Back
लुधियाणा के मुलाडिया क्षेत्र में पड़ोसियों का पुराना विवाद, घर पर हमला—पुलिस जांच
TBTarsem Bhardwaj
Mar 09, 2026 12:52:29
Ludhiana, Punjab
ਲੁਧਿਆਣਾ ਦੇ ਮੁੰਡਿਆਂ ਇਲਾਕੇ ਵਿੱਚ ਦੋ ਗੁਆਂਢੀ ਪਰਿਵਾਰਾਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਵਿਵਾਦ ਦੋਨੇ ਫਿਰ ਆ ਇੱਕ ਦੂਸਰੇ ਉੱਪਰ ਲਗਾਇਆ ਗਿਆ ਆਰੋਪ ਅਤੇ ਪੁਲਿਸ ਨੂੰ ਦਿੱਤੀ ਗਈ ਸ਼ਾਇਦ ਸਾਡੀ ਘਟਨਾ ਦੀ ਕੁੱਟਮਾਰ ਕਰਨ ਦੀ ਵੀਡੀਓ ਵੀ ਸਾਹਮਣੇ ਪੁਲਿਸ ਨੇ ਕਿਹਾ ਦੋਨੇ ਤਰਾ ਦੀ ਸ਼ਿਕਾਇਤ ਮਿਲੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ
ਲੁਧਿਆਣਾ ਦੇ ਮੁੰਡੀਆਂ ਇਲਾਕੇ ਦੇ ਵਿੱਚ ਰਹਿਣ ਵਾਲੇ ਦੋ ਗੁਆਂਢੀ ਪਰਿਵਾਰਾਂ ਦੀ ਲੜਾਈ ਝਗੜੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇਕ ਧਿਰ ਵੱਲੋਂ ਦੂਸਰੀ ਧਿਰ ਉੱਪਰ ਆਰੋਪ ਲਗਾਇਆ ਜਾ ਰਿਹਾ ਹੈ। ਕੀ ਉਹ ਆਪਣੇ ਘਰ ਦੇ ਵਿੱਚ sਨ । ਉਹਨਾਂ ਦੇ ਘਰ ਦੇ ਉੱਤੇ ਆ ਕੇ ਹਮਲਾ ਕੀਤਾ ਗਿਆ ਪੀੜਤ ਨੇ ਕਿਹਾ ਕਿ ਉਸਦੀ ਪਤਨੀ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਗੁਆਂਢੀ ਲੰਬੇ ਸਮੇਂ ਤੋਂ ਉਹਨਾਂ ਨਾਲ ਕਿਸੇ ਨਾ ਕਿਸੇ ਗਲ ਲਏ ਕੇ ਖੁੰਦਕ ਰੱਖਦੇ ਸਨ । ਪਹਿਲਾਂ ਵੀ ਲੜਾਈ ਝਗੜਾ ਕੀਤਾ ਤੇ ਪੰਚਾਇਤ ਦੇ ਵਿੱਚ ਰਾਜੀਨਾਮਾ ਕੀਤਾ ਗਿਆ ਹੁਣ ਮੁੜ ਤੋਂ ਫਿਰ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਤੇ جس ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਤੇ ਦੂਸਰੇ ਪਾਸੇ ਪਰਿਵਾਰ ਨੇ ਆਰੋਪ ਲਗਾਇਆ ਕਿ ਉਹਨਾਂ ਦੇ ਨਾਲ ਮਾਰ ਕੁੱਟ ਕੀਤੀ ਗਈ ਹੈ। ਅਤੇ ਉਹਨਾਂ ਦੀ ਛੋਟੀ ਬੱਚੀ ਅਤੇ ਉਹਨਾਂ ਦੀ ਜਾਤ ਸਬੰਧੀ ਗਲਤ ਸ਼ਬਦਾਂ ਵਲੀ ਵਰਤੀ ਗਈ ਅਤੇ ਉਹਨਾਂ ਨਾਲ ਕੁੱਟਮਾਰ ਹੋਈ ਜਿਸ ਸਬੰਧੀ ਉਹਨਾਂ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਐم ਐਲ ਆਰ ਵੀ ਕਟਾਈ ਗਈ ਹੈ ਇਸ ਮਾਮਲੇ ਦੇ ਵਿੱਚ ਦੋਨੇ ਧਿਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਇਸ ਘਟਨਾ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜા ਰਹੀ ਹੈ। ਬਣਦੀ ਕਾਰਵਾਈ ਕੀਤੀ ਦੋਨੇ ਧਿਰਾਂ ਵੱਲੋ ਸਿਕਾਇਤ ਦਿੱਤੀ ਗਈ ਹੈ। ਘਟਨਾ ਦੀ ਵੀਡੀਓ ਵੀ ਮੋਬਾਇਲ ਫੋਨ ਦੇ ਕੈਮਰੇ ਵਿੱਚ ਕੈਦ ਹੋਈਆਂ ਹਨ ਫਿਲਹਾਲ ਇਸ ਮਾਮਲੇ ਦੇ ਵਿੱਚ ਗੁਆਂਢੀ ਵੱਲੋਂ ਵੀ ਇੱਕ ਦੂਸਰੇ ਉੱਪਰ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੁਲਿਸ ਦੀ ਧਿਰ ਦੇ ਘਰ ਜਾ ਕੇ ਕੁੱਟ ਮਾਰ ਕੀਤੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowMar 09, 2026 14:19:490
Report
ASAvtar Singh
FollowMar 09, 2026 13:51:460
Report
KKKIRTIPAL KUMAR
FollowMar 09, 2026 13:50:200
Report
ASARVINDER SINGH
FollowMar 09, 2026 13:49:520
Report
KSKapil sharma
FollowMar 09, 2026 13:45:110
Report
ASAnmol Singh Warring
FollowMar 09, 2026 13:32:150
Report
KSKapil sharma
FollowMar 09, 2026 13:31:070
Report
DSDEVINDER SHARMA
FollowMar 09, 2026 13:30:560
Report
BSBHARAT SHARMA
FollowMar 09, 2026 13:30:210
Report
SGSatpal Garg
FollowMar 09, 2026 13:20:460
Report
AJAnil Jain
FollowMar 09, 2026 13:19:300
Report
MSManish Sharma
FollowMar 09, 2026 13:15:48Tarn Taran Sahib, Punjab:तरन तारन के गांव पंडौरी गौला की सथ पर गांव के लोगों से पाकिस्तान और भारत के व्यापार बंद होने से क्या असर और क्या दुबारा व्यापार शुरू होना चाहिए। इस मुद्दे पर बातचीत की गई।
0
Report
PSParambir Singh Aulakh
FollowMar 09, 2026 13:08:320
Report
RKRAJESH KATARIA
FollowMar 09, 2026 13:04:470
Report
MSManish Sharma
FollowMar 09, 2026 13:04:010
Report