Back
दिल्ली से इटली जा रहे जहाज़ में मौत: पिंड मुनकां के व्यक्ति की दुखद खबर
RKRAMAN KHOSLA
Feb 20, 2026 07:02:38
Hoshiarpur, Punjab
ਟਾਂਡਾ ਤੋਂ ਕੁਝ ਦੂਰੀ ਤੇ ਪੈਂਦੇ ਪਿੰਡ ਮੂਨਕਾਂ ਨਾਲ ਸਬੰਧਿਤ ਇਕ ਵਿਅਕਤੀ ਦੀ ਦਿੱਲੀ ਤੋਂ ਇਟਲੀ ਜਾ ਰਹੇ ਜਹਾਜ਼ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਰਗਣ ਸਿੰਘ (66) ਦੀ ਪਤਨੀ ਗੁਰਦੀਪ ਕੌਰ ਨੇ ਦੱਸਿਅਾ ਕਿ ਬੀਤੇ ਦਿਨ ਸਾਡੀ ਦੋਹਾਂ ਦੀ ਆਪਣੇ ਬੱਚਿਆਂ ਕੋਲ ਇਟਲੀ ਜਾਣ ਲਈ ਜਹਾਜ਼ ਦੀ ਫਲਾਈਟ ਸੀ। ਇਸ ਸਬੰਦੀ ਅਸੀਂ ਦੋਵੇਂ ਜਣੇ ਜਹਾਜ਼ ਅੰਦਰ ਬੈਠ ਗਏ। ਕੁੱਝ ਸਮੇਂ ਬਾਅਦ ਮੇਰੇ ਪਤੀ ਬੇਹੋਸ਼ ਹੋ ਗਏ। ਡਾਕਟਰਾਂ ਨੇ ਉਨ੍ਹਾਂ ਦਾ ਮੁਆਇਨਾ ਕੀਤਾ ਤਾਂ ਪਰਗਣ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ। ਪਿਆਰ ਬੜਾ ਉਹਨਾਂ ਦੇ ਬੱਚੇ ਕਰੀਬ 17 ਸਾਲ ਤੋਂ ਵਿਦੇਸ਼ ਵਿੱਚ ਰਹਿ ਰਹੇ ਸਨ ਅਤੇ ਮਾਤਾ ਪਿਤਾ ਨੇ ਪਹਿਲੀ ਵਾਰ ਵਿਦੇਸ਼ ਜਾ ਰਹੇ ਸਨ। ਇਸ ਸਬੰਧੀ ਪੂਰੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਪਿੰਡ ਮੂਨਕ ਖੁਰਦ ਵਿਖੇ ਲਿਆਂਦਾ ਗਿਆ। ਇਸ ਘਟਨਾ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਿਰਤਕ ਦੇ ਲੜਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਅਤੇ ਮਾਤਾ ਕੀ ਪਹਿਲੀ ਵਾਰ ਮੇਰੇ ਕੋਲ ਇਟਲੀ ਰੋਮ ਵਿਖੇ ਆ ਰਹੇ ਸਨ ਅਤੇ ਇਹ ਘਟਨਾ ਵਾਪਰਨ ਮਗਰੋਂ ਜਿੱਥੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉੱਥੇ ਸਾਡੀਆਂ ਖੁਸ਼ੀਆਂ ਅਧੂਰੀਆਂ ਬਣ ਕੇ ਰਹਿ ਗਈਆਂ ਹਨ ਜਿੱਥੇ ਕਿ ਉਹਨਾਂ ਨੇ ਆਉਣ ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇੱਕ ਬਹੁਤ ਹੀ ਖੁਸ਼ੀ ਸੀ ਜਿਨਾਂ ਨੇ ਪਹਿਲੀ ਵਾਰ ਮੈਨੂੰ ਇਟਲੀ ਵਿੱਚ ਮਿਲਣ ਆਉਣਾ ਸੀ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪਰਮਾਤਮਾ ਨੂੰ ਹੋਰ ਹੀ ਮਨਜੂਰ ਹੋ ਗਿਆ ਜਿੱਥੇ ਕਿ ਇਸ ਘਟਨਾ ਦੀ ਖਬਰ ਮਿਲਦਿਆ ਹੀ ਉਸ ਦੇ ਪੁੱਤਰ ਨੂੰ ਆਪਣੇ ਪਿਤਾ ਦਾ ਮੂੰਹ ਵੇखਣ ਲਈ ਪੰਜਾਬ ਪਿੰਡ ਆਉਣਾ ਪਿਆ । ਮਿਰਤਕ ਦਾ ਪੁੱਤਰ ਗੁਰਦੀਪ ਸਿੰਘ ਪਿੰਡ ਦੇ ਮੋਹਤਵਾਰ ਸੁਖਵਿੰਦਰ ਸਿੰਘ ਮੁਨਕ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowFeb 20, 2026 08:15:530
Report
MJManoj Joshi
FollowFeb 20, 2026 08:12:29Chandigarh, Chandigarh:नाबार्ड के स्टेट क्रेडिट सेमिनार में पहुंचे पंजाब के वित्त मंत्री हरपाल चीमा
0
Report
DVDEVENDER VERMA
FollowFeb 20, 2026 08:12:220
Report
VSVARUN SHARMA
FollowFeb 20, 2026 08:09:100
Report
DSDharmindr Singh
FollowFeb 20, 2026 08:08:450
Report
HSHarmeet Singh
FollowFeb 20, 2026 07:47:530
Report
DSDharmindr Singh
FollowFeb 20, 2026 07:47:290
Report
DSDEVINDER SHARMA
FollowFeb 20, 2026 07:46:590
Report
RKRAMAN KHOSLA
FollowFeb 20, 2026 07:18:020
Report
VBVIJAY BHARDWAJ
FollowFeb 20, 2026 07:17:280
Report
RMRakesh Malhi
FollowFeb 20, 2026 07:04:350
Report
KSKapil sharma
FollowFeb 20, 2026 07:04:000
Report
DSDharmindr Singh
FollowFeb 20, 2026 07:03:510
Report
MSManish Shanker
FollowFeb 20, 2026 07:03:200
Report