Back
सिद्धू मूसेवालाकतल मामले की अगली पेशी 10 अप्रैल 2026, गवाहों के बयान दर्ज
KDKuldeep Dhaliwal
Mar 20, 2026 10:31:49
Mansa, Punjab
ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਪੇਸ਼ੀ 10 ਅਪ੍ਰੈਲ ਨੂੰ
ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਮਾਨਸා ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਪੇਸ਼ੀ ਦੇ ਦੌਰਾਨ 12 ਦੇ ਕਰੀਬ ਗਵਾਹਾਂ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਹੁਣ ਤੱਕ ਕੁੱਲ 15 ਗਵਾਹਾਂ ਦੀ ਗਵਾਹੀ ਹੋ ਚੁੱਕੀ ਹੈ ਮਾਨਯੋਗ ਅਦਾਲਤ ਵੱਲੋਂ ਅਗਲੀ ਪੇਸ਼ 10 ਅਪ੍ਰੈਲ 2026 ਨੂੰ ਰੱਖੀ ਗਈ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮੂਸੇ ਵਲਾ ਕਤਲ ਮਾਮਲੇ ਵਿੱਚ ਅੱਜ 12 ਦੇ ਕਰੀਬ ਗਵਾਹਾਂ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਆਪਣੇ ਬਿਆਨ ਦਰਜ کرਾਏ ਗਏ ਨੇ ਜਦੋਂ ਕਿ ਹੁਣ ਤੱਕ 15 ਗਵਾਹਾਂ ਦੇ ਬਿਆਨ ਅਦਾਲਤ ਦੇ ਵਿੱਚ ਦਰਜ ਹੋ ਚੁੱਕੇ ਨੇ ਬੇਸ਼ੱਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਪਰ ਮਾਨਯੋਗ ਅਦਾਲਤ ਵੱਲੋਂ ਅਗਲੀ ਪੇਸ਼ੀ 10 ਅਪ੍ਰੈਲ 2026 ਨੂੰ ਰੱਖੀ ਗਈ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਨੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASARVINDER SINGH
FollowMar 20, 2026 11:36:39559
Report
KPKomlata Punjabi
FollowMar 20, 2026 11:31:13526
Report
VBVIJAY BHARDWAJ
FollowMar 20, 2026 11:31:00770
Report
MSManish Shanker
FollowMar 20, 2026 11:30:45558
Report
KSKapil sharma
FollowMar 20, 2026 11:19:18940
Report
ADAnkush Dhobal
FollowMar 20, 2026 11:18:111046
Report
KBKulbir Beera
FollowMar 20, 2026 11:16:39994
Report
VBVIJAY BHARDWAJ
FollowMar 20, 2026 10:47:54974
Report
KSKapil sharma
FollowMar 20, 2026 10:39:011024
Report
DRDivya Rani
FollowMar 20, 2026 10:34:361038
Report
KSKapil sharma
FollowMar 20, 2026 10:26:09Noida, Uttar Pradesh:Visuals—- HP Assembly Budget Session 20-03-2026
1083
Report
SNSUNIL NAGPAL
FollowMar 20, 2026 10:07:121048
Report
PSParambir Singh Aulakh
FollowMar 20, 2026 10:06:481081
Report
RBRohit Bansal
FollowMar 20, 2026 10:06:211076
Report