Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

लुधियाना के गोपाल नगर चौक पर कार पर हमला; महिला और 7 माह के बच्चे सुरक्षित रहे

TBTarsem Bhardwaj
Feb 10, 2026 05:18:42
Ludhiana, Punjab
ਲੁਧਿਆਾਣਾ ਦੇ ਥਾਣਾ ਟਿੱਬਾ ਇਲਾਕੇ ਅਧੀਨ ਗੋਪਾਲ ਨਗਰ ਚੌਕ (ਗੋਸ਼ਾਲਾ ਰੋਡ) ਨੇੜੇ ਦਿਨ ਦਿਹਾੜੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਕੁਝ ਨੌਜ਼ਵਾਨਾਂ ਨੇ ਇੱਕ ਕਾਰ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਕਾਰ ਵਿੱਚ ਇੱਕ ਔਰਤ, ਉਸ ਦੀ ਭਤੀਜੀ ਅਤੇ 7 ਮਹੀਨੇ ਦਾ ਮਾਸੂਮ ਬੱਚਾ ਮੌਜੂਦ ਸੀ। ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਨੰਗੀਆਂ ਤਲਵਾਰਾਂ ਲਹਿਰਾਉਂਦੇ ਹੋਏ ਕਾਰ ’ਤੇ ਵਾਰ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪਟਿਆਲਾ ਦੀ ਰਹਿਣ ਵਾਲੀ ਨਿਸ਼ਾ ਆਪਣੀ ਭਤੀਜੀ ਅਤੇ ਉਸ ਦੇ 7 ਮਹੀਨੇ ਦੇ ਬੱਚੇ ਨੂੰ ਲੈਣ ਲਈ ਲੁਧਿਆਣਾ ਆਈ ਸੀ। ਜਿਵੇਂ ਹੀ ਉਹਨਾਂ ਦੀ ਕਾਰ ਗੋਪਾਲ ਨਗਰ ਚੌਕ ਦੇ ਨੇੜੇ ਪਹੁੰਚੀ, ਪਿੱਛੋਂ ਆਏ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਰਸਤਾ ਰੋਕ ਲਿਆ। ਇਸ ਤੋਂ ਬਾਅਦ ਹਮਲਾਵਰਾਂ ਨੇ ਕਾਰ ਦੇ ਅੱਗੇਲੇ ਸ਼ੀਸ਼ੇ ਅਤੇ ਦਰਵਾਜ਼ਿਆਂ ’ਤੇ ਤਾਬੜਤੋੜ ਵਾਰ ਕਰਨ ਸ਼ੁਰੂ ਕਰ ਦਿੱਤੇ। ਘਟਨਾ ਦੌਰਾਨ ਕਾਰ ਵਿੱਚ ਮੌਜੂਦ ਔਰਤਾਂ ਅਤੇ ਬੱਚਾ ਬੁਰੀ ਤਰ੍ਹਾਂ ਸਹਿਮ ਗਏ। ਮੌਕੇ ’ਤੇ ਮੌਜੂਦ ਕੁਝ ਔਰਤਾਂ ਨੇ ਵਿਚ-ਬਚਾਵ ਕਰਕੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੁਝ ਸਮੇਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਹੇ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਟਿੱਬਾ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਪੁਲਿਸ ਦੇ ਧਿਆਨ ਵਿੱਚ ਆ ਗਈ ਹੈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Feb 10, 2026 07:00:33
Bathinda, Punjab:ਬਠਿੰਡਾ ਅਦਾਲਤ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਘੋਸ਼ਿਤ ਅਪਰਾਧੀ (PO) ਕਰਾਰ ਦਿੱਤਾ ਹੈ। ਇਸ ਫੈਸਲੇ ਨਾਲ ਪੁਲਿਸ ਨੂੰ ਇੰਟਰਪੋਲ ਰਾਹੀਂ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਵਿੱਚ ਮਦਦ ਮਿਲੇਗੀ। ਇਸ ਮਾਮਲੇ ਵਿੱਚ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੈਂਟ ਵਿੱਚ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਇਹਨਾਂ ਵੱਲੋਂ ਲੁਧਿਆਣਾ ਦੀ ਇਨਫਲੈਂਸਰ ਕੰਚਨ ਕੁਮਾਰੀ ਉਰਫ ਕੰਚਨ ਭਾਬੀ ਦਾ ਕਤਲ ਬਠਿੰਡਾ ਦੇ ਆਦੇਸ਼ ਹਸਪਤਾਲ ਦੇ ਪਾਰਕ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ ਅਸੀਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋ ਲੋਕਾਂ ਦਾ ਕੋਰਟ ਵਿੱਚ ਚਲਾਣ ਵੀ ਪੇਸ਼ ਕਰ ਦਿੱਤਾ ਗਿਆ ਹੈ ਅਤੇ ਤੀਸਰੇ ਨੂੰ ਜੋ ਰਣਜੀਤ ਸਿੰਘ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੀ ਪੁੱਛਗਿੱਛ ਚੱਲ ਰਹੀ ਹੈ ਅਤੇ ਮੇਨ ਕਥਿਤ ਦੋਸ਼ੀ ਅੰਮ੍ਰਿਤ ਪਾਲ ਸਿੰਘ ਮਹਿਰੋਂ ਜੋ ਕਿ ਮੌਕੇ ਤੋਂ ਭੱਜਣ ਵਿੱਚ ਸਫਲ ਹੋਇਆ ਸੀ ਪਤਾ ਲੱਗਿਆ ਕਿ ਉਹ ਯੂਏਈ ਚਲਾ ਗਿਆ ਹੈ ਜਿਸ ਦੀ ਗ੍ਰਿਫਤਾਰੀ ਨੂੰ ਲੈ ਕੇ ਮਾਨਯੋਗ ਅਦਾਲਤ ਵਿੱਚ ਭਗੌੜਾ ਕਰਾਰ ਦੇਣ ਲਈ ਸਾਡੇ ਵੱਲੋਂ ਐਪਲੀਕੇਸ਼ਨ ਲਾਈ ਗਈ ਸੀ ਜਿਸ ਦੀ ਸੁਣਵાઈ ਹੁਣ ਹੋਈ ਹੈ ਅਤੇ ਮਾਨਯੋਗ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਸਾਡੀ ਐਂਟਰਪੋਲ ਨਾਲ ਗੱਲਬਾਤ ਚੱਲ ਰਹੀ ਹੈ ਸਾਨੂੰ ਸ਼ੱਕ ਹੈ ਕਿ ਉਹ ਦੁਬਈ ਵਿੱਚ ਬੈਠਾ ਹੈ ਜਿਸ ਨੂੰ ਜਲਦ ਹੀ ਵਾਪਸ ਲਿਆਂਦਾ ਜਾਵੇਗਾ। ਬਾਈਟ ਨਰਿੰਦਰ ਸਿੰਘ ਐਸ ਪੀ ਸਿਟੀ ਬਠਿੰਡਾ। ਪੁਲਿਸ ਮੁਤਾਬਕ, ਮਹਿਰੋ ਮਾਮਲੇ ਤੋਂ ਬਾਅਦ ਦੇਸ਼ ਤੋਂ ਭੱਜ ਗਿਆ ਅਤੇ ਸੰਭਾਵਨਾ ਹੈ ਕਿ ਉਹ ਯੂਐਈ ਵਿੱਚ ਲੁਕਿਆ ਹੋਇਆ ਹੈ। ਉਸਦੇ ਕੁਝ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਦਾਲਤ ਨੇ ਪਹਿਲਾਂ ਹੀ ਉਸਨੂੰ ਪੇਸ਼ ਹੋਣ ਲਈ ਕਈ ਵਾਰ ਨੋਟਿਸ ਭੇਜੇ ਸਨ, ਪਰ ਉਹ ਹਾਜ਼ਰ ਨਹੀਂ ਹੋਇਆ। ਪੁਲਿਸ ਅਤੇ ਕੇਂਦਰੀ ਏਜੰਸੀਆਂ ਇੰਟਰਪੋਲ ਦੀ ਮਦਦ ਨਾਲ ਉਸਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ。
0
comment0
Report
RBRohit Bansal
Feb 10, 2026 06:50:31
Chandigarh, Chandigarh:ਪਿਛਲੇ 72 ਘੰਟੇ ਦੇ ਅੰਦਰ ਜੌ ਘਟਨਾ ਹੋਈ ਉਸਤੇ ਸੋ ਮੋਟੋ ਨੋਟਿਸ ਲਿਆ ਗਿਆ ਪਰਤਾਪ ਸਿੰਘ ਬਾਜਵਾ ਦੇ ਮਾਮਲੇ ਤੇ ਇਹ ਨੋਟਿਸ ਲਿਆ ਗਿਆ ਹੈ ਹਰਭਜਨ ਸਿੰਘ ETO ਉੱਤੇ ਜੋṇ ਸ਼ਬਦ ਵਰਤੇ ਉਸ ਦੇ ਕਾਰਨ ਇਹ ਨੋਟਿਸ ਲਿਆ ETO ਦੇ ਪਰਿਵਾਰ ਤੇ ਜੌ ਬੈਂਡ ਵਾਜੋਂਦਾ ਰਿਹਾ ਜਾ ਇਸ ਲਈ ਜੌ ਸ਼ਬਦ ਵਰਤੇ ਜੌ ਸਾਡਾ ਵਾਲਮੀਕ ਮਜਵੀ ਸਿੱਖ ਭਾਈਚਾਰਾ ਹੈ ਉਸ ਦੀ ਜਾਇਆ ਗਿਣਤੀ ਬੈਂਡ ਦਾ ਕੰਮ ਕਰਦਾ ਹੈ Bajwa ਨੇ ਪਹਿਲਾ ਕਿਹਾ ਕਿਹੋ ਜਿਹਾ ਮਟੀਰਿਅਲ ਆ ਗਿਆ ਇਸਦਾ ਮਤਲਬ ਇਸਨੂੰ ਖਰੀਦ ਤੇ ਵੇਚ ਸਕਦੇ ਹਾਂ ਕੀ ਕਿਸੇ ਦੀ 3 ਮਿੰਟ ਧੋਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ ਹੈ ਕੀ ਇਹ ਤਾਲਿਬਾਨੀ ਰਾਜ ਹੈ, ਉਹ ਵੀ ਉਸਦੇ ਖਿਆਲ ਜੌ PCS ਅਫਸਰ ਰਿਹਾ ਹੈ ਅਤੇ PHD ਕਰ ਰਿਹਾ ਹੈ ਦਲਿਤ ਨੂੰ ਮਿਨੀਸਟਰ ਨੂੰ 4 ਸਾਲ ਹੋਏ ਨੇ ਤੇ ਬਾਜਵਾ ਦੇ 75 ਸਾਲ ਹੋ ਗਏ ਸਰਕਾਰ ਦੇ ਤੇ ਇਸਨੇ 4 ਸਾਲ ਵਿੱਚ band ਵਜ੍ਹਾ ਦਿੱਤੀ ਪਰਤਾਪ ਬਾਜਵਾ ਨੇ ਪਿਛਲੇ 4 ਮਹੀਨੇ ਵਿੱਚ 2 ਵਾਰ ਸੋ ਮੋਟੋ ਨੋਟਿਸ ਕੀਤਾ ਅਸੀ ਸੈਕਟਰ 39 ਅਤੇ ਸੈਕਟਰ 8 ਦੀ ਕੋਠੀ ਗਏ ਪਰ ਇਹਨਾਂ ਨੇ ਨੋਟਿਸ recive ਨਹੀਂ ਕੀਤਾ ਹੁਣ ਅਸੀ ਮੇਲ ਭੇਜ ਦਿੱਤੀ ਹੈ ਇਸ ਮਾਮਲੇ ਵਿੱਚ ਐਸਐਸਪੀ ਅੰਮ੍ਰਿਤਸਰ rural ਅਤੇ ਪਰਤਾਪ ਬਾਜਵਾ ਨੂੰ ਦੁਪਹਿਰ 3 ਵਜੇ ਆਪਣੇ ਦਫ਼ਤਰ ਬੁਲਾਇਆ ਹੈ ਜੇਕਰ ਇਹ ਐਕਟ ਦੀ ਪਾਲਣਾ ਨਾ ਕਰਨ ਤੇ ਫਿਰ ਭਾਪਾ ਜੀ ਹਾਈ ਕੋਰਟ ਤੇ ਸੁਪਰੀਮ ਕੋਰਟ ਕੋਲ ਚਲੇ ਜਾਣ ਤਾਂ ਕੀ ਕਰੀਏ ਅਸੀ ਕਿਸੇ ਦਾ ਕੁਝ ਵਿਗੜਨ ਲਈ ਨਹੀਂ ਕੁਝ ਸਵਰਣ ਲਈ ਹਾ ਜੇਕਰ ਕੋਈ ਮਾਮਲਾ ਕੋਰਟ ਚਲਾ ਜਾਂਦਾ ਹੈ ਤਾਂ ਇਸ ਵਿੱਚ ਕਮਿਸ਼ਨ ਕੁਝ ਨਹੀਂ ਕਰ ਸਕਦਾ ਕਮਿਸ਼ਨ ਆਪਣੇ ਦਾਇਰੇ ਵਿੱਚ ਰਹਿਕੇ ਕੰਮ ਨਹੀਂ ਕਰਦਾ ਕਾਂਗਰਸ ਪਾਰਟੀ ਦੇ ਲੀਡਰ ਹੀ ਕਿਉ ਵਾਰ ਵਾਰ ਗ਼ਲਤ ਬਿਆਨ ਕਰ ਰਹੀਆ ਨੇ ਮੇਰਾ ਦਿਲ ਕਰਦਾ ਮੈ ਕਾਂਗਰਸ ਦੇ ਸਾਰੇ ਲੀਡਰ ਨੂੰ ਬੁਲਾ ਕੇ ਕਲਾਸ ਲਵਾ ਦੇਵਾ ਤਾਕੇ ਇਹਨਾ ਨੂੰ ਸਭ ਕੁਝ ਯਾਦ ਰਹੇ ਸਾਨੂੰ ਸਭ ਅਧਿਕਾਰ ਬਾਬਾ ਸਾਹਿਬ ਨੇ ਦਿੱਤੇ ਕਾਂਗਰਸ ਨੇ ਹਮੇਸ਼ਾ ਹੀ ਦਲਿਤ ਦਾ ਵਿਰੋਧ ਕੀਤਾ ਕਾਂਗਰਸ ਦਾ DNA ਹੀ ਦਲਿਤ ਵਿਰੋਧੀ ਜੇਕਰ ਦਲਿਤ ਦਾ ਸਤਿਕਾਰ करਦੇ ਨੇ ਤਾਂ ਬਾਜਵਾ ਖੁਦ ਆਉਣ ਅਤੇ ਜੇਕਰ ਸਤਿਕਾਰ ਨਹੀਂ ਕਰਦੇ ਤਾਂ ਵਕੀਲ ਭੇਜ ਦੇਣ
0
comment0
Report
ADAnkush Dhobal
Feb 10, 2026 06:47:24
Shimla, Himachal Pradesh:ओबीसी आयोग शिमला से धर्मशाला शिफ्ट करने के मामले में सुक्खू सरकार को बड़ी राहत मामले पर हिमाचल हाईकोर्ट के स्टे को सुप्रीम कोर्ट ने किया खारिज सुप्रीम कोर्ट में मुख्य न्यायाधीश न्यायमूर्ति सूर्यकांत, न्यायमूर्ति जॉयमाल्य बागची और न्यायमूर्ति एन.वी. अंजारिया की पीठ ने सुनाया फैसला SC ने कहा ऐसे मामलों में अदालत को हस्तक्षेप करने की नहीं आवश्यकता मुख्यालय को स्थानांतरित करना एक नीतिगत निर्णय सरकार को कार्यालय शिफ्ट करने से रोकने का कोई कारण नहीं- SC बीते 9 जनवरी को हिमाचल हाईकोर्ट ने कार्यालय स्थानांतरण पर लगाया था स्टे आयोग के पूर्व सदस्य राम लाल शर्मा की ओर से दायर की गई थी जनहित याचिका हिमाचल हाईकोर्ट में मुख्य न्यायाधीश गुरमीत सिंह संधावालिया और न्यायमूर्ति जियालाल भारद्वाज खंडपीठ ने की थी सुनवाई खंडपीठ ने OBC आयोग मुख्यालय को धर्मशाला शिफ्ट करने की प्रक्रिया पर लगाई थी रोक उच्च न्यायालय में मामला विचाराधीन अब अप्रैल महीने में मामले पर होनी थी सुनवाई हाईकोर्ट के स्टे को हिमाचल सरकार ने सुप्रीम कोर्ट में दी गई थी चुनौती
0
comment0
Report
KSKapil sharma
Feb 10, 2026 06:24:39
Noida, Uttar Pradesh: ਕਰੀਬ 18 ਸਾਲ ਪੁਰਾਣੇ ਬਹੁ ਚਰਚਿਤ ਮੋਗਾ ਪਾਸਪੋਰਟ ਸਕੈਂਡਲ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਸਜ਼ਾ ਖਿਲਾਫ ਪਾਈ ਅਪੀਲ ਕੀਤੀ ਰੱਦ । ਹੇਠਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਸਥਾਨਕ ਦੋ ਟਰੈਵਲ ਏਜੰਟਾਂ ਦੀ ਸਜ਼ਾ ਖਿਲਾਫ ਅਪੀਲ ਹੋਈ ਰੱਦ । ਓਥੇ ਹੀ ਚੰਡੀਗੜ੍ਹ ਦੇ ਕਰੀਬ 13 ਟਰੈਵਲ ਏਜੰਸੀ ਸੰਚਾਲਕਾਂ ਨੂੰ ਰਾਹਤ । ਜਾਅਲੀ ਦਸਤਾਵੇਜਾਂ ਤੇ ਬਣੇ ਸਨ 395 ਪਾਸਪੋਰਟ । ਚੰਡੀਗੜ੍ਹ ਖੇਤਰੀ ਪਾਸਪੋਰਟ ਦਫਤਰ ਦੇ ਤਤਕਾਲੀ ਸੁਪਰਡੈਂਟ ਦੀਦਾਰ ਸਿੰਘ, ਪੋਸਟਮੈਨ ਰਣਜੀਤ ਸਿੰਘ , ਸਥਾਨਕ ਸਿਵਲ ਸਰਜਨ ਦਫਤਰ ਦੇ ਜਨਮ ਮੌਤ ਸ਼ਾਖਾ ਦੇ ਤਤਕਾਲੀ ਕਲਰਕ ਬਲਵਿੰਦਰ ਸਿੰਘ ਵੱਲੋਂ ਸਜ਼ਾ ਖਿਲਾਫ ਦਾਇਰ ਅਪੀਲ ਉੱਤੇ ਅਗਲੀ ਸੁਣਵਾਈ 16 ਫਰਵਰੀ ਨੂੰ। ਦੱਸ ਦਈਏ ਕਿ ਸਥਾਨਕ ਤਤਕਾਲੀ ਚੀਫ ਜੁਡੀਸ਼ਅਲ ਮਜਿਸਟਰੇਟ ਡਿਪਟੀ ਗੁਪਤਾ ਦੀ ਅਦਾਲਤ ਨੇ 21 ਫਰਵਰੀ 2018 ਨੂੰ ਇਸ ਮਾਮਲੇ ਵਿੱਚ ਚੰਡੀਗੜ੍ਹ ਦੀ ਮਹਿਲਾ ਏਜੰਟ ਸਣੇ ਕਰੀਬ 14 ਟਰੈਵਲ ਏਜੰਸੀ ਸੰਚਾਲਕਾਂ ,ਪੁਲਿਸ ਮੁਲਾਜ਼ਮਾਂ, ਚੰਡੀਗੜ੍ਹ ਖੇਤਰੀ ਪਾਸਪੋਰਟ ਦਫਤਰ ਦੇ ਸੁਪਰਡੈਂਟ , ਸਥਾਨਕ ਜਨਮ ਮੌਤ ਸ਼ਾਖਾ ਕਲਰਕ ਅਤੇ ਪੋਸਟਮੈਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਸਾਲ ਦੀ ਕੈਦ ਅਤੇ ਜੁਰਮਾਨਾ ਲਗਾਇਆ ਸੀ ।
0
comment0
Report
AZAbhinva zeepunjabi
Feb 10, 2026 05:32:35
Noida, Uttar Pradesh:ਹਰਵਿੰਦਰ ਸਿੰਘ ਸਰਨਾ ਨੂੰ ਤੁਰੰਤ ਪੰਥ ਤੋਂ ਛੇਕਿਆ ਜਾਵੇ: ਦਿੱਲੀ ਗੁਰਦੁਆਰਾ ਕਮੇਟੀ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਅਪੀਲ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦੇ ਮਾਮਲੇ ਵਿਚ ਬਾਕੀ ਦੋਸ਼ੀਆਂ ਖਿਲਾਫ ਵੀ ਸਖ਼ਤ ਕਾਰਵਾਈ ਹੋਵੇ ਨਵੀਂ ਦਿੱਲੀ, 7 ਫਰਵਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਤੁਰੰਤ ਸਿੱਖ ਪੰਥ ਵਿਚੋਂ ਛੇਕਿਆ ਜਾਵੇ。 ਅਜਿਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਮਗਰੋਂ ਹਰਵਿੰਦਰ ਸਿੰਘ ਸਰਨਾ ਨੇ ਨਾ ਸਿਰਫ ਰਾਹੁਲ ਗਾਂਧੀ ਤੇ ਗਾਂਧੀ ਪਰਿਵਾਰ ਨੂੰ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇੰਦਰਾ ਗਾਂਧੀ ਵੱਲੋਂ ਟੈਂਕਾਂ ਤੇ ਤੋਪਾਂ ਨਾਲ ਕੀਤੇ ਹਮਲੇ ਵਿਚ ਕਲੀਨ ਚਿੱਟ ਦਿੱਤੀ ਹੈ ਬਲਕਿ ਇਹ ਵੀ ਆਖ ਦਿਤਾ ਹੈ ਕਿ ਇਹ ਹਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ’ਇਮਾਰਤ’ ’ਤੇ ਕੀਤਾ ਗਿਆ ਸੀ ਜੋ ਕਿਸੇ ਵੀ ਤਰੀਕੇ ਗੁਨਾਹ ਨਹੀਂ ਹੈ। ਉਹਨਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸਿੱਖੀ ਦੀ ਆਸਥਾ ਅਤੇ ਪ੍ਰਭੂਸੱਤਾ ਦੇ ਪ੍ਰਤੀਕ ਇਸ ਪਾਵਨ ਪਵਿੱਤਰ ਅਸਥਾਨ ਨੂੰ ਇਕ ’ਇਮਾਰਤ’ ਕਰਾਰ ਦੇਣਾ ਸਰਦਾਰ ਹਰਵਿੰਦਰ ਸਿੰਘ ਸਰਨਾ ਦਾ ਬਹੁਤ ਵੱਡਾ ਗੁਨਾਹ ਹੈ。 ਉਹਨਾਂ ਕਿਹਾ ਕਿ ਉਹ ਇਹ ਭੁੱਲ ਗਏ ਹਨ ਕਿ ਕਿਵੇਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ 1984 ਦੇ ਕਤਲੇਆਮ ਦੌਰਾਨ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਲੱਗੇ ਰਹੇ ਅਤੇ ਰਾਜੀਵ ਗਾਂਧੀ ਇਸ ਕਤਲੇਆਮ ਨੂੰ ਵਾਜਬ ਠਹਿਰਾਉਂਦੇ ਰਹੇ। ਉਹਨਾਂ ਕਿਹਾ ਕਿ ਹੁਣ ਰਾਜੀਵ ਗਾਂਧੀ ਤੋਂ ਬਾਅਦ ਹਰਵਿੰਦਰ ਸਰਨਾ ਨੇ ਸਮੁੱਚੇ ਗਾਂਧੀ ਪਰਿਵਾਰ ਨੂੰ ਨਾ ਸਿਰਫ ਕਲੀਨ ਚਿੱਟ ਦਿੱਤੀ ਹੈ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਵੀ ਬਦਜ਼ੁਬਾਨੀ ਕੀਤੀ ਹੈ。
0
comment0
Report
BSBhushan Sharma
Feb 10, 2026 05:17:48
Nurpur, Himachal Pradesh:नूरपुर पुलिस की बड़ी कार्रवाई: ढसोली में महिला सहित दो आरोपी 212 ग्राम चरस के साथ गिरफ्तार एंकर -जिला पुलिस नूरपुर ने नशा माफिया के खिलाफ चलाए जा रहे विशेष अभियान के तहत बड़ी सफलता हासिल की है। पुलिस ने ढसोली क्षेत्र में एक महिला सहित दो लोगों को 212 ग्राम चरस के साथ रंगे हाथों गिरफ्तार किया है। इस कार्रवाई से साफ हो गया है कि अब नशे की सप्लाई में महिलाएं भी सक्रिय भूमिका निभा रही हैं। पुलिस से मिली जानकारी के अनुसार गिरफ्तार महिला की पहचान राशि निवासी पालमपुर के रूप में हुई है, जो ढसोली निवासी रमन कुमार पुत्र विनोद कुमार को चरस की सप्लाई देने आई थी। पुलिस को इस संबंध में पहले से ही गुप्त सूचना प्राप्त थी। जैसे ही महिला ने ढसोली में रमन कुमार को चरस की खेप सौंपी, पुलिस टीम ने तुरंत कार्रवाई करते हुए दोनों को मौके पर ही दबोच लिया। तलाशी के दौरान दोनों के कब्जे से 212 ग्राम चरस बरामद की गई। पुलिस ने दोनों आरोपियों के खिलाफ मामला दर्ज कर उन्हें गिरफ्तार कर लिया है। मामले में आगे की कानूनी कार्रवाई अमल में लाई जा रही है। एएसपी नूरपुर धर्म चंद वर्मा ने बताया कि गुप्त सूचना के आधार पर यह कार्रवाई की गई है। उन्होंने कहा कि नशे के खिलाफ पुलिस का अभियान लगातार जारी रहेगा और किसी भी सूरत में नशा तस्करों को बख्शा नहीं जाएगा।
0
comment0
Report
AZAbhinva zeepunjabi
Feb 10, 2026 04:45:10
Noida, Uttar Pradesh:‘तेरे यार नूं दबण नूं फिरदे सी…’ फेम पंजाबी सिंगर आर नेत ने एक खुलासे से सबको चौंका दिया। आर नेत ने कहा कि उनके बड़े सिंगर बनने की भविष्यवाणी गांव की ही एक गरीब परिवार की लड़की ने की थी। वह तो गांव में शौक के तौर पर गाते थे लेकिन लड़की ने कहा कि वह एक दिन बड़ा सिंगर बनेगा। उसके पास बड़ी गाड़ियां होंगी। आर नेत इस लड़की मीरा को पहली बार फैंस के सामने मोहाली कार्निवॉल में लाए। जहां आरनेत ने उसके साथ डांस भी किया। सिंगर ने कहा कि वह लड़की को करमां (भाग्य) वाली कहते हैं। जब भी वह कोई नई कार खरीदते हैं तो सबसे पहले उसमें लड़की मीरा को ही बैठाते हैं। लड़की उनके लिए बहुत शुभ साबित हुई। सिंगिंग में कामयाबी मिली तो फिर आर नेत ने लड़की का घर बनवाया और एक ट्रॉली भरकर घरेलू सामान भी दिया।
0
comment0
Report
Feb 10, 2026 04:32:52
Patran, Punjab:पातड़ां | सतपाल गर्ग त्रिमूर्ति शिव जयंती महोत्सव एवं 90वें नवदशकोत्सव के उपलक्ष्य में प्रजापिता ब्रह्माकुमारी ईश्वरीय विश्वविद्यालय, पातड़ां की ओर से महाशिवरात्रि पर्व के अवसर पर अग्रवाल धर्मशाला में भव्य समागम का आयोजन किया गया। कार्यक्रम में बड़ी संख्या में श्रद्धालुओं ने भाग लेकर आध्यात्मिक वातावरण का अनुभव किया।समागम की शुरुआत दीप प्रज्ज्वलन के साथ हुई। इसके पश्चात शिव भगवान की महिमा पर आधारित भजनों की मनमोहक प्रस्तुति दी गई, जिनसे पूरा वातावरण शिवमय हो गया और श्रद्धालु भाव-विभोर हो उठे। बी.के. रूहानी बहन ने भजनों के माध्यम से शिव भक्ति, आत्मिक शुद्धता और आध्यात्मिक चेतना का संदेश दिया। कार्यक्रम में विशेष रूप से राजिंद्रा अस्पताल, पटियाला से डॉ. रमा तथा राजयोगिनी बी.के. शान्ता दीदी (डायरेक्टर, पटियाला सर्कल) उपस्थित रहीं। उन्होंने अपने प्रवचनों में महाशिवरात्रि पर्व की आध्यात्मिक
66
comment0
Report
VKVarun Kaushal
Feb 10, 2026 04:01:50
Samrala, Punjab:जालंधर के लतीफपुरा में इंप्रूवमेंट ट्रस्ट ने दिसंबर 2022 में अवैध मकानों को गिराया था, जिसके बाद स्थानीय लोग सड़क पर कब्जा कर विरोध कर रहे थे और केस हाईकोर्ट में पहुंचा था, जहां इसी स्थिति को देखते हुए कार्रवाई के निर्देश दिए गए थे कि कब्जों को हटाया जाए। मंगलवार सुबह तड़के कब्जे को खाली करवाने के लिए नगर निगम टीम ने पुलिस की मदद ली। लतीफपुरा में 100 से ज्यादा पुलिस कर्मी पहुंचे ताकि कब्जे को खाली करवाते समय किसी प्रकार की कोई परेशानी न आ सके। पुलिस टीमें और निगम की टीमें मौके पर पहुंच गई है, जहां पुलिस ने लतीफपुरा के आने वाले चारों रास्तों को बैरिकेड लगाकर बंद कर दिया है और किसी अंदर जाने से मनाही है, जहां निगम व पुलिस टीम सड़क पर अवैध कब्जा करके बैठे लोगों के कब्जे खाली करवाएगी।
0
comment0
Report
Advertisement
Back to top