Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

अमृतसर के इंदिरा कॉलोनी में बुजुर्ग महिला की संदिग्ध मौत, पुलिस जांच तेज

BSBHARAT SHARMA
Mar 09, 2026 12:49:20
Amritsar, Punjab
ਅੰਮ੍ਰਿਤਸਰ ਦੀ ਇੰਦਰਾ ਕਲੋਨੀ ਵਿੱਚ ਬਜ਼ੁਰغ ਮਹਿਲਾ ਦੀ ਸੰਦੇਹਜਨਕ ਮੌਤ ਨਾਲ ਇਲਾਕੇ ਵਿੱਚ ਦਹਿਸ਼ਤ ਝਬਾਲ ਰੋਡ ‘ਤੇ 70 ਸਾਲਾ ਕਮਲੇਸ਼ ਰਾਣੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕੀਤੀ ਏਡੀਸੀਪੀ ਵਿਸ਼ਾਲਜੀਤ ਸਿੰਘ ਮੌਕੇ ‘ਤੇ ਪਹੁੰਚੇ, ਫੋਰੈਂਸਿਕ ਟੀਮ ਅਤੇ ਸੀਸੀਟੀਵੀ ਫੁਟੇਜ ਦੀ ਕੀਤੀ ਜਾ ਰਹੀ ਜਾਂਚ ਘਰ ਦੀ ਅਲਮਾਰੀ ਖੰਗਾਲੀ ਹੋਈ ਮਿਲੀ, ਚੋਰੀ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਪੁਲਿਸ ਅੰਮ੍ਰਿਤਸਰ ਦੇ ਝਬਾਲ ਰੋਡ ਸਥਿਤ ਇੰਦਰਾ ਕਲੋਨੀ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਸੰਦੇਹਜਨਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਕਮਲੇਸ਼ ਰਾਣੀ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 70 ਸਾਲ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਕਮਲੇਸ਼ ਰਾਣੀ ਘਰ ਵਿੱਚ ਇਕੱਲੀਆਂ ਮੌਜੂਦ ਸਨ। ਜਦੋਂ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਗਏ ਹੋਏ ਸਨ ਤਾਂ ਉਸ ਦੌਰਾਨ ਇਹ ਘਟਨਾ ਵਾਪਰੀ। ਜਦੋਂ ਘਰ ਦੇ ਮੈਂਬਰ ਵਾਪਸ ਆਏ ਤਾਂ ਉਨ੍ਹਾਂ ਨੇ ਮਹਿਲਾ ਨੂੰ ਬੇਹੋਸ਼ ਹਾਲਤ ਵਿੱਚ ਦੇਖਿਆ ਅਤੇ ਤੁਰੰਤ ਰੌਲਾ ਪਾ ਕੇ ਗੁਆਂਢੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ। ਇਸ ਦੇ ਨਾਲ ਹੀ ਫੋਰੈਂਸਿਕ ਟੀਮਾਂ ਨੂੰ ਵੀ ਸsbੂਤ ਇਕੱਠੇ ਕਰਨ ਲਈ ਮੌਕੇ ‘ਤੇ ਬੁਲਾਇਆ ਗਿਆ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵਿਛੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਸ਼ੱਕੀ ਵਿਅਕਤੀ ਜਾਂ ਹਲਚਲ ਬਾਰੇ ਜਾਣਕਾਰੀ ਮਿਲ ਸਕੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੰਦਰਾ ਕਲੋਨੀ ਤੋਂ ਇੱਕ ਬਜ਼ੁਰਗ ਮਹਿਲਾ ਦੀ ਮੌਤ ਬਾਰੇ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਥਾਣਾ ਗੇਟ ਹਕੀਮਾ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਪ੍ਰਾਰੰਭਿਕ ਜਾਂਚ ਦੌਰਾਨ ਮਹਿਲਾ ਦੇ ਸਰੀਰ ‘ਤੇ ਕਿਸੇ ਵੀ ਤਰ੍ਹਾਂ ਦੀ ਸਪਸ਼ਟ ਚੋਟ ਜਾਂ ਜ਼ਖ਼ਮ ਦੇ ਨਿਸ਼ਾਨ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਮੀਤ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਪੂਰੀ ਤਰ੍ਹਾਂ ਸਪਸ਼ਟਤਾ ਆ ਸਕੇਗੀ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ。 ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਵਿੱਚ ਸਮਾਨ ਵੀ ਇੱਧਰ-ਉੱਧਰ ਖਿਲਰਿਆ ਹੋਇਆ ਮਿਲਿਆ ਅਤੇ ਅਲਮਾਰੀ ਵੀ ਖੰਗਾਲੀ ਹੋਈ ਲੱਗਦੀ ਹੈ, ਜਿਸ ਕਰਕੇ ਚੋਰੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਇਲਾਕੇ ਵਿੱਚ ਚੋਰੀਆਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਘਟਨਾ ਦੇ ਅਸਲ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNavdeep Singh
Mar 09, 2026 14:19:49
Moga, Punjab:ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਗਮਾਡਾ ਪੰਜਾਬ ਦੇ ਡਾਇਰੈਕਟਰ ਅਤੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਕੋਆਰਡੀਨੇਟਰ ਜਸਵਿੰਦਰ ਸਿੰਘ ਸਿੱਧੂ ਨੇ ਦਿੱਤਾ ਅਸਤੀਫਾ, ਸਿਆਸਤ ਨੂੰ ਕਿਹਾ ਅਲਵਿਦਾ । ਪੰਜਾਬ ਵਿਚ ਬਜਟ ਸੈਸ਼ਨ ਦੌਰਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੰਘਰਸ਼ ਕਰ ਰਹੇ ਮੁਲਾਜ਼ਮਾਂ 'ਤੇ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਮਾਮਲੇ ਨੇ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ। ਇਸ ਘਟਨਾ ਤੋਂ ਨਾਰਾਜ਼ ਹੋ ਕੇ ਗਮਾਡਾ ਪੰਜਾਬ ਦੇ ਡਾਇਰੈਕਟਰ ਅਤੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਕੋਆਰਡੀਨੇਟਰ ਜਸਵਿੰਦਰ ਸਿੰਘ ਸਿੱਧੂ ਨੇ ਅਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ਵਿੱਚ ਜ਼ੀ ਮੀਡੀਆ ਵੱਲੋਂ ਜਸਵਿੰਦਰ ਸਿੰਘ ਸਿੱਧੂ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਕਿਸੇ ਵੀ ਕਿਸਮ ਦੀ ਬਾਈਟ ਦੇਣ ਤੋਂ ਇਨਕਾਰ ਕਰ ਦਿੱਤਾ。
0
comment0
Report
KKKIRTIPAL KUMAR
Mar 09, 2026 13:50:20
Sangrur, Punjab:ਤੇਜ਼ਧਾਰ ਹਥਿਆਰਾਂ ਦੇ ਨਾਲ ਪਿਛਲੇ ਦਿਨੀ ਦਿਹਾੜੇ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਉਕਤ ਨੌਜਵਾਨ ਦੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ਰੋਡ ਤੇ ਧਰਨਾ ਲਾਣ ਦੀ ਯੋਜਨਾ ਬਣਾਈ ਕਿਉਂਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਉਕਤ ਨੌਜਵਾਨ ਦੀ ਕੁੱਟਮਾਰ ਕੀਤੀ ਸੀ ਉਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੀ। ਪੁਲਿਸ ਪ੍ਰਸ਼ਾਸਨ ਤਾ ਪਿੰਡ ਤੂਰ ਵੰਜਾਰਾ ਵਿਚ ਇਕੱਠੇ ਹੋਏ, ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਨਾ ਫੜੇ ਤਾਂ ਆਉਣ ਵਾਲੇ ਦਿਨਾਂ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਤਾਂ ਉਸ ਤੋਂ ਬਾਅਦ ਦਿੜਬਾ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਭਰੋਸਾ ਦਵਾਇਆ ਗਿਆ ਕਿ ਜਲਦ ਹੀ ਉਕਤ ਵਿਅਕਤੀਆਂ ਨੂੰ ਫੜ ਕੇ ਜੇਲ ਵਿੱਚ ਦਿੱਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
0
comment0
Report
ASARVINDER SINGH
Mar 09, 2026 13:49:52
0
comment0
Report
KSKapil sharma
Mar 09, 2026 13:45:11
Noida, Uttar Pradesh:ਭਾਰਤ-ਪਾਕਿਸਤਾਨ ਦਰਮਿਆਨ ਬੰਦ ਹੋਵੇ ਵਪਾਰ ਨੂੰ ਲੈਕੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਜੋੜਾ ਦੀ ਸੱਥ ਵਿੱਚ ਬੈਠੇ ਲੋਕਾਂ ਨੇ ਕਿਹਾ ਵਪਾਰ ਬੰਦ ਹੋਣ ਦੇ ਨਾਲ ਕਿਸਾਨੀ ਅਤੇ ਆਮ ਲੋਕਾਂ ਤੇ ਕਾਫੀ ਪ੍ਰਭਾਵ ਪਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਭਾਰਤ ਪਾਕਿਸਤਾਨ ਵਿਚਕਾਰ ਤਨਾਵ ਵਰਗੀ ਸਥਿਤੀ ਬਣਦੀ ਹੈ ਤਾੰ ਸਭ ਤੋਂ ਵੱਧ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਇਸਦੀ ਮਾਰ ਚਲਨੀ ਪੈਂਦੀ ਹੈ। ਉਹਨਾਂ ਕਿਹਾ ਕਿ ਵਪਾਰ ਬੰਦ ਹੋਣ ਦੇ ਨਾਲ ਵੀ ਸਿੱਧਾ ਅਸਰ ਦੇਸ਼ ਦੀ ਆਰਥਿਕ ਵਿਵਸਥਾ ਤੇ ਵੀ ਪਿਆ ਹੈ ਇਸ ਲਈ ਵਪਾਰ ਖੁੱਲਣਾ ਚਾਹੀਦਾ ਹੈ ਅਤੇ ਦੋਨਾਂ ਮੁਲਕਾਂ ਦੇ ਸੰਬੰਧ ਵਧੀਆ ਹੋਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਵਪਾਰ ਬੰਦ ਹੋਣ ਦੇ ਨਾਲ ਕਰਤਾਰਪੁਰ ਕੋਰੀਡੋਰ ਲਾਂਘਾ ਵੀ ਬੰਦ ਹੋਇਆ ਹੈ। ਜਿਸ ਕਰਕੇ ਸਿੱਖ ਸੰਗਤ ਵੀ ਆਪਣੇ ਗੁਰੂ ਧਾਮਾਂ ਦੇ ਦਰਸ਼ਨਾਂ ਤੋਂ ਵਾਂਝੀ ਹੈ。
0
comment0
Report
ASAnmol Singh Warring
Mar 09, 2026 13:32:15
Sri Muktsar Sahib, Punjab:ਪਿੰਡ ਗਿਲਜੇਵਾਲਾ ਦੀ ਸਹਿਕਾਰੀ ਸਭਾ ਵਿੱਚ ਸੇਲਜ਼ਮੈਨ ਭਰਤੀ ‘ਤੇ ਉਠੇ ਸਵਾਲ, ਉਮੀਦਵਾਰਾਂ ਨੇ ਲੱਗਾਏ ਪੱਖਪਾਤ ਦੇ ਦੋਸ਼ ਪਿੰਡ ਗਿਲਜੇਵਾਲਾ ਦੀ ਸਹਿਕਾਰੀ ਸਭਾ ਵੱਲੋਂ ਸੇਲਜ਼ਮੈਨ ਦੀ ਭਰਤੀ ਲਈ ਅੱਜ ਇੰਟਰਵਿਊ ਰੱਖੇ ਗਏ ਸਨ। ਇਸ ਦੌਰਾਨ ਭਰਤੀ ਲਈ ਆਏ ਕੁਝ ਉਮੀਦਵਾਰਾਂ ਨੇ ਭਰਤੀ ਕਮੇਟੀ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰ ਦਿੱਤੇ。 ਉਮੀਦਵਾਰਾਂ ਸੁਰਜੀਤ ਸਿੰਘ, ਜਸਕਰਨ ਸਿੰਘ, ਰਾਜਪ੍ਰੀਤ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਵੇਰ ਤੋਂ ਹੀ ਇੰਟਰਵਿਊ ਲਈ ਪਹੁੰਚੇ ਹੋਏ ਹਨ, ਪਰ ਕਥਿਤ ਤੌਰ ‘ਤੇ ਭਰਤੀ ਕਰਨ ਵਾਲੀ ਕਮੇਟੀ ਵੱਲੋਂ ਉਨ੍ਹਾਂ ਨੂੰ ਔਖੇ ਸਵਾਲ ਪੁੱਛੇ ਜਾ ਰਹੇ ਹਨ, ਜਦਕਿ ਕੁਝ ਹੋਰ ਉਮੀਦਵਾਰਾਂ ਤੋਂ ਕੋਈ ਸਵਾਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਵਿਭਾਗ ਦੇ ਨਿਯਮਾਂ ਮੁਤਾਬਕ ਇਸ ਗਰੁੱਪ ਦੀ ਭਰਤੀ ਦੌਰਾਨ ਸਵਾਲ-ਜਵਾਬ ਨਹੀਂ ਕੀਤੇ ਜਾ ਸਕਦੇ。 ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਇਹ ਸਭ ਕਥਿਤ ਤੌਰ ‘ਤੇ ਆਪਣੇ ਨੇੜਲੇ ਵਿਅਕਤੀ ਨੂੰ ਭਰਤੀ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਰਤੀ ਕਰਨ ਵਾਲੀ ਸਬ ਕਮੇਟੀ ਨਾਲ ਸੰਬੰਧਤ ਮਾਮਲਾ ਪਹਿਲਾਂ ਹੀ ਅਦਾਲਤ ਵਿੱਚ ਵਿਚਾਰਧੀਨ ਹੈ ਅਤੇ ਭਰਤੀ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਨਹੀਂ ਚਲਾਈ ਜਾ ਰਹੀ。 ਇਸ ਸਬੰਧੀ ਜਦ ਮੌਕੇ ‘ਤੇ ਮੌਜੂਦ ਅਧਿਕਾਰੀ ਦਿਲਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਰਤੀ ਦੀ ਪੂਰੀ ਪ੍ਰਕਿਰਿਆ ਨਿਯਮਾਂ ਮੁਤਾਬਕ ਕੀਤੀ ਜਾ ਰਹੀ ਹੈ ਅਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ。
0
comment0
Report
KSKapil sharma
Mar 09, 2026 13:31:07
Noida, Uttar Pradesh:ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ 14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੇ sbੰਧ ਵਿੱਚ ਪਿੰਡ ਕਿਲੀ ਚਹਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਕੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਵੱਖ ਵੱਖ ਮੁਦਿਆਂ ਨੂੰ ਲੈਕੇ ਸੂਬਾ ਸਰਕਾਰ ਤੇ ਰਵਨੀਤ ਬਿੱਟੂ ਨੇ ਕੀਤੇ ਸ਼ਬਦੀ ਹਮਲੇ ! ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਮਿਤ ਸ਼ਾਹ ਦੀ ਮੋਗਾ ਰੈਲੀ ਇਤਿਹਾਸਕ ਹੋਵੇਗੀ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਨਗੇ। ਉਨ੍ਹਾਂ ਨੇ ਵਰਕਰਾਂ ਨੂੰ ਰੈਲੀ ਨੂੰ ਸਫਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਹ ਰੈਲੀ ਮਹੱਤਵਪੂਰਨ ਸਾਬਤ ਹੋਵੇਗੀ। ਇਸ ਮੌਕੇ ਸਥਾਨਕ ਭਾਜਪਾ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ.
0
comment0
Report
DSDEVINDER SHARMA
Mar 09, 2026 13:30:56
Barnala, Punjab:SKM के बुलावे पर मंगलवार को बरनाला में किसानों की महापंचायत होगी. केंद्र सरकार संसद में बिजली संशोधन बिल पेश करने का विरोध करेगी. भारतीय किसान यूनियन लखोवाल के प्रदेश अध्यक्ष हरिंदर सिंह लखोवाल ने बरनाला में किसानों और मजदूरों के साथ एक बड़ी मीटिंग की. किसान महापंचायत में करीब 50 हजार की बड़ी भीड़ जुटने की संभावना है. लखोवाल ने पंजाब बजट को लोगों का समर्थक बजट बताया, किसानों के लिए कोई बड़ा पैकेज नहीं आया. हरिंदर सिंह लखोवाल ने भारत-US समझौते पर भी बात की. कर्ज़ लेकर महिलाओं को हजार रुपये देना बुरी बात, पंजाब सरकार रोज़गार दे. VIEWS: हरिंदर सिंह लखोवाल मीटिंग शॉट्स, हरिंदर सिंह लखोवाल बाइट्. VO: जहां केंद्र की मोदी सरकार बिजली संशोधन बिल ला रही है, वहीं SKM के बुलावे पर बरनाला में किसानों की महापंचायत हो रही है. भारतीय किसान यूनियन लखोवाल के प्रदेश अध्यक्ष ने SKM की महापंचायत को लेकर बरनाला के टल्लेवाल गांव में एक बड़ी मीटिंग की. जहां उन्होंने खास तौर पर शामिल होकर किसानों, मजदूरों और गांववालों से इस महापंचायत में पहुंचने की अपील की. इस मौके पर पत्रकारों से बात करते हुए प्रदेश अध्यक्ष हरिंदर सिंह लखोवाल ने बताया कि कल SKM के बुलावे पर बरनाला की अनाज मंडी में किसान महापंचायत हो रही है. जिसमें इलेक्ट्रिसिटी अमेंडमेंट बिल, MNREGA, बीज बिल और किसानों को नुकसान पहुंचाने वाली नीतियों के खिलाफ संघर्ष किया जाएगा. उनसे बात करते हुए उन्होंने कहा कि एक तरफ केंद्र की मोदी सरकार कल पार्लियामेंट में इलेक्ट्रिसिटी अमेंडमेंट बिल ला रही है, जिसके चलते किसान महापंचायत में इन मुद्दों को उठाया जाएगा. बरनाला में हो रही SKM की महापंचायत में अलग-अलग किसान मजदूर और कर्मचारी संगठनों के नेता खास तौर पर शामिल होंगे। जिसके लिए पंजाब के अलग-अलग गांवों में मीटिंग की जा रही हैं. हरिंदर सिंह लखोवाल ने भारत-US समझौते पर भी बात की और कहा कि जहां केंद्र की मोदी सरकार किसानों और मजदूरों को नुकसान पहुंचाने वाली नीतियों को लेकर नए कानून और बिल ला रही है, वहीं भारत-US समझौते से भी पंजाब के किसानों, मजदूरों और व्यापारियों को बहुत नुकसान होगा. इलेक्ट्रिसिटी अमेंडमेंट बिल में हर घर में मीटर लगाने की बात कही गई है, जिससे लोगों पर बहुत बड़ा आर्थिक बोझ पड़ेगा. केंद्र सरकार भारत-अमेरिका समझौते के बारे में झूठ बोल रही है। जिसमें डेयरी और खेती को समझौते से बाहर रखने की बात कही जा रही है, लेकिन समझौते की कॉपियां कुछ और ही बता रही हैं। जिसमें साफ किया गया है कि मक्का, सोयाबीन और दूध के प्रोडक्ट इम्पोर्ट किए जाएंगे। अगर ऐसे प्रोडक्ट बाहर से हमारे देश में आएंगे तो हमारे किसान, मजदूर और व्यापार खत्म हो जाएंगे। इस बारे में किसान दिल्ली में संसद लगाकर इसका विरोध भी कर रहे हैं. पंजाब सरकार के महिलाओं को 1000 देने के ऐलान पर बोलते हुए उन्होंने कहा कि कर्ज लेकर लोगों को राहत देना बुरी बात है। अगर सरकार को देना ही है तो रोजगार देना चाहिए. पंजाब बजट पर बोलते हुए उन्होंने कहा कि पंजाब बजट में किसानों के लिए कुछ नहीं दिया गया। फसल बीमा, बाढ़ में किसानों की खराब हुई फसलों का मुआवजा, बाढ़ से बचाने के लिए नहरों को पक्का बांधना, साफ पीने के पानी का इंतज़ाम करने का इत्तज़ाम किया गया। और पंजाब सरकार का बजट लोगों का बजट है. दावा किया जा रहा है कि यूनाइटेड फ्रंट की तरफ से बरनाला में होने वाली किसान महापंचायत में करीब 50 हज़ार किसान संगठन, मज़दूर संगठन, कर्मचारी संगठन, किसान और मज़दूर और पंजाब के लोगों का बड़ा जमावड़ा होगा.
0
comment0
Report
BSBHARAT SHARMA
Mar 09, 2026 13:30:21
Amritsar, Punjab:ਅੰਮ੍ਰਿਤਸਰ ਵਿੱਚ ਲੁੱਟ ਦੀ ਵਾਰਦਾਤ ਦਾ ਪੁਲਿਸ ਨੇ ਕੀਤਾ ਖੁਲਾਸਾ ਰਾਹੁਲ ਤੋਂ ਮੋਟਰਸਾਈਕਲ, ਮੋਬਾਈਲ ਅਤੇ 4000 ਰੁਪਏ ਲੁੱਟਣ ਵਾਲੇ ਤਿੰਨ ਦੋਸ਼ੀ ਕਾਬੂ ਪੁਲਿਸ ਕਾਰਵਾਈ ਦੌਰਾਨ ਭੱਜਦੇ ਸਮੇਂ ਦੋ ਦੋਸ਼ੀਆਂ ਦੀਆਂ ਲੱਤਾਂ ਟੁੱਟੀਆਂ, ਹਸਪਤਾਲ ਵਿੱਚ ਇਲਾਜ ਜਾਰੀ ਦੋਸ਼ੀਆਂ ਕੋਲੋਂ ਲੁੱਟਿਆ ਮੋਟਰਸਾਈਕਲ, ਮੋਬਾਈਲ ਫੋਨ ਅਤੇ ਨਕਦੀ ਬਰਾਮਦ ਅੰਮ੍ਰਿਤਸਰ ਵਿੱਚ ਲੁੱਟ ਦੀ ਇੱਕ ਵੱਡੀ ਵਾਰਦਾਤ ਦਾ ਪੁਲਿਸ ਨੇ ਪਰਦਾਫਾਸ਼ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਣਕਾਰੀ ਏਡੀਸੀਪੀ ਹਰਪਾਲ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ 27 ਫਰਵਰੀ ਨੂੰ ਸ਼ਾਮ ਕਰੀਬ 4 ਵਜੇ ਰਾਜਿੰਦਰ ਨਗਰ ਇਲਾਕੇ ਵਿੱਚ ਵਾਪਰੀ ਸੀ। ਪੁਲਿਸ ਦੇ ਮੁਤਾਬਕ ਰਾਹੁਲ ਨਾਂ ਦਾ ਇਕ ਵਿਅਕਤੀ ਹਰ ਰੋਜ਼ ਦੀ ਤਰ੍ਹਾਂ ਆਪਣੇ ਮੋਟਰਸਾਈਕਲ ‘ਤੇ ਸਬਜ਼ੀ ਮੰਡੀ ਵੱਲ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਦੋਸ਼ੀਆਂ ਨੇ ਦਾਤਰ ਅਤੇ ਹੋਰ ਹਥਿਆਰ ਵਰਗੀ ਚੀਜ਼ ਦਿਖਾ ਕੇ ਉਸ ਨੂੰ ਧਮਕਾਇਆ ਅਤੇ ਉਸ ਕੋਲੋਂ ਮੋਟਰਸਾਈਕਲ, ਮੋਬਾਈਲ ਫੋਨ ਅਤੇ ਕਰੀਬ 4000 ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਕਬੂਲਪੁਰਾ ਦੇ ਐਸਐਚਓ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੀੜਤ ਰਾਹੁਲ ਦੇ ਬਿਆਨਾਂ ਦੇ ਆਧਾਰ ‘ਤੇ ਮੁਕਦਮਾ ਨੰਬਰ 57 ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਮਾਮਲੇ ਦੀ ਤਫਤੀਸ਼ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਵੱਖ-ਵੱਖ ਐਂਗਲਾਂ ਤੋਂ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੇ ਤਿੰਨ ਦੋਸ਼ੀਆਂ ਦੀ ਪਛਾਣ ਸ਼ਮਸ਼ੇਰ ਸਿੰਘ (28), ਹਰਪ੍ਰੀਤ ਸਿੰਘ (29) ਅਤੇ ਧਰਮਵੀਰ ਸਿੰਘ (28) ਵਜੋਂ ਕੀਤੀ, ਜੋ ਮਕਬੂਲਪੁਰਾ ਇਲਾਕੇ ਦੇ ਰਹਿਣ ਵਾਲੇ ਹਨ। ਜਦੋਂ ਪੁਲਿਸ ਟੀਮ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ਮਸ਼ੇਰ ਸਿੰਘ ਨੂੰ ਤੁਰੰਤ ਕਾਬੂ ਕਰ ਲਿਆ ਗਿਆ, ਜਦਕਿ ਬਾਕੀ ਦੋ ਦੋਸ਼ੀ ਭੱਜ ਕੇ ਇੱਕ ਫਲੈਟ ਵਿੱਚ ਚੜ੍ਹ ਗਏ। ਭੱਜਣ ਦੌਰਾਨ ਉਨ੍ਹਾਂ ਨੇ ਉੱਪਰੋਂ ਛਾਲ ਮਾਰ ਦਿੱਤੀ, ਜਿਸ ਨਾਲ ਦੋਵਾਂ ਦੀਆਂ ਲੱਤਾਂ ਵਿੱਚ ਗੰਭੀਰ ਚੋਟਾਂ ਆ ਗਈਆਂ ਅਤੇ ਫਰੈਕਚਰ ਹੋ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾਇਆ ਗਿਆ। ਪੁਲਿਸ ਨੇ ਦੋਸ਼ੀਆਂ ਕੋਲੋਂ ਲੁੱਟਿਆ ਗਿਆ ਮੋਟਰਸਾਈਕਲ, ਮੋਬਾਈਲ ਫੋਨ ਅਤੇ 4000 ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ ਹੈ। ਜाँच ਦੌਰਾਨ ਇਹ ਵੀ ਸਾਹਮਣੇ ਆਇਆ ਕਿ ਤਿੰਨਾਂ ਦੋਸ਼ੀਆਂ ਖ਼ਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਸ਼ਮਸ਼ੇਰ ਸਿੰਘ ਉੱਤੇ ਪਹਿਲਾਂ ਦੋ ਕੇਸ, ਹਰਪ੍ਰੀਤ ਸਿੰੰਘ ਉੱਤੇ ਐਨਡੀਪੀਐਸ ਐਕਟ ਦਾ ਕੇਸ ਅਤੇ ਧਰਮਵੀਰ ਸਿੰਘ ਉੱਤੇ ਚਾਰ ਮੁਕੱਦਮੇ ਦਰਜ ਹਨ। ਏਡੀਸੀਪੀ ਹਰਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੇ ਵਾਰਦਾਤ ਤੋਂ ਪਹਿਲਾਂ ਰਾਹੁਲ ਦੀ ਰੇਕੀ ਕੀਤੀ ਸੀ, ਕਿਉਂਕਿ ਉਹ ਹਰ ਰੋਜ਼ ਇੱਕੋ ਸਮੇਂ ਸਬਜ਼ੀ ਮੰਡੀ ਜਾਂਦਾ ਸੀ। ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਹੋਰ ਕਿੰਨੀ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਸ਼ਹਿਰ ਵਿੱਚ ਅਪਰਾਧ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਰਾਤ ਦੇ ਸਮੇਂ ਨਾਕਾਬੰਦੀ ਤੇ ਪੈਟਰੋਲਿੰਗ ਵੀ ਵਧਾਈ ਗਈ ਹੈ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।
0
comment0
Report
SGSatpal Garg
Mar 09, 2026 13:20:46
Patran, Punjab:पातड़ां से सतपाल गर्ग स्टोरी। स्पेशल इंटेंसिव रिवीजन के तहत वोटर सूची अपडेट करने को लेकर एसडीएम पातड़ां ने बीएल से की मीटिंग, हिदायते की जारी, लोगों से सहयोग की अपील एंकर। निर्वाचन आयोग के निर्देशों के अनुसार स्पेशल इंटेंसिव रिवीजन (SIR) के तहत मतदाता सूची को अपडेट करने का कार्य में तेजी लाने के लिए एसडीएम पातडां काला राम कांसल ने आज कार्यलय में बीएलओ के साथ मीटिंग कर हिदायते जारी करते हुए सभी प्रक्रिया को स्क्रीन के जरीए पुरी जानकारी दी गई। मीटिंग में हल्का शुतराना के 215 बीएलो की डियूटी लगाई गई है। इस संबंध में एसडीएम पातड़ां काला राम कांसल ने बताया कि इससे पहले वर्ष 2003 में पूरे देश में स्पेशल इंटेंसिव रिवीजन किया गया था और उस समय की मतदाता सूची को आधार बनाकर अब दोबारा यह प्रक्रिया की जा रही है। वर्ष 2003 की मतदाता सूची को आधार बनाते हुए वर्तमान मतदाता सूची के साथ मिलान किया जा रहा है। जिन मतदाताओं के नाम या उनके माता-पिता के नाम 2003 की सूची में मिल जाते हैं, उनकी मैपिंग आसानी से हो जाती है। कई बूथों पर लगभग 70 प्रतिशत मतदाताओं की मैपिंग हो चुकी है। हालांकि कुछ मामलों में ऐसी महिलाएं या मतदाता सामने आते हैं जिनकी उम्र 2003 में कम होने के कारण उस समय मतदाता सूची में नाम नहीं था। ऐसे मामलों में बीएलओ को घर-घर जाकर जानकारी एकत्र करनी पड़ती है। विशेष रूप से शादी के बाद ससुराल में रहने वाली महिलाओं के मामले में उनके मायके परिवार से संबंधित विवरण लेना पड़ता है। इसके लिए बीएलओ द्वारा संबंधित परिवारों को एक प्रपत्र भी दिया जाता है, ताकि उनके माता-पिता और मायके परिवार के विवरण मिल सकें और मतदाता सूची में सही तरीके से मैपिंग की जा सके। एसडीएम ने बताया कि कई बार लोग यह समझ लेते हैं कि बीएलओ उन्हें बार-बार परेशान कर रहे हैं, जबकि वास्तव में यह कार्य मतदाता सूची को सही और अपडेट करने के लिए किया जा रहा है। इसलिए लोगों से अपील की गई है कि जब भी बीएलओ डोर-टू-डोर सर्वे के लिए आएं या फोन के माध्यम से जानकारी मांगें, तो उन्हें पूरा सहयोग दिया जाए। उन्होंने बताया कि बीएलओ सरकारी कर्मचारी होते हैं और अपनी नियमित ड्यूटी के साथ-साथ यह जिम्मेदारी भी निभाते हैं। कई बीएलओ शिक्षक, क्लर्क या अन्य विभागों में कार्यरत हैं और उन्हें अपने विभागीय कार्यों के साथ यह अतिरिक्त जिम्मेदारी भी निभानी पड़ती है। इसके बावजूद वे पूरी ईमानदारी से काम कर रहे हैं। उन्होंने कहा कि यह पूरी प्रक्रिया समयबद्ध है और 31 मार्च तक प्री-एसआईआर गतिविधियों को पूरा करना है। हर दिन की प्रगति की रिपोर्ट ऑनलाइन के माध्यम से निर्वाचन आयोग को भेजी जाती है और इसकी नियमित समीक्षा भी की जाती है। जिन बीएलओ का काम धीमा पाया जाता है, उनसे कारण भी पूछा जाता है। उन्होंने बताया कि विधानसभा क्षेत्र 117 में कुल 205 बीएलओ कार्यरत हैं और अधिकांश कर्मचारी अपना कार्य ईमानदारी से कर रहे हैं। यदि कोई कर्मचारी लापरवाही करता है तो उसके खिलाफ नियमानुसार कार्रवाई भी की जाएगी। अंत में लोगों से फिर अपील की गई कि मतदाता सूची को सही और पारदर्शी बनाने के लिए बीएलओ को पूरा सहयोग दें, ताकि स्पेशल इंटेंसिव रिवीजन का कार्य सुचारू रूप से पूरा हो सके। बाईट बीएलओ बाईट एसडीएम पातडां काला राम कांसल
0
comment0
Report
AJAnil Jain
Mar 09, 2026 13:19:30
Lehragaga, Punjab:ਮਕਾਨਾਂ ਦਾ ਵਰੰਟ ਕਬਜ਼ਾ ਲੈਣ ਆਏ ਬੇਰੰਗ ਪਰਤੇ ਲਹਿਰਾਗਾਗਾ ਸ਼ਹਿਰ ਦੇ ਵਾਰਡ ਨੰਬਰ ਤਿੰਨ ਵਿੱਚ ਕਈ ਮਕਾਨਾਂ ਦਾ ਵਰੰਟ ਕਬਜਾ ਲੈਣ ਆਏ ਕਿਸਾਨ ਨੂੰ ਮੰਡੀ ਵਾਸੀਆਂ ਨੇ ਬੇਰੰਗ ਵਾਪਸ ਕਰ ਦਿੱਤਾ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਵਨ ਕੁਮਾਰ ਪੁੱਤਰ ਦੇਸਰਾਜ, ਮੇਘ ਰਾਜ ਜਸਵੀਰ ਕੁਮਾਰ ਆਦਿ ਪੀੜਤਾਂ ਨੇ ਦੱਸਿਆ ਕਿ ਅਸੀਂ ਇਹਨਾਂ ਮਕਾਨਾਂ ਵਿੱਚ ਤਿੰਨ ਪੀੜੀਆਂ ਤੋਂ ਰਹਿ ਰਹੇ ਹਾਂ। ਮਕਾਨ ਸਾਡਾ ਹੈ, ਕਬਜ਼ਾ ਸਾਡਾ ਹੈ ਅਤੇ ਸਾਡਾ ਹੀ ਰਹੇਗਾ। ਬਿਜਲੀ ਦੇ ਬਿੱਲ, ਟੂਟੀ ਦੇ ਬਿੱਲ ਸਾਡੇ ਨਾਮ ਹਨ। ਪੀੜਤਾਂ ਨੇ ਦੱਸਿਆ ਕਿ ਅੱਜ ਤੋਂ 70 ਸਾਲ ਪਹਿਲਾ ਲਏ ਇਹਨਾਂ ਮਕਾਨਾਂ ਨੂੰ ਜਿਆਦਾਤਰ ਬਹੀਆਂ ਤੇ ਹੀ ਲਿਖਿਆ ਜਾਂਦਾ ਸੀ ਜਦੋਂ ਕਿ ਕਬਜ਼ਾ ਕਰਨ ਵਾਲਿਆਂ ਨੇ ਕੋਰਟ ਵਿੱਚ ਇੰਤਕਾਲ ਨਾ ਹੋਣ ਦਾ ਫਾਇਦਾ ਉਠਾ ਕੇ ਕੇਸ ਆਪਣੇ ਹੱਕ ਵਿੱਚ ਕਰਵਾ ਲਿਆ ਅਤੇ ਹੁਣ ਸਾਡੇ ਨਾਲ ਪੁਲਿਸ ਭਾਰੀ ਪੁਲਿਸ ਫੋਰਸ ਨੂੰ ਲਿਆ ਕੇ ਕਬਜ਼ਾ ਬਰੰਟ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸਾਡੇ ਸਮਰਥਨ ਵਿੱਚ ਪੂਰੇ ਸ਼ਹਿਰ ਨਿਵਾਸੀਆਂ ਨੇ ਬਾਜ਼ਾਰ ਬੰਦ ਕਰਕੇ ਸਾਡਾ ਸਾਥ ਦਿੱਤਾ ਹੈ, ਕਿਉਂਕਿ ਅਸੀਂ ਬਿਲਕੁਲ ਸਹੀ ਹਾਂ। ਸਾਡੇ ਪੜਦਾਦੇ, ਦਾਦੇ ,ਅਸੀਂ ਅਤੇ ਸਾਡੇ ਬੱਚੇ ਇਨਾਂ ਮਕਾਨਾਂ ਵਿੱਚ 70 ਸਾਲਾਂ ਤੋਂ ਰਹਿ ਰਹੇ ਹਨ। ਪ੍ਰੰਤੂ ਭੂ ਮਾਫੀਆ ਸਾਡੇ ਮਕਾਨਾਂ ਤੇ ਨਜਾਇਜ਼ ਕਬਜ਼ਾ ਕਰਕੇ ਸਾਨੂੰ ਘਰੋਂ ਬੇਘਰ ਕਰਨਾ ਚਾਹੁੰਦਾ ਹੈ ਜਿਸ ਨੂੰ ਕਦਾ ਚਿੱਤ ਵੀ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਅਸੀਂ ਗਲਤ ਹਾਂ ਤਾਂ ਜਦੋਂ ਅਸੀਂ ਮਕਾਨ 50 ਸਾਲ ਪਹਿਲਾਂ ਬਣਾ ਰਹੀ ਸੀ ਉਦੋਂ ਕਿੱਥੇ ਸੀ ਹੁਣ ਤੱਕ ਇਹ ਸਾਰੇ ਮਕਾਨ ਕਈ ਵਾਰੀ ਢਾਹ ਕੇ ਬਣਾਏ ਜਾ ਚੁੱਕੇ ਹਨ ਪ੍ਰੰਤੂ ਹੁਣ ਇਹਨਾਂ ਨੂੰ ਲਾਲਚ ਉਤਪੰਨ ਹੋ ਗਿਆ ਹੈ। ਜਿਸ ਕਾਰਨ ਇਹ ਸਾਡੀਆਂ ਜਾਇਦਾਦਾਂ ਤੇ ਕਬਜ਼ਾ ਕਰਨਾ ਚਾਹੁੰਦੇ ਹਨ。 ਬਾਈਟ ਪਵਨ ਕੁਮਾਰ ਬਾਈਟ ਮੇਘ ਰਾਜ ਬਾਈਟ ਰੁਚੀ ਜਦੋਂ ਇਸ ਸਬੰਧੀ ਵਰੰਟ ਅਫਸਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਆਪਣਾ ਪੱਖ ਦੇਣਾ ਮੁਨਾਸਬ ਨਹੀਂ ਸਮਝਿਆ。 ਅਨਿਲ ਜੈਨ ਲਹਿਰਾਗਾਗਾ
0
comment0
Report
PSParambir Singh Aulakh
Mar 09, 2026 13:08:32
Amritsar, Punjab:ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਤੇ ਇਸ ਵੇਲੇ ਦੀ ZEE ਮੀਡੀਆ ਤੇ ਸਭ ਤੋਂ ਵੱਡੀ ਖਬਰ SGPC ਦੇ ਸਕੱਤਰ ਪ੍ਰਤਾਬ ਸਿੰਘ ਤੇ ਪ੍ਰਧਾਨ ਧਾਮੀ ਨੇ ਕੀਤੀ ਵੱਡੀ ਕਾਰਵਾਈ SGPC ਦੇ ਸਕੱਤਰ ਪ੍ਰਤਾਪ ਸਿੰਘ ਨੂੰ ਕੀਤਾ ਗਿਆ ਮੁਅੱਤਲ ਪ੍ਰਤਾਪ ਸਿੰਘ ਨੂੰ ਕੀਤਾ ਗਿਆ ਸਸਪੈਂਡ ਪ੍ਰਤਾਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਕੱਤਰ ਵਜੋਂ ਨਿਭਾ ਰਹੇ ਸਨ ਸੇਵਾਵਾਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਚ ਪ੍ਰਤਾਪ ਸਿੰਘ ਦੇ ਹੋਏ ਸਨ ਚਿੱਠੀ ਤੇ ਸਾਇਨ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਬਕ ਕਮੇਟੀ ਦੀ ਸਿਫਾਰਿਸ਼ ਤੇ ਕੀਤਾ ਪ੍ਰਤਾਪ ਸਿੰਘ ਨੂੰ ਸਸਪੈਂਡ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਤੇ ਬਣਾਈ ਗਈ ਸੀ ਸਬ ਕਮੇਟੀ ਬੀਤੇ ਦਿਨੀ ਹੀ ਹੋਈ ਸੀ ਸਭ ਕਮੇਟੀ ਦੀ ਬੈਠਕ ਬੈਠਕ ਦੌਰਾਨ ਸਬ ਕਮੇਟੀ ਨੇ ਆਪਣੀ ਰਿਪੋਰਟ ਐਸਜੀਪੀਸੀ ਪ੍ਰਧਾਨ ਨੂੰ ਭੇਜੀ ਸੀ
0
comment0
Report
RKRAJESH KATARIA
Mar 09, 2026 13:04:47
Firozpur, Punjab:14 मार्च को मोगा में भाजपा की एक बदलाव रैली की जानी है जिसमें गृहमंत्री अमित शाह पहुंचेंगे उसी की तैयारी को लेकर आज भाजपा के कार्यकारणी प्रधान अश्वनी शर्मा फिरोजपुर पहुंचे और भाजपा कार्यकर्ताओं के साथ मीटिंग की गई वही भाजपा पंजाब के कार्यकारणी प्रधान अश्वनी शर्मा ने कहा कि मोगा में बड़ी रैली होगी जहां वर्कर पहुंचेंगे वही बढ़ी संख्या में लोग खुद पहुंच रहे है इस रैली में गृहमंत्री अमित शाह पहुंचेगे वही भाजपा पंजाब के कार्यकारणी प्रधान अश्वनी शर्मा ने मौजूदा पंजाब की आम आदमी पार्टी की सरकार पर निशाने साधे ओर कहा कि पंजाब में ऐसी सरकार लोगों ने नहीं मांगी थी लोगो को घर में बंधक बना कर लूटा जा रहा है लोगो को बीजेपी पर आस है किसानों को पंजाब में एम एस पी नहीं दी गई महिलाओं को 1000 हजार रूपये देने पर बोलते हुए कहा कि महिलाओं को लगता था सरकार ने 48000 हजार रूपये डालने ऐलान करना था लेकिन ऐसा नहीं किया महिलाओं के साथ धोखा किया है अभी इन्होंने रजिस्ट्रेशन करनी है जिसमें दो तीन महीने लग जाने है
0
comment0
Report
MSManish Sharma
Mar 09, 2026 13:04:01
Tarn Taran Sahib, Punjab:अंतरराष्ट्रीय चैंपियन रेसलर ने संन्यास के बाद शुरू की मुहिम, खड़ूर साहिब के गुरुद्वारा मल्ल अखाड़ा साहिब में अरदास कर युवाओं को दिया संदेश तरन तारन जिले में नशे के खिलाफ जागरूकता फैलाने के उद्देश्य से “मिट्टी का शेर” के नाम से मशहूर अंतरराष्ट्रीय चैंपियन रेसलर जसकंवर सिंह गिल उर्फ जस्सा पट्टी ने सोमवार को एक विशेष रोड शो निकाला। यह रोड शो तरन तारन के दर्जन भर गांवों से होकर गुजरा और अंत में गुरुद्वारा मल्ल अखाड़ा साहिब पहुंचा, जहां सभी ने नतमस्तक होकर अरदास की। इस दौरान बड़ी संख्या में युवाओं ने इस मुहिम में हिस्सा लिया। जस्सा पट्टी ने बताया कि सोमवार को 55 युवकों ने गुरुद्वारा साहिब पहुंचकर नशा छोड़ने की शपथ ली और अरदास की। उन्होंने कहा कि नशा पंजाब की जवानी को खोखला कर रहा है और इसे जड़ से खत्म करने के लिए समाज के हर वर्ग को आगे आना होगा। जस्सा पट्टी ने बताया कि उन्होंने इसी वर्ष पेशेवर रेसलिंग से संन्यास लेने के बाद युवाओं को नशे से दूर रखने का बीड़ा उठाया है। अब वह अपनी टीम के साथ गांव-गांव जाकर युवाओं को जागरूक करने का अभियान चला रहे हैं। उन्होंने कहा कि नशे की दलदल में फंसे युवकों को बाहर निकालना ही इस मुहिम का मुख्य उद्देश्य है। इसके लिए उनकी टीम पूरी ताकत के साथ काम करेगी और युवाओं को खेलों तथा सकारात्मक गतिविधियों की ओर प्रेरित करेगी। गौरतलब है कि जस्सा पट्टी को अपने शानदार कुश्ती करियर के दौरान रुस्तम-ए-हिंद, भारत केसरी और पंजाब केसरी जैसे प्रतिष्ठित खिताब भी मिल चुके हैं। अब वह अपने अनुभव और लोकप्रियता के जरिए पंजाब की युवा पीढ़ी को नशे से दूर रखने के मिशन में जुटे हुए हैं。
0
comment0
Report
Advertisement
Back to top