Back
बाजवा बोले- सरकारी अधिकारी की खुदकुशी पर सीबीआई जांच जरूरी
NLNitin Luthra
Mar 21, 2026 09:50:39
Batala, Punjab
ਭਾਜਪਾ ਨੇਤਾ ਫਤਿਹ ਜੰਗ ਸਿੰਘ ਬਾਜਵਾ ਨੇ ਸਰਕਾਰੀ ਅਧਿਕਾਰੀ ਦੇ ਖੁਦਕੁਸ਼ੀ ਕਰਨ ਤੇ ਤੇ ਮੁੱਖ ਮੰਤਰੀ ਵੱਲੋਂ ਕੈਬਿਨੇਟ ਮੰਤਰੀ ਲਾਲ ਜੀ ਸਿੰਘ ਭੁੱਲਰ ਦੇ ਅਸਤੀਫਾ ਲੈਣ ਤੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਦਾ ਹਾਲਾਤ ਵੀ ਬਹੁਤ ਖਰਾਬ ਨੇ ਆਏ ਦਿਨ ਲੋਕਾਂ ਨੂੰ ਫਰੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਦੀ ਅਮਨ ਕਾਨੂੰਨ ਤਾਂ ਪਹਿਲਾਂ ਹੀ ਨਹੀਂ ਹੈ ਦੂਸਰੇ ਪਾਸੇ ਇੱਕ ਅਧਿਕਾਰੀ ਦਾ ਇਸ ਤਰੀਕੇ ਦੇ ਨਾਲ ਖੁਦਕੁਸ਼ੀ ਕਰਨਾ ਸਭ ਤੋਂ ਪਹਿਲਾਂ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ ਨਾ ਕਿ ਅਸਤੀਫਾ ਲੈਣਾ ਜੇਕਰ ਇਸਤੀਫਾ ਲੈ ਵੀ ਲਿਆ ਹੈ ਤਾਂ ਸਭ ਤੋਂ ਪਹਿਲਾਂ ਮਾਮਲਾ ਦਰਜ ਕਰਨਾ ਚਾਹੀਦਾ ਉਸ ਤੋਂ ਬਾਅਦ ਜਾਂਚ ਹੋਣੀ ਚਾਹੀਦੀ ਅਸੀਂ ਮੰਗ ਕਰਦੇ ਆਂ ਕਿ ਇਸ ਕੇਸ ਦੀ ਜਾਂਚ ਸੀਬੀਆਈ ਕਰੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VBVIJAY BHARDWAJ
FollowMar 21, 2026 10:49:450
Report
SPSomi Prakash Bhuveta
FollowMar 21, 2026 10:33:51992
Report
RBRohit Bansal
FollowMar 21, 2026 10:32:39948
Report
MSManish Sharma
FollowMar 21, 2026 10:32:11848
Report
KSKapil sharma
FollowMar 21, 2026 10:30:121011
Report
KSKapil sharma
FollowMar 21, 2026 10:20:471063
Report
VBVIJAY BHARDWAJ
FollowMar 21, 2026 10:17:411029
Report
RMRakesh Malhi
FollowMar 21, 2026 10:17:09958
Report
ADAnkush Dhobal
FollowMar 21, 2026 10:16:071000
Report
SSSanjay Sharma
FollowMar 21, 2026 10:15:55919
Report
VSVARUN SHARMA
FollowMar 21, 2026 09:50:551039
Report
NLNitin Luthra
FollowMar 21, 2026 09:50:07995
Report
DSDharmindr Singh
FollowMar 21, 2026 09:48:55953
Report
RKRAMAN KHOSLA
FollowMar 21, 2026 09:48:361082
Report