Back
अबोहर होटल मामला: सात-आठ युवक एक कमरे में, लड़की के साथ संदिग्ध हालात
NLNitin Luthra
Mar 22, 2026 09:07:14
Batala, Punjab
ਬੀਤੇ ਕੁਝ ਦਿਨ ਪਹਿਲਾਂ ਅਬੋਹਰ ਦੇ ਇੱਕ ਹੋਟਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਕੁਝ ਨਿਹੰਗ ਸਿੰਘ ਇੱਕ ਹੋਟਲ ਵਿੱਚ ਜਾਂਦੇ ਨੇ ਜਿਸ ਮਗਰੋਂ ਨਿਹੰਗ ਸਿੰਘਾਂ ਤੇ ਸੱਤ 51 ਦਾ ਪਰਚਾ ਵੀ ਦਰਜ ਹੋਇਆ ਤੇ ਹੋਟਲ ਦੇ ਮਾਲਿਕ ਵੱਲੋਂ ਨਿਹੰਗ ਸਿੰਘਾਂ ਵੱਲੋਂ ਪੈਸੇ ਦੀ ਮੰਗ ਕਰਨ ਦੇ ਦੋਸ਼ ਲਗਾਏ ਗਏ ਇਹ ਨਿਹੰਗ ਸਿੰਘ ਬਟਾਲਾ ਦੇ ਇਲਾਕੇ ਦੇ ਰਹਿਣ ਵਾਲੇ ਆ ਅੱਜ ਇਹਨਾਂ ਨਿਹੰਗ ਸਿੰਘਾਂ ਦਾ ਪੱਖ ਆਇਆ ਸਾਹਮਣੇ ਨਿਹੰਗ ਸਿੰਘਾ ਕਿਹਾ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਕਿ ਇਸ ਹੋਟਲ ਦੇ ਵਿੱਚ ਇੱਕ ਲੜਕੀ ਤੇ ਸੱਤ ਤੋਂ ਅੱਠ ਲੜਕੇ ਇੱਕੋ ਹੀ ਕਮਰੇ ਵਿੱਚ ਮੌਜੂਦ ਸਨ ਤੇ ਲੜਕੀ ਦੇ ਕਮਰੇ ਦੇ ਵਿੱਚ ਕੁਝ ਅਜਿਹੀਆਂ ਇਤਰਾਜ਼ਯੋਗ ਚੀਜ਼ਾਂ ਸੀ ਜੋ ਜਨਸੰਖਿਆ ਨੂੰ ਕਾਬੂ ਕਰਨ ਦੀ ਵਰਤੀਆਂ ਜਾਂਦੀਆਂ ਨੇ ਅਤੇ ਕੁਝ ਨਸ਼ੀਲੇ ਪਦਾਰਥ ਵਰਤਣ ਦੀ ਸਮਗਰੀ ਵੀ ਇਸ ਲੜਕੀ ਦੇ ਕਮਰੇ ਵਿੱਚ ਮੌਜੂਦ ਸੀ ਉਸ ਸਮੇਂ ਉਥੇ ਪੰਜਾਬ ਪੁਲਿਸ ਵੀ ਮੌਜੂਦ ਸੀ। ਬੇਸ਼ਕ ਸਾਡੇ ਤੇ ਪੁਲਿਸ ਨੇ 751 ਦਾ ਮਾਮਲਾ ਦਰਜ ਕੀਤਾ ਸਾਨੂੰ ਇਸ ਗੱਲ ਦਾ ਕੋਈ ਇਤਰਾਜ ਨਹੀਂ ਪਰ ਅਸੀਂ ਕਿਤੇ ਵੀ ਗਲਤ ਕੰਮ ਹੁੰਦਾ ਬਰਦਾਸ਼ ਨਹੀਂ ਕਰ ਸਕਦੇ ਦੂਸਰੇ ਪਾਸੇ ਨਿਹੰਗ ਸਿੰਘਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਪੈਸੇ ਦੀ ਮੰਗ ਕੀਤੀ ਹੋਵੇ ਜਾਂ ਪਿਸਤੌਲ ਦਿਖਾਈ ਹੋਵੇ ਇਸ ਦਾ ਕੋਈ ਵੀ ਸਬੂਤ ਹੋਟਲ ਮਾਲਕ ਸੋਸ਼ਲ ਮੀਡੀਆ ਤੇ ਪਾ ਦੇਣ ਜਾਂ ਕਿਸੇ ਅਧਿਕਾਰੀ ਨੂੰ ਦਿਖਾ ਦੇਣ ਤਾਂ ਅਸੀਂ ਸਜ਼ਾ ਭੁਗਤਣ ਲਈ ਤਿਆਰ ਹਾਂ ਜੇਕਰ ਹੋਟਲ ਮਾਲਕ ਨੇ ਅਜਿਹਾ ਨਾ ਕੀਤਾ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਵਾਵਾਂਗੇ ਤੇ ਮਾਣਹਾਣੀ ਦਾ ਦਾਅਵਾ ਵੀ ਕਰਾਂਗੇ Bytes..nihang singh
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SKSanjeev Kumar
FollowMar 22, 2026 09:52:26890
Report
BSBHARAT SHARMA
FollowMar 22, 2026 09:51:45874
Report
SPSomi Prakash Bhuveta
FollowMar 22, 2026 09:50:01748
Report
VBVIJAY BHARDWAJ
FollowMar 22, 2026 09:47:14820
Report
MSManuj Sharma
FollowMar 22, 2026 09:22:291095
Report
RBRohit Bansal
FollowMar 22, 2026 09:19:14Chandigarh, Chandigarh:कुलतार संधवान, इंदरबीर निज्जर, देव मान विधायक समाना के गेस्ट हाउस में मीटिंग के लिए आए
1087
Report
BSBHARAT SHARMA
FollowMar 22, 2026 09:18:20908
Report
BSBHARAT SHARMA
FollowMar 22, 2026 09:08:461046
Report
TBTarsem Bhardwaj
FollowMar 22, 2026 09:08:17977
Report
SKSanjeev Kumar
FollowMar 22, 2026 09:07:341067
Report
DSDEVINDER SHARMA
FollowMar 22, 2026 09:06:03975
Report
RMRakesh Malhi
FollowMar 22, 2026 09:05:391025
Report
MSManish Sharma
FollowMar 22, 2026 09:05:221075
Report
AZAbhinva zeepunjabi
FollowMar 22, 2026 08:17:321005
Report