Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib140406

फतहगढ़ साहिब की 2024 शहीदी सभा: करोड़ों रुपये की ग्रांट में गड़बड़ी के आरोप

DSDharmindr Singh
Feb 20, 2026 11:53:12
Fatehgarh Sahib, Punjab
ਫਤਹਿਗੜ੍ਹ ਸਾਹਿਬ ਵਿਚ 2024 ਦੀ ਸ਼ਹੀਦੀ ਸਭਾ ਦੌਰਾਨ ਸੜਕਾਂ ਦੀ ਮੁਰੰਮਤ ਲਈ ਆਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਵਿੱਚ ਗੜਬੜੀ ਦੇ ਦੋਸ਼ ਲੱਗੇ ਹਨ. ਇਸ ਸਬੰਧੀ ਆਮ ਆਦਮੀ ਪਾਰਟੀ ਦੇ ਮਾਲਵਾ ਜੋਨ ਸੋਸ਼ਲ ਮੀਡੀਆ ਇੰਚਾਰਜ ਦੀਪਕ ਬਾਤਿਸ਼ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਦਫਤਰ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ। ਵਿਜੀਲੈਂਸ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸ਼ਿਕਾਇਤਕਰਤਾ ਦੀਪਕ ਬਾਤਿਸ਼ ਨੂੰ ਨਾਲ ਲੈ ਕੇ ਕਈ ਥਾਵਾਂ ‘ਤੇ ਨਿਰੀਖਣ ਕੀਤਾ. ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸੜਕਾਂ ਦੀ ਰਿਪੇਅਰ ਦੇ ਨਾਂ 'ਤੇ ਸਰਕਾਰੀ ਪੈਸੇ ਦੀ ਠੀਕ ਵਰਤੋਂ ਨਹੀਂ ਕੀਤੀ ਗਈ ਅਤੇ ਕੰਮ ਵਿੱਚ ਮਿਆਰਾਂ ਦੀ ਅਣਦੇਖੀ ਹੋਈ ਹੈ. ਬਾਈਟ - ਆਮ ਆਦਮੀ ਪਾਰਟੀ ਦੇ ਮਾਲਵਾ ਜੋਨ ਸੋਸ਼ਲ ਮੀਡੀਆ ਇੰਚਾਰਜ ਦੀਪਕ ਬਾਤਿਸ਼
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Feb 20, 2026 13:17:32
Chandigarh, Chandigarh:पंजाब के पूर्व चीफ सेक्रेटरी रिटायर्ड IAS अफसर वीके जंजुआ पर भ्रष्टाचार का केस चलेगा। इंडस्ट्री एवं कॉमर्स विभाग के डायरेक्टर -कम -सेक्रेटरी रहते हुए 2009 प्लॉट को लेकर माँगी थी 5 लाख रुपए के रिश्वत इसी मामले में केंद्र सरकार ने उन पर केस चलाने की मंजूरी दे दी है। मामला 9 नवंबर 2009 का है। जब लुधियाना निवासी तुलसी राम मिश्रा ने आरोप लगाया था कि उनके प्लॉट के साथ लगती खाली जमीन के आवंटन के लिए वीके जंजुआ द्वारा 5 लाख रुपए की रिश्वत मांगी गई। उस वह जंजुआ इंडस्ट्री एवं कॉमर्स विभाग के डायरेक्टर कम सेक्रेटरी के पद पर थे। शिकायतकर्ता का कहना था कि वे वर्ष 2001 से जमीन आवंटन के लिए आवेदन कर रहे थे, लेकिन हर बार यह कहकर मना कर दिया जाता था कि जमीन उपलब्ध नहीं है। शिकायत की जांच के दौरान विजिलेंस ने ट्रैप की योजना बनाई और उन्हें रिश्वत लते पकड़ा था। वहीं अब केंद्र सरकार ने पंजाब सरकार की सिफारिश, केंद्रीय सतर्कता आयोग की सलाह और जांच रिपोर्ट की समीक्षा के बाद केस चलाने की मंजूरी दे दी है। शुक्रवार को केंद्र सरकार की ओर से अतिरिक्त सॉलिसिटर जनरल सतपाल जैन ने हाईकोर्ट में सुनवाई के दौरान यह जानकारी दी।
0
comment0
Report
BSBHARAT SHARMA
Feb 20, 2026 13:16:43
Amritsar, Punjab:ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ ਐਕਟ ਦੇ 90 ਮੁਕੱਦਮਿਆਂ ਵਿੱਚ ਬ੍ਰਾਮਦ ਮਾਲ ਨਸ਼ਟ ਕੀਤਾ ਗਿਆ । ਅੰਮ੍ਰਿਤਸਰ ਸਿਟੀ 20 ਫਰਵਰੀ, कमिश्नरेट पुलिस, अमृतसर ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਵੱਖ-ਵੱਖ ਮੁਕੱਦਮਿਆ ਵਿੱਚ ਬ੍ਰਾਮਦ ਮਾਲ ਨੂੰ ਨਸ਼ਟ ਕਰਨ ਲਈ ਨਿਯੁਕਤ ਡਰੱਗ ਡਿਸਪੋਜ਼ਲ ਕਮੇਟੀ, (ਚੇਅਰਮੈਨ), ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟਿਗੇਸ਼ਨ, ਅੰਮ੍ਰਿਤਸਰ, ਸ੍ਰੀ ਗੁਰਪ੍ਰਤਾਪ ਸਿੰਘ ਸਹੋਤਾ, ਪੀ.ਪੀ.ਐਸ, ਏ.ਡੀ.ਸੀ.ਪੀ ਤੇਜ਼ ਆ ਮੁੰਡਾ ਇਨਵੈਸਟੀਗੇਸ਼ਨ, ਅੰਮ੍ਰਿਤਸਰ (ਮੈਬਰ) ਅਤੇ ਸ੍ਰੀ ਹਰਮਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ (ਮੈਬਰ) ਵੱਲੋਂ ਅੱਜ ਮਿਤੀ 20-02-2026 ਨੂੰ ਖੰਨਾ ਪੇਪਰ ਮਿੱਲ ਵਿੱਖੇ ਪੁੱਜ ਕੇ ਆਪਣੀ ਦੇਖ-ਰੇਖ ਹੇਠ ਜਾਬਤੇ ਅਨੁਸਾਰ ਦਰਜ਼ ਐਨ.ਡੀ.ਪੀ.ਐਸ ਐਕਟ ਦੇ 90 ਮੁਕੱਦਿਆਂ ਵਿੱਚ ਬ੍ਰਾਮਦ ਮਾਲ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੇ ਗਏ, ਮਾਲ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- 1. ਹੈਰੋਇੰਨ 01 ਕਿਲੋ 291 ਗ੍ਰਾਮ 74 ਮਿਲੀਗ੍ਰਾਮ। 2. ਨਸ਼ੀਲੇ ਕੈਪਸੂਲ 400 3. ਨਸ਼ੀਲੀਆ ਗੋਲੀਆ 775 4. ਸਮੈਕ 26 ਗ੍ਰਾਮ, 5. ਭੂਕੀ 64 ਕਿਲੋ 50 ਗ੍ਰਾਮ , 6. ਨਸ਼ੀਲਾ ਪਾਊਡਰ 03 ਕਿਲੋ 915 ਗ੍ਰਾਮ , 7. ਭੰਗ 330 ਗ੍ਰਾਮ, 8.ਇੰਜੈਕਸ਼ਨ 04. ਬਾਈਟ ਰਵਿੰਦਰ ਪਾਲ ਸਿੰਘ ਸੰਧੂ ਡੀਸੀਪੀ
0
comment0
Report
SSSandeep Singh
Feb 20, 2026 13:05:22
Shimla, Himachal Pradesh:CBSE स्कूल के लिये परीक्षा आयोजित करने पर भड़का हिमाचल राजकीय अध्यापक संघ, सरकार को दो टूक परीक्षा के माध्यम से शिक्षक की दक्षता को जांचना मान सम्मान को ठेस, CM को भेज ज्ञापन,नही परीक्षा आवेदन फॉर्म हिमाचल प्रदेश शिक्षा बोर्ड के स्कूलों को CBSE बोर्ड लागू करने को लेकर शिक्षक भड़क गए है।शिक्षकों ने सरकार को दो टूक कह दिया है कि शिक्षक की दक्षता जांचने के लिए परीक्षा आयोजित करने का कोई औचित्य नही बनता वह फॉर्म नही भरेंगे और शिक्षक की दक्षता को जांचने के लिए यह नियम सही नही है। शिक्षकों की दक्षता जांचने की लिए आयोजित की जाने वाली परीक्षा का हिमाचल राजकीय शिक्षक संघ ने विरोध किया है।आज पत्रकार वार्ता के दौरान उन्होंने सरकार के इस निर्णय को गलत बताया है साथ ही इस परीक्षा को शिक्षकों के मान सम्मान को ठेस करार दिया है।सरकार 134 स्कूलों में CBSE बोर्ड शुरू करने जा रहा है ।इसके लिए शिक्षकों की दक्षता जांचने के लिए परीक्षा का आयोजन भी किया जा रहा है।इस परीक्षा का विरोध करते हुए हिमाचल राजकीय शिक्षक संघ ने आह्वान किया है कि इस परीक्षा के लिए फॉर्म भरने की आवश्यकता नही है।जब शिक्षक आवेदन ही नही करेंगे तो 5500 पद कहां से भरे जाएंगे। हिमाचल प्रदेश राजकीय अध्यापक संघ के अध्यक्ष वीरेंद्र चौहान ने कहा कि प्रदेश के सरकारी स्कूलों में शिक्षक वर्षों से बच्चों को शिक्षा दे रहे हैं। जितने भी शिक्षक बच्चों को शिक्षा दे रहे हैं वह परीक्षा पास कर ही यहां आए हैं अब इतने वर्षों बाद परीक्षा के माध्यम से शिक्षकों की दक्षता जांचना उचित नहीं है यह उनके मान सम्मान को ठेस है। उन्होंने कहा कि एक IAS भी इतने वर्षों बाद इस की परीक्षा नहीं दे पाएगा ।जो शिक्षक 40 वर्षों से स्कूल में पढ़ा रहे हैं तो हो सकता है उन्हें भी आज इस शिक्षा देने में दिक्कतें पेश आएं। उन्होंने कहा कि अभी तक इस शिक्षा आयोजन के लिए मात्र 1500 आवेदन ही आए हैं जबकि पूरे प्रदेश भर में 80000 शिक्षक हैं उन्होंने प्रदेश के सभी शिक्षकों से आह्वान किया कि इस परीक्षा के लिए उन्हें आवेदन नहीं देना चाहिए और उन्होंने कहा कि सभी शिक्षकों की राय है कि वह इस परीक्षा के लिए आवेदन नहीं देंगे उन्होंने कहा कि वह इस बाबत मुख्यमंत्री मुख्य सचिव शिक्षा मंत्री सहित अन्य अधिकारियों को ज्ञापन भी दे चुके हैं सुरेंद्र चौहान ने कहा कि वह इस मुद्दे को लेकर मुख्यमंत्री से भी मिलेंगे उन्होंने कहा कि इस परीक्षा का जो स्टार रखा गया है वह काफी हाई स्टैंडर्ड का है जबकि कई शिक्षक पुराने हैं जो इस हाई स्टैंडर्ड पर करना उत्तर पाए और साथ ही कई नेशनल आबादी भी हैं जो इस परीक्षा को उत्तीर्ण ना कर सके तो क्या जो उन्हें शिक्षा के लिए अवार्ड मिला है वह क्या व्यर्थ है शिक्षक की दक्षता जांचने के लिए पैरामीटर उचित नही हैं।उन्होंने कहा कि CBSE सिस्टम लागू करते समय शिक्षकों और स्कूलों के हितों को प्राथमिकता दी जानी चाहिए। CBSE स्कूलों में तैनाती के लिए अनुभवी शिक्षकों की दक्षता जांचने हेतु अलग से टेस्ट या परीक्षा न कराई जाए। साथ ही, पहले से कार्यरत शिक्षकों को कम से कम एक वर्ष का समय दिया जाए ताकि वे बोर्ड परीक्षा के आधार पर अपनी कार्यक्षमता साबित कर सकें। उसके बाद ही अगर वह उसपर खरा नही उतरता है तो आगे का निर्णय लिया जाए।इसके साथ ही CBSE और हिमाचल स्कूल शिक्षा बोर्ड में अन्तर विद्यालय स्थानांतरण नीति हो जिससे अगर शिक्षक CBSE से हिमाचल शिक्षा बोर्ड में जाना चाहे तो जा सके अन्यथा उसकी पदोन्नति पर इसका प्रभाव पड़ेगा। स्कूलों में शिक्षकों की रिक्तियां 100 प्रतिशत भरी जाएं और प्रिंसिपल व शिक्षकों का मूल्यांकन परीक्षा परिणाम और स्टाफ की उपलब्धता के आधार पर किया जाए। इंटर-बोर्ड ट्रांसफर शिक्षकों की इच्छा के अनुसार जारी रखने की बात भी कही।उन्होंने कहा कि लड़कों और लड़कियों के स्कूलों को मर्ज करने के बजाय उन्हें मजबूत किया जाए तथा पदोन्नति व्यवस्था प्रभावित न हो। आवश्यकता अनुसार वाइस-प्रिंसिपल के पद सृजित करने की मांग भी की गई ।वहीं उन्होंने कहा कि CBSE का फीस स्ट्रक्चर बहुत अधिक है हो सकता है ग्रामीण क्षेत्र के लोग यह फीस वहन ना कर सके। फीस संरचना न बढ़ाने और शिक्षा विभाग में किसी भी प्रकार के निजीकरण का कड़ा विरोध जताते हुए कहा कि इन सुझावों पर विचार करने से सरकार और शिक्षकों के बीच बेहतर समन्वय बनेगा।
0
comment0
Report
VSVARUN SHARMA
Feb 20, 2026 13:03:56
Mansurwal Dona, Punjab:कपूरथला में क्राइम शाखा की बड़ी कार्रवाई कपूरथला में अवैध हथियारों के खिलाफ चलाए जा रहे विशेष अभियान के तहत क्राइम शाखा की टीम ने दो आरोपियों को गिरफ्तार कर उनके कब्जे से दो देसी पिस्तौल और पांच जिंदा कारतूस बरामद किए हैं। वरिष्ठ पुलिस अधीक्षक ने दी जानकारी गौरव तूरा, वरिष्ठ पुलिस अधीक्षक कपूरथला ने बताया कि पंजाब सरकार और पुलिस महानिदेशक पंजाब के निर्देशों पर जिले में असामाजिक तत्वों के खिलाफ सख्त अभियान चलाया जा रहा है। उन्होंने बताया कि पुलिस कप्तान (जांच) प्रभजोत सिंह विरक, उप पुलिस कप्तान (नशीले पदार्थ निरोधक शाखा) सुखपाल सिंह तथा गुप्तचर शाखा प्रभारी उप निरीक्षक रमन कुमार को विशेष दिशा-निर्देश दिए गए थे। गश्त के दौरान दो आरोपी काबू CIA Staff Kapurthala की टीम ने सहायक उप निरीक्षक जसवीर सिंह के नेतृत्व में गश्त के दौरान कच्चा रास्ता विला कोठी क्षेत्र से दो संदिग्धों को गिरफ्तार किया। गिरफ्तार आरोपियों की पहचान 1. जोबनदीप सिंह उर्फ ताऊ पुत्र जीत लाल निवासी कोकलपुर, थाना कोतवाली कपूरथला 2. करण कुमार उर्फ करण पुत्र कुलविंदर निवासी वार्ड नंबर 09 बेगोवाल, थाना बेगोवाल जिला कपूरथला बरामदगी का विवरण तलाशी के दौरान जोबनदीप सिंह के पास से एक देसी पिस्तौल .32 बोर और तीन जिंदा कारतूस बरामद हुए। करण कुमार के पास से एक देसी पिस्तौल .32 बोर और दो जिंदा कारतूस बरामद किए गए। कुल बरामदगी: दो देसी पिस्तौल .32 बोर और पांच जिंदा कारतूस। मुकदमा दर्ज इस संबंध में थाना कोतवाली कपूरथला में मुकदमा संख्या 34 दिनांक 19.02.2026, धारा 25 शस्त्र अधिनियम के तहत मामला दर्ज किया गया है। आरोपियों का आपराधिक रिकॉर्ड पुलिस के अनुसार, जोबनडीप सिंह उर्फ ताऊ के खिलाफ थाना सुभानपुर में आबकारी अधिनियम के तहत मुकदमा दर्ज है। वहीं करण कुमार उर्फ करण के खिलाफ थाना बेगोवाल और करतारपुर में हत्या के प्रयास, नशीले पदार्थ अधिनियम तथा भारतीय न्याय संहिता की विभिन्न धाराओं के तहत कई मामले पहले से दर्ज हैं। आगे की जांच जारी पुलिस ने बताया कि गिरफ्तार आरोपियों से गहन पूछताछ की जा रही है और उनसे अन्य महत्वपूर्ण खुलासे होने की संभावना है। जिले में अवैध हथियार रखने वालों के खिलाफ अभियान आगे भी जारी रहेगा।
0
comment0
Report
KKKIRTIPAL KUMAR
Feb 20, 2026 12:38:21
Sangrur, Punjab:ਅਪਾਹਜ ਵਿਅਕਤੀ ਤੋਂ ਮੌਤ ਦਾ ਸਰਟੀਫਿਕੇਟ ਬਣਾਉਣ ਬਦਲੇ ਉਕਤ ਦੁਕਾਨਦਾਰ ਨੇ 8 ਹਜਾਰ ਰੁਪਏ ਫਿਰ ਵੀ ਨਹੀਂ ਬਣਾਇਆ ਮੌਤ ਦਾ ਸਰਟੀਫਿਕੇਟ ਮਾਮਲਾ ਹੈ ਦਿੁਰ੍ਹਬਾ ਦਾ ਜਿੱਥੇ ਵਾਰਡ ਨੰਬਰ 11 ਦੇ ਫਸਨੀਕ ਗੁਰਜੰਟ ਸਿੰਘ ਜਾਂਟਾ ਨੇ ਆਪਣੀ ਮਾਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਲਈ ਅਸ਼ਟਾਮ ਫਰੋਸ਼ ਕੋਲ ਪਹੁੰਚ ਕੀਤੀ ਅਤੇ ਉਕਤ ਅਸ਼ਟਾਮ ਫਰੋਸ਼ ਨੇ 8 ਹਜਾਰ ਰੁਪਏ ਗੁਰਜੰਟ ਸਿੰਘ ਤੋਂ ਵਸੂਲ ਲਏ ਅਤੇ ਕੁਝ ਹੀ ਦਿਨਾਂ ਵਿੱਚ ਸਕਰਟੀਫਿਕੇਟ ਬਣਾਉਣ ਦੀ ਗੱਲ ਆਖੀ ਪ੍ਰੰਤੂ ਜਦ ਗੁਰਜੰਟ ਸਿੰਘ ਨੇ ਉਸ ਤੋਂ ਸਰਟੀਫਿਕੇਟ ਦੀ ਮੰਗ ਕੀਤੀ ਤਾਂ ਉਕਤ ਦੁਕਾਨਦਾਰ ਨੇ ਨਾ ਹੀ ਤਾਂ ਸਰਟੀਫਿਕੇਟ ਦਿੱਤਾ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਜਦ ਗੁਰਜੰਟ ਸਿੰਘ ਨੇ ਸ਼ਿਕਾਇਤ ਕਰਨ ਦਾ ਮਨ ਬਣਾ ਲਿਆ ਤਾਂ ਉਕਤ ਦੁਕਾਨਦਾਰ ਨੇ 5000 ਰੁਪਏ ਆਨਲਾਈਨ ਵਾਪਸ ਕਰ ਦਿੱਤੇ ਪ੍ਰੰਤੂ ਹੁਣ ਗੁਰਜੰਟ ਸਿੰਘ पंजाब ਸਰਕਾਰ ਤੋਂ ਮੰਗ ਕਰ ਰਿਹਾ ਕਿ ਤੁਸੀਂ ਰਿਸ਼ਵਤ ਖੋਰੀ ਖਤਮ ਕਰਨ ਦੀ ਗੱਲ ਆਖ ਰਹੇ ਹੋ ਪ੍ਰੰਤੂ ਗਰੀਬ ਲੋਕਾਂ ਤੋਂ ਅੱਠ-ਅਠ ਹਜ਼ਾਰ ਰੁਪਏ ਲੈ ਕੇ ਦਿੜ੍ਹਬਾ ਤਹਿਸੀਲ ਅੰਦਰ ਧੋਖਾ ਤੜੀ ਕੀਤੀ ਜਾ ਰਹੀ ਹੈ ਉਹਨਾਂ ਮੰਗ ਕੀਤੀ ਹੈ ਕਿ ਅਜਿਹੇ ਰਿਸ਼ਵਤ ਖੋਰਾ ਦਾ ਲਾਇਸੈਂਸ ਕੈਂਸਲ ਕਰਕੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਇਹ ਮਾਮਲਾ ਦਿੜ੍ਹਬਾ ਦੇ ਐਸਡੀਐਮ ਕੋਲ ਵੀ ਪਹੁੰਚ ਚੁੱਕਾ ਹੈ ਦਿੜਬਾ ਦੇ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ਿਕਾਇਤ ਸਾਡੇ ਕੋਲ ਪਹੁੰਚ ਚੁੱਕੀ ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ ਉਕਤ ਅਸਥਾਨ ਫਿਰੋਸ ਦਾ ਲਾਸੰਸ ਕੈਂਸਲ ਕੀਤਾ ਜਾਵੇਗਾ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਵੀ kiਤੀ ਜਾਵੇਗੀ ਪਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤ ਖੋਰੀ ਖਤਮ ਕਰਨ ਦੇ ਦਾਅਵੇਆ ਦੀ ਫੂਕ ਨਿਕਲਦੀ ਹੋਈ ਦਿੜ੍ਹਬਾ ਚ ਨਜ਼ਰ ਆ ਰਹੀ ਹੈ ਕੀ ਹੁਣ ਇਸ ਉੱਪਰ ਪੰਜਾਬ ਸਰਕਾਰ ਕੋਈ ਐਕਸ਼ਨ ਲਵੇਗੀ ਬਾਈਟ..ਸ਼ਿਕਾਇਤ ਕਰਤਾ ਦੀ ਭੈਣ ਬਾਈਟ.. ਪ੍ਰਗਟ ਸਿੰਘ ਘੁਮਾਣ ਐਮਸੀ ਬਾਈਟ.. ਸੁਸ਼ੀਲ ਕੁਮਾਰ ਐਮਸੀ ਬਾਈਟ.. ਗੁਲਸ਼ਨ ਕੁਮਾਰ ਉਕਤ ਦੁਕਾਨਦਾਰ ਬਾਈਟ.. ਰਾਜੇਸ਼ ਕੁਮਾਰ ਸ਼ਰਮਾ ਐਸ ਡੀ ਐਮ ਦਿੜ੍ਹਬਾ
0
comment0
Report
SBSANJEEV BHANDARI
Feb 20, 2026 12:34:51
Zirakpur, Punjab:ਜ਼ੀਰਕਪੁਰ ਦੇ ਗਾਜ਼ੀਪੁਰ ਇਲਾਕੇ ਵਿੱਚ ਸਥਿਤ Sushma Joynest ਸੋਸਾਇਟੀ ਦੇ ਵਸਨੀਕਾਂ ਵੱਲੋਂ ਅੱਜ ਬਿਲਡਰ ਅਤੇ ਸੋਸਾਇਟੀ ਮੈਨੇਜਮੈਂਟ ਖ਼ਿਲਾਫ਼ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਵਸਨੀਕਾਂ ਦਾ ਦੋਸ਼ ਹੈ ਕਿ ਉਹ ਹਰ ਮਹੀਨੇ ਲੱਖਾਂ ਰੁਪਏ ਮੈਂਟੇਨੈਂਸ ਚਾਰਜ ਅਦਾ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਵਸਨੀਕਾਂ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਸੋਸਾਇਟੀ ਦੀਆਂ ਕਈ ਲਿਫਟਾਂ ਬੰਦ ਪਈਆਂ ਹਨ, ਜਿਸ ਕਾਰਨ ਬਿਮਾਰ ਅਤੇ ਬਜ਼ੁਰਗ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਚੀਆਂ ਮੰਜ਼ਿਲਾਂ ‘ਤੇ ਰਹਿਣ ਵਾਲੇ ਪਰਿਵਾਰ khasੇ ਪ੍ਰਭਾਵਿਤ ਹੋ ਰਹੇ ਹਨ। ਇਸ ਤੋਂ ਇਲਾਵਾ, ਵਸਨੀਕਾਂ ਨੇ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਸਕੂਲੀ ਬੱਚਿਆਂ ਦੇ ਇਮਤਿਹਾਨ ਚੱਲ ਰਹੇ ਹਨ, ਪਰ ਸੋਸਾਇਟੀ ਦੀ ਬਿਜਲੀ ਕੱਟੀ ਹੋਈ ਹੈ। ਦਾਅਵਾ ਕੀਤਾ ਗਿਆ ਹੈ ਕਿ ਬਿਲਡਰ ਵੱਲੋਂ ਬਿਜਲੀ ਵਿਭਾਗ ਦੇ ਲੱਖਾਂ ਰੁਪਏ ਬਕਾਇਆ ਜਮਾ ਨਾ ਕਰਵਾਉਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਬਿਜਲੀ ਦੀ ਕਮੀ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਜਦਕਿ ਪਾਣੀ ਅਤੇ ਸਫ਼ਾਈ ਵਰਗੀਆਂ ਸਹੂਲਤਾਂ ਵੀ ਠੱਪ ਪਈਆਂ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਬਿਲਡਰ ਅਤੇ ਮੈਨੇਜਮੈਂਟ ਸਟਾਫ ਨੂੰ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਮੱਸਿਆਵਾਂ ਬਾਰੇ ਜਾਣੂ ਕਰਵਾ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਅਣਡਿੱਠਾ ਕੀਤਾ ਗਿਆ। ਇਸ ਤੋਂ ਨਾਰਾਜ਼ ਹੋ ਕੇ ਵਸਨੀਕ ਚੰਡੀਗੜ੍ਹ ਦੇ ਐਲਾਂਤੇ ਮਾਲ ਨੇੜੇ ਸਥਿਤ ਕੰਪਨੀ ਦੇ ਹੈਡ ਆਫਿਸ ਵੀ ਪਹੁੰਚੇ, ਜਿੱਥੇ ਉਹ ਲਗਭਗ ਚਾਰ ਘੰਟੇ ਇੰਤਜ਼ਾਰ ਕਰਦੇ ਰਹੇ। ਦੋਸ਼ ਹੈ ਕਿ ਇਸ ਦੌਰਾਨ ਬਿਲਡਰ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਤੱਕ ਨਹੀਂ ਕੀਤੀ ਗਈ। ਗੁੱਸੇ ਵਿੱਚ ਆਏ ਵਸਨੀਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਤੋਂ ਜਲਦ ਬਿਜਲੀ, ਪਾਣੀ, ਲਿਫਟਾਂ ਅਤੇ ਸਫ਼ਾਈ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਨਾ ਕਰਵਾਈਆਂ ਗਈਆਂ ਤਾਂ ਉਹ ਸੜਕਾਂ ‘ਤੇ ਉਤਰ ਕੇ ਵੱਡੇ ਪੱਧਰ ‘ਤੇ ਧਰਨਾ-ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਦੀ ਪੂਰੀ ਜ਼ਿੰਮੇਵਾਰੀ ਬਿਲਡਰ ਅਤੇ ਮੈਨੇਜਮੈਂਟ ਦੀ ਹੋਵੇਗੀ。
0
comment0
Report
SBSANJEEV BHANDARI
Feb 20, 2026 12:32:31
Lalru, Punjab:ਲਾਲੜੂ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ, IPS ਵੱਲੋਂ ਸ਼ੁਰੂ ਕੀਤੀ ਗਈ ਰਾਜ-ਪੱਧਰੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਹੇਠ ਜ਼ਿਲ੍ਹਾ ਐਸ.ਏ.ਐਸ. ਨਗਰ ਪੁਲਿਸ ਨੇ ਲਾਲੜੂ ਖੇਤਰ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕ ਆਦੀ ਨਸ਼ਾ ਤਸਕਰ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਹੈ। ਐਸ.ਐਸ.ਪੀ ਐਸ.ਏ.ਐਸ. ਨਗਰ ਹਰਮਨਦੀਪ ਸਿੰਘ ਹੰਸ, IPS ਅਤੇ ਐਸ.ਪੀ. ਰੂਰਲ ਮਨਪ੍ਰੀਤ ਸਿੰਘ, PPS ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ, ਅਤੇ ਐਸ.ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ, PPS ਦੀ ਨਜ਼ਦੀਕੀ ਦੇਖ-ਰੇਖ ਵਿੱਚ, ਪੁਲਿਸ ਨੇ ਲક્ષਣ ਕੁਮਾਰ ਪੁੱਤਰ ਤਕ ਚੰਦ, ਵਾਸੀ ਵਿਕਾਸ ਪੈਟਰੋਲ پੰਪ ਦੇ ਨੇੜੇ, ਢੇਹਾ ਬਸਤੀ, ਲਾਲੜੂ ਦੀ ਗੈਰਕਾਨੂੰਨੀ ਤੌਰ ‘ਤੇ ਬਣਾਈ ਗਈ ਸੰਪਤੀ ਨੂੰ ਢਾਹ ਦਿੱਤਾ। ਇਹ ਕਾਰਵਾਈ ਨਗਰ ਕੌਂਸਲ ਲਾਲੜੂ ਵੱਲੋਂ ਕੀਤੀ ਗਈ। ਮੌਕੇ ‘ਤੇ ਇੰਸਪੈਕਟਰ ਰਣਵੀਰ ਸਿੰਘ, ਐਸ.ਐਚ.ਓ. ਲਾਲੜੂ ਅਤੇ ਐਸ.ਆਈ. ਗੁਰਵਿੰਦਰ ਸਿੰਘ, ਇੰਚਾਰਜ ਪੁਲਿਸ ਪੋਸਟ ਨਹਿਰ ਸਮੇਤ ਪੁਲਿਸ ਦੀਆਂ ਟੀਮਾਂ ਮੌਜੂਦ ਰਹੀਆਂ ਅਤੇ ਪੂਰੇ ਕਾਰਵਾਈ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਗਈ। ਪੁਲਿਸ ਰਿਕਾਰਡ ਮੁਤਾਬਕ ਦੋਸ਼ੀ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੁੱਲ 07 ਐਫ.ਆਈ.ਆਰ ਦਰਜ ਹਨ, ਜਿਨ੍ਹਾਂ ਵਿੱਚ ਭਾਰਤੀ ਦੰਡ ਸੰਹਿਤਾ (IPC), ਐਨ.ਡੀ.ਪੀ.ਐਸ ਐਕਟ, ਪ੍ਰੀਵੇਂਸ਼ਨ ਐਕਟ ਅਤੇ ਐਕਸਾਈਜ਼ ਐਕਟ ਦੀਆਂ ਧਾਰਾਵਾਂ ਸ਼ਾਮਲ ਹਨ। ਇਨ੍ਹਾਂ ਮਾਮਲਿਆਂ ਵਿੱਚ ਚੋਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਦੇ ਦੋਸ਼ ਸ਼ਾਮਲ ਹਨ। ਜ਼ਿਲ੍ਹਾ ਐਸ.ਏ.ਐਸ. ਨਗਰ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਤਸਕਰਾਂ ਅਤੇ ਗੈਰਕਾਨੂੰਨੀ ਕੰਮਾਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਇਹ ਮੁਹਿੰਮ ਪੂਰੀ ਤਾਕਤ ਨਾਲ ਚੱਲਦੀ ਰਹੇਗੀ ਅਤੇ ਕਾਨੂੰਨ ਤੋੜਨ ਵਾਲਿਆਂ ਨਾਲ ਕੋਈ ਰਿਆਇਤ ਨਹੀਂ ਕੀਤੀ
0
comment0
Report
VKVarun Kaushal
Feb 20, 2026 12:32:11
Samrala, Punjab:ਪਤੀ ਗਿਆ ਵਿਦੇਸ਼ ਪਿੱਛੋਂ ਪਤਨੀ ਨੇ ਚੜਾ ਤਾ ਨਵਾਂ ਚੰਨ ਅੱਧੀ ਰਾਤ ਨੂੰ ਆਪਣੇ 2 ਬੱਚਿਆਂ ਨੂੰ ਛੱਡ ਮਾਂ ਗਹਿਣੇ ਤੇ ਨਕਦੀ ਲੈ ਕੇ ਪ੍ਰੇਮੀ ਨਾਲ ਹੋਈ ਫਰਾਰ ਪ੍ਰੇਮੀ ਜੋੜੇ ਨੇ ਮਾਣਯੋਗ ਅਦਾਲਤ ’ਚ ਅਪੀਲ ਦਾਇਰ ਕਰ ਸੁਰੱਖਿਆ ਮੰਗੀ ਮਛੀਵਾੜਾ ਦੇ ਨੇੜ੍ਹਲੇ ਪਿੰਡ ਸ਼ਤਾਬਗੜ੍ਹ ਵਿਖੇ ਵਿਆਹੀ ਤੇ 2 ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ ਅਤੇ ਸਹੁਰੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਵੀ ਲੈ ਗਈ ਜਿਸ ਸਬੰਧੀ ਉਨ੍ਹਾਂ ਮਾਚੀਵਾੜਾ ਪੁਲਸ ਥਾਣਾ ’ਚ ਸ਼ਿਕਾਇਤ ਦਰਜ ਕਰਵਾਈ ਹੈ। ਵਿਆਹੁਤਾ ਦੇ ਸਹੁਰੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵਿਦੇਸ਼ ਗਿਆ ਹੋਇਆ ਹੈ ਅਤੇ ਮਨਦੀਪ ਕੌਰ 2 ਬੱਚਿਆਂ ਸਮੇਤ ਉਨ੍ਹਾਂ ਨਾਲ ਰਹਿੰਦੀ ਹੈ। ਲੰਘੀ 14 ਫਰਵਰੀ ਦੀ ਅੱਧੀ ਰਾਤ ਨੂੰ ਜਦੋਂ ਬੱਚਿਆਂ ਦੇ ਰੋਣ ਦੀ ਅਵਾਜ਼ ਆਈ ਤਾਂ ਪਰਿਵਾਰ ਨੇ ਦੇਖਿਆ ਕਿ ਉਹ ਇਕੱਲੇ ਸਨ ਤੇ ਮਨਦੀਪ ਕੌਰ ਉੱਥੇ ਮੌਜੂਦ ਨਹੀਂ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਉਸਦੇ ਸਬੰਧ ਸਨ ਜਿਸ ਨਾਲ ਉਹ ਫ਼ਰਾਰ ਹੋ ਗਈ। ਸਹੁਰੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਕਰੀਬ 7 ਤੋਲੇ ਸੋਨੇ ਦੇ ਗਹਿਣੇ ਤੇ 90 ਹਜ਼ਾਰ ਰੁਪਏ ਨਕਦੀ ਵੀ ਲੈ ਗਈ। ਇਸ ਘਟਨਾ ਨਾਲ ਪਿੰਡ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਕਿ ਇੱਕ ਮਾਂ ਦਾ ਆਪਣੇ ਛੋਟੇ ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਫ਼ਰਾਰ ਹੋਣਾ ਬੜਾ ਮੰਦਭਾਗਾ ਹੈ。 ਦੂਸਰੇ ਪਾਸੇ ਜਦੋਂ ਥਾਣਾ ਮੁਖੀ ਪਵਿੱਤਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਨਦੀਪ ਕੌਰ ਦੀ ਗੁੰਮਸ਼ੁਦਗੀ ਸਬੰਧੀ ਸਹੁਰੇ ਪਰਿਵਾਰ ਨੇ ਰਿਪੋਰਟ ਦਰਜ ਕਰਵਾਈ ਸੀ ਪਰ ਸਾਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਪੱਤਰ ਪ੍ਰਾਪਤ ਹੋਇਆ ਜਿਸ ਵਿਚ ਮਨਦੀਪ ਕੌਰ ਤੇ ਉਸਦੇ ਪ੍ਰੇਮੀ ਨੇ ਅਪੀਲ ਦਾਇਰ ਕੀਤੀ ਹੈ ਕਿ ਉਹ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਹਨ ਜਿਨ੍ਹਾਂ ਨੂੰ ਕੁਝ ਲੋਕਾਂ ਤੋਂ ਖ਼ਤਰਾ ਹੈ, ਇਸ ਲਈ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਣਯੋਗ ਕੋਰਟ ਵਿਚ ਜਵਾਬ ਪੇਸ਼ ਕਰ ਮਾਮਲੇ ਦੀ ਜਾਂਚ ਕੀਤੀ ਜਾਵੇਗੀ。 ਪਵਿੱਤਰ ਸਿੰਘ ਥਾਣਾ ਮੁਖੀ
0
comment0
Report
Feb 20, 2026 12:24:36
Patran, Punjab:भारतीय सेना के आदर्श वाक्य सेवा परमो धर्मः की भावना को साकार करते हुए चंदन डिफेंस पार्क का निर्माण किया गया है। इस पार्क का निर्माण स्कूल के विद्यार्थी अविरल चंदन, ने नवंबर 2022 में Indian Navy में बतौर कमीशंड अफसर चयनित होने की उपलब्धि को समर्पित किया गया है। अविरल चंदन की इस गौरवपूर्ण सफलता पर सैनिक वेलफेयर बोर्ड, पंजाब द्वारा विद्यालय को एक लाख रुपये की अनुदान राशि प्रदान की गई। इसी राशि से स्कूल परिसर में “चंदन डिफेंस पार्क” का निर्माण करवाया गया। विद्यालय प्रबंधन के अनुसार इस डिफेंस पार्क का उद्देश्य विद्यार्थियों में देशभक्ति की भावना जागृत करना तथा उन्हें भारतीय रक्षा सेवाओं में करियर बनाने के लिए प्रेरित करना है। पार्क में भारतीय सेना, नौसेना और वायुसेना से संबंधित प्रेरणादायक जानकारी एवं प्रतीकात्मक संरचनाएं स्थापित की गई हैं, ताकि स्कूल और क्षेत्र के अधि
0
comment0
Report
BKBIMAL KUMAR
Feb 20, 2026 12:02:47
Anandpur Sahib, Punjab:ਹੋਲਾ ਮਹੱਲਾ ਤਿਉਹਾਰ ਤੋਂ ਪਹਿਲਾ ਸਾਰੇ ਪ੍ਰਬੰਧ ਹੋਣ ਮੁਕੰਮਲ, ਸ਼ਰਧਾਲੂਆਂ ਨੂੰ ਮਿਲੇਗੀ ਵਿਸੇਸ਼ ਸਹੂਲਤ- ਡਿਪਟੀ ਕਮਿਸ਼ਨਰ\n\nਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਹੋਲਾ ਮਹੱਲਾ ਦੇ ਅਗਾਓ ਪ੍ਰਬੰਧਾਂ ਦਾ ਲਿਆ ਜਾਇਜ਼ਾ\n\nਉੱਚੀ ਆਵਾਜ ਵਿਚ ਲਾਊਡ ਸਪੀਕਰ ਵਜਾਉਣ, ਸਲੈਸਰ ਤੋਂ ਬਿਨ੍ਹਾਂ ਵਾਹਨ ਚਲਾਉਣ ਤੇ ਰਹੇਗੀ ਮੁਕੰਮਲ ਪਾਬੰਦੀ\n\nਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਂਬੱਧ ਕੰਮ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼\n\nAnchor -  ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਇਸ ਵਾਸਾਹੋਲਾ ਮਹੱਲਾ 27 ਫਰਵਰੀ ਤੋਂ ਚਾਰ ਮਾਰਚ ਤੱਕ मनਾਇਆ ਜਾ ਰਿਹਾ ਹੈ। 27 ਤੋਂ 4 ਮਾਰਚ ਤੱਕ ਮਨਾਇਆ ਜा ਰਿਹਾ ਹੈ। ਪਹਿਲੇ ਪੜਾਅ ਦੇ ਤਹਿਤ ਸ਼੍ਰੀ ਕੀਰਤਪੁਰ ਸਾਹਿਬ ਵਿਖੇ 27 ਤੋਂ 1 ਮਾਰਚ ਤੱਕ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 2 ਮਾਰਚ ਤੋਂ ਚਾਰ ਮਾਰਚ ਤੱਕ ਖਾਲਸਾਈ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ । ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਦੌਰ ਲਗਾਤār ਜਾਰੀ ਹੈ ਅੱਜ ਐਸਡੀਐਮ ਦਫਤਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ । ਜਿਸ ਵਿੱਚ ਉਹਨਾਂ ਕਿਹਾ ਕਿ ਹੋਲਾ ਮਹੱਲਾ ਤਿਉਹਾਰ ਤੋਂ ਪਹਿਲਾ ਸਾਰੇ ਵਿਭਾਗ ਆਪਣੇ ਕੰਮ ਮੁਕੰਮਲ ਕਰ ਲੈਣ ਤੇ ਸ਼ਰਧਾਲੂਆਂ ਦੀ ਸਹੂਲਤ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰੱਖੀ ਜਾਵੇ। ਉੱਚੀ ਆਵਾਜ ਵਿੱਚ ਲਾਊਡ ਸਪੀਕਰ ਵਜਾਉਣ, ਸਲੈਸਰ ਖੋਲ ਕੇ ਵਾਹਲ ਚਲਾਉਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ।\n\nVO1 - ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਦੌਰਾਨ ਸੁਚਾਰੂ ਆਵਾਜਾਈ ਦੀ ਸਹੂਲਤ ਵੱਧ ਵਾਹਨਾਂ ਦੀ ਪਾਰਕਿੰਗ, ਸ਼ਟਲ ਬੱਸ ਸਰਵਿਸ, ਪੀਣ ਵਾਲਾ ਕਲੋਰੀਨੇਟਿਡ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਟ੍ਰੈਫਿਕ ਮੈਨੇਜਮੈਂਟ ਨੂੰ ਵਿਸੇਸ਼ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੇਲਾ ਖੇਤਰ ਨੂੰ ਕੀਰਤਪੁਰ ਸਾਹਿਬ ਵਿਚ ਦੋ ਸੈਕਟਰਾਂ ਵਿਚ ਵੰਡਿਆ ਗਿਆ ਹੈ ਜਦੋ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ 11 ਸੈਕਟਰਾਂ ਬਣਾਏ ਗਏ ਹਨ, ਜਿੱਥੇ ਗਜਟਿਡ ਅਫਸਰ 24/7 ਤੈਨਾਂਤ ਰਹਿਣਗੇ। ਮੇਨ ਕੰਟੋਰਲ ਰੂਮ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਵੇਗਾ, ਸਿਹਤ ਸਹੂਲਤਾਂ ਲਈ  ਆਰਜੀ ਡਿਸਪੈਂਸਰੀ ਅਤੇ ਪਸ਼ੂਆਂ ਲਈ ਡਿਸਪੈਂਸਰੀਆਂ ਬਣਾਈਆਂ ਜਾ ਰਹੀਆਂ ਹਨ, ਜਿੱਥੇ ਡਾਕਟਰ ਅਤੇ ਮੈਡੀਕਲ ਸਟਾਫ ਤੈਨਾਤ ਹੋਵੇਗਾ। ਸ਼੍ਰੀ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਦਾਖਲੇ ਤੇ ਬਣੇ ਸਵਾਗਤੀ ਗੇਟਾਂ ਨਾਲ ਸਿੰਗਾਰਿਆਂ ਜਾਵੇਗਾ ਅਤੇ ਸ਼ਹਿਰ ਵਿਚ ਡੈਕੋਰੇਟਿਵ ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੇਲਾ ਖੇਤਰ ਵਿੱਚ ਐਲ.ਈ.ਡੀ ਸਕਰੀਨਾ ਲਗਾ ਕੇ ਤਿਉਹਾਰ ਬਾਰੇ ਜਾਣਕਾਰੀ ਤੇ ਸੂਚਨਾ ਉਪਲੱਬਧ ਕਰਵਾਈ ਜਾਵੇਗੀ, ਹੈਲਪ ਡੈਸਕ ਵੀ ਸਥਾਪਿਤ ਹੋਣਗੇ। ਇਸ ਪ੍ਰਕਿਰਿਆ ਨੂੰ ਹੋਲਾ ਮਹੱਲਾ ਤੋ ਪਹਿਲਾ ਮੁਕੰਮਲ ਕੀਤਾ ਜਾਵੇਗਾ। ਰੂਟ ਡਾਈਵਰਜਨ کرਕੇ ਸੁਚਾਰੂ ਟਰੈਫਿਕ ਵਿਵਸਥਾ ਕੀਤੀ ਜਾਵੇਗੀ।\n\nVO2 - ਉਨ੍ਹਾਂ ਕਿਹਾ ਕਿ ਵਾਚ ਟਾਵਰ ਲਗਾ ਕੇ ਸਮੁੱਚੇ ਮੇਲਾ ਖੇਤਰ ਤੇ ਨਜ਼ਰ ਰੱਖੀ ਜਾਵੇਗੀ, ਵਾਧੂ ਸੁਰੱਖਿਆ ਕਰਮਚਾਰੀ ਸਮੁੱਚੇ ਮੇਲਾ ਖੇਤਰ ਵਿਚ ਤੈਨਾਤ ਰਹਿਣਗੇ। ਮੇਲਾ ਖੇਤਰ ਵਿੱਚ ਦਾਖਲੇ ਤੇ ਸ਼ਰਧਾਲੂਆਂ ਦੀ ਸਹੂਲਤ ਲਈ ਸੁਚਾਰੂ ਟ੍ਰੈਫਿਕ ਪ੍ਰਬੰਧ ਕੀਤੇ ਜਾਣਗੇ, ਸੀ.ਸੀ.ਟੀ.ਵੀ ਲਗਾ ਕੇ ਸਮੁੱਚਾ ਮੇਲਾ ਖੇਤਰ ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਤਿਆਰੀਆਂ ਅਰੰਭ ਕੀਤੀਆ ਗਈਆਂ ਹਨ।
0
comment0
Report
VKVipan Kumar
Feb 20, 2026 12:01:44
Dharamshala, Himachal Pradesh:सौ वर्ष पुराने स्कूल को मर्ज करने से हडक़ंप अभिभावक बोले, निर्णय पर पुनर्विचार करे सरकार एंकर - जिला मुख्यालय धर्मशाला स्थित राजकीय बॉयज सीनियर सेकेंडरी स्कूल जो इसी वर्ष अपना सौ वर्ष का सफर पूरा कर रहा है, इस स्कूल को मर्ज करने की कवायद सरकार ने आरंभ कर दी है। स्कूल प्रशासन को मिले दो पत्रों में भिन्नता से स्कूल स्टाफ, बच्चों व अभिभावकों में असमंजस की स्थिति बनी हुई है। स्कूल प्रशासन का कहना है कि बॉयज स्कूल में हर प्रकार की सुविधाओं के साथ निर्माण हेतू पर्याप्त भूमि उपलब्ध है। वहीं बॉयज स्कूल में पढ़ रहे बच्चों के अभिभावकों का कहना है कि इस स्कूल को गल्र्स स्कूल में मर्ज करने का निर्णय सही नहीं, सरकार को इस पर विचार करना चाहिए। अभिभावकों का कहना है कि जो स्कूल 1926 से चल रहा है और इस वर्ष अपना 100 वर्ष का सफर पूरा करने जा रहा है, उस स्कूल को मर्ज करने के नाम पर बंद करके सरकार बच्चों से खिलवाड़ कर रही है। वहीं स्कूल प्रशासन की मानें तो शैक्षणिक सत्र के अंत के बजाय सरकार को सत्र की शुरूआत में इस तरह की प्रक्रिया को अपनाना चाहिए था। गौरत है कि सौ वर्ष पुराने बॉयज स्कूल ने कई प्रतिभाएं प्रदेश को दी हैं। अभी भी धर्मशाला सहित अन्य स्थानों के बच्चे भी यहां पर शिक्षा ग्रहण कर रहे हैं, ऐसे में परीक्षाओं के समय स्कूल को मर्ज करने की प्रक्रिया ने स्कूल प्रशासन, बच्चों व अभिभावकों की चिंताएं बढ़ा दी हैं। बॉयज स्कूल धर्मशाला के प्रिंसिपल यशपाल मनकोटिया ने कहा कि यह स्कूल वर्ष 1926 से चल रहा है, इसी वर्ष यह स्कूल अपनी 100वीं वर्षगांठ मनाने जा रहा है। इस स्कूल से सौ वर्ष में कई प्रतिभाएं निखरकर निकली हैं। यहां पर 70 कनाल के करीब भूमि भी उपलब्ध है। प्रदेश सरकार की ओर से बॉयज स्कूल को मर्ज करने का पत्र जारी किया गया है। सरकार से यही आग्रह है कि गल्र्स स्कूल को सीबीएसई करे और बॉयज स्कूल को कोएजुकेशन के तहत चलाया जाए। विभागीय स्तर पर इस स्कूल को मर्ज करने के संबंध में किन पैरामीटर को देखा गया है, इस बारे में उच्च अधिकारी ही बता सकते हैं। बॉयज स्कूल में हर सुविधा उपलब्ध है। मेरा मानना है कि बॉयज स्कूल को ही लीड स्कूल बनाना चाहिए था। भवन विकास के लिए भी बॉयज स्कूल में भूमि उपलब्ध है। पिछले कल ही स्कूल को एक और पत्र मिला है, जिसमें बॉयज स्कूल का चयन डे बॉर्डिंग स्कूल के लिए भी हुआ है तथा 1.98 करोड़ रुपये स्वीकृत हुए हैं। दोनों ही पत्रों में भिन्नता है, इस मामले में सरकार ही स्थिति स्पष्ट कर सकती है। परीछाओं का दौर शुरू हो गया है, सत्र के अंत में यह प्रक्रिया नहीं अपनाई जानी चाहिए थी। बाइट - यशपाल मनकोटिया, प्रिसिंपिल, राजकीय बॉयज सीसे स्कूल धर्मशाला बच्चों के अभिाभवक रवि राणा ने कहा कि सौ वर्ष पुराने स्कूल को मर्ज या बंद करना सही नहीं है। बॉयज स्कूल सौ वर्ष का सफर पूरा करने के साथ हेरीटेज बन चुका है। सरकार का निर्णय गलत है, बॉयज स्कूल को किसी अन्य स्कूल में मर्ज करने के बजाय, आसपास के अन्य छोटे स्कूलों को बॉयज स्कूल में मर्ज किया जाए। हम नहीं चाहते कि हमारे बच्चे, हिमाचल प्रदेश स्कूल शिक्षा बोर्ड को छोडक़र सीबीएसई स्कूल में जाएं। बाइट - रवि राणा, अभिभावक निशा देवी ने कहा कि बॉयज स्कूल को मर्ज नहीं किया जाना चाहिए। यहां पर बच्चों के लिए हर सुविधा उपलब्ध है। चंबा के बच्चे भी यहां पढ़ाई कर रहे हैं। सौ वर्ष का सफर पूरा कर चुके बॉयज स्कूल के बारे में सोचना चाहिए। सीबीएसई होने के बाद अभिभावकों के खर्च बढ़ जाएंगे। सरकार को चाहिए कि जो कमियां हैं, उन्हें दूर करे, न कि सीबीएसई के नाम पर स्कूलों को बंद करने का काम करे। बच्चों की परीक्षाएं सिर पर हैं और सरकार स्कूल को मर्ज करने जा रही है, जो कि नहीं होना चाहिए। बाइट - निशा देवी, अभिभावक सलोचना देवी ने कहा कि बॉयज स्कूल को मर्ज न किया जाए। इस स्कूल में एनसीसी, एनएसएस की सुविधा सहित विशेष बच्चों के लिए भी पढ़ाई की सुविधा यहां उपलब्ध है। इस स्कूल के सौ वर्ष पूरे हो रहे हैं, सरकार को इसे बंद नहीं करना चाहिए। बाइट - सलोचना, अभिभावक
0
comment0
Report
NLNitin Luthra
Feb 20, 2026 11:54:03
Batala, Punjab:ਪੰਜਾਬ ਭਾਜਪਾ ਦੇ ਉਪ ਪ੍ਰਧਾਨ ਫਤਿਹ ਬਾਜਵਾ ਪਹੁੰਚੇ ਬਟਾਲਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਤੇ ਨਾਲ ਫਤਿਹ ਬਾਜਵਾ ਨੇ ਕਿਹਾ ਕਿ ਅਸੀਂ ਧੰਨਵਾਦ ਕਰਨ ਆਏ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਨਾਂ ਨੇ 27 ਕਰੋੜ ਰੁਪਆ ਸਵੱਛ ਭਾਰਤ ਅਤੇ ਅੰਮ੍ਰਿਤ ਯੋਜਨਾ ਦੇ ਤਹਿਤ ਬਟਾਲਾ ਨੂੰ ਦਿੱਤਾ ਹੈ ਬਟਾਲਾ ਦੇ ਵਿੱਚ ਜਿੰਨੇ ਵੀ ਕੰਮ ਹੋ ਰਹੇ ਆ ਇਹ ਕੇਂਦਰ ਸਰਕਾਰ ਦੇ ਪੈਸਿਆਂ ਨਾਲ ਹੋ ਰਿਹਾ ਅਸੀਂ ਪੁੱਛਣਾ ਚਾਹੁੰਦੇ ਆਂ ਵਿਧਾਇਕ ਬਟਾਲਾ ਨੂੰ ਕਿ ਉਹ ਜਿਹੜੇ ਰੋਜ਼ਾਨਾ ਫੀਤੇ ਕੱਟਦੇ ਪਏ ਨੇ ਜਾਂ ਉਦਘਾਟਨ ਕਰਦੇ ਪਏ ਨੇ ਉਹ ਪੈਸੇ ਦੀ ਵਾਈਟ ਪੇਪਰ ਜਾਰੀ ਕਰਨ ਕਿ ਇਹ ਪੈਸਾ ਆਇਆ ਕਿੱਥੋਂ ਹੈ ਵਿਧਾਇਕ ਇਹ ਦੱਸਣ ਕਿ ਕਿਸ ਦੇ ਪੈਸੇ ਨਾਲ ਕੰਮ ਹੋ ਰਿਹਾ ਹੈ ਨਾਲ ਹੀ ਉਹਨਾਂ ਇਹ ਗੱਲ ਕਹੀ ਕਿ ਸਮਝੌਤਾ ਜੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਹੋ ਸਕਦਾ ਹੈ ਕਿਉਂਕਿ ਆਮ ਲੋਕ ਵੀ ਇਹ ਗੱਲ ਆਖਦੇ ਨੇ ਜੇ ਪੰਜਾਬ ਦੇ ਵਿੱਚ ਸਰਕਾਰ ਬਣੇਗੀ ਤੇ ਜੇਕਰ ਇਕੱਠੇ ਹੋਣਗੇ ਤਾਂ ਤੁਸੀਂ ਬਣੇਗੀ ਜੋ ਪਾਰਟੀ ਫੈਸਲਾ ਰਹੇਗੀ ਉਹ ਠੀਕ ਹੈ ਜੋ ਪਿਛਲੇ ਦਿਨੀ ਭਾਜਪਾ ਦੇ ਹਲਕਾ ਇੰਚਾਰਜ ਦੀ ਲਿਸਟ ਜਾਰੀ ਹੋਈ ਸੀ ਉਸ ਤੇ ਵੀ ਜਵਾਬ ਦਿੰਦਿਆਂ ਫਤਿਹ ਬਾਜਵਾ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਕੋਈ ਹਲਕਾ ਇੰਚਾਰਜ ਬਟਾਲੇ ਨਹੀਂ ਲਗਾਇਆ ਗਿਆ ਮੈਂ ਬਟਾਲੇ ਹ 22 ਵਿੱਚ ਚੋਣ ਲੜੀ ਸੀ ਔਰ ਅਗਾਂਹ ਵੀ ਮੈਂ ਇੱਥੇ ਸੇਵਾ ਕਰਦਾ ਰਿਹਾ ਹਾਂ ਜੇ ਪਾਰਟੀ ਚਾਹੇਗੀ ਤੇ ਦੁਬਾਰਾ ਇਥੋਂ ਹੀ ਚੋਣ ਲੜਾਂਗा ਇੱਥੇ ਕੋਈ ਹਲਕਾ ਇੰਚਾਰਜ ਨਹੀਂ ਲਗਾਇਆ ਗਿਆ
0
comment0
Report
Advertisement
Back to top