Back
गुरदासपुर से तीर्थ यात्रा योजना के तहत पहली बस रवाना, 45 श्रद्धालु
ASAvtar Singh
Mar 17, 2026 12:06:23
Gurdaspur, Punjab
Gurdaspur
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਗੁੁਰਦੇਸਪੁਰ ਤੋਂ ਪਹਿਲੀ ਬੱਸ ਹੋਈ ਰਵਾਨਾ। ਪਿੰਡ ਭੁੱਲੇਚੱਕ ਦੇ 45 ਸ਼ਰਧਾਲੂ ਹੋਏ ਰਵਾਨਾ , ਸ਼੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਨੈਨਾ ਦੇਵੀ ਅਤੇ ਵਿਰਾਸਤੇ ਖਾਲਸਾ ਦੇ ਕਰਨਗੇ ਸ਼ਰਧਾਲੂ ਦਰਸ਼ਨ । ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਲ ਨੇ ਹਰੀ ਝੰਡੀ ਦੇਖ ਕੇ ਕੀਤਾ ਰਵਾਨਾ। ਲਗਜ਼ਰੀ ਬੱਸ ਵਿੱਚ ਹੋਰ ਵੀ ਹਨ ਕਈ ਸਹੂਲਤਾਂ । ਮੈਡੀਕਲ ਏਡ , ਗਾਈਡ ਅਤੇ ਰਿਫਰੈਸ਼ਮੈਂਟ ਦੀ ਵੀ ਮਿਲੇਗੀ ਸਹੂਲਤ ਪਹਿਲੇ । ਸ਼ਰਧਾਲੂਆਂ ਦੇ ਰਹਿਣ ਅਤੇ ਖਾਣ ਪਾਣ ਦੀ ਵੀ ਸਰਕਾਰ ਵੱਲੋਂ ਕੀਤੀ ਜਾਏਗੀ ਵਿਵਸਥਾ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 17, 2026 13:02:11374
Report
SBSANJEEV BHANDARI
FollowMar 17, 2026 12:54:13996
Report
KSKuldeep Singh
FollowMar 17, 2026 12:53:47964
Report
NSNavdeep Singh
FollowMar 17, 2026 12:46:13877
Report
RBRohit Bansal
FollowMar 17, 2026 12:40:10984
Report
SNSUNIL NAGPAL
FollowMar 17, 2026 12:39:58913
Report
NSNavdeep Singh
FollowMar 17, 2026 12:39:441008
Report
KSKapil sharma
FollowMar 17, 2026 12:37:46983
Report
TBTarsem Bhardwaj
FollowMar 17, 2026 12:31:201028
Report
BSBhushan Sharma
FollowMar 17, 2026 12:31:08924
Report
BSBHARAT SHARMA
FollowMar 17, 2026 12:30:501011
Report
VSVARUN SHARMA
FollowMar 17, 2026 12:18:07967
Report
KSKapil sharma
FollowMar 17, 2026 12:06:431081
Report
KSKapil sharma
FollowMar 17, 2026 11:47:071022
Report