाहन में Ramp योजना से महिला उद्यमी सशक्त, एकदिवसीय कार्यशाला

DVDEVENDER VERMA
Feb 20, 2026 08:12:22
Nahan, Himachal Pradesh
लोकेशन नाहन महिला उद्योगों के लिए भारत सरकार की पहल.. BDO कार्यालय नाहन में महिला उद्यमियों के लिए कार्यशाला आयोजित, इंडस्ट्री डिपार्टमेंट की ओर से रैंप कार्यक्रम के तहत आयोजित की गई कार्यशाला, कार्यशाला में 80 से अधिक महिला उद्यमी हुई शामिल, महिला उद्यमियों को आगे बढ़ाने में मदद करना है कार्यशाला का मकसद, कार्यशाला के दौरान फंडिंग और मार्केटिंग के संबंध में दी गई विस्तृत जानकारी, कार्यशाला के दौरान विशेषज्ञों ने बताया कि किस प्रकार महिला उद्यमी बैंकिंग प्रक्रियाओं को सरल तरीके से पूरा कर सकती हैं, ऑनलाइन मार्केटिंग प्लेटफॉर्म का उपयोग कर अपने उत्पादों को व्यापक बाजार तक पहुंचा सकती हैं, और सरकारी योजनाओं का लाभ उठाकर अपने व्यवसाय का विस्तार कर सकती हैं।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSandeep Singh
Feb 20, 2026 09:34:03
Shimla, Himachal Pradesh:फास्टैग के नाम पर नया टैक्स बोझ, पर्यटन और आम जनता पर सीधा प्रहार : कर्ण नंदा एंकर-भाजपा प्रदेश मीडिया संयोजक कर्ण नंदा ने प्रदेश सरकार द्वारा 1 अप्रैल 2026 से लागू किए जा रहे नए प्रवेश शुल्क एवं फास्टैग आधारित वसूली तंत्र पर कड़ी प्रतिक्रिया व्यक्त की है। उन्होंने कहा कि यह निर्णय हिमाचल प्रदेश की अर्थव्यवस्था, पर्यटन और आम जनता पर सीधा आर्थिक प्रहार है। कर्ण नंदा ने आरोप लगाया कि दूसरे राज्यों के निजी वाहनों के प्रवेश शुल्क को ₹70 से बढ़ाकर ₹130 करना तथा छोटे मालवाहक वाहनों पर ₹170 तक शुल्क निर्धारित करना सरकार की वसूली नीति को दर्शाता है। उन्होंने कहा कि अब प्रदेश के अपने मालवाहक वाहनों को भी शुल्क के दायरे में लाना स्थानीय व्यापार और परिवहन क्षेत्र के लिए घातक सिद्ध होगा। उन्होंने कहा कि बड़े मालवाहक वाहनों, निर्माण मशीनरी, मिनी बसों और व्यावसायिक वाहनों पर शुल्क में भारी वृद्धि से वस्तुओं की लागत बढ़ेगी, जिसका सीधा असर महंगाई के रूप में आम नागरिक पर पड़ेगा। पर्यटन आधारित राज्य में प्रवेश शुल्क बढ़ाना अपने ही पैरों पर कुल्हाड़ी मारने जैसा है। कर्ण नंदा ने आरोप लगाया कि सरकार “आत्मनिर्भर हिमाचल” का नारा तो देती है, लेकिन नीतियाँ उद्योग, पर्यटन और परिवहन को कमजोर करने वाली हैं। उन्होंने कहा कि 55 टोल बैरियरों से ₹185 करोड़ राजस्व लक्ष्य तय करना यह स्पष्ट करता है कि सरकार का उद्देश्य सुविधा नहीं बल्कि अधिकतम वसूली है। अंत में उन्होंने चेतावनी दी कि यदि यह जनविरोधी निर्णय वापस नहीं लिया गया तो इसका असर प्रदेश की अर्थव्यवस्था, पर्यटन और रोजगार पर गंभीर रूप से पड़ेगा। उन्होंने कहा कि भाजपा जनता के हितों की आवाज उठाती रहेगी और सरकार को याद रखना चाहिए कि जनता सब देख रही । बाइट-करण नंदा
0
comment0
Report
SNSUNIL NAGPAL
Feb 20, 2026 09:33:24
0
comment0
Report
MSManish Shanker
Feb 20, 2026 09:33:08
Sahibzada Ajit Singh Nagar, Punjab:ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਇੱਕ AI Fest ਆਯੋਜਿਤ ਕੀਤਾ ਗਿਆ। ਜਿਥੇ AI ਖੇਤਰ ਦੇ ਮਾਹਰਾਂ ਵੱਲੋਂ ਆ ਕੇ ਟੈਕਨੋਲੋਜੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਉਸਦੇ ਫਾਇਦੇ ਅਤੇ ਨੁਕਸਾਨ ਦੱਸੇ। AI ਵੱਲੋਂ ਅੱਜ ਕੱਲ ਸਿਹਤ ਦੇ ਖੇਤਰ ਵਿੱਚ ਵੀ ਮੱਲਾਂ ਮਾਰੀਆਂ ਜਾ ਰਹੀਆਂ ਹਨ ਅਤੇ ਆਪਰੇਸ਼ਨ ਅੱਜ ਕੱਲ ਰੋਬੋਟਿਕ ਸਰਜਰੀ ਦੁਆਰਾ ਕੀਤੇ ਜਾ ਰਹੇ ਹਨ। ਉਧਰ ਹੀ ਇੱਕ ਏਆਈ ਮਾਹਰ ਵੱਲੋਂ ਦੱਸਿਆ ਗਿਆ ਕਿ ਹਰੇਕ ਚੀਜ਼ ਆਪਣੀ ਜੋ ਪਰਸਨਲ ਹੋਵੇ ਉਸ ਨੂੰ ਇੰਟਰਨੈਟ ਤੋਂ ਦੂਰ ਰੱਖਣਾ ਜਰੂਰੀ ਹੈ ਕਿਉਂ ਕਿ ਕਿਤੇ ਨਾ ਕਿਤੇ ਇਹ ਆਈ ਤੋਂ ਪਰਸਨਲ ਚੀਜ਼ਾਂ ਲੀਕ ਹੋਣ ਦਾ ਵੀ ਖਾਦਸਾ ਬਣਿਆ ਰਹਿੰਦਾ ਹੈ। ਅੱਗੇ ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਵੱਲੋਂ ਏਆਈ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ AI ਨਾਲ ਕੀਤੀ ਖੇਤੀ ਨਾਲ ਜਿੱਥੇ ਅਸੀਂ ਉਪਜ ਨੂੰ ਸੁਧਾਰ ਸਕਦੇ ਹਾਂ ਉਧਰ ਹੀ ਪਾਣਿਆਂ ਦੀ ਬਚਤ ਵੀ ਕੀਤੀ ਜਾ ਸਕਦੀ ਹੈ。
0
comment0
Report
KKKIRTIPAL KUMAR
Feb 20, 2026 09:07:38
Sangrur, Punjab:ਸੰਗਰੂਰ ਦੇ ਮਸਤਵਾਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਕੀਤੀ ਪ੍ਰੈਸ ਕਾਨਫਰੰਸ, ਪੰਥਕ ਮੁੱਦਿਆਂ ਤੇ ਸਾਡੇ ਵਿਚਾਰਧਾਰਾ ਪਹਿਲਾਂ ਵਾਂਗ ਅਟਲ ਨਹੀਂ ਕਰਾਂਗੇ ਪੰਥਕ ਮੁੱਦਿਆਂ ਤੋਂ ਪਰਾਂ ਹੋ ਕੇ ਕਿਸੇ ਨਾਲ ਵੀ ਕੋਈ ਸਮਝੌਤਾ। ਅਰਵਿੰਦ ਖੰਨਾ ਤਾਂ ਅਕਾਲੀ ਦਲ ਜਾਣ ਤੇ ਪਰਮਿੰਦਰ ਢੀਣਸਾ ਦਾ ਜਵਾਬ ਉਹ ਪਹਿਲਾਂ ਹੀ ਜਾਣਾ ਚਾਹੁੰਦੇ ਸਨ ਸ਼੍ਰੋਮਣੀ ਅਕਾਲੀ ਦਲ ਚ। ਆਊਟਡੋਰ ਸਟੇਡੀਅਮ ਮਸਤਵਾਣਾ ਸਾਹਿਬ ਵਿਖੇ ਪਾਰਟੀ ਦੀ ਸਰਗਰਮੀਆਂ ਰਣਨੀਤੀ ਤੇ ਭਵਿੱਖ ਦੀ ਡੁਕਵੀਂ ਵਿਉਤਬੰਦੀ ਨੂੰ ਲੈ ਕੇ ਚਰਚਾ ਕੀਤੀ ਇਸ ਚਰਚਾ ਦੇ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦੇ ਬਾਕੀ ਸੀਨੀਅਰ ਨੇਤਾ ਵੀ ਮੌਜੂਦ ਰਹੇ ਜਿਸ ਦੇ ਵਿੱਚ ਗਗਨਜੀਤ ਸਿੰਘ ਬਰਨਾਲਾ ਗੋਬਿੰਦ ਸਿੰਘ ਲੌਂਗੋਵਾਲ ਪ੍ਰਕਾਸ਼ ਚੰਦ ਗਰਗ ਆਦਿ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ। 2 ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੂਰਨ ਸੁਰਜੀਤ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਡਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਅੱਜ ਇਸ ਮੀਟਿੰਗ ਦੇ ਵਿੱਚ ਆਉਣ ਵਾਲੇ ਸਮੇਂ ਦੀ ਵਿਉਤਬੰਦੀ ਦੀ ਗੱਲ ਰੱਖੀ ਗਈ ਹੈ ਕਿ ਕਿਸ ਤਰ੍ਹਾਂ ਉਹ ਪੰਥ ਦੀ ਗੱਲ ਲੋਕਾਂ ਸਾਹਮਣੇ ਰੱਖ ਸਕਣ ਅਤੇ ਇਸ ਦੇ ਨਾਲ ਹੀ ਜੋ ਦੋ ਦਸੰਬਰ ਦੇ ਵਿੱਚ ਉਹਨਾਂ ਵੱਲੋਂ ਐਸਜੀਪੀਸੀ ਨੂੰ ਲੈ ਕੇ ਵਿਚਾਰ ਸਨ ਉਹੀ ਵਿਚਾਰ ਹੁਣ ਵੀ ਉਹਨਾਂ ਦੇ ਅਟਲ ਹਨ ਉਹਨਾਂ ਕਿਹਾ ਗਿਆ ਕਿ ਇੱਕ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਇਆ ਜਾ ਰਿਹਾ ਹੈ ਅਤੇ ਉਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ جس ਵਿੱਚ ਸਿੱਖ ਪੰਥ ਨਾਖੁਸ਼ ਹੈ ਤੇ ਉਹਨਾਂ ਵਿੱਚ ਰੋਸ਼ ਹੈ և ਇਸ ਦੇ ਚਲਦੇ ਹੀ ਉਹਨਾਂ ਵੱਲੋਂ ਰਣਨੀਤੀ ਬਣਾਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਪੰਥ ਨੂੰ ਮਜਬੂਤ ਕੀਤਾ ਜਾਵੇ ਅਤੇ ਇੱਕ ਪਰਿਵਾਰ ਤੋਂ ਐਸਜੀਪੀਸੀ ਨੂੰ ਛੁਡਾਇਆ ਜਾ ਸਕੇ। ਵਾਈਟ ਪਰਮਿੰਦਰ ਢੀਂਡਸਾ। ਇਸ ਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਏਕਤਾ ਦੀ ਗੱਲ ਉਦੋਂ ਰੱਖ ਸਕਦੇ ਹਨ ਜਦੋਂ ਪੰਥ ਦੀ ਗੱਲ ਸਾਹਮਣੇ ਹੋਵੇਗੀ ਕਿਉਂਕਿ ਉਹਨਾਂ ਦੀ ਪਾਰਟੀ ਦਾ ਇੱਕੋ ਹੀ ਨਾਰਾ ਹੈ ਕਿ ਪੰਥ ਨੂੰ ਮਜਬੂਤ ਕੀਤਾ ਜਾਵੇ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ na ਹੋਵੇ ਪਰ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ ਹੁਣ ਜੋ ਸੁਖਬੀਰ ਬਾਦਲ ਵੱਲੋਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਉਸ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਅਕਾਲੀ ਦਲ ਦਾ ਕਿਸੇ ਵੀ ਬੈਨਰ ਦੇ ਕੋਈ ਨਾਮ ਨਹੀਂ ਹੈ ਸਭ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਵਿੱਚ ਸੁਖਬੀਰ ਬਾਦਲ ਨੂੰ ਲਿਆਓ ਤੇ ਪੰਜਾਬ ਬਚਾਓ ਅਕਾਲੀ ਦਲ ਦਾ ਤਾਂ ਕੋਈ ਨਾਮ ਹੀ ਨਹੀਂ ਹੈ ਇਸ ਕਰਕੇ ਜਦੋਂ ਤੱਕ ਅਕਾਲੀ ਦਲ ਆਪਣੀ ਪੁਰਾਣੀ ਨੀਤੀਆਂ ਤੇ ਕਾਇਮ ਹੋ ਕੇ ਅੱਗੇ ਨਹੀਂ ਆਏਗਾ ਸਮਝੌਤੇ ਦਾ ਕੋਈ ਵੀ ਨਾਮੋ ਨਿਸ਼ਾਨ ਆਉਣ ਵਾਲੇ ਸਮੇਂ ਤੱਕ ਤਾਂ ਨਹੀਂ ਹੈ ਹਾਂ ਜੇਕਰ ਪੰਥ ਦੀ ਗੱਲ ਕੀਤੀ ਜਾਵੇਗੀ ਤਾਂ ਸੰਭਵ ਹੈ ਸਮਝੌਤਾ। ਬਾਈਟ ਪਰਮਿੰਦਰ ਢੀਡਸਾ ਇਸ ਦੇ ਨਾਲ ਹੀ ਉਹਨਾਂ ਵੱਲੋਂ ਮੀਡੀਆ ਨੂੰ ਜਵਾਬ ਦਿੰਦੇ ਕਿਹਾ ਗਿਆ ਕਿ ਉਹ ਭਾਜਪਾ ਜਾਂ ਕਿਸੇ ਵੀ ਨਾਲ ਹਜੇ ਗਠਬੰਧਨ ਦੀ ਗੱਲ ਨਹੀਂ ਵਿਚਾਰ ਕਰ ਰਹੇ ਹਨ ਕਿਉਂਕਿ ਪਹਿਲਾਂ ਉਹ ਪੰਥ ਦੀ ਮਜਬੂਤੀ ਲਈ ਖੁਦ ਪਾਰਟੀ ਦੇ ਵਰਕਰਾਂ ਰਾਹੀਂ ਲੋਕਾਂ ਨੂੰ ਮਜਬੂਤ ਕਰਨਾ ਚਾਹੁੰਦੇ ਹਨ ਜੇਕਰ ਉਹ ਖੁਦ ਹੀ ਮਜ਼ਬੂਤ ਨਹੀਂ ਹੋਣਗੇ ਤਾਂ ਕਿਸੇ ਨਾਲ ਵੀ ਕੋਈ ਗਠਜੋੜ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਸ ਤਰ੍ਹਾਂ ਅਰਵਿੰਦ ਖੰਨਾ ਨੇ ਪਾਰਟੀ ਛੱਡੀ ਹੈ ਤਾਂ ਉਸ ਵਿੱਚ ਇਹ ਪਹਿਲਾਂ ਹੀ ਸਾਫ ਦਿਖ ਰਿਹਾ ਸੀ ਕਿ ਅਰਵਿੰਦ ਕਰਨਾ ਭਾਜਪਾ ਦੇ ਵਿੱਚ ਆ ਕੇ ਗਲਤੀ ਮਹਿਸੂਸ ਕਰ ਰਹੇ ਹਨ ਅਤੇ ਅੱਜ ਹੀ ਨਹੀਂ 2022 ਤੋਂ ਪਹਿਲਾਂ ਹੀ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣਾ ਚਾਹੁੰਦੇ ਸਨ ਪਰ ਅੱਜ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤੀ ਹੈ ਇਹ ਸਭ ਕਿਤੇ ਜੱਗ ਜਾ ਰਿਹਾ ਕਿ ਉਹ ਪਹਿਲਾਂ ਹੀ ਅਕਾਲੀ ਦਲ ਚੋਣਾਂ ਚਾਹੁੰਦੇ ਸਨ। ਵਾਈਟ ਪਰਵਿੰਦਰ ਢੀਡਸਾ ਵੋ ਇਸ ਦੇ ਨਾਲ ਹੀ ਬਾਕੀ ਸੀਨੀਅਰ ਨੇਤਾਵਾਂ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੱਕੋ ਹੀ ਗੱਲ ਰੱਖੀ ਕਿ ਪੰਥ ਦੀ ਜੇਕਰ ਕੋਈ ਵੀ ਗੱਲ ਕਰੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗਠਜੋੜ ਸੰਭਵ ਹੈ ਪਰ ਉਹ ਪਿੰਡਾਂ ਪਿੰਡਾਂ ਦੇ ਵਿੱਚ ਪੰਥ ਦੀ ਏਕਤਾ ਨੂੰ ਵਧਾਉਣ ਦੇ ਲਈ ਅਤੇ ਪੰਥ ਨੂੰ ਕਿਵੇਂ ਮਜਬੂਤ ਕੀਤਾ ਜਾ ਸਕੇ ਉਸ ਦੇ ਲਈ ਪਿੰਡਾਂ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖਣਗੇ ਅਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਹੀ ਸੁਚਾਰૂ ਢੰਗ ਨਾਲ ਚਲਾਉਣ ਦੇ ਲਈ ਉਹਨਾਂ ਦੀ ਪਹਿਲੀ ਮੰਗ ਰਹੇਗੀ। ਬਾਈਟ ਗਗਨਜੀਤ ਸਿੰਘ ਬਰਨਾਲਾ ਬਾਈਟ ਗੋਬਿੰਦ ਸਿੰਘ ਲੌਂਗੋਵਾਲ ਬਾਈਟ ਇਕਬਾਲ ਝੁੰਦਾ
0
comment0
Report
BSBhushan Sharma
Feb 20, 2026 08:47:44
Nurpur, Himachal Pradesh:नूरपुर में तीन आदतन ड्रग तस्कर PIT NDPS Act, 1988 की धारा 3(1) के तहत हिरासत में लेने के आदेश जारी किए गए हैं। स्पी नूरपुर कुलभूषण वर्मा ने जानकारी देते हुए बताया कि हिरासत में लिए गए आरोपियों में दलवीरो पत्नी अजय कुमार निवासी छन्नी (इंदौरा), खन्ना पुत्र सेना राम निवासी छन्नी (इंदौरा) तथा राज कुमार उर्फ सेठी पुत्र दौलत राम निवासी भदरोया (इंदौरा) शामिल हैं। एसपी के अनुसार इन आरोपियों के खिलाफ विस्तृत डोजियर तैयार कर हिमाचल प्रदेश सरकार को भेजा गया था, जिसमें इनके बार-बार नशा तस्करी में संलिप्त रहने तथा उनकी गतिविधियों से सार्वजनिक व्यवस्था व सुरक्षा को खतरा होने का उल्लेख किया गया था। रिकॉर्ड और साक्ष्यों के गहन परीक्षण के बाद 17 फरवरी 2026 को तीनों के खिलाफ औपचारिक हिरासत आदेश जारी किए गए। उन्होंने स्पष्ट किया कि नशा तस्करी के खिलाफ पुलिस का अभियान आगे भी लगातार जारी रहेगा और समाज को नुकसान पहुंचाने वाले ऐसे तत्वों के खिलाफ सख्त कार्रवाई अमल में लाई जाएगी!
0
comment0
Report
SKSanjeev Kumar
Feb 20, 2026 08:47:28
Bhikhi, Punjab:एंकर जिला मानसा के कस्बा भिखी में पिंड की सथ के तहत आज जब भिखी के लोगों से इंडिया और यू एस ए के ट्रेड डील के बारे में बात की तो लोगों ने बताया कि इस डील के साथ इंडिया के लोगों को बहुत नुकसान होगा लोगों से बातचीत करने पर उन्होंने बताया भारत और अमेरिका के बीच ट्रेड डील को लेकर अमेरिका से सामान आना शुरू हो जाएगा जिस पर चलते यहां पर छोटे दुकानदारों का कारोबार बंद हो जाएगा अमेरिका की तरफ से भारत को लालच देकर अभी कम दामों पर सामान दिया जाएगा और बाद में इनका रेट 3 गुना कर दिया जाएगा जैसे लोगों ने कहा जिओ का सिम फ्री में दिए गए थे और कुछ समय बाद उसके रेट और कंपनियों से भी ज्यादा कर दिए गए से ऐसे ही अमेरिका करेगा और इस डील से लोगों को बहुत नुकसान होने वाला है
0
comment0
Report
BSBHARAT SHARMA
Feb 20, 2026 08:36:32
Amritsar, Punjab:ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜਨਮਦਿਨ ਮੌਕੇ ਹੜ੍ਹ ਪੀੜਤਾਂ ਨੂੰ ਘਰਾਂ ਦੀਆਂ ਚਾਬੀਆਂ ਸੌਂਪੀਆਂ ਸਰਹੱਦੀ ਪਿੰਡ ਚੱਕਔਲ ਵਿੱਚ ਨਵੀਂ ਆਸ: ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ ਪੱਕੇ ਮਕਾਨ ਹੜ੍ਹ ਨਾਲ ਤਬਾਹ ਹੋਏ ਘਰਾਂ ਦੀ ਥਾਂ ਘਰ ਬਣਾਕੇ ਦਿੱਤੇ, ਲੋਕਾਂ ਨੇ ਸਾਹਨੀ ਦਾ ਕੀਤਾ ਧੰਨਵਾਦ ਜਨਮਦਿਨ ਸੇਵਾ ਨੂੰ ਸਮਰਪਿਤ: ਪੀੜਤ ਪਰਿਵਾਰਾਂ ਨਾਲ ਖੁਸ਼ੀਆਂ ਸਾਂਝੀਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ اپنے جਨਮਦਿਨ ਨੂੰ ਸਮਾਜ ਸੇਵਾ ਨਾਲ ਜੋੜਦਿਆਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ। ਸਰਹੱਦੀ ਖੇਤਰ ਦੇ ਪਿੰਡ ਚੱਕਔਲ ਵਿੱਚ ਉਹਨਾਂ ਨੇ ਹੜ੍ਹ ਕਾਰਨ ਘਰ ਗੁਆ ਬੈਠੇ ਪਰਿਵਾਰਾਂ ਲਈ ਮਕਾਨ ਤਿਆਰ ਕਰਵਾ ਕੇ ਉਹਨਾਂ ਦੀਆਂ ਚਾਬੀਆਂ ਸੌਂਪੀਆਂ। ਇਸ ਮੌਕੇ ਪਿੰਡ ਵਾਸੀਆਂ ਨਾਲ ਮਿਲ ਕੇ ਉਹਨਾਂ ਨੇ ਆਪਨਾ ਜਨਮਦਿਨ ਮਨਾਇਆ ਅਤੇ ਲੋਕਾਂ ਦੇ ਚਿਹਰਿਆਂ ‘ਤੇ ਵਾਪਸ ਆਈ ਮੁਸਕਾਨ ਨੂੰ ਆਪਣੀ ਸਭ ਤੋਂ ਵੱਡੀ ਖੁਸ਼ੀ ਦੱਸਿਆ। ਹੜ੍ਹ ਦੌਰਾਨ ਸਰਹੱਦੀ ਇਲਾਕਿਆਂ ਵਿੱਚ کਈ پرਿਵਾਰਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ, ਜਿਸ ਨਾਲ ਉਹਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਡਾ. ਸਾਹਨੀ ਨੇ ਕਿਹਾ ਕਿ ਅੱਜ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਪਣੇ ਜਨਮਦਿਨ ਦੇ ਮੌਕੇ ਉਹ ਪ੍ਰਭਾਵਿਤ ਪਰਿਵਾਰਾਂ ਨੂੰ ਨਵੇਂ ਘਰ ਦੇ ਸਕੇ ਹਨ। ਉਹਨਾਂ ਦੱਸਿਆ ਕਿ ਇਹ ਸਿਰਫ਼ ਇੱਕ ਮਦਦ ਨਹੀਂ, سਗੋਂ ਮਨੁੱਖਤਾ ਦੀ ਸੇਵਾ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ。 ਘਰਾਂ ਦੀਆਂ ਚਾਬੀਆਂ ਮਿਲਣ ‘ਤੇ ਪਰਿਵਾਰਾਂ ਦੀ ਖੁਸ਼ੀ ਦੇਖਣਯੋਗ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਲਈ ਇਹ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਅਤੇ ਉਹ ਡਾ. ਸਾਹਨੀ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਮੁਸ਼ਕਲ ਸਮੇਂ ਉਹਨਾਂ ਦਾ ਸਾਥ ਦਿੱਤਾ। ਨਵੇਂ ਘਰ ਮਿਲਣ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਜਾਗੀ ਹੈ。 ਇਸ ਸਮਾਗਮ ਦੌਰਾਨ ਇਲਾਕਾ ਵਾਸੀਆਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਰਹੀਆਂ, ਜਿਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਸਮਾਜ ਲਈ ਪ੍ਰੇਰਣਾ ਬਣਦੇ ਹਨ ਅਤੇ ਮਨੁੱਖਤਾ ਦੀ ਸੱਚੀ ਮਿਸਾਲ ਪੇਸ਼ ਕਰਦੇ ਹਨ۔
0
comment0
Report
VSVARUN SHARMA
Feb 20, 2026 08:36:11
Mansurwal Dona, Punjab:कपूरथला मॉडर्न जेल के ऊपर देर रात ड्रोन, अंदर फेंका गया सामान बरामद कपूरथला — कपूरथला की मॉडर्न जेल की सुरक्षा उस समय सवालों के घेरे में आ गई जब देर रात करीब साढ़े 11 बजे जेल परिसर के ऊपर एक संदिग्ध ड्रोन मंडराता देखा गया। ड्रोन दिखाई देते ही जेल प्रशासन में हड़कंप मच गया और तुरंत पूरे परिसर में सघन चेकिंग अभियान शुरू कर दिया गया। रात के समय जेल सुरक्षा गार्डों द्वारा की गई तलाशी में ड्रोन नहीं मिला, लेकिन सुबह दोबारा तलाशी अभियान चलाया गया। इस दौरान सुरक्षा टावर नंबर-9 के पीछे बैरक नंबर-3 के पास एक ड्रोन बरामद कर लिया गया। घटना की सूचना मिलते ही थाना कोतवाली पुलिस मौके पर पहुंची और अज्ञात आरोपियों के खिलाफ विभिन्न धाराओं के तहत मामला दर्ज कर जांच शुरू कर दी गई। SHO कोतवाली हरदीप सिंह ने बताया कि पुलिस यह पता लगाने में जुटी है कि ड्रोन किसने भेजा और इसका मकसद क्या था। जेल प्रशासन के अनुसार बरामद ड्रोन “मिनी 255” कंपनी का भूरे रंग का था, जिसके साथ टेप से कुछ सामान बांधा गया था। जांच के दौरान ड्रोन से एक पैकेट पत्ता छाप तंबाकू, मार्लबोरो गोल्ड एडवांस सिगरेट का एक पैकेट, मेड ब्रांड की फिल्टर सिगरेट के दो पैकेट, एक रोलिंग पेपर का पैकेट तथा पांच लाइटर बरामद किए गए。 इस संबंध में मॉडर्न जेल कपूरथला के सहायक सुपरिंटेंडेंट धीरज कुमार ने थाना कोतवाली पुलिस को शिकायत दी है। उन्होंने बताया कि 17-18 की दरमियानी रात वह ड्यूटी पर तैनात थे और गश्त के दौरान जेल की सीमा के ऊपर ड्रोन मंडराता दिखाई दिया, जिसे गिराने का प्रयास भी किया गया। पुलिस पूरे मामले की गहन जांच कर रही है।
0
comment0
Report
MJManoj Joshi
Feb 20, 2026 08:31:55
Chandigarh, Chandigarh:ਲੋਜਪਾ ਵੱਲੋਂ ਸਵਰਗਵਾਸੀ ਰਾਮ ਬਿਲਾਸ ਪਾਸਵਾਨ ਦਾ ਬਿਹਾਰ ਦੀ ਵਿਧਾਨ ਸਭਾ ਅੰਦਰ ਅਪਮਾਨ ਕਰਨ ਦੇ ਰੋਸ ਵਜੋਂ ਤੇਜਸਵੀ ਯਾਦਵ ਆਰਡੀ ਦਾ ਫੂਕਿਆ ਪੁਤਲਾ ਦਿਨ ਸ਼ੁਕਰਵਾਰ ਅੱਜ ਬਠਿੰਡਾ ਜਿਲੇ ਦੀ ਸੰਗਤ ਮੰਡੀ ਵਿੱਚ ਲੋਜਪਾ ਸ੍ਰੀ ਚਿਰਾਗ ਪਾਸਵਾਨ ਕੈਬਨਟ ਮੰਤਰੀ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਲੋਜਪਾ ਵਰਕਰਾਂ ਨੇ ਬਠਿੰਡਾ ਜ਼ਿਲਾ ਪ੍ਰਧਾਨ ਅਤੇ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਜੇਸ਼ ਕੁਮਾਰ ਗਹਿਰੀਵਾਲਾ ਦੀ ਅਗਵਾਈ ਹੇਠ ਸੜਕਾਂ ਤੇ ਉਤਰਦੇ ਹੋਏ ਆਰਜੇਡੀ ਦੇ ਤੇਜਸਵੀ ਯਾਦਵ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਲੋਜਪਾ ਵਰਕਰਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਛੇ ਵਾਰ ਦੇ ਕੈਬਨਟ ਮੰਤਰੀ ਰਹੇ ਸਵਰਗਵਾਸੀ ਰਾਮ ਬਿਲਾਸ ਪਾਸਵਾਨ ਕੋਈ ਵਿਚਾਰਾ ਨੇਤਾ ਨਹੀਂ ਸਨ ਉਹਨਾਂ ਦੀ ਦੇਸ਼ ਨੂੰ ਟੈਲੀਫੋਨ ਅਤੇ ਮੋਬਾਇਲ ਸੁਵਿਧਾ ਬਹੁਤ ਵੱਡੀ ਦੇਣ ਹੈ
0
comment0
Report
KDKuldeep Dhaliwal
Feb 20, 2026 08:31:29
Mansa, Punjab:ਭਾਰਤ ਅਮਰੀਕਾ ਟ੍ਰੇਡ ਡੀਲ ਦੇ ਵਿਰੋਧ ਵਿੱਚ ਮਾਨਸਾ ਵਿਖੇ ਜ਼ਿਲ੍ਹਾ ਕਾਂਗਰਸ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਭਾਰਤ ਅਮਰੀਕਾ ਟ੍ਰੇਡ ਡੀਲ ਰੱਦ ਕਰਨ ਦੀ ਮੰਗ ਕੀਤੀ ਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਭਾਰਤ ਅਮਰੀਕਾ ਟ੍ਰੇਡ ਡੀਲ ਦੇ ਵਿੱਚ ਕਾਂਗਰਸ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਦੇਸ਼ ਭਰ ਦੇ ਵਿੱਚ ਕਾਂਗਰਸ ਵੱਲੋਂ ਟਰੇਡ ਡੀਲ ਦੇ ਵਿਰੋਧ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਨੇ ਮਾਨਸਾ ਵਿਖੇ ਕਾਂਗਰਸ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਵਿਰੋਧੀ ਚਿਹਰਾ ਸਾਹਮਣੇ ਆ ਚੁੱਕਿਆ ਹੈ। ਉਹਨਾਂ ਕਿਹਾ ਕਿ ਅਮਰੀਕਾ ਦੇ ਨਾਲ ਕੀਤੀ ਗਈ ਟਰੇਡ ਡੀਲ ਦੇ ਵਿੱਚ ਭਾਰਤ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ਜਿਸ ਕਾਰਨ ਉਨਾਂ ਦੀ ਆਮਦਨੀ ਤੇ ਵੀ ਅਸਰ ਪਵੇਗਾ ਉਹਨਾਂ ਕਿਹਾ ਕਿ ਮੋਦੀ ਸਰਕਾਰ ਇਸ ਟਰੇਡ ਡੀਲ ਨੂੰ ਰੱਦ ਕਰੇ ਕਿਉਂਕਿ ਪਹਿਲਾਂ ਵੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ ਜਿਨ੍ਹਾਂ ਦੇ ਖਿਲਾਫ ਦੇਸ਼ ਭਰ ਵਿੱਚ ਕਿਸਾਨ ਮਜ਼ਦੂਰ ਅਤੇ ਕਾਂਗਰਸ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਨ ਕਰਕੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਏ ਗਏ ਸੀ ਉਹਨਾਂ ਕਿਹਾ ਕਿ ਹੁਣ ਜਦੋਂ ਤੱਕ ਟਰੇ ਡੀਲ ਨੂੰ ਰੱਦ ਨਹੀਂ ਕੀਤਾ ਜਾਂਦਾ ਕਾਂਗਰਸ ਪਾਰਟੀ ਮੋਦੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਰੱਖੇਗੀ।
0
comment0
Report
SBSANJEEV BHANDARI
Feb 20, 2026 08:15:53
Zirakpur, Punjab:ਪੰਜਾਬ ਵਿਜੀਲੈਂਸ ਦੀ ਟੀਮ ਵੱਲੋਂ ਬੀਤੀ ਰਾਤ ਜ਼ੀਰਕਪੁਰ ਵਿੱਚ ਫਾਇਰ ਵਿਭਾਗ ਦੇ ਇੱਕ ਅਧਿਕਾਰੀ ਖ਼ਿਲਾਫ਼ ਵੱਡੀ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ, ਦੇਰ ਰਾਤ ਵਿਜੀਲੈਂਸ ਟੀਮ ਨੇ ਵੀਆਈਪੀ ਰੋਡ ‘ਤੇ ਸਥਿਤ ਇੱਕ ਸੁਸਾਇਟੀ ਵਿੱਚ ਛਾਪੇਮਾਰੀ ਕੀਤੀ, ਜਿੱਥੋਂ ਇੱਕ ਅਧਿਕਾਰੀ ਨੂੰ ਕਾਬੂ ਕੀਤਾ ਗਿਆ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਸੰਬੰਧਿਤ ਅਧਿਕਾਰੀ ਦੇ ਫਲੈਟ ਵਿਚੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਹਾਲਾਂਕਿ, ਇਸ ਸਬੰਧੀ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਾਰਵਾਇી ਕਿਸੇ ਵੱਡੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ। ਫਿਲਹਾਲ ਪੁਲਿਸ ਜਾਂ ਵਿਜੀਲੈਂਸ ਵਿਭਾਗ ਵੱਲੋਂ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ। ਮਾਮਲੇ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ。
0
comment0
Report
Advertisement
Back to top