Back
मानसा ज़िले में फसल बर्बादी पर किसानों ने तुरंत मुआवजे की मांग
KDKuldeep Dhaliwal
Mar 21, 2026 07:04:37
Mansa, Punjab
ਮਾਨਸਾ ਜ਼ਿਲ੍ਹੇ ਵਿੱਚ ਫਸਲਾਂ ਦੇ ਖਰਾਬੇ ਦੀ ਕਿਸਾਨਾਂ ਵੱਲੋਂ ਸਰਕਾਰ ਤੋਂ ਤੁਰੰਤ ਮੁਆਵਜੇ ਦੀ ਮੰਗ
ਐਕਰ: ਮਨਸਾ ਦੇ ਵਿੱਚ ਚੱਲੀਆਂ ਤੇਜ਼ ਹਵਾਂਵਾਂ ਅਤੇ ਬਾਰਿਸ਼ ਦੇ ਨਾਲ ਕਣਕ ਦੀ ਫਸਲ ਧਰਤੀ ਉੱਪਰ ਵਿਛ ਚੁੱਕੀ ਹੈ ਤੇ ਕਿਸਾਨਾਂ ਦੇ ਵਿੱਚ ਫਸਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਉਹਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਮਾਮਲੇ ਤੇ ਵੀ ਕਿਸਾਨ ਨਾ ਖੁਸ਼ ਦਿਖਾਈ ਦੇ ਰਹੇ ਨੇ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਐਲਾਨ ਕਰ ਦਿੰਦੀ ਹੈ ਪਰ ਮੁਆਵਜਾ ਉਹਨਾਂ ਤੱਕ ਨਹੀਂ ਪਹੁੰਚਦਾ。
ਫਸਲ ਪੱਕਣ ਤੋਂ ਪਹਿਲਾਂ ਹੀ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਹੈ। ਪਿਛਲੇ ਦਿਨੀ ਮਾਨਸਾ ਜ਼ਿਲ੍ਹੇ ਵਿੱਚ ਚੱਲੀਆਂ ਤੇਜ਼ ਹਵਾਵਾਂ ਅਤੇ ਬਾਰਿਸ਼ ਦੇ ਨਾਲ ਕਿਸਾਨਾਂ ਦੀ ਪੱਕਣ ਤੇ ਆਈ ਕਣਕ ਦੀ ਫਸਲ ਧਰਤੀ ਉੱਪਰ ਵੇਚ ਚੁੱਕੀ ਹੈ ਕਿਸਾਨਾਂ ਦਾ ਕਹਿਣਾ ਕਿ ਧਰਤੀ ਉੱਪਰ ਡਿੱਗੀ ਫਸਲ ਦੇ ਕਾਰਨ ਜਿੱਥੇ ਝਾੜ ਦੇ ਵਿੱਚ ਫਰਕ ਪਵੇਗਾ ਉਥੇ ਹੀ ਕਟਾਈ ਸਮੇਂ ਵੀ ਕਿਸਾਨਾਂ ਨੂੰ ਜਿਆਦਾ ਮੁੱਲ ਦੇਣਾ ਪਵੇਗਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਗਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਕਣਕ ਦੀ ਫਸਲ ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਖਰਾਬ ਹੋ ਚੁੱਕੀਆਂ ਨੇ ਜਿਸ ਕਾਰਨ ਕਿਸਾਨਾਂ ਨੂੰ ਸਰਕਾਰ ਵੱਲੋਂ ਤੁਰੰਤ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਉਹਨਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਲਈ ਰਾਜ ਸਰਕਾਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਪਰ ਸਿਰਫ ਐਲਾਨ ਹੀ ਰਹੇ ਜਾਂਦੇ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਵੀ ਮਾਨਸਾ ਜ਼ਿਲ੍ਹੇ ਦੇ ਪਿੰਡ ਭੱਮੇ ਕਲਾਂ ਭੰਮੇ ਖੁਰਦ ਫਤਿਹਪੁਰ ਆਦਿ ਪਿੰਡਾਂ ਦੇ ਵਿੱਚ ਗੜੇਮਾਰੀ ਕਾਰਨ ਫਸਲਾਂ ਬਰਬਾਦ ਹੋਈਆਂ ਪਰ ਉਨਾਂ ਫਸਲਾਂ ਦਾ ਵੀ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਸ ਕਾਰਨ ਕਿਸਾਨ ਅੱਜ ਵੀ ਮੁਆਵਜੇ ਦੀ ਉਡੀਕ ਕਰ ਰਹੇ ਨੇ ਉਹਨਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਫਸਲਾ ਦੇ ਖਰਾਬੇ ਦਾ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਕੋਈ ਰਾਹਤ ਮਿਲ ਸਕੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowMar 21, 2026 08:02:58232
Report
NLNitin Luthra
FollowMar 21, 2026 08:02:4882
Report
RKRAMAN KHOSLA
FollowMar 21, 2026 08:01:51189
Report
RBRohit Bansal
FollowMar 21, 2026 07:46:04957
Report
AJAnil Jain
FollowMar 21, 2026 07:35:27957
Report
BSBhushan Sharma
FollowMar 21, 2026 07:04:081024
Report
ASAnmol Singh Warring
FollowMar 21, 2026 07:03:421076
Report
DVDEVENDER VERMA
FollowMar 21, 2026 07:03:101024
Report
AZAbhinva zeepunjabi
FollowMar 21, 2026 06:19:171043
Report
DSDharmindr Singh
FollowMar 21, 2026 05:47:151097
Report
BSBHARAT SHARMA
FollowMar 21, 2026 05:46:261057
Report
AZAbhinva zeepunjabi
FollowMar 21, 2026 05:39:101011
Report
ADAnkush Dhobal
FollowMar 21, 2026 05:38:161100
Report
KBKulbir Beera
FollowMar 21, 2026 05:37:47987
Report