Back
पंजाब किसान मोर्चे पर मांगें तेज: पानी, MSP, फर्जी दूध और ऋण माफी
RBRohit Bansal
Mar 21, 2026 08:30:13
Chandigarh, Chandigarh
ਅੱਜ ਪੰਜਾਬ ਦੇ ਮੁੱਦਿਆ ਨੂੰ ਲੈਕੇ ਪੀਸੀ ਹੈ
5 ਸਾਲ ਪਹਿਲਾਂ ਅਸੀਂ ਕਿਸਾਨੀ ਅੰਦੋਲਨ ਜਿੱਤਿਆ ਪਰ ਹਲੇ ਤਕ ਮੰਗ ਉਥੇ ਹੀ ਖੜੀ ਹੈ
ਜੌ ਕੰਮ ਸੂਬਾ ਸਰਕਾਰ ਦੇ ਹੱਥ ਹੈ ਉਸਨੂੰ ਪੂਰਾ ਕਰਨ ਦੀ ਜਰੂਰਤ ਹੈ
ਸਾਡੀ ਜੌ ਮੰਗ ਹੈ
ਦਰਿਆ ਪਾਣੀ ਦੇ ਮੁੱਦੇ
ਪੰਜਾਬ ਦੇ ਕਰਜ਼
MSP ਭਾਵ ਅੰਤਰ ਯੋਜਨਾ
ਜਨਰਲ ਕੈਟਾਗਰੀ ਕਮਿਸ਼ਨ
ਗੰਨੇ ਦਾ ਬਕਾਇਆ
ਚਿੱਟਾ ਨਸ਼ੇ ਦੀ ਗੱਲ ਦਾ ਬਦਲ ਕੀ ਹੈ ਅਫੀਮ ਦੀ ਖੇਤੀ
ਨਕਲੀ ਦੁੱਧ
29 ਦਸੰਬਰ 2021 ਨੂੰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀ ਅਤੇ ਆਰਡਰ ਕੀਤਾ ਸੀ
ਜਨਰਲ ਕਮਿਸ਼ਨ ਬਣਿਆ ਸੀ ਉਸ ਸਮੇਂ ਪਰ ਹਲੇ ਤਕ ਇਸ ਤੇ ਕੋਈ ਕੰਮ ਨਹੀਂ ਕੀਤਾ ਗਿਆ
ਨਵਜੋਤ ਸਿੰਘ ਦਾਹੀਆ ਨੂੰ ਇਸਦਾ ਚੇਅਰਪਰਸਨ ਬਣਿਆ ਗਿਆ ਅਤੇ 2 ਮੈਂਬਰ ਵੀ ਲਗਾਏ ਗਏ
ਪਰ ਅਫਤੀਫੇ ਤੋਂ ਬਾਦ ਇਸਨੂੰ ਭੰਗ ਕਰ ਦਿੱਤਾ ਗਿਆ
ਸਾਡੇ ਨੌਜਵਾਨ ਜੌ ਵਿਦੇਸ਼ ਵਿੱਚ ਜਾ ਰਹੇ ਨੇ ਉਸਨੂੰ ਰੋਕਣ ਲਈ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਅੰਦਰ ਨੌਕਰੀ ਦਿੱਤੀ ਜਾਵੇ ਅਤੇ ਬਾਹਰ ਦੇ ਲੋਕਾਂ ਨੂੰ ਨੌਕਰੀ ਨਾ ਦਿੱਤੀ ਜਾਵੇ
ਸਰਕਾਰ ਕਿਸਾਨ ਲਈ ਕਿਸਾਨ ਕਮਿਸ਼ਨ ਤਿਆਰ ਕਰੇ ਜੌ ਇਸਦਾ ਮੰਗ ਦੀ ਗੱਲ ਕਰੇ ਅਤੇ ਹੱਲ ਕਰੇ, ਅਸੀ ਸਾਰਿਆ ਪਾਰਟੀ ਦੇ ਪ੍ਰਧਾਨ ਨੂੰ ਮੰਗ ਪੱਤਰ ਦੇਵੇਗਾ ਕੇ ਕਿਹੜੀ ਪਾਰਟੀ ਕਿਸਾਨ ਲਈ ਕੀ ਕਰਦੀ ਹੈ ਆਪਣੇ ਚੋਣ ਪੱਤਰ ਦੇ ਵਿੱਚ ਸਾਰਿਆ ਪਾਰਟੀ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਜਾਵੇਗੀ
ਮੱਕੀ ਦੀ ਫਸਲ ਬੁਰੀ ਤਰ੍ਹਾਂ ਰੁਲੀ ਅਤੇ ਝੋਨੇ ਦੇ ਝਾੜ ਦਾ ਨੁਕਸਾਨ ਹੋਵੇਗਾ, ਗੰਨੇ ਦਾ ਨੁਕਸਾਨ ਹੋਇਆ, ਦਾ ਨੁਕਸਾਨ ਹੋਇਆ ਅਤੇ ਹਰਿਆਣਾ ਦੇ ਵਾਂਗ ਪੰਜਾਬ ਦੇ ਅੰਦਰ ਵੀ ਅੰਤਰ ਭਾ ਵਾਲੀ ਯੋਜਨਾ ਲੱਗੋ ਕਰੇ
ਨਕਲੀ ਦੁੱਧ ਦਾ ਮਾਮਲਾ ਵੱਡਾ ਮਾਮਲਾ ਹੈ ਜੌ ਬੱਚੇ ਤੋਂ ਬੁਜਰਗ ਤਕ ਪੀਂਦੇ ਨੇ ਇਸ ਲਈ ਇਸ ਮਾਮਲੇ ਵਿੱਚ ਨਕਲੀ ਦੁੱਧ ਦੀ ਜਾਂਚ ਕਰਕੇ ਅਤੇ ਇਸ ਮਾਮਲੇ ਤੇ ਸ਼ੈਸ਼ਨ ਬੁਲਾਕੇ ਧਾਰਾ ਹੋਰ ਸ਼ਕਤ ਤਿਆਰ ਕੀਤੀ ਜਾਵੇ
ਸਾਨੂੰ ਸਰਕਾਰ ਅਲਗ ਪੈਸੇ ਦਿੰਦੀ ਹੈ ਅਤੇ ਪ੍ਰਾਈਵੇਟ ਮਿਲ ਅਲਗ ਦਿੰਦੀ ਹੈ ਇਹ ਇਕੱਠੀ ਦਿੱਤੀ ਜਾਵੇ ਅਤੇ ਗੰਨੇ ਦਾ ਰੇਟ 500 ਕੀਤਾ ਜਾਵੇ
ਪੰਜਾਬ ਦੇ ਪਾਣੀ ਦੀ ਵੰਡ ਸਹੀ ਕੀਤੀ ਜਾਵੇ ਅਤੇ ਧਾਰਾ 78,79, 80 ਨੂੰ ਰੱਦ ਕੀਤਾ ਜਾਵੇ
Punjab ਦੇ ਅੰਦਰ ਨਸ਼ੇ ਲਈ ਇਕ ਅਲਗ ਗੋਲੀ ਦਿੱਤੀ ਜਾਂਦੀ ਹੈ ਨਸ਼ਾ ਨੁੰ ਛੁਡਵਾਉਣ ਲਈ ਇਸ ਲਈ ਸਰਕਾਰ ਨੂੰ ਚਾਇਆਦਾ ਹੈ ਹਰਬਲ ਦੀ ਖੇਤੀ ਕਾਰਵਾਈ ਜਾਵੇ ਅਤੇ ਨਾਲ ਹੀ ਠੇਕੇ ਖੋਲੇ ਜਾਣ
ਸਰਕਾਰ ਨੂੰ ਅਫੀਮ ਅਤੇ ਭੁੱਕੀ ਦੇ ਠੇਕੇ ਖੋਲੇ ਜਾਣ
ਪੰਜਾਬ ਸਰਕਾਰ ਸਾਰੇ ਕਿਸਾਨ ਦਾ ਕਰਜ਼ਾ ਮਾਫ ਕਰੇ ਅਤੇ ਜੌ ਜ਼ਮੀਨ ਕੁਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਓਹ ਗਲਤ ਹੈ
ਜੌ ਖਾਦ ਦਾ ਇਸਤੇਮਾਲ ਹੋ ਰਿਹਾ ਹੈ ਉਸਦੀ ਕਮੀ ਨਾ ਹੋਵੇ ਅਤੇ ਇਸ ਲਈ ਲਾਈਨ ਲਾਉਣ ਦੀ ਜਰੂਰਤ ਨਾ ਪਵੇ
ਪੰਜਾਬ ਸਰਕਾਰ ਜਲਦੀ ਖੇਤੀ ਨੀਤੀ ਨੂੰ ਜਾਰੀ ਕਰੇ
ਕਿਉਕਿ ਸਭ ਦੀ ਰਾਇ ਲਈ ਜਾ ਚੁੱਕੀ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowMar 21, 2026 09:30:250
Report
RBRohit Bansal
FollowMar 21, 2026 09:21:05Chandigarh, Chandigarh:ਅੰਮ੍ਰਿਤਸਰ ਦੇ ਜਿਸ ਬੰਦੇ ਵੱਲੋਂ ਅੱਜ ਸੁਸਾਈਡ ਕੀਤਾ ਗਿਆ ਉਸ ਦੇ ਖਿਲਾਫ ਜੋ ਸ਼ਿਕਾਇਤ ਦਿੱਤੀ ਗਈ ਸੀ
953
Report
RBRohit Bansal
FollowMar 21, 2026 09:19:27Chandigarh, Chandigarh:Health Minister Dr Balbir Singh reaction on laying of foundation stone of the Sub-Divisional Hospital Dharamkot
885
Report
TSTEJINDER SINGH
FollowMar 21, 2026 09:17:39791
Report
NSNitesh Saini
FollowMar 21, 2026 09:17:17926
Report
VSVARUN SHARMA
FollowMar 21, 2026 09:05:03912
Report
KPKomlata Punjabi
FollowMar 21, 2026 09:04:02972
Report
ASAvtar Singh
FollowMar 21, 2026 09:03:521074
Report
KSKuldeep Singh
FollowMar 21, 2026 09:03:30987
Report
BSBHARAT SHARMA
FollowMar 21, 2026 09:03:11918
Report
BSBALINDER SINGH
FollowMar 21, 2026 09:02:53949
Report
ASARVINDER SINGH
FollowMar 21, 2026 09:01:581073
Report
RBRohit Bansal
FollowMar 21, 2026 08:30:481046
Report
SSSanjay Sharma
FollowMar 21, 2026 08:19:56Noida, Uttar Pradesh:ਸਬ-ਡਿਵੀਜ਼ਨਲ ਹਸਪਤਾਲ ਦਾ ਨੀਂਹ ਪੱਥਰ ਰੱਖਦੇ ਹੋਏ CM ਭਗਵੰਤ ਮਾਨ, ਧਰਮਕੋਟ ਤੋਂ Live
1049
Report