Back
अबोहर के होटलों में निहंग सिंहों पर छापा, पैसे मांगने के आरोप, हिरासत में
SNSUNIL NAGPAL
Mar 20, 2026 10:07:12
Fazilka, Punjab
ਅਬੋਹਰ ਦੇ ਕਈ ਹੋਟਲਾਂ ਵਿਚ ਨਿਹੰਗ ਸਿੰਘਾਂ ਨੇ ਮਾਰਿਆ ਛਾਪਾ , ਹੋਟਲ ਸੰਚਾਲਕਾਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ , ਪੈਸੇ ਮੰਗਣ ਦੇ ਲਾਏ ਇਲਜਾਮ , ਪੁਲਿਸ ਨੇ ਲਿਆ ਹਿਰਾਸਤ ਵਿਚ । ਥਾਣਾ ਮੁਖੀ ਨੇ ਕਿਹਾ ਤਫਤੀਸ਼ ਜਾਰੀ hai ਇਸਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ । ਉਧਰ ਸੀ ਸੀ ਟੀਵੀ ਫੁਟੇਜ ਵਿਚ ਨਿਹੰਗ ਸਿੰਘ ਇਹ ਕਹਿੰਦੇ ਸਾਫ ਸੁਣਾਈ ਦੇ ਰਹੇ ਹਨ ਸਾਨੂੰ ਪਤਾ ਚਲਿਆ ਕਿ ਹੋਟਲਾਂ ਵਿਚ ਗ਼ਲਤ ਕੰਮ ਹੋ ਰਹੇ ਹਨ , ਜੋ ਵੱਡੇ ਸਵਾਲ ਪੈਦਾ ਕਰ ਰਹੇ ਹਨ ।
ਇੱਕ ਵੀਡਿਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਅਬੋਹਰ ਦੇ ਇਕ ਹੋਟਲ ਵਿਚ ਕੁਝ ਨਿਹੰਗ ਸਿੰਘ ਦਾਖਲ ਹੁੰਦੇ ਹਨ ਅਤੇ ਐਂਟਰੀ ਰਜਿਸਟਰ ਵਿਖਾਉਣ ਦੀ ਮੰਗ ਕਰਦੇ ਹਨ । ਇਸਤੋਂ ਬਾਅਦ ਹੋਟਲ ਸੰਚਾਲਕ ਵਲੋ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ । ਹੋਟਲ ਮਾਲਕਾਂ ਵਲੋਂ ਦੋਸ਼ ਲਾਇਆ ਗਿਆ ਕਿ ਨਿਹੰਗ ਸਿੰਘ ਉਨ੍ਹਾਂ ਤੋਂ ਪੈਸੇ ਦੀ ਮੰਗ ਕਰ ਰਹੇ ਸਨ । ਪੁਲਿਸ ਨੇ ਨਿਹੰਗ ਸਿੰਘਾਂ ਨੂੰ ਹਿਰਾਸਤ ਵਿਚ ਲੈਕੇ ਥਾਣੇ ਲੈਕੇ ਆਈ ।
ਥਾਣਾ ਅਬੋਹਰ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਤਸਦੀਕ ਕਰ ਰਹੇ ਹਾਂ ਕਿ ਨਿਹੰਗ ਸਿੰਘ ਹੋਟਲ ਵਿਚ ਖਾਣਾ ਖਾਣ ਜਾ ਹੋਰ ਕਿਸ ਕੰਮ ਲਈ ਗਏ ਸਨ । ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 20, 2026 11:19:180
Report
ADAnkush Dhobal
FollowMar 20, 2026 11:18:110
Report
KBKulbir Beera
FollowMar 20, 2026 11:16:390
Report
VBVIJAY BHARDWAJ
FollowMar 20, 2026 10:47:54919
Report
KSKapil sharma
FollowMar 20, 2026 10:39:01947
Report
DRDivya Rani
FollowMar 20, 2026 10:34:36933
Report
KDKuldeep Dhaliwal
FollowMar 20, 2026 10:31:49969
Report
KSKapil sharma
FollowMar 20, 2026 10:26:09Noida, Uttar Pradesh:Visuals—- HP Assembly Budget Session 20-03-2026
1074
Report
PSParambir Singh Aulakh
FollowMar 20, 2026 10:06:481081
Report
RBRohit Bansal
FollowMar 20, 2026 10:06:211014
Report
AMAjay Mahajan
FollowMar 20, 2026 10:04:21971
Report
ASARVINDER SINGH
FollowMar 20, 2026 10:03:49957
Report
KSKapil sharma
FollowMar 20, 2026 10:01:41Noida, Uttar Pradesh:दिल्ली एलजी तरनजीत सिंह संधू ने प्रधानमंत्री नरेंद्र मोदी से मुलाकात की है।
1062
Report
KCKhem Chand
FollowMar 20, 2026 09:53:281018
Report