Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
हिमाचल विधानसभा शून्यकाल: नशा तस्करी मामले में विपक्ष-सरकार के बीच तीखी बहस
ADAnkush Dhobal
Mar 20, 2026 09:25:54
Shimla, Himachal Pradesh
हिमाचल प्रदेश विधानसभा में शून्यकाल के दौरान आज नशा तस्करों के साथ पुलिस जवानों की संलिप्तता को लेकर तीखी बहस देखने को मिली. नेता प्रतिपक्ष जयराम ठाकुर और BJP विधायक सतपाल सिंह सत्ती ने यह मुद्दा उठाया. जयराम ठाकुर ने आरोप लगाया कि सरकार सिर्फ़ इवेंट मैनेजमेंट में लगी है. ज़मीन पर इसका व्यापक असर नहीं है. इसी तरह भाजपा विधायक सतपाल सिंह सत्ती ने मामले में अधिकारियों की गंभीरता पर सवाल खड़े किए. विपक्ष विरोध करते हुए सदन से बाहर आ गया. विपक्ष पर पलटवार करते हुए मुख्यमंत्री सुखविंदर सिंह सुक्खू ने कहा कि सरकार लगातार चिट्टे के ख़िलाफ़ मुहिम चला रही है. भारतीय जनता पार्टी का काम सिर्फ़ विरोध करना रह गया है. कांग्रेस सरकार ने सत्ता में आने के बाद नशा तस्करी के ख़िलाफ़ मज़बूत क़ानून बनाया. भाजपा ने सत्ता में रहते हुए कुछ नहीं किया. अब भाजपा राजनीति कर रही है.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VBVIJAY BHARDWAJ
Mar 20, 2026 10:47:54
Masanganj, Chhattisgarh:बिलासपुर स्थित शक्तिपीठ श्री नैनादेवी मंदिर के दिखी बरसात पर आस्था भारी, चैत्र नवरात्र के दौरान लगातार भारी बारिश के बावजूद उमड़ रही भक्तों की भीड़। बरसात के चलते ठंड का प्रकोप और मार्च महीने में अलाव सेकने को मजबूर श्रद्धालु। माता रानी के दरबार में चैत्र नवरात्रों के दौरान पहली बार मौसम इतना ठंडा हुआ है, बावजूद इसके देशभर से श्रद्धालु नवरात्र पूजन के लिए मंदिर परिसर पहुंच रहे हैं और अपने परिवार की सुख समृद्धि की कामना कर रहे हैं। श्रद्धालुओं का कहना है कि माता जी के दरबार में लगातार बारिश से तापमान में काफी गिरावट दर्ज की गई है, उसके बावजूद भी श्रद्धालु काफी संख्या में माता रानी के दरबार में पहुंचकर नवरात्र पूजन कर रहे हैं。
0
comment0
Report
DRDivya Rani
Mar 20, 2026 10:34:36
Panchkula, Haryana:पंचकूला। चैत नवरात्रि के दूसरे दिन माता मनसा देवी मंदिर में श्रद्धालुओं की भारी भीड़ देखने को मिली। सुबह से ही मंदिर परिसर में भक्तों की लंबी कतारें लगी रहीं। बारिश होने के बावजूद श्रद्धालुओं की आस्था कम नहीं हुई और लोग लाइनों में खड़े होकर माता के दर्शन करने के लिए दूर-दूर से पहुंचे। नवरात्रि के पावन अवसर पर हरियाणा, पंजाब, हिमाचल और चंडीगढ़ सहित आसपास के कई राज्यों से श्रद्धालु माता के दरबार में माथा टेकने पहुंच रहे हैं। मंदिर परिसर में “जय माता दी” के जयकारों से पूरा वातावरण भक्तिमय बना हुआ है। मंदिर प्रशासन की ओर से श्रद्धालुओं की सुविधा के लिए पूरे इंतजाम किए गए हैं। दर्शन के लिए अलग-अलग कतारों की व्यवस्था, सुरक्षा के कड़े प्रबंध और बारिश को देखते हुए छाया व पानी निकासी की व्यवस्था की गई है, ताकि किसी भी श्रद्धालु को किसी प्रकार की परेशानी का सामना न करना पड़े। प्रशासन के अधिकारियों ने बताया कि नवरात्रि के सभी दिनों में भारी भीड़ रहने की संभावना है, इसलिए श्रद्धालुओं से व्यवस्था बनाए रखने और प्रशासन का सहयोग करने की अपील की गई है।
346
comment0
Report
KDKuldeep Dhaliwal
Mar 20, 2026 10:31:49
Mansa, Punjab:ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਪੇਸ਼ੀ 10 ਅਪ੍ਰੈਲ ਨੂੰ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਮਾਨਸා ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਪੇਸ਼ੀ ਦੇ ਦੌਰਾਨ 12 ਦੇ ਕਰੀਬ ਗਵਾਹਾਂ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਹੁਣ ਤੱਕ ਕੁੱਲ 15 ਗਵਾਹਾਂ ਦੀ ਗਵਾਹੀ ਹੋ ਚੁੱਕੀ ਹੈ ਮਾਨਯੋਗ ਅਦਾਲਤ ਵੱਲੋਂ ਅਗਲੀ ਪੇਸ਼ 10 ਅਪ੍ਰੈਲ 2026 ਨੂੰ ਰੱਖੀ ਗਈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮੂਸੇ ਵਲਾ ਕਤਲ ਮਾਮਲੇ ਵਿੱਚ ਅੱਜ 12 ਦੇ ਕਰੀਬ ਗਵਾਹਾਂ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਆਪਣੇ ਬਿਆਨ ਦਰਜ کرਾਏ ਗਏ ਨੇ ਜਦੋਂ ਕਿ ਹੁਣ ਤੱਕ 15 ਗਵਾਹਾਂ ਦੇ ਬਿਆਨ ਅਦਾਲਤ ਦੇ ਵਿੱਚ ਦਰਜ ਹੋ ਚੁੱਕੇ ਨੇ ਬੇਸ਼ੱਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਪਰ ਮਾਨਯੋਗ ਅਦਾਲਤ ਵੱਲੋਂ ਅਗਲੀ ਪੇਸ਼ੀ 10 ਅਪ੍ਰੈਲ 2026 ਨੂੰ ਰੱਖੀ ਗਈ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਨੇ।
568
comment0
Report
SNSUNIL NAGPAL
Mar 20, 2026 10:07:12
Fazilka, Punjab:ਅਬੋਹਰ ਦੇ ਕਈ ਹੋਟਲਾਂ ਵਿਚ ਨਿਹੰਗ ਸਿੰਘਾਂ ਨੇ ਮਾਰਿਆ ਛਾਪਾ , ਹੋਟਲ ਸੰਚਾਲਕਾਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ , ਪੈਸੇ ਮੰਗਣ ਦੇ ਲਾਏ ਇਲਜਾਮ , ਪੁਲਿਸ ਨੇ ਲਿਆ ਹਿਰਾਸਤ ਵਿਚ । ਥਾਣਾ ਮੁਖੀ ਨੇ ਕਿਹਾ ਤਫਤੀਸ਼ ਜਾਰੀ hai ਇਸਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ । ਉਧਰ ਸੀ ਸੀ ਟੀਵੀ ਫੁਟੇਜ ਵਿਚ ਨਿਹੰਗ ਸਿੰਘ ਇਹ ਕਹਿੰਦੇ ਸਾਫ ਸੁਣਾਈ ਦੇ ਰਹੇ ਹਨ ਸਾਨੂੰ ਪਤਾ ਚਲਿਆ ਕਿ ਹੋਟਲਾਂ ਵਿਚ ਗ਼ਲਤ ਕੰਮ ਹੋ ਰਹੇ ਹਨ , ਜੋ ਵੱਡੇ ਸਵਾਲ ਪੈਦਾ ਕਰ ਰਹੇ ਹਨ । ਇੱਕ ਵੀਡਿਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਅਬੋਹਰ ਦੇ ਇਕ ਹੋਟਲ ਵਿਚ ਕੁਝ ਨਿਹੰਗ ਸਿੰਘ ਦਾਖਲ ਹੁੰਦੇ ਹਨ ਅਤੇ ਐਂਟਰੀ ਰਜਿਸਟਰ ਵਿਖਾਉਣ ਦੀ ਮੰਗ ਕਰਦੇ ਹਨ । ਇਸਤੋਂ ਬਾਅਦ ਹੋਟਲ ਸੰਚਾਲਕ ਵਲੋ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ । ਹੋਟਲ ਮਾਲਕਾਂ ਵਲੋਂ ਦੋਸ਼ ਲਾਇਆ ਗਿਆ ਕਿ ਨਿਹੰਗ ਸਿੰਘ ਉਨ੍ਹਾਂ ਤੋਂ ਪੈਸੇ ਦੀ ਮੰਗ ਕਰ ਰਹੇ ਸਨ । ਪੁਲਿਸ ਨੇ ਨਿਹੰਗ ਸਿੰਘਾਂ ਨੂੰ ਹਿਰਾਸਤ ਵਿਚ ਲੈਕੇ ਥਾਣੇ ਲੈਕੇ ਆਈ । ਥਾਣਾ ਅਬੋਹਰ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਤਸਦੀਕ ਕਰ ਰਹੇ ਹਾਂ ਕਿ ਨਿਹੰਗ ਸਿੰਘ ਹੋਟਲ ਵਿਚ ਖਾਣਾ ਖਾਣ ਜਾ ਹੋਰ ਕਿਸ ਕੰਮ ਲਈ ਗਏ ਸਨ । ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ।
1026
comment0
Report
PSParambir Singh Aulakh
Mar 20, 2026 10:06:48
Amritsar, Punjab:ਪੰਜਾਬ ਸਰਕਾਰ ਅਤੇ ਪੰਜਾਬ ਸਿੱਖਿਆ ਵਿਭਾਗ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਮਿਡ-ਡੇ ਮੀਲ LPG ਗੈਸ ਨਾ ਹੋਣ ਦੀ ਸਥਿਤੀ ਵਿੱਚ ਚੁੱਲ੍ਹਿਆਂ 'ਤੇ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰੀ ਹਾਈ ਸਕੂਲ ਇੱਬਣ ਕਲਾਂ (ਅੰਮ੍ਰਿਤਸਰ) ਵਿੱਚ ਇਸ ਵੇਲੇ ਬਾਲਣ ਨਾਲ ਚੁੱਲ੍ਹਿਆਂ 'ਤੇ ਮਿਡ-ਡੇ ਮੀਲ ਤਿਆਰ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਦੇ ਮੁਤਾਬਕ ਪਿਛਲੇ 4 ਦਿਨਾਂ ਤੋਂ ਬਾਲਣ 'ਤੇ ਮਿਡ-ਡੇ ਮੀਲ ਬਣ ਰਿਹਾ ਹੈ ਅਤੇ ਰੋਜ਼ਾਨਾ ਲਗਭਗ 10-15 ਕਿਲੋ ਬਾਲਣ ਦੀ ਖਪਤ ਹੋ ਰਹੀ ਹੈ। ਮਿਡਲ ਈਸਟ ਵਿੱਚ ਵਧ ਰਹੇ ਤਣਾਅ ਦਾ ਅਸਰ ਹੁਣ ਭਾਰਤ ਤੱਕ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। LPG ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਮਿਡ-ਡੇ ਮੀਲ ਸਕੀਮ 'ਤੇ ਵੀ ਅਸਰ ਪਿਆ ਹੈ। ਤਾਜ਼ਾ ਹੁਕਮਾਂ ਅਨੁਸਾਰ ਜੇਕਰ ਗੈਸ ਸਿਲੰਡਰ ਦੀ ਕਮੀ ਹੋਵੇ ਤਾਂ ਖਾਣਾ ਬਣਾਉਣ ਲਈ ਤੁਰੰਤ ਬਦਲਵਾਂ ਪ੍ਰਬੰਧ ਕਰਨੇ ਲਾਜ਼ਮੀ ਹਨ। ਹੁਕਮਾਂ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਗੈਸ ਨਾ ਹੋਣ ਦੀ ਸਥਿਤੀ ਵਿੱਚ ਵੀ ਖਾਣਾ ਬਣਾਉਣਾ ਰੁਕਣਾ ਨਹੀਂ ਚਾਹੀਦਾ। ਸਕੂਲਾਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਲੱਕੜ, ਇਲੈਕਟ੍ਰਿਕ ਜਾਂ ਹੋਰ ਕਿਸੇ ਵੀ ਵਿਕਲਪ ਨਾਲ ਮਿਡ-ਡੇ ਮੀਲ ਜਾਰੀ ਰਹਿਣਾ ਚਾਹੀਦਾ ਹੈ। ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਬੱਚਿਆਂ ਦੇ ਖਾਣੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਮਿਡਲ ਈਸਟ ਵਿੱਚ ਚੱਲ ਰਹੀ ਅਸਥਿਰਤਾ ਕਾਰਨ LPG ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ, ਜਿਸਦਾ ਸਿੱਧਾ ਅਸਰ ਭਾਰਤ ਦੇ ਰਾਜਾਂ 'ਤੇ ਪੈ ਰਿਹਾ ਹੈ। ਇਸਦੇ ਚਲਦੇ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ 'ਤੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਤਾਂ ਜੋ ਕਿਸੇ ਵੀ ਸਕੂਲ ਵਿੱਚ ਮਿਡ-ਡੇ ਮੀਲ ਬੰਦ ਨਾ ਹੋਵੇ। ਇਸੇ ਦੇ ਚਲਦੇ ਸਰਕਾਰੀ ਹਾਈ ਸਕੂਲ ਇੱਬਣ ਕਲਾਂ, ਅੰਮ੍ਰਿਤਸਰ ਵਿੱਚ ਮਿਡ-ਡੇ ਮੀਲ ਬਾਲਣ ਨਾਲ ਤਿਆਰ ਕੀਤਾ ਜਾ ਰਿਹਾ ਹੈ। LPG ਗੈਸ ਸਿਲੰਡਰ ਨਾ ਹੋਣ ਦੇ ਬਾਵਜੂਦ ਮਿਡ-ਡੇ ਮੀਲ 'ਤੇ ਕੋਈ ਅਸਰ ਨਹੀਂ ਪੈ ਰਿਹਾ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਕੂਲ ਵੱਲੋਂ ਚੁੱਲ੍ਹਿਆਂ 'ਤੇ ਮਿਡ-ਡੇ ਮੀਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪਰੇਸ਼ਾਨੀ ਨਹੀਂ ਆ ਰਹੀ।
1080
comment0
Report
AMAjay Mahajan
Mar 20, 2026 10:04:21
Pathankot, Punjab:65 लाख रुपए से तैयार की गई फॉरेस्ट रेस्ट हाउस धार कला की नई बिल्डिंग का वन मंत्री लालचंद कटारुचक ने किया उद्घाटन उन्होंने पंजाब के सैलानियों से अपील की कि वह धार कला में आए और कुदरती नज़ारों का आनंद लें, धार रेस्ट हाउस में पहले केवल दो कमरे थे अब तीन बेडरूम की बिल्डिंग बन गई है। फॉरेस्ट टूरिज्म को बढ़ावा देने के लिए सरकार लगातार प्रयासशील है इसी क्रम में फॉरेस्ट रेस्ट हाउस धार कला में 65 लाख से तैयार की गई नई बिल्डिंग का उद्घाटन किया गया। चारों तरफ से पहाड़ियों से घिरा हुआ यह रेस्ट हाउस अपने आप में प्राकृतिक छटा बिखेरता है मंत्री लालचंद ने मीडिया से बातचीत करते हुए पंजाब के सैलानियों से अपील की कि वह धार कला में आए और प्राकृतिक नज़ारों का आनंद लें।
968
comment0
Report
ASARVINDER SINGH
Mar 20, 2026 10:03:49
Hamirpur, Himachal Pradesh:हमीरपुर, हमीरपुर के समीप सटे हुए बडू क्षेत्र में पीलिया के अब तक 47 मामले सामने आने के बाद हडंकप मचा हुआ है। हालांकि पिछले तीन दिनों में पीलिया का इस क्षेत्र में केाई भी नया मामला सामने नही आया है और अभी तक 39 पीलिया से ग्रस्त लोग ठीक भी हो चुके है। वहीं जल शक्ति विभाग के द्वारा गत सप्ताह लिए गए सैंपल की रिपोर्ट में भी स्वाहल स्कूल में हैंडपंप का पानी दूषित पाया गया है। तो इंडस्ट्री एरिया में एक स्वीटस शांप की गंदे पानी की पाइप से रिसाव होने पर प्रदूषण विभाग ने संबंधित मालिक को नोटिस भेज कर जबाव मांगा है। बता दे कि हमीरपुर शहर से सटे बडू क्षेत्र में पीलिया फैलने से काफी लोग प्रभावित हुए थे। यह मामला 11 जनवरी को सामने आया, जिसके बाद जल शक्ति विभाग सक्रिय हुआ। इस दौरान लगभग 10 गांवों के लोग इसकी चपेट में आए, जिनमें स्वाहल, भाटी, मझोट सहित अन्य गांव शामिल हैं। प्रभावित क्षेत्रों में अचानक पीलिया के मामलों में बढ़ोतरी से लोगों में चिंता का माहौल बन गया था।जल शक्ति विभाग हमीरपुर के अधीक्षक अभियंता नीरज भोगल ने बताया कि विभाग को इस मामले की जानकारी सोशल मीडिया और समाचार पत्रों के माध्यम से मिली। इसके बाद विभाग ने तुरंत कार्रवाई करते हुए सभी जल स्रोतों और टैंकों की साफ-सफाई सुनिश्चित करवाई। उन्होंने बताया कि जिन 10 गांवों में पीलिया फैला था, वहां विभाग की चार प्रमुख जल आपूर्ति योजनाएंकृबडू मोहीं, मोहीं बडू, जमाली मंदिर और व्यास नदी योजनाकृचालू हैं। इन सभी योजनाओं के पानी के सैंपल जांच के लिए भेजे गए, जो पूरी तरह सही पाए गए हैं। उन्होंने कहा कि स्वाहल स्कूल और आसपास के गांवों में पीलिया के मामले सामने आए थे। जांच के दौरान स्कूल के हैंडपंप का पानी दूषित पाया गया, जहां करीब 13 मामले सामने आए। वहीं पॉलिटेक्निकल कॉलेज बडू में भी लगभग 13 मामले दर्ज किए गए, हालांकि वहां के हैंडपंप के सैंपल सामान्य पाए गए। उन्होंने यह भी बताया कि कई छात्र पीजी में भी रहते हैं, जिससे संक्रमण के अन्य कारण होने की संभावना से इनकार नहीं किया जा सकता।नीरज भोगल ने बताया कि 17, 18 और 19 मार्च को पीलिया का कोई नया मामला सामने नहीं आया है, जो राहत की बात है। उन्होंने कहा कि यदि विभाग की जल आपूर्ति योजनाओं से पीलिया फैलता तो इसका दायरा काफी बड़ा होता। ऐसे में यह स्पष्ट होता है कि बीमारी के फैलने के पीछे अन्य कारण भी जिम्मेदार हो सकते हैं।انہوں نے معلومات दी कि 11 मार्च के बाद कुल 47 मामले सामने आए थे, जिनमें से 39 लोग ठीक हो चुके हैं, जबकि बाकी मरीज घर पर सुरक्षित हैं और उनकी स्थिति स्थिर है। विभाग ने लोगों से अपील की है कि वे पानी उबालकर ही पिएं, साफ-सफाई का ध्यान रखें और विभाग का सहयोग करें, ताकि संक्रमण को पूरी तरह रोका जा सके। इसके अलावा जल शक्ति विभाग ने प्रदूषण नियंत्रण बोर्ड को भी जांच के लिए कहा था। जांच में पाया गया कि औद्योगिक क्षेत्र में स्थित एक निजी इंडस्ट्री का वेस्ट मैनेजमेंट सिस्टम सही तरीके से काम नहीं कर रहा था, जिससे दूषित पानी नीचे की ओर बह रहा था। हालांकि विभाग का जल स्रोत उस स्थान से अलग है, फिर भी एहतियात के तौर पर संबंधित इंडस्ट्री को नोटिस जारी किया गया है और उसके खिलाफ कार्रवाई की जा रही है।गौरतलब है कि करीब चार दर्जन लोग पीलिया की चपेट में आए थे, जिनमें स्वाहल स्कूल के बच्चे भी शामिल हैं। फिलहाल बडू क्षेत्र में स्थिति नियंत्रण में है, लेकिन प्रशासन और जल शक्ति विभाग पूरी तरह सतर्क हैं और लगातार निगरानी रखे हुए हैं, ताकि भविष्य में इस तरह की घटनाओं की पुनरावृत्ति न हो।
922
comment0
Report
KCKhem Chand
Mar 20, 2026 09:53:28
Kot Kapura, Punjab:ਸਪੀਕਰ ਸ. ਸੰਧਵਾਂ ਨੇ ਨਗਰ ਕੌਂਸਲ ਕੋਟਕਪੂਰਾ ਵਿਖੇ ਲੋਕ ਮਿਲਣੀ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਨਗਰ ਕੌਂਸਲ ਕੋਟਕਪੂਰਾ ਵਿਖੇ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਸੰਬੰਧਤ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ。 ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਅਤੇ ਪਾਰਦਰਸ਼ੀ ਹੱਲ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਲੋਕ ਮਿਲਣੀਆਂ ਇਸ ਮਕਸਦ ਨੂੰ ਪੂਰਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ, ਇਸ ਲਈ ਪ੍ਰਸ਼ਾਸਨ ਨੂੰ ਲੋਕਾਂ ਦੇ ਦਰ ‘ਤੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਪਿਛਲੇ 4 ਸਾਲਾਂ ਤੋਂ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਯਕੀਨੀ ਬਣਾਉਦੇ ਹਨ。 ਇਸ ਮੌਕੇ ਲੋਕਾਂ ਵੱਲੋਂ ਪਾਣੀ ਸਪਲਾਈ, ਸੜਕਾਂ ਦੀ ਮੁਰੰਮਤ, ਸਫ਼ਾਈ ਪ੍ਰਬੰਧ ਅਤੇ ਹੋਰ ਨਗਰਿਕ ਸੁਵਿਧਾਵਾਂ ਨਾਲ ਸਬੰਧਤ ਮੁੰਦੇ ਉਠਾਏ ਗਏ। ਸਪੀਕਰ ਸ. ਸੰਧਵਾਂ ਨੇ ਭਰੋਸਾ ਦਿੱਤਾ ਕਿ ਹਰ ਇਕ ਸਮੱਸਿਆ ਦਾ ਸਮਾਂ-ਬੱਧ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ。 ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਨਿਰਧਾਰਤ ਸਮੇਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੀ ਵਿਕਾਸ ਪ੍ਰਕਿਰਿਆ ਵਿੱਚ ਸਰਕਾਰ ਦਾ ਸਾਥ ਦੇਣ。 ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1 ਲੱਖ 80 ਹਜ਼ਾਰ ਆਦਮਨ ਦੀ ਲਿਮਟ ਨੂੰ ਵਧਾ ਕੇ 8 ਲੱਖ ਆਮਦਨ ਦੀ ਲਿਮਟ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹੁਣ ਬਹੁਤ ਲੋਕ ਦਾਲ ਆਟਾ ਸਕੀਮ ਦਾ ਲਾਭ ਲੈ ਸਕਣਗੇ。 ਬਾਈਟ ਸਪੀਕਰ ਕੁਲਤਾਰ ਸਿੰਧਵਾਂ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
1018
comment0
Report
NLNitin Luthra
Mar 20, 2026 09:36:24
Batala, Punjab:ਬੀਤੇ ਦਿਨ ਪੰਜਾਬ ਦੇ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਐਲਪੀਜੀ ਗੈਸ ਦੇ ਗਡਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਦੇ ਅਧਿਕਾਰੀ ਪਹੁੰਚੇ ਗੈਸ ਏਜੰਸੀਆਂ ਦਾ ਜਾਇਜ਼ਾ ਲੈਣ ਤਹਸੀਲਦਾਰ ਬਟਾਲਾ ਅਤੇ ਖੁਰਾਕ ਸਪਲਾਈ ਮਹਿਕਮੇ ਦੇ ਅਧਿਕਾਰੀ ਏਜੰਸੀਆਂ ਦਾ ਡੌਰਾ ਕਰਨ ਪਹੁੰਚੇ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਮਗਰੋਂ ਏਜੰਸੀ ਦੇ ਮਾਲਕਾਂ ਨਾਲ ਵੀ ਗੱਲ ਕੀਤੀ ਤਹਿਸੀਲਦਾਰ ਬਟਾਲਾ ਨੇ ਕਿਹਾ ਕਿ ਜੇ ਕਿਸੇ ਵੀ ਏਜੰਸੀ ਚ ਕੋਈ ਕੁਤਾਹੀ ਪਾਈ ਗਈ ਉੱਤੇ ਬੰਦ ਦੀ ਕਾਨੂੰਨੀ sakhਤ ਕਰਵਾਈ ਕੀਤੀ ਜਾਏਗੀ ਦੂਸਰੇ ਪਾਸੇ ਫੂਡ ਸਪਲਾਈ ਦੇ ਅਧਿਕਾਰੀਆਂ ਨੇ ਵੀ ਜਿੱਥੇ ਪਬਲਿਕ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਗੈਸ ਏਜੰਸੀ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਸਟੋਕ ਦੀ ਚੈਕਿੰਗ ਕੀਤੀ ਅਤੇ ਕਿਹਾ ਕਿ ਅਸੀਂ ਤਕਰੀਬਨ ਸਾਰੀਆਂ ਏਜੰਸੀਆਂ ਦੀ ਰੂਟੀਨ ਚੈਕਿੰਗ ਕਰ ਰਹੇ ਹਾਂ ਬੁਕਿੰਗ ਲੋਕ ਜਿਆਦਾ ਕਰਵਾ ਰਹੇ ਨੇ ਔਰ ਸਪਲਾਈ ਜੋ ਹੈ ਉਹ ਨਿਰੰਤਰ ਜਾਰੀ ਹੈ ਕੁਝ ਏਜੰਸੀਆਂ ਦੇ ਵਿੱਚ ਅਪਲਾਈ ਦੀ ਕਮੀ ਹੈ ਜੋ ਦੇਖੀ ਜਾ ਰਹੀ ਹ ਔਰ ਦੂਰ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਜੇ ਕਿਸੇ ਏਜੰਸੀ ਚ ਕੋਈ ਕੁਤਾਹੀ ਪਾਈ ਗਈ ਤੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ
1017
comment0
Report
PSParambir Singh Aulakh
Mar 20, 2026 09:33:52
1026
comment0
Report
Advertisement
Back to top