Back
पंजाब गैस घोटाले के शक: अधिकारी बोले कड़ी कानूनी कार्रवाई होगी
NLNitin Luthra
Mar 20, 2026 09:36:24
Batala, Punjab
ਬੀਤੇ ਦਿਨ ਪੰਜਾਬ ਦੇ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਐਲਪੀਜੀ ਗੈਸ ਦੇ ਗਡਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਦੇ ਅਧਿਕਾਰੀ ਪਹੁੰਚੇ ਗੈਸ ਏਜੰਸੀਆਂ ਦਾ ਜਾਇਜ਼ਾ ਲੈਣ ਤਹਸੀਲਦਾਰ ਬਟਾਲਾ ਅਤੇ ਖੁਰਾਕ ਸਪਲਾਈ ਮਹਿਕਮੇ ਦੇ ਅਧਿਕਾਰੀ ਏਜੰਸੀਆਂ ਦਾ ਡੌਰਾ ਕਰਨ ਪਹੁੰਚੇ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਮਗਰੋਂ ਏਜੰਸੀ ਦੇ ਮਾਲਕਾਂ ਨਾਲ ਵੀ ਗੱਲ ਕੀਤੀ ਤਹਿਸੀਲਦਾਰ ਬਟਾਲਾ ਨੇ ਕਿਹਾ ਕਿ ਜੇ ਕਿਸੇ ਵੀ ਏਜੰਸੀ ਚ ਕੋਈ ਕੁਤਾਹੀ ਪਾਈ ਗਈ ਉੱਤੇ ਬੰਦ ਦੀ ਕਾਨੂੰਨੀ sakhਤ ਕਰਵਾਈ ਕੀਤੀ ਜਾਏਗੀ ਦੂਸਰੇ ਪਾਸੇ ਫੂਡ ਸਪਲਾਈ ਦੇ ਅਧਿਕਾਰੀਆਂ ਨੇ ਵੀ ਜਿੱਥੇ ਪਬਲਿਕ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਗੈਸ ਏਜੰਸੀ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਸਟੋਕ ਦੀ ਚੈਕਿੰਗ ਕੀਤੀ ਅਤੇ ਕਿਹਾ ਕਿ ਅਸੀਂ ਤਕਰੀਬਨ ਸਾਰੀਆਂ ਏਜੰਸੀਆਂ ਦੀ ਰੂਟੀਨ ਚੈਕਿੰਗ ਕਰ ਰਹੇ ਹਾਂ ਬੁਕਿੰਗ ਲੋਕ ਜਿਆਦਾ ਕਰਵਾ ਰਹੇ ਨੇ ਔਰ ਸਪਲਾਈ ਜੋ ਹੈ ਉਹ ਨਿਰੰਤਰ ਜਾਰੀ ਹੈ ਕੁਝ ਏਜੰਸੀਆਂ ਦੇ ਵਿੱਚ ਅਪਲਾਈ ਦੀ ਕਮੀ ਹੈ ਜੋ ਦੇਖੀ ਜਾ ਰਹੀ ਹ ਔਰ ਦੂਰ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਜੇ ਕਿਸੇ ਏਜੰਸੀ ਚ ਕੋਈ ਕੁਤਾਹੀ ਪਾਈ ਗਈ ਤੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VBVIJAY BHARDWAJ
FollowMar 20, 2026 10:47:540
Report
KSKapil sharma
FollowMar 20, 2026 10:39:01567
Report
DRDivya Rani
FollowMar 20, 2026 10:34:36346
Report
KDKuldeep Dhaliwal
FollowMar 20, 2026 10:31:49568
Report
KSKapil sharma
FollowMar 20, 2026 10:26:09Noida, Uttar Pradesh:Visuals—- HP Assembly Budget Session 20-03-2026
1033
Report
SNSUNIL NAGPAL
FollowMar 20, 2026 10:07:121026
Report
PSParambir Singh Aulakh
FollowMar 20, 2026 10:06:481080
Report
RBRohit Bansal
FollowMar 20, 2026 10:06:21985
Report
AMAjay Mahajan
FollowMar 20, 2026 10:04:21968
Report
ASARVINDER SINGH
FollowMar 20, 2026 10:03:49922
Report
KSKapil sharma
FollowMar 20, 2026 10:01:41Noida, Uttar Pradesh:दिल्ली एलजी तरनजीत सिंह संधू ने प्रधानमंत्री नरेंद्र मोदी से मुलाकात की है।
1059
Report
KCKhem Chand
FollowMar 20, 2026 09:53:281018
Report
PSParambir Singh Aulakh
FollowMar 20, 2026 09:33:521026
Report
ADAnkush Dhobal
FollowMar 20, 2026 09:25:541096
Report