Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148031

लहि੍ਰागागा में व्यापारियों की बड़ी बैठक: मंत्री बरिंदर गोयल ने तत्काल समाधान का भरोसा दिया

AJAnil Jain
Mar 21, 2026 07:35:27
Lehragaga, Punjab
ਲਹਿਰਾਗਾਗਾ ਵਿੱਚ ਵਪਾਰੀਆਂ ਦੀ ਵੱਡੀ ਮੀਟਿੰਗ, ਕੈਬਿਨੇਟ ਮੰਤਰੀ ਬਰਿੰਦਰ ਗੋਇਲ ਨੇ ਸੁਣੀਆਂ ਸਮੱਸਿਆਵਾਂ, ਤੁਰੰਤ ਹੱਲ ਦਾ ਦਿੱਤਾ ਭਰੋਸਾ。 ਪ੍ਰਿੰਸ ਗਰਗ (ਚੇਅਰਪਰਸਨ, ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਲਹਿਰਾ) ਦੀ ਅਗਵਾਈ ਵਿੱਚ ਕੀਤੀ ਗਈ ਮੀਟਿੰਗ。 ਲਹਿਰਾਗਾਗਾ, ਸ਼੍ਰੀ ਸਨਾਤਨ ਧਰਮ ਮੰਦਰ ਦੀ ਧਰਮਸ਼ਾਲਾ( ਮੰਡੀ ਵਾਲਾ ਮੰਦਿਰ ) ਵਿੱਚ ਅੱਜ ਵਪਾਰੀਆਂ ਦੀ ਇੱਕ ਵੱਡੀ ਅਤੇ ਅਹਿਮ ਮੀਟਿੰਗ ਦੌਰਾਨ ਸਰਕਾਰ ਅਤੇ ਵਪਾਰੀ ਵਰਗ ਦਰਮਿਆਨ ਸਿੱਧੀ ਗੱਲਬਾਤ ਦਾ ਦ੍ਰਿਸ਼ ਦੇਖਣ ਨੂੰ ਮਿਲਿਆ। ਮੀਟਿੰਗ ਪ੍ਰਿੰਸ ਗਰਗ (ਚੇਅਰਪਰਸਨ, ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਲਹਿਰਾ) ਅਤੇ ਜ਼ਿਲ੍ਹਾ ਚੇਅਰਮੈਨ ਅਰੁਣ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਕੈਬਿਨੇਟ ਮੰਤਰੀ ਵਰਿੰਦਰ ਗੋਇਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ。 ਮੀਟਿੰਗ ਵਿੱਚ ਵੱਖ-ਵੱਖ ਟਰੇਡਾਂ ਨਾਲ ਜੁੜੇ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਬੇਝਿਜਕ ਰੱਖੀਆਂ। ਇਸ ਮੌਕੇ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਨੇ ਮੀਟਿੰਗ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ, ਕਿਉਂਕਿ ਕਈ ਮਸਲਿਆਂ ‘ਤੇ ਮੌਕੇ ‘ਤੇ ਹੀ ਕਾਰਵਾਈ ਦੇ ਸੰਕੇਤ ਦਿੱਤੇ ਗਏ。 ਪ੍ਰਿੰਸ ਗਰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਵਪਾਰੀਆਂ ਨੂੰ ਅਕਸਰ ਅਣਡਿੱਠਾ ਕੀਤਾ ਗਿਆ, ਪਰ ਮੌਜੂਦਾ ਸਰਕਾਰ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਨ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮਕਸਦ ਵਪਾਰੀਆਂ ਅਤੇ ਸਰਕਾਰ ਵਿਚਕਾਰ ਸਿੱਧੀ ਸੰਚਾਰ ਲੜੀ ਬਣਾਉਣਾ ਸੀ, ਜੋ ਹੁਣ ਸਫਲ ਹੋਇਆ ਹੈ。 ਜ਼ਿਲ੍ਹਾ ਚੇਅਰਮੈਨ ਅਰੁਣ ਜਿੰਦਲ ਨੇ ਇਸਨੂੰ ਇਤਿਹਾਸਕ ਕਦਮ ਦੱਸਦਿਆਂ ਕਿਹਾ ਕਿ ਪਹਿਲੀ ਵਾਰ ਵਪਾਰੀ ਆਪਣੀਆਂ ਮੰਗਾਂ ਸਿੱਧੇ ਤੌਰ ‘ਤੇ ਸਰਕਾਰੀ ਨੁਮਾਇੰਦਿਆਂ ਅੱਗੇ ਰੱਖ ਰਹੇ ਹਨ, ਜਿਸ ਨਾਲ ਭਰੋਸਾ ਅਤੇ ਪਾਰਦਰਸ਼ਤਾ ਵਧੇਗੀ。 ਕੈਬਿਨੇਟ ਮੰਤਰੀ ਬਰਿੰਦਰ ਗੋਇਲ ਨੇ ਆਪਣੇ ਸੰਬੋਧਨ ਦੌਰਾਨ ਸਪਸ਼ਟ ਕੀਤਾ ਕਿ ਕਿਸੇ ਵੀ ਵਪਾਰੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਛੋਟੇ ਮਸਲੇ ਤੁਰੰਤ ਹੱਲ ਕੀਤੇ ਜਾਣਗੇ, ਜਦਕਿ ਵੱਡੇ ਮਸਲਿਆਂ ਨੂੰ ਵੀ ਸਮੇਂ ਬੱਧ ਢੰਗ ਨਾਲ ਨਿਪਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀਆਂ ਲਈ ਸੁගਮ ਅਤੇ ਪਾਰਦਰਸ਼ੀ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੈ。 ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਉਠਾਏ ਗਏ ਮੁੱਖ ਮਸਲਿਆਂ ਵਿੱਚ ਪ੍ਰਾਪਰਟੀ ਨਾਲ ਸੰਬੰਧਿਤ ਸਮੱਸਿਆਵਾਂ, ਬਿਲਿੰਗ ਪ੍ਰਕਿਰਿਆ ਵਿੱਚ ਆ ਰਹੀਆਂ ਦਿੱਕਤਾਂ ਅਤੇ ਸੈਂਪਲਿੰਗ ਨਾਲ ਜੁੜੇ ਮੁੱਦੇ ਸ਼ਾਮਲ ਰਹੇ। ਵਪਾਰੀਆਂ ਨੇ ਆਪਣੀਆਂ ਮੰਗਾਂ ਲਿਖਤੀ ਰੂਪ ਵਿੱਚ ਵੀ ਅਧਿਕਾਰੀਆਂ ਨੂੰ ਸੌਂпੀਆਂ。 ਅਨਿਲ ਜੈਨ Lehragaga
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TSTEJINDER SINGH
Mar 21, 2026 09:17:39
Rupnagar, Punjab:ਰੋਪੜ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਅਸਤੀਫੇ ਤੇ ਅਤੇ ਸਰਕਾਰੀ ਅਧਿਕਾਰੀ ਦੇ ਖੁਦਕੁਸ਼ੀ ਕਰਨ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਅਸਤੀਫਾ לੈਣ ਦੀ ਬਜਾਏ ਐਫਆਈਆਰ ਦਰਜ ਕਰਵਾਉਣੀ ਚਾਹੀਦੀ ਸੀ ਉਹ ਵੀ 302 ਦੀ ਕਿਉਂਕਿ ਜਦੋਂ ਵੀ ਕੋਈ ਸ਼ਖਸ ਖੁਦਕੁਸ਼ੀ ਕਰਦਾ ਹੈ ਤਾਂ ਉਸਦਾ ਆਖਰੀ ਬਿਆਨ ਹੀ ਗਵਾਹੀ ਹੁੰਦੀ ਹੈ ਇਸ ਲਈ ਸਭ ਤੋਂ ਪਹਿਲਾਂ ਲਾਲਜੀਤ ਸਿੰਘ ਭੁੱਲਰ ਤੇ 302 ਦਾ ਮਾਮਲਾ ਦਰਜ ਕਰਨਾ ਚਾਹੀਦਾ ਉਸ ਤੋਂ ਮਗਰੋਂ ਜਾਂਚ ਕਰਨੀ ਚਾਹੀਦੀ ਇਹ ਕੋਈ ਪਹਿਲਾ ਕੇਸ ਨਹੀਂ ਹੈ ਜਿਸ ਵਿੱਚ ਭਗਵੰਤ ਮਾਨ ਆਪਣੇ ਕਿਸੇ ਸਾਥੀ ਨੂੰ ਬਚਾ ਰਿਹਾ ਹੈ ਉਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਨੇ ਜਿਸ ਵਿੱਚ ਕਈ ਵਾਰ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਬਚਾਇਆ ਹੈ ਅਸੀਂ ਮੰਗ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਲਾਲਜੀਤ ਸਿੰਘ ਭੁੱਲਰ ਤੇ ਮਾਮਲਾ ਦਰਜ ਹੋਵੇ ਉਸ ਮਗਰੋਂ ਸੀਬੀਆਈ ਨੂੰ ਇਸਦੀ ਜਾਂਚ ਸੌਂਪੀ ਜਾਵੇ
0
comment0
Report
NSNitesh Saini
Mar 21, 2026 09:17:17
Sundar Nagar, Himachal Pradesh:खूनी नहर में कूदकर बचाई जान, बालक राम कौशल बने मानवता की मिसाल पूर्व प्रधान ने मौत के मुंह से खींच लाया युवक, मंडी में साहस की मिसाल तेज बहाव में कूदे बालक राम, बचाई डूबते युवक की जान जान की परवाह किए बिना नहर में छलांग, ‘जीवन रक्षक’ फिर बने फरिश्ता दयारगी के बालक राम कौशल ने दिखाई बहादुरी, क्षेत्र में फिर गूंजी सराहना यह कहावत एक बार फिर जिला मंडी के बल्ह क्षेत्र में उस समय साकार होती नजर आई, जब दयारगी पंचायत के पूर्व प्रधान बालक राम कौशल ने अपनी जान की परवाह किए बिना एक युवक को मौत के मुंह से सुरक्षित बाहर निकाल लिया। घटना बीएसएल परियोजना की उस तेज बहाव वाली नहर में हुई, जिसे स्थानीय लोग “खूनी नहर” के नाम से भी जानते हैं। जानकारी के अनुसार, एक युवक अचानक नहर में गिरकर तेज धारा में बहने लगा। मौके पर मौजूद लोगों में अफरा-तफरी मच गई और चारों ओर मदद के लिए आवाजें गूंजने लगीं। हालांकि, नहर के तेज बहाव और खतरे को देखते हुए कोई भी व्यक्ति उसमें उतरने की हिम्मत नहीं जुट पा रहा था। इसी दौरान वहां मौजूद बालक राम कौशल ने बिना एक पल गंवाए स्थिति को समझा और तुरंत नहर में छलांग लगा दी। उन्होंने तेज धारा से जूझते हुए युवक तक पहुंच बनाई और काफी मशक्कत के बाद उसे सुरक्षित बाहर निकाल लिया। उनकी इस बहादुरी ने एक बड़ी अनहोनी को टाल दिया और युवक की जान बच गई। गौरत है कि यह पहली बार नहीं है जब बालक राम कौशल ने ऐसा साहसिक कार्य किया हो। क्षेत्र में वे “जीवन रक्षक” के नाम से प्रसिद्ध हैं और इससे पहले भी कई लोगों की जान बचा चुके हैं। उनकी निस्वार्थ सेवा भावना और मानवता के प्रति समर्पण उन्हें समाज में एक विशेष पहचान दिलाता है। घटना के बाद स्थानीय लोगों ने उनके इस साहसिक कदम की जमकर सराहना की। लोगों का कहना है कि आज के समय में जहां अधिकांश लोग अपनी सुरक्षा को प्राथमिकता देते हैं, वहीं बालक राम कौशल जैसे लोग दूसरों की जान बचाने के लिए अपनी जान तक दांव पर लगा देते हैं। बालक राम कौशल की यह बहादुरी न केवल क्षेत्र के लिए बल्कि पूरे समाज के लिए प्रेरणा है। उनका यह कार्य एक संदेश देता है कि सच्ची मानवता वही है, जो बिना किसी स्वार्थ के दूसरों के लिए खड़ी होती है। स्थानीय लोगों ने उनके उत्तम स्वास्थ्य और दीर्घायु की कामना करते हुए ईश्वर से उनके उज्ज्वल भविष्य की प्रार्थना की है।
0
comment0
Report
VSVARUN SHARMA
Mar 21, 2026 09:05:03
Mansurwal Dona, Punjab:ਜੰਗੀ ਹਾਲਾਤਾਂ ਵਿੱਚ ਸੰਤ ਸਿੱਖੇਵਾਲ ਦੇ ਯਤਨਾਂ ਨਾਲ – ਦੁਬਈ ਤੋਂ ਭਾਰਤੀ ਨੌਜਵਾਨ ਦੀ ਸੁਰੱਖਿਅਤ ਵਾਪਸੀ ਰਾਤ ਦੇ ਹਨ੍ਹੇਰੇ ਵਿੱਚ ਹੀ ਸ਼ਾਰਜ਼ਾਹ ਤੋਂ ਭਰੀ ਉਡਾਨ ਬੇਗੁਨਾਹ ਹੋਣ ਦੇ ਬਾਵਜੂਦ ਕੱਟੀ ਜੇਲ੍ਹ, ਕੰਮ ਕਰਨ ਤੇ ਵੀ ਨਹੀਂ ਦਿਤੀ ਗਈ ਤਨਖਾਹ 6 ਦਸੰਬਰ ਤੋਂ ਪਰਿਵਾਰ ਨਾਲ ਟੁੱਟ ਚੁੱਕਾ ਸੀ ਦੁਬਈ ਵਿੱਚੋਂ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਇਕ ਭਾਰਤੀ ਨੌਜਵਾਨ ਸੁਖਵਿੰਦਰ ਸਿੰਘ ਦੀ ਸੁਰੱਖਿਅਤ ਵਾਪਸੀ ਲਈ ਯਤਨਾਂ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਹਿਮ ਭੂਮਿਕਾ ਸਾਹਮਣੇ ਆਈ ਹੈ। ਉਨ੍ਹਾਂ ਦੇ ਯਤਨਾਂ ਸਦਕਾ ਦੁਬਈ ਵਿੱਚ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਇੱਕ ਭਾਰਤੀ ਨੌਜਵਾਨ ਸੁਖਵਿੰਦਰ ਸਿੰਘ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭਾਰਤ ਲਿਆਂਦਾ ਗਿਆ। ਮੌਜੂਦਾ ਜੰਗੀ ਹਾਲਾਤਾਂ ਕਾਰਨ ਮੱਧ-ਪੂਰਬ ਵਿੱਚ ਡਰ ਅਤੇ ਅਣਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ ਸੰਕਟਮਈ ਸਮੇਂ ਵਿੱਚ ਸ਼ਾਰਜਾਹ ਤੋਂ ਰਾਤ ਦੇ ਹਨੇਰੇ ਵਿੱਚ ਭਰੀ ਉਡਾਣ ਰਾਹੀਂ ਸੁਖਵਿੰਦਰ ਸਿੰਘ ਦੀ ਵਾਪਸੀ ਸੰਭਵ ਹੋਈ। ਸੁਖਵਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਸਥਿਤ ਨਿਰਮਲ ਕੁਟੀਆ ਪਹੁੰਚ ਕੇ ਆਪਣੇ ਦਰਦ ਸਾਂਝੇ ਕੀਤੇ। ਉਸਨੇ ਦੱਸਿਆ ਕਿ 2020 ਵਿੱਚ ਰੋਜ਼ਗਾਰ ਦੀ ਤਲਾਸ਼ ਵਿੱਚ ਦੁਬਈ ਗਿਆ ਸੀ, ਜਿੱਥੇ ਇੱਕ ਕੰਪਨੀ ਵੱਲੋਂ ਉਸ ਨਾਲ ਧੋਖਾਧੜੀ ਕੀਤੀ ਗਈ। ਕੰਪਨੀ ਨੇ ਉਸਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਰੱਖ ਲਿਆ, ਤਿੰਨ ਸਾਲ ਕੰਮ ਕਰਵਾਉਣ ਦੇ ਬਾਵਜੂਦ ਸਿਰਫ ਕੁੱਝ ਮਹੀਨਿਆਂ ਦੀ ਤਨਖਾਹ ਦਿੱਤੀ ਅਤੇ ਝੂਠੇ ਦੋਸ਼ ਲਗਾ ਕੇ ਉਸਨੂੰ ਕਾਨੂੰਨੀ ਮੁਸ਼ਕਲਾਂ ਵਿੱਚ ਫਸਾ ਦਿੱਤਾ। ਉਸਨੇ ਇਹ ਵੀ ਖੁਲਾਸਾ ਕੀਤਾ ਕਿ ਜੇਲ੍ਹਾਂ ਵਿੱਚ ਅਜੇ ਵੀ ਕਈ ਭਾਰਤੀ ਨਾਗਰਿਕ ਫਸੇ ਹੋਏ ਹਨ, ਜੋ ਓਵਰਸਟੇਅ ਜਾਂ ਝੂਠੇ ਮਾਮਲਿਆਂ ਕਾਰਨ ਪੀੜਤ ਹਨ ਅਤੇ ਉਨ੍ਹਾਂ ਨਾਲ ਬਹੁਤ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ। 6 ਦਸੰਬਰ ਤੋਂ ਉਸਦਾ ਆਪਣੇ ਪਰਿਵਾਰ ਨਾਲ ਸੰਪਰਕ ਟੁੱਟ ਚੁੱਕਾ ਸੀ, ਜਿਸ ਕਾਰਨ ਉਸਦੇ ਘਰ ਵਿੱਚ ਬਹੁਤ ਦੁੱਖਦਾਈ ਹਾਲਾਤ ਬਣ ਗਏ ਸਨ। ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਜੀ ਦੀ ਮਦਦ ਨਾ ਮਿਲਦੀ ਤਾਂ ਉਹ ਅਜੇ ਵੀ ਉਥੇ ਫਸਿਆ ਰਹਿੰਦਾ। ਉਸਦੀ ਪਤਨੀ ਵੱਲੋਂ ਸੰਤ ਜੀ ਨਾਲ ਸੰਪਰਕ ਕਰਨ ਉਪਰੰਤ ਇਹ ਸੰਭਵ ਹੋਇਆ। ਸੁਖਵਿੰਦਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਸਦੀ ਬਕਾਇਆ ਤਨਖਾਹ ਦਿਵਾਉਣ ਲਈ ਵੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਭਾਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ ਹਰ ਭਾਰਤੀ ਦੀ ਸਹਾਇਤਾ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ “ਜੰਗੀ ਹਾਲਾਤਾਂ ਕਾਰਨ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਡਰ ਅਤੇ ਚਿੰਤਾ ਵਧ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਾਰੇ ਮਾਮਲਿਆਂ ਨੂੰ ਤਰਜੀਹ ਦੇ ਕੇ ਫਸੇ ਹੋਏ ਲੋਕਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਇਆ ਜਾਵੇ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ।” ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਵਾਲੇ ਭਾਰਤੀਆਂ ਨਾਲ ਹੋ ਰਹੀ ਧੋਖਾਧੜੀ ਅਤੇ ਜ਼ੁਲਮਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ。
802
comment0
Report
KPKomlata Punjabi
Mar 21, 2026 09:04:02
874
comment0
Report
ASAvtar Singh
Mar 21, 2026 09:03:52
994
comment0
Report
KSKuldeep Singh
Mar 21, 2026 09:03:30
Banur, Punjab:ਥਾਣਾ ਸਿਟੀ ਪੁਲਿਸ ਐਸਐਚਓ ਗੁਰਸੇਵ ਸਿੰਘ ਵੱਲੋਂ ਮੰਦਰ ਕਮੇਟੀਆਂ ਅਤੇ ਸਨਾਤਨ ਧਰਮ ਸੰਸਥਾਂਵਾਂ ਦੇ ਆਗੂਆਂ ਨੂੰ ਥਾਣੇ ਬੁਲਾਇਆ ਗਿਆ। ਰਾਜਪੁਰਾ - ਵਿਆਹ ਸ਼ਾਦੀਆਂ ਅਤੇ ਹੋਰ ਫੰਕਸ਼ਨਾਂ ਦੇ ਦੌਰਾਨ ਮੰਦਰਾਂ ਅਤੇ ਧਰਮਸ਼ਾਲਾਵਾਂ ਦੇ ਵਿੱਚ ਸ਼ਰਾਬ ਅਤੇ ਨਾਨ ਵੈਜ ਪਰੋਸੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼ਿਵ ਸੇਨਾ ਅਤੇ ਹੋਰ ਸਨਾਤਨ ਧਰਮ ਸੰਸਥਾਵਾਂ ਦੇ ਆਗੂਆਂ ਵੱਲੋਂ ਟਾਹਲੀ ਵਾਲਾ ਚੌਂਕ ਰਾਜਪੁਰਾ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ। ਐਸਐਚਓ ਸਿਟੀ ਥਾਣਾ ਪੁਲਿਸ ਗੁਰਸੇਵਕ ਸਿੰਘ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੰਦਰ ਕਮੇਟੀਆਂ ਅਤੇ ਸਨਾਤਨ ਧਰਮ ਦੇ ਆਗੂਆਂ ਨੂੰ ਥਾਣੇ ਬੁਲਾਇਆ ਗਿਆ ਅਤੇ ਇਸ ਮਾਮਲੇ ਨੂੰ ਹੱਲ ਕੀਤਾ ਗਿਆ। ਐਸਐਚਓ ਗੁਰਸੇਵ ਸਿੰਘ ਨੇ ਦੱਸਿਆ ਕਿ ਸਹਿਮਤੀ ਦੌਰਾਨ ਪਾਇਆ गया ਕਿ ਮੰਦਰਾਂ ਅਤੇ ਧਰਮਸ਼ਾਲਾਵਾਂ ਦੇ ਵਿੱਚ ਆਯੋਜਿਤ ਹੋਣ ਵਾਲੇ ਫੰਕਸ਼ਨਾਂ ਦੌਰਾਨ ਆਹ ਖा ਸ਼ਰਾਬ ਅਤੇ ਨਾਨ ਵੈਜ ਨਹੀਂ ਪਰੋਸਿਆ ਜਾਵੇਗਾ। ਅਗਰ ਅਜਿਹਾ ਹੁੰਦਾ ਪਾਇਆ ਗਿਆ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਧਿਆਨਯੋਗ ਹੈ ਕਿ ਅੱਜ ਸ਼ਿਵ ਸੈਨਾ ਅਤੇ ਹੋਰ ਸਨਾਤਨ ਧਰਮ ਸੰਸਥਾਵਾਂ ਵੱਲੋਂ ਟਾਹਲੀ ਵਾਲਾ ਚੌਂਕ ਰਾਜਪੁਰਾ ਵਿਖੇ ਨਾਰੇਬਾਜੀ ਕੀਤੀ ਗਈ ਸੀ। ਸ਼ਿਵ ਸੈਨਾ ਆਗੂਆਂ ਦਾ ਕਹਿਿਣਾ ਸੀ ਕਿ ਰਾਜਪੁਰਾ ਦੇ ਵਿੱਚ ਮੰਦਰਾਂ ਅਤੇ ਧਰਮਸ਼ਾਲਾਵਾਂ ਦੇ ਵਿੱਚ ਆਯੋਜਿਤ ਹੋਣ ਵਾਲੇ ਵਿਆਹ ਸ਼ਾਦੀ ਦੇ ਫੰਕਸ਼ਨਾਂ ਦੌਰਾਨ ਸ਼ਰਾਬ ਅਤੇ ਨਾਨ ਵੈਜ ਪਰੋਸਿਆ ਜਾਂਦਾ ਹੈ। ਜਿਸ ਨਾਲ ਸਨਾਤਨ ਧਰਮ ਦੀ ਮਰਿਆਦਾ ਨੂੰ ਠੇਸ ਪਹੁੰਚਦੀ ਹੈ। ਇਸ ਸੰਬੰਧ ਦੇ ਵਿੱਚ ਡੀਸੀ ਪਟਿਆਲਾ ਅਤੇ ਐਸਡੀਐਮ ਰਾਜਪੁਰਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਸ਼ਾਰਟ - ਬਾਈਟ - SHO ਸਿਟੀ ਥਾਣਾ ਪੁਲਿਸ ਗੁਰਸੇਵਕ ਸਿੰਘ
849
comment0
Report
BSBHARAT SHARMA
Mar 21, 2026 09:03:11
Amritsar, Punjab:Gurjeet Singh Aujla का बड़ा हमला – “अफसर की मौत के जिम्मेदार मंत्री, दर्ज हो 302 का केस” वेयरहाउस टेंडर विवाद से जुड़ा मामला, अधिकारी की आत्महत्या के बाद पंजाब में सियासत गरम Gagandeep Singh Randhawa की मौत पर उठे सवाल – मारपीट, धमकी और दबाव के गंभीर आरोप Laljit Singh Bhullar पर आरोपों की बौछार, कांग्रेस ने आंदोलन की चेतावनी दी पंजाब में वेयरहाउस टेंडर विवाद अब बड़े राजनीतिक संकट में बदलता नजर आ रहा है। अमृतसर से कांग्रेस सांसद Gurjeet Singh Aujla ने राज्य सरकार के मंत्री Laljit Singh Bhullar पर गंभीर आरोप लगाते हुए कहा कि एक ईमानदार अधिकारी को सत्ता के दुरुपयोग के चलते आत्महत्या के लिए मजबूर किया गया। यह पूरा मामला फूड कॉरपोरेशन से जुड़े वेयरहाउस टेंडरों से जुड़ा है, जो हाल ही में अमृतसर और तरनतारन क्षेत्र में खोले गए थे। नियमों के अनुसार कोई भी पात्र व्यक्ति इन टेंडरों के लिए आवेदन कर सकता था। आरोप है कि मंत्री भुल्लर ने अपने पिता के नाम पर टेंडर डाला था, ताकि उनकी जमीन पर वेयरहाउस बनाया जा सके। औजला के मुताबिक, जब यह टेंडर किसी अन्य को मिल गया तो मंत्री ने जिला प्रबंधक Gagandeep Singh Randhawa को बुलाकर न केवल अपमानित किया बल्कि कथित तौर पर उसके साथ मारपीट भी की। इतना ही नहीं, इस पूरी घटना का वीडियो भी बनाया गया और अधिकारी को लगातार धमकियां दी गईं कि उसे गैंगस्टरों के जरिए मरवा दिया जाएगा। बताया जा रहा है कि इस मानसिक दबाव के चलते अधिकारी गहरे अवसाद में चला गया। उसने अपने परिवार को भी सुरक्षित स्थान पर भेज दिया था और खुद लंबे समय से तनाव में था। अंततः उसने जहरीला पदार्थ खाकर आत्महत्या कर ली। इस घटना ने प्रशासनिक और राजनीतिक गलियारों में हड़कंप मचा दिया है। औजला ने यह भी आरोप लगाया कि इस पूरे मामले की जानकारी उच्च अधिकारियों, यहां तक कि चीफ सेक्रेटरी स्तर तक थी, लेकिन इसे दबाने की कोशिश की गई। उन्होंने कहा कि अब पीड़ित परिवार पर भी समझौते का दबाव बनाया जा रहा है, जो बेहद चिंताजनक है। वहीं, पुलिस अधिकारियों का कहना है कि मामले में जांच जारी है और परिवार की ओर से जो भी बयान दिया जाएगा, उसके आधार पर आगे की कार्रवाई की जाएगी। एडीसीपी स्तर के अधिकारियों ने पुष्टि की है कि आत्महत्या का मामला दर्ज किया गया है और सभी पहलुओं की जांच की जा रही है। कांग्रेस सांसद ने साफ कहा कि केवल इस्तीरा देने से काम नहीं चलेगा, बल्कि मंत्री के खिलाफ हत्या की धारा 302 के तहत मामला दर्ज होना चाहिए। उन्होंने चेतावनी दी कि अगर न्याय नहीं मिला तो कांग्रेस पार्टी इस मुद्दे पर सड़कों पर उतरकर बड़ा आंदोलन करेगी। इस घटना ने एक बार फिर प्रशासनिक तंत्र पर राजनीतिक दबाव और सत्ता के दुरुपयोग के मुद्दे को उजागर कर दिया है। अब देखना होगा कि सरकार इस गंभीर मामले में क्या कदम उठाती है और क्या पीड़ित परिवार को न्याय मिल पाता है। बाइट --- कांग्रेसी सांसद गुरजीत सिंह औजला बाइट --- एडीसीपी श्री वेनिला बाइट --- मृतक के रिश्तेदार
839
comment0
Report
ASARVINDER SINGH
Mar 21, 2026 09:01:58
Hamirpur, Himachal Pradesh:हमीरपुर- जिला के कई स्थानों पर पागल कुत्तों द्वारा काटे जाने के मामले सामने आने के बाद प्रशासन अलर्ट हो गया है। नगर निकाय तथा पंचायतों को पुख्ता इंतजाम करने के लिए कहा गया है। इसके साथ यही कोई कुत्तों का रेस्क्यू करने वाली एनजीओ है तो उसके साथ ही संपर्क स्थापित करने के लिए कहा गया है। यदि कोई कुत्ता काटता है तो उसे पकडऩे के लिए बेहतर इंतजाम करने के लिए कहा गया है। यह सुनिश्चित किया जा रहा है कि यदि कोई कुत्ता पागल हो जाता है तो उसे तुरंत पकडक़र इलाज सुनिश्चित किया जाएगा। यदि किसी व्यक्ति इसके द्वारा काटा जाता है तो उसे भी त्वरित इलाज सुनिश्चित किया जाएगा। बता दें कि जिला में कई जगहों पर कुत्तों द्वारा काटने के मामले सामने आ चुके हैं। नगर निगम हमीरपुर के तहत भी कुत्तों द्वारा इंसानों का काटने के मामले सामने आया है। हाल ही में सुजानपुर से भी माता कुत्ते द्वारा काफी लोगों को काटने का मामला सामने आ चुका है। काफी मशक्कत के बाद नगर परिषद सुजानपुर ने मादा कुत्ते का पकड़ा है, लेकिन जब तक यह करीब नौ लोगों का अपना शिकार बना चुकी थी। राह चलते बच्चों पर झपट कर इसने बच्चों को भी घायल किया है। वहीं सुजानपुर चौगान में घुस जाने पर इसे पकड़ना काफी मुश्किल हो रहा था।
990
comment0
Report
RBRohit Bansal
Mar 21, 2026 08:30:48
Chandigarh, Chandigarh:CM ਦੀ ਪ੍ਰੈੱਸ ਕਾਨਫਰੰਸ ਸ਼ਰੂ ਅੱਜ ਦੀ ਪ੍ਰੈੱਸ ਕਾਨਫੰਸ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਯੁੱਧ ਨਸ਼ੇ ਵਿਰੋਧ ਦਾ ਮਾਮਲਾ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਨਾ ਕੀਤਾ ਜਾਵੇਗਾ ਸਾਡਾ ਕੋਈ ਵੀ ਪਾਰਟੀ ਦਾ ਹੋਵੇ ਜਾਂ ਬਾਹਰ ਦਾ ਹੋਵੇ ਕੋਈ ਸਾਡੇ ਘਰ ਬੈਠਾ ਸਾਡੀ ਹੀ ਜੜ੍ਹ ਵੱਡੇ ਮਨਜ਼ੂਰ ਨਹੀਂ 95881 ਸਮੁਗਲਾਰ ਫੜੇ ਨੇ 71228 FIR ਹੋਈ 4 ਸਾਲ 6109 ਵਡਿਆ ਖੇਪ 10085 ਵੱਡੇ ਤਸਕਰ ਗਿਰਫਤਾਰ 5600 KG ਹੈਰੋਇਨ ਫੜੀ 59 ਕਰੋੜ 47 ਲੱਖ ਡਰੱਗ ਮਨੀ ਫੜੀ 3440 ਭਗੌੜੇ ਫੜੇ 1556 ਦੀ 772 ਕਰੋੜ ਦੀ ਜ਼ਮੀਨ ਜਬਤ ਕੀਤੀ 2856 ਗੈਂਗਸਟਰ ਫੜੇ 1100 ਗਿਰੋਹ ਦਾ ਪਰਦਾਫਾਸ਼ ਕੀਤਾ ਡਰੋਨ 532 KM ਸਾਡਾ ਬਾਰਡਰ ਹੈ 806 ਡਰੋਨ ਫੜੇ ਨੇ 1472 ਐਕਟੀਵਿਟੀ ਦੇਖੀ ਪੰਜਾਬ ਨੇ ਆਪਣਾ ਡਰੋਨ ਸਿਸਟਮ ਲਗਾਇਆ ਹੈ ਇੰਟਰਨੈਸ਼ਨਲ ਗੈਂਗਸਟਰ ਵੀ ਨੇ ਅਸੀ ਰੈੱਡ corner ਨੋਟਿਸ ਜਾਰੀ ਕਰਵਾਇਆ ਹੈ ਤੇ ਫੜੇ ਵੀ ਨੇ 450 ਪੁਲਸ ਥਾਣੇ ਨੇ ਸਭਨੂੰ ਨਵੀਂ ਗੱਡੀ ਦਿੱਠੀ ਹੈ ਅਸੀ ਹੇਠਾਂ ਤੋਂ ਉੱਪਰ ਵੱਲ ਨੂੰ ਸ਼ਰੂ ਕੀਤਾ ਗੱਡੀਆ ਦਾ ਕੰਮ 508 ਗੱਡੀਆ ਪੀਸੀਆਰ ਨੂੰ ਦਿਤਿਆ ਜਾਂਗੀਆਂ ਇਸੇ ਹਫ਼ਤੇ ਦੇ ਅੰਦਰ 2904 ਅਸੀ ਵਾਹਨ 327 ਕਰੋੜ ਦੀ ਕੀਮਤ ਹੈ 2258 4 ਟਾਇਰ 646 2 ਟਾਇਰ ਨੇ 48 ਕਰੋੜ 16 ਲੱਖ ਦੇ ਵਾਹਨ SSF ਕੋਲ ਨੇ 5500 ਤੋਂ ਵਧ ਹਾਈ ਵੇਅ ਨੂੰ ਕਵਰ ਕਰਦੇ ਨੇ 7 ਮਿੰਟ ਦੇ ਅੰਦਰ ਗੱਡੀ ਬੰਦੇ ਕੋਲ ਜਾਂਦੀ ਹੈ ਫਰਵਰੀ 2024 ਤੋਂ 2026 ਤਕ 43000 ਤੋਂ ਵਧ ਹਾਦਸੇ ਵਿੱਚ ਮਦਦ ਕੀਤੀ 19000 ਲੋਕਾ ਨੂੰ ਮੁਡਲੀ ਮਦਦ ਮਿਲੀ ਜਿਸ ਨਾਲ ਜਾਨ ਬਚ ਸਕੀ 12197 ਨਵੀਂ ਭਰਤੀ ਪੰਜਾਬ ਦੇ ਅੰਦਰ ਕੀਤੀ ਗਈ ਪਹਿਲਾ ਦੀ ਸਰਕਾਰ ਆਖ਼ਰੀ ਸਾਲ ਭਾਰਤੀ ਕਰਦੀ ਸੀ ਪਰ ਹੁਣ ਹਰ ਸਾਲ ਭਾਰਤੀ ਕੀਤੀ ਜਾ ਰਹੀ ਹੈ ਨਵੰਬਰ ਮਹੀਨੇ ਦੇ ਅੰਦਰ ਨੁਜਕਤੀ ਪੱਤਰ ਪੁਲਸ ਨੂੰ ਮਿਲ ਜਾਂਦਾ ਜਿਲ੍ਹਾ ਪੁਲੀਸ 1736 ਦਾ ਰਿਜਲਟ ਆਉਣ ਵਾਲਾ ਹੈ ਅਸੀ ਬਾਕੀ ਸਟੇਟ ਤੋਂ ਕਾਫੀ ਅੱਗੇ ਹਾ ਕਾਨੂੰਨ ਦੇ ਮਾਮਲੇ ਵਿੱਚ ਨਿੱਜੀ ਦਸ਼ਮਨੀ ਜਾ ਪਰਵਾਰਿਕ ਝਗੜੇ ਨੂੰ ਇਸੀ ਚੀਜ਼ ਵਿੱਚ ਗਿਣ ਲਿਆ ਜਾਂਦਾ ਹੈ ਕਿਸੇ ਵੀ ਸਟੇਟ ਦਾ ਉਸਦੇ ਉਦਯੋਗ ਤੋਂ ਪਤਾ ਲਗਦਾ ਹੈ TATA ਦਾ ਪੰਜਾਬ ਵਿੱਚ ਆਉਣਾ ਇਸ ਗੱਲ ਦਾ ਸੰਕੇਤ ਹੈ ਅੱਜ ਵਧੀਆ ਤੇ ਵਡਿਆ ਕੰਪਨੀ ਪੰਜਾਬ ਆ ਰਹੀਆ ਨੇ ਅਸੀ ਪਰਸੋ ਇੰਡੀਆ ਹਾਕੀ ਟੀਮ ਨਾਲ ਗੱਲ ਕਰ ਰਹੇ ਹਾਂ ਅਸੀਂ ਏਸ਼ੀਆ cup ਦੀ ਮੇਜ਼ਬਾਨੀ ਕਰਨ ਲਈ ਤਿਆਰ ਹਾ ਜਲੰਧਰ ਅਤੇ ਮੋਹਾਲੀ ਦੇ ਅੰਦਰ ਅੱਜ ਪੰਜਾਬ ਦੇ ਅੰਦਰ ਇੰਟਰਨੈਸ਼ਨਲ ਅਤੇ ਨੈਸ਼ਨਲ ਲੈਵਲ ਦੇ ਈਵੈਂਟ ਕਰਦੇ ਰਹਿੰਦੇ ਹਾਂ ਪੂਰੇ ਪੰਜਾਬ ਦੇ ਅੰਦਰ ਟਰੈਫਿਕ ਦੇ ਲਈ ਵਿਸ਼ੇਸ਼ ਕੈਮਰਾ ਲਗਾਏ ਜਾਣਗੇ ਮੋਹਾਲੀ ਅਤੇ ਜਲੰਧਰ ਦੇ ਅੰਦਰ ਕੈਮਰਾ ਲੱਗ ਚੁੱਕੇ ਨੇ ਪੰਜਾਬ ਨੂੰ ਗੈਂਗਸਟਰ ਮੁਕਤ, ਨਸ਼ਾ ਮੁਕਤ ਕਰਕੇ ਰਹਿਣਾ ਆਜ ਮਾਮਲਾ ਮੇਰੇ ਧਿਆਨ ਵਿੱਚ ਆਇਆ ਆਤਮਹੱਤਿਆ ਦਾ ਇਹ ਦੁਖਦ ਹੈ, ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਇਸਦੀ ਜਾਂਚ ਕਰਨ ਦਾ ਵਿਸ਼ਾ ਹੈ ਇਸ ਲਈ ਅਸੀਂ ਆਪਣੇ ਆਪਣੇ ਮੰਤਰੀ ਤੋਂ ਅਸਤੀਫਾ ਲਿਆ ਹੈ ਜਿਸ ਨਾਲ ਜਾਂਚ ਸਹੀ ਤਰੀਕੇ ਨਾਲ ਹੋ ਸਕੇ ਜਾਂਚ ਕੀਤੀ ਜਾਵੇਗੀ ਨਿਰਪੱਖ ਅੱਜ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਜਾ ਰਹੀ ਜੌ ਗ਼ਲਤ ਹੈ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੇ ਅੰਦਰ active Gangstar ਦੀ ਪੁਸ਼ਤ ਪਨਾਹੀ ਕੀਤੀ ਹੈ ਕਿਓਕਿ ਪਾਸਵਰਡ ਓਹਨਾ ਕੋਲ ਨੇ ਇਹਨਾ ਦੇ ਇਸ ਲਈ ਇਹ ਖੁਦ ਪੈਦਾ ਕਰਦੇ ਨੇ ਨਾਭਾ ਜੇਲ ਦੇ ਅੰਦਰ ਇਹਨਾ ਦਾ ਬਿਆਨ ਆ ਜਾਂਦਾ ਪਾਕਿਸਤਾਨ ਦਾ ਹੱਥ ਵਿਚ ਇਹ 30 ਮਿੰਟ ਦੇ ਅੰਦਰ ਬਿਆਨ ਦੇ ਦਿੰਦੇ ਨੇ ਅਸੀ UPSC ਨੂੰ ਜਲਦੀ ਪੈਨਲ ਭੇਜ ਰਹੇ ਹਾਂ ਅਤੇ ਅਸੀ ਨਵੇਂ ਅਫਸਰ ਦੀ ਮੰਗ ਵੀ ਕੀਤੀ ਹੈ ਅਸੀ ਪੁਲਸ ਦੇ ਅੰਦਰ ਤਰੱਕੀ ਵੀ ਕੀਤੀ ਹੈ ਕਿਉਕਿ CM ਕੋਲ ਸਿਗਨੇਚਰ ਕਰਨ ਦੇ ਸਮਾ ਨਹੀਂ ਹਿਮਾਚਲ ਦੇ ਅੰਦਰ ਜੌ ਬੀਜੇਪੀ ਦੇ MLA ਨੇ ਪੰਜਾਬ ਦੀ ਉਦਯੋਗ ਪਾਲਿਸੀ ਦੀ ਤਰੀਫ ਕੀਤੀ ਹੈ ਉਸਦਾ ਮਤਲਬ ਹੈ ਬੀਜੇਪੀ ਵਿੱਚ ਚੰਗੇ ਲੋਕ ਨੇ
1046
comment0
Report
RBRohit Bansal
Mar 21, 2026 08:30:13
Chandigarh, Chandigarh:ਅੱਜ ਪੰਜਾਬ ਦੇ ਮੁੱਦਿਆ ਨੂੰ ਲੈਕੇ ਪੀਸੀ ਹੈ 5 ਸਾਲ ਪਹਿਲਾਂ ਅਸੀਂ ਕਿਸਾਨੀ ਅੰਦੋਲਨ ਜਿੱਤਿਆ ਪਰ ਹਲੇ ਤਕ ਮੰਗ ਉਥੇ ਹੀ ਖੜੀ ਹੈ ਜੌ ਕੰਮ ਸੂਬਾ ਸਰਕਾਰ ਦੇ ਹੱਥ ਹੈ ਉਸਨੂੰ ਪੂਰਾ ਕਰਨ ਦੀ ਜਰੂਰਤ ਹੈ ਸਾਡੀ ਜੌ ਮੰਗ ਹੈ ਦਰਿਆ ਪਾਣੀ ਦੇ ਮੁੱਦੇ ਪੰਜਾਬ ਦੇ ਕਰਜ਼ MSP ਭਾਵ ਅੰਤਰ ਯੋਜਨਾ ਜਨਰਲ ਕੈਟਾਗਰੀ ਕਮਿਸ਼ਨ ਗੰਨੇ ਦਾ ਬਕਾਇਆ ਚਿੱਟਾ ਨਸ਼ੇ ਦੀ ਗੱਲ ਦਾ ਬਦਲ ਕੀ ਹੈ ਅਫੀਮ ਦੀ ਖੇਤੀ ਨਕਲੀ ਦੁੱਧ 29 ਦਸੰਬਰ 2021 ਨੂੰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀ ਅਤੇ ਆਰਡਰ ਕੀਤਾ ਸੀ ਜਨਰਲ ਕਮਿਸ਼ਨ ਬਣਿਆ ਸੀ ਉਸ ਸਮੇਂ ਪਰ ਹਲੇ ਤਕ ਇਸ ਤੇ ਕੋਈ ਕੰਮ ਨਹੀਂ ਕੀਤਾ ਗਿਆ ਨਵਜੋਤ ਸਿੰਘ ਦਾਹੀਆ ਨੂੰ ਇਸਦਾ ਚੇਅਰਪਰਸਨ ਬਣਿਆ ਗਿਆ ਅਤੇ 2 ਮੈਂਬਰ ਵੀ ਲਗਾਏ ਗਏ ਪਰ ਅਫਤੀਫੇ ਤੋਂ ਬਾਦ ਇਸਨੂੰ ਭੰਗ ਕਰ ਦਿੱਤਾ ਗਿਆ ਸਾਡੇ ਨੌਜਵਾਨ ਜੌ ਵਿਦੇਸ਼ ਵਿੱਚ ਜਾ ਰਹੇ ਨੇ ਉਸਨੂੰ ਰੋਕਣ ਲਈ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਅੰਦਰ ਨੌਕਰੀ ਦਿੱਤੀ ਜਾਵੇ ਅਤੇ ਬਾਹਰ ਦੇ ਲੋਕਾਂ ਨੂੰ ਨੌਕਰੀ ਨਾ ਦਿੱਤੀ ਜਾਵੇ ਸਰਕਾਰ ਕਿਸਾਨ ਲਈ ਕਿਸਾਨ ਕਮਿਸ਼ਨ ਤਿਆਰ ਕਰੇ ਜੌ ਇਸਦਾ ਮੰਗ ਦੀ ਗੱਲ ਕਰੇ ਅਤੇ ਹੱਲ ਕਰੇ, ਅਸੀ ਸਾਰਿਆ ਪਾਰਟੀ ਦੇ ਪ੍ਰਧਾਨ ਨੂੰ ਮੰਗ ਪੱਤਰ ਦੇਵੇਗਾ ਕੇ ਕਿਹੜੀ ਪਾਰਟੀ ਕਿਸਾਨ ਲਈ ਕੀ ਕਰਦੀ ਹੈ ਆਪਣੇ ਚੋਣ ਪੱਤਰ ਦੇ ਵਿੱਚ ਸਾਰਿਆ ਪਾਰਟੀ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਜਾਵੇਗੀ ਮੱਕੀ ਦੀ ਫਸਲ ਬੁਰੀ ਤਰ੍ਹਾਂ ਰੁਲੀ ਅਤੇ ਝੋਨੇ ਦੇ ਝਾੜ ਦਾ ਨੁਕਸਾਨ ਹੋਵੇਗਾ, ਗੰਨੇ ਦਾ ਨੁਕਸਾਨ ਹੋਇਆ, ਦਾ ਨੁਕਸਾਨ ਹੋਇਆ ਅਤੇ ਹਰਿਆਣਾ ਦੇ ਵਾਂਗ ਪੰਜਾਬ ਦੇ ਅੰਦਰ ਵੀ ਅੰਤਰ ਭਾ ਵਾਲੀ ਯੋਜਨਾ ਲੱਗੋ ਕਰੇ ਨਕਲੀ ਦੁੱਧ ਦਾ ਮਾਮਲਾ ਵੱਡਾ ਮਾਮਲਾ ਹੈ ਜੌ ਬੱਚੇ ਤੋਂ ਬੁਜਰਗ ਤਕ ਪੀਂਦੇ ਨੇ ਇਸ ਲਈ ਇਸ ਮਾਮਲੇ ਵਿੱਚ ਨਕਲੀ ਦੁੱਧ ਦੀ ਜਾਂਚ ਕਰਕੇ ਅਤੇ ਇਸ ਮਾਮਲੇ ਤੇ ਸ਼ੈਸ਼ਨ ਬੁਲਾਕੇ ਧਾਰਾ ਹੋਰ ਸ਼ਕਤ ਤਿਆਰ ਕੀਤੀ ਜਾਵੇ ਸਾਨੂੰ ਸਰਕਾਰ ਅਲਗ ਪੈਸੇ ਦਿੰਦੀ ਹੈ ਅਤੇ ਪ੍ਰਾਈਵੇਟ ਮਿਲ ਅਲਗ ਦਿੰਦੀ ਹੈ ਇਹ ਇਕੱਠੀ ਦਿੱਤੀ ਜਾਵੇ ਅਤੇ ਗੰਨੇ ਦਾ ਰੇਟ 500 ਕੀਤਾ ਜਾਵੇ ਪੰਜਾਬ ਦੇ ਪਾਣੀ ਦੀ ਵੰਡ ਸਹੀ ਕੀਤੀ ਜਾਵੇ ਅਤੇ ਧਾਰਾ 78,79, 80 ਨੂੰ ਰੱਦ ਕੀਤਾ ਜਾਵੇ Punjab ਦੇ ਅੰਦਰ ਨਸ਼ੇ ਲਈ ਇਕ ਅਲਗ ਗੋਲੀ ਦਿੱਤੀ ਜਾਂਦੀ ਹੈ ਨਸ਼ਾ ਨੁੰ ਛੁਡਵਾਉਣ ਲਈ ਇਸ ਲਈ ਸਰਕਾਰ ਨੂੰ ਚਾਇਆਦਾ ਹੈ ਹਰਬਲ ਦੀ ਖੇਤੀ ਕਾਰਵਾਈ ਜਾਵੇ ਅਤੇ ਨਾਲ ਹੀ ਠੇਕੇ ਖੋਲੇ ਜਾਣ ਸਰਕਾਰ ਨੂੰ ਅਫੀਮ ਅਤੇ ਭੁੱਕੀ ਦੇ ਠੇਕੇ ਖੋਲੇ ਜਾਣ ਪੰਜਾਬ ਸਰਕਾਰ ਸਾਰੇ ਕਿਸਾਨ ਦਾ ਕਰਜ਼ਾ ਮਾਫ ਕਰੇ ਅਤੇ ਜੌ ਜ਼ਮੀਨ ਕੁਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਓਹ ਗਲਤ ਹੈ ਜੌ ਖਾਦ ਦਾ ਇਸਤੇਮਾਲ ਹੋ ਰਿਹਾ ਹੈ ਉਸਦੀ ਕਮੀ ਨਾ ਹੋਵੇ ਅਤੇ ਇਸ ਲਈ ਲਾਈਨ ਲਾਉਣ ਦੀ ਜਰੂਰਤ ਨਾ ਪਵੇ ਪੰਜਾਬ ਸਰਕਾਰ ਜਲਦੀ ਖੇਤੀ ਨੀਤੀ ਨੂੰ ਜਾਰੀ ਕਰੇ ਕਿਉਕਿ ਸਭ ਦੀ ਰਾਇ ਲਈ ਜਾ ਚੁੱਕੀ ਹੈ
1009
comment0
Report
KSKuldeep Singh
Mar 21, 2026 08:19:14
940
comment0
Report
Advertisement
Back to top