Back
Didarba के मौत के प्रमाणपत्र के लिए 8 हजार रिश्वत, दुकानदार के खिलाफ कार्रवाई
KKKIRTIPAL KUMAR
Feb 20, 2026 12:38:21
Sangrur, Punjab
ਅਪਾਹਜ ਵਿਅਕਤੀ ਤੋਂ ਮੌਤ ਦਾ ਸਰਟੀਫਿਕੇਟ ਬਣਾਉਣ ਬਦਲੇ ਉਕਤ ਦੁਕਾਨਦਾਰ ਨੇ 8 ਹਜਾਰ ਰੁਪਏ ਫਿਰ ਵੀ ਨਹੀਂ ਬਣਾਇਆ ਮੌਤ ਦਾ ਸਰਟੀਫਿਕੇਟ ਮਾਮਲਾ ਹੈ ਦਿੁਰ੍ਹਬਾ ਦਾ ਜਿੱਥੇ ਵਾਰਡ ਨੰਬਰ 11 ਦੇ ਫਸਨੀਕ ਗੁਰਜੰਟ ਸਿੰਘ ਜਾਂਟਾ ਨੇ ਆਪਣੀ ਮਾਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਲਈ ਅਸ਼ਟਾਮ ਫਰੋਸ਼ ਕੋਲ ਪਹੁੰਚ ਕੀਤੀ ਅਤੇ ਉਕਤ ਅਸ਼ਟਾਮ ਫਰੋਸ਼ ਨੇ 8 ਹਜਾਰ ਰੁਪਏ ਗੁਰਜੰਟ ਸਿੰਘ ਤੋਂ ਵਸੂਲ ਲਏ ਅਤੇ ਕੁਝ ਹੀ ਦਿਨਾਂ ਵਿੱਚ ਸਕਰਟੀਫਿਕੇਟ ਬਣਾਉਣ ਦੀ ਗੱਲ ਆਖੀ ਪ੍ਰੰਤੂ ਜਦ ਗੁਰਜੰਟ ਸਿੰਘ ਨੇ ਉਸ ਤੋਂ ਸਰਟੀਫਿਕੇਟ ਦੀ ਮੰਗ ਕੀਤੀ ਤਾਂ ਉਕਤ ਦੁਕਾਨਦਾਰ ਨੇ ਨਾ ਹੀ ਤਾਂ ਸਰਟੀਫਿਕੇਟ ਦਿੱਤਾ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਜਦ ਗੁਰਜੰਟ ਸਿੰਘ ਨੇ ਸ਼ਿਕਾਇਤ ਕਰਨ ਦਾ ਮਨ ਬਣਾ ਲਿਆ ਤਾਂ ਉਕਤ ਦੁਕਾਨਦਾਰ ਨੇ 5000 ਰੁਪਏ ਆਨਲਾਈਨ ਵਾਪਸ ਕਰ ਦਿੱਤੇ ਪ੍ਰੰਤੂ ਹੁਣ ਗੁਰਜੰਟ ਸਿੰਘ पंजाब ਸਰਕਾਰ ਤੋਂ ਮੰਗ ਕਰ ਰਿਹਾ ਕਿ ਤੁਸੀਂ ਰਿਸ਼ਵਤ ਖੋਰੀ ਖਤਮ ਕਰਨ ਦੀ ਗੱਲ ਆਖ ਰਹੇ ਹੋ ਪ੍ਰੰਤੂ ਗਰੀਬ ਲੋਕਾਂ ਤੋਂ ਅੱਠ-ਅਠ ਹਜ਼ਾਰ ਰੁਪਏ ਲੈ ਕੇ ਦਿੜ੍ਹਬਾ ਤਹਿਸੀਲ ਅੰਦਰ ਧੋਖਾ ਤੜੀ ਕੀਤੀ ਜਾ ਰਹੀ ਹੈ ਉਹਨਾਂ ਮੰਗ ਕੀਤੀ ਹੈ ਕਿ ਅਜਿਹੇ ਰਿਸ਼ਵਤ ਖੋਰਾ ਦਾ ਲਾਇਸੈਂਸ ਕੈਂਸਲ ਕਰਕੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਇਹ ਮਾਮਲਾ ਦਿੜ੍ਹਬਾ ਦੇ ਐਸਡੀਐਮ ਕੋਲ ਵੀ ਪਹੁੰਚ ਚੁੱਕਾ ਹੈ ਦਿੜਬਾ ਦੇ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ਿਕਾਇਤ ਸਾਡੇ ਕੋਲ ਪਹੁੰਚ ਚੁੱਕੀ ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ ਉਕਤ ਅਸਥਾਨ ਫਿਰੋਸ ਦਾ ਲਾਸੰਸ ਕੈਂਸਲ ਕੀਤਾ ਜਾਵੇਗਾ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਵੀ kiਤੀ ਜਾਵੇਗੀ ਪਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤ ਖੋਰੀ ਖਤਮ ਕਰਨ ਦੇ ਦਾਅਵੇਆ ਦੀ ਫੂਕ ਨਿਕਲਦੀ ਹੋਈ ਦਿੜ੍ਹਬਾ ਚ ਨਜ਼ਰ ਆ ਰਹੀ ਹੈ ਕੀ ਹੁਣ ਇਸ ਉੱਪਰ ਪੰਜਾਬ ਸਰਕਾਰ ਕੋਈ ਐਕਸ਼ਨ ਲਵੇਗੀ
ਬਾਈਟ..ਸ਼ਿਕਾਇਤ ਕਰਤਾ ਦੀ ਭੈਣ
ਬਾਈਟ.. ਪ੍ਰਗਟ ਸਿੰਘ ਘੁਮਾਣ ਐਮਸੀ
ਬਾਈਟ.. ਸੁਸ਼ੀਲ ਕੁਮਾਰ ਐਮਸੀ
ਬਾਈਟ.. ਗੁਲਸ਼ਨ ਕੁਮਾਰ ਉਕਤ ਦੁਕਾਨਦਾਰ
ਬਾਈਟ.. ਰਾਜੇਸ਼ ਕੁਮਾਰ ਸ਼ਰਮਾ ਐਸ ਡੀ ਐਮ ਦਿੜ੍ਹਬਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SGSatpal Garg
FollowFeb 20, 2026 14:18:040
Report
KBKulbir Beera
FollowFeb 20, 2026 14:09:540
Report
MJManoj Joshi
FollowFeb 20, 2026 14:09:390
Report
TSTEJINDER SINGH
FollowFeb 20, 2026 13:54:450
Report
MJManoj Joshi
FollowFeb 20, 2026 13:53:530
Report
MJManoj Joshi
FollowFeb 20, 2026 13:50:42Chandigarh, Chandigarh:पंजाब के उद्योग मंत्री संजीव अरोड़ा की उद्योगपति सज्जन जिंदल से मुलाकात राजपुरा में इस्पात क्षेत्र में ₹1,500 करोड़ के निवेश की घोषणा
0
Report
SSSanjay Sharma
FollowFeb 20, 2026 13:49:530
Report
BSBHARAT SHARMA
FollowFeb 20, 2026 13:34:050
Report
SSSanjay Sharma
FollowFeb 20, 2026 13:30:220
Report
MJManoj Joshi
FollowFeb 20, 2026 13:17:320
Report
BSBHARAT SHARMA
FollowFeb 20, 2026 13:16:430
Report
SSSanjay Sharma
FollowFeb 20, 2026 13:05:53Noida, Uttar Pradesh:DELHI: ANURAG THAKUR (BJP) ON YOUTH CONGRESS HOLDS PROTEST AT BHARAT MANDAPAM
0
Report
SSSandeep Singh
FollowFeb 20, 2026 13:05:220
Report
VSVARUN SHARMA
FollowFeb 20, 2026 13:03:560
Report
SSSanjay Sharma
FollowFeb 20, 2026 13:02:220
Report