Back
फतेहगढ़ साहिब: कांग्रेस councillor के खिलाफ मारपीट केस से राजनीति गर्म, प्रदर्शन तेज
DSDharmindr Singh
Mar 09, 2026 11:50:06
Fatehgarh Sahib, Punjab
ਫਤਹਿਗੜ੍ਹ ਸਾਹਿਬ ਵਿਖੇ ਕਾਂਗਰਸੀ ਕੌਂਸਲਰ ਖਿਲਾਫ ਕੁੱਟਮਾਰ ਦਾ ਕੇਸ ਦਰਜ ਕਰਨ ਮਗਰੋਂ ਸਿਆਸੀ ਮਾਹੌਲ ਭখ graffiti ਹੈ? ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਸਮੇਤ ਪੁਲਿਸ ਪ੍ਰਸ਼ਾਸਨਖਿਲਾਫ ਧਰਨਾ ਲਾਇਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਧਰਨਾ ਲਾਇਆ। ਡੀਐਸਪੀ ਨੇ ਨਿਰਪੱਖ ਜਾਂਚ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਾਇਆ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਤਲਾਣੀਆ ਵਿਖੇ ਕਾਂਗਰਸੀ ਕੌਂਸਲਰ ਵੈਸਾਖੀ ਰਾਮ ਦੇ ਘਰ ਕੋਲ ਦੋ ਧਿਰਾਂ ਦਾ ਝਗੜਾ ਹੋਇਆ ਸੀ। ਘਰ ਦੇ ਨੇੜੇ ਝਗੜਾ ਹੋਣ करਕੇ ਕੌਂਸਲਰ ਤੇ ਆਲੇ ਦੁਆਲੇ ਦੇ ਲੋਕ ਝਗੜਾ ਰੋਕ ਰਹੇ ਸੀ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਕਾਂਗਰਸੀ ਕੌਂਸਲਰ ਵੈਸਾਖੀ ਰਾਮ ਨੂੰ ਵੀ ਨਾਮਜਦ ਕਰ ਦਿੱਤਾ ਜੋਕਿ ਸਰੇਆਮ ਧੱਕੇਸ਼ਾਹੀ ਹੈ। ਇਸਦੇ ਵਿਰੋਧ ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਐਸਐਸਪੀ ਦੇ ਨਾਮ ਇੱਕ ਮੰਗ ਪੱਤਰ ਵੀ ਮੌਕੇ 'ਤੇ ਮੌਜੂਦ ਡੀਐਸਪੀ ਕੁਲਬੀਰ ਸਿੰਘ ਨੂੰ ਦਿੱਤਾ ਜਿਸ ਵਿੱਚ ਪੂਰੇ ਮਾਮਲੇ ਦੀ ਮੁੜ ਪੜਤਾਲ ਕਰਕੇ ਕਾਂਗਰਸੀ ਕੌਂਸਲਰ ਦਾ ਨਾਮ ਮੁਕੱਦਮੇ ਚੋਂ ਕੱਢਣ ਦੀ ਮੰਗ ਕੀਤੀ ਗਈ ਹੈ। ਡੀਐਸਪੀ ਕੁਲਬੀਰ ਸਿੰਘ ਨੇ ਕਿਹਾ ਕਿ ਕੈਟਰਿੰਗ ਠੇਕੇਦਾਰ ਤੇ ਲੇਬਰ ਦਾ ਝਗੜਾ ਹੋਇਆ ਸੀ। ਦੋਨੋਂ ਧਿਰਾਂ ਦੇ ਲੋਕ ਜਖਮੀ ਹੋਏ ਸੀ। ਜਖਮੀਆਂ ਦੇ ਬਿਆਨ ਦਰਜ ਕਰਕੇ ਮੁਲਜ਼ਮਾਂ ਨੂੰ ਨਾਮਜਦ ਕੀਤਾ ਗਿਆ। ਜੇਕਰ ਕਿਸੇ ਦਾ ਨਾਮ ਗਲਤ ਲਿਖਾਇਆ ਗਿਆ ਤਾਂ ਮੁੜ ਤਫਤੀਸ਼ ਕਰਕੇ ਉਸਨੂੰ ਬਾਹਰ ਕੀਤਾ ਜਾਵੇਗਾ। ਉਸਦਾ ਚਾਲਾਨ ਪੇਸ਼ ਨਹੀਂ ਕਰਾਂਗੇ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 09, 2026 13:45:110
Report
ASAnmol Singh Warring
FollowMar 09, 2026 13:32:150
Report
KSKapil sharma
FollowMar 09, 2026 13:31:070
Report
DSDEVINDER SHARMA
FollowMar 09, 2026 13:30:560
Report
BSBHARAT SHARMA
FollowMar 09, 2026 13:30:210
Report
SGSatpal Garg
FollowMar 09, 2026 13:20:460
Report
AJAnil Jain
FollowMar 09, 2026 13:19:300
Report
MSManish Sharma
FollowMar 09, 2026 13:15:48Tarn Taran Sahib, Punjab:तरन तारन के गांव पंडौरी गौला की सथ पर गांव के लोगों से पाकिस्तान और भारत के व्यापार बंद होने से क्या असर और क्या दुबारा व्यापार शुरू होना चाहिए। इस मुद्दे पर बातचीत की गई।
0
Report
PSParambir Singh Aulakh
FollowMar 09, 2026 13:08:320
Report
RKRAJESH KATARIA
FollowMar 09, 2026 13:04:470
Report
MSManish Sharma
FollowMar 09, 2026 13:04:010
Report
TBTarsem Bhardwaj
FollowMar 09, 2026 12:52:290
Report
KSKuldeep Singh
FollowMar 09, 2026 12:51:210
Report
BSBHARAT SHARMA
FollowMar 09, 2026 12:49:200
Report
MJManoj Joshi
FollowMar 09, 2026 12:33:560
Report