Back
मुक्तसर साहिब की जामा मस्जिद में ईद-उल-फितर का त्योहार, भाईचारे की नई मिसाल
ASAnmol Singh Warring
Mar 21, 2026 07:03:42
Sri Muktsar Sahib, Punjab
ਸ੍ਰੀ ਮੁਕਤਸਰ ਸਾਹਿਬ ਦੀ ਜਾਮਾ ਮਸਜਿਦ ਵਿੱਚ ਮਨਾਇਆ ਗਿਆ ਈਤ ਉਲ ਫਿਤੁਰ ਦਾ ਪਵਿੱਤਰ ਤਿਉਹਾਰ । ਹਿੰਦੂ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਜਾਮਾ ਮਸਜਿਦ ਪਹੁੰਚ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਉਲ ਫਿਤਰ ਦੀ ਵਧਾਈ । ਕੰਘਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਈਦ ਮੌਕੇ ਮੁਸਲਮ ਭਾਈਚਾਰੇ ਨੂੰ ਗੱਲ ਲਗਾ ਕੇ ਈਦ ਦੀ ਦਿੱਤੀ ਵਧਾਈ। ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਈਦ ਉਲ ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਗਿਆ ਇਸ ਮੌਕੇ ਸਿੱਖ-ਮੁਸਲਿਮ ਏਕਤਾ ਦਾ ਪ੍ਰਤੀਕ ਦੇਖਣ ਨੂੰ ਮਿਲਿਆ ਸਿੱਖ ਭਾਈਚਾਰੇ ਦੇ ਵੱਲੋਂ ਅੱਜ ਜਾਮਾ ਮਸਜਿਦ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ, ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਈਦ ਦੀ ਨਮਾਜ਼ ਅਦਾ ਕੀਤੀ ਜਾ ਰਹੀ ਹੈ ਅਤੇ ਮੁਸਲਿਮ ਭਰਾਵਾਂ ਦੇ ਵੱਲੋਂ ਇਕ ਦੂਜੇ ਦੇ ਗਲੇ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਇਸ ਮੌਕੇ ਅਕਾਲੀ ਦਲ ਦੇ ਲੀਡਰ ਹਨੀ ਬਰਾੜ ਦੇ ਵੱਲੋਂ ਮਸਜਿਦ ਵਿੱਚ ਪਹੁੰਚ ਕੇ ਮੁਬਾਰਕਬਾਦ ਦਿੱਤੀ ਗਈ , ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੀ ਮੁਬਾਰਕਬਾਦ ਮੁਸਲਿਮ ਭਾਈਆਂ ਦੇ ਲਈ ਭੇਜੀ ,,, ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਬਾਅਦ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowMar 21, 2026 08:02:58378
Report
NLNitin Luthra
FollowMar 21, 2026 08:02:48171
Report
RKRAMAN KHOSLA
FollowMar 21, 2026 08:01:51238
Report
RBRohit Bansal
FollowMar 21, 2026 07:46:04961
Report
AJAnil Jain
FollowMar 21, 2026 07:35:27958
Report
KDKuldeep Dhaliwal
FollowMar 21, 2026 07:04:371008
Report
BSBhushan Sharma
FollowMar 21, 2026 07:04:081025
Report
DVDEVENDER VERMA
FollowMar 21, 2026 07:03:101025
Report
AZAbhinva zeepunjabi
FollowMar 21, 2026 06:19:171043
Report
DSDharmindr Singh
FollowMar 21, 2026 05:47:151097
Report
BSBHARAT SHARMA
FollowMar 21, 2026 05:46:261057
Report
AZAbhinva zeepunjabi
FollowMar 21, 2026 05:39:101011
Report
ADAnkush Dhobal
FollowMar 21, 2026 05:38:161100
Report
KBKulbir Beera
FollowMar 21, 2026 05:37:47987
Report