Back
फरीदकोट पुलिस ने ड्रग माफिया पर बड़ा हमला, ड्रोन से heroin सप्लाई गिरफ्तार
NSNaresh Sethi
Feb 22, 2026 09:35:20
Kot Kapura, Punjab
ਫਰੀਦਕੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਛੇ ਦੋਸ਼ੀਆਂ ਨੂੰ ਪੰਜ ਕਿਲੋ ਦੇ ਕਰੀਬ ਹੀਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਜਿਨਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ ਚਾਰ ਜ਼ਿੰਦਾ ਰੋਂਡ ਅਤੇ ਇਸ ਤੋਂ ਇਲਾਵਾ 30,000 ਰੁਪਏ ਦੀ ਡਰੱਗ ਮਨੀ ਅਤੇ ਦੋ ਗੱਡੀਆਂ ਜਿਨਾਂ ਵਿੱਚ ਇੱਕ ਥਾਰ ਗੱਡੀ ਅਤੇ ਦੂਜੀ ਮਹਿੰਦਰਾ XUV 500 ਗੱਡੀ ਪੁਲਿਸ ਵੱਲੋਂ ਕਬਜ਼ੇ ਵਿੱਚ ਲਈ ਗਈ. ਪ੍ਰੈਸਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੇਲ ਅੰਦਰੋਂ ਮੋਬਾਇਲ ਦੀ ਰਿਕਵਰੀ ਹੋਈ ਸੀ ਅਤੇ ਜਿਸ ਦੇ ਬਾਅਦ ਇਸ ਦੀ ਟੈਕਨੀਕਲ ਤਫਸ਼ੀਸ਼ ਦੇ ਦੌਰਾਨ ਕੁਝ ਸ਼ੱਕੀ ਨਜ਼ਰ ਆਇਆ ਅਤੇ ਜਿਸ ਦੇ ਦੌਰਾਨ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਜੇਲ ਦੇ ਅੰਦਰ ਬੈਠੇ ਹੋਏ ਹੀ ਇੱਕ ਵੱਡਾ ਕਰਾਈਮ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਤਾਰ ਅੰਤਰਰਾਸ਼ਟੀ ਤਸਕਰਾਂ ਨਾਲ ਜੁੜੇ ਹੋਏ ਹਨ। ਇਸੇ ਮੋਬਾਇਲ ਦੀ ਜਾਣਕਾਰੀ ਤਹਿਤ ਪੁਲਿਸ ਵੱਲੋਂ ਇੱਕ ਥਾਰ ਗੱਡੀ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਚਾਰ ਲੋਕ ਸਵਾਰ ਸਨ ਜਿਨਾਂ ਵਿੱਚੋਂ ਇੱਕ ਮਹਿਲਾ ਵੀ ਸ਼ਾਮਿਲ ਸੀ,ਗੌਰਤਲਬ ਹੈ ਕਿ ਇਨ੍ਹਾਂ ਚਾਰਾਂ ਦੋਸ਼ੀਆਂ ਵਿੱਚ ਇੱਕ ਫੌਜੀ ਵੀ ਸ਼ਾਮਿਲ ਸੀ ਜਿਨ੍ਹਾਂ ਤੋਂ ਪੁਲਿਸ ਵੱਲੋਂ ਇੱਕ ਕਿਲੋ 800 ਗ੍ਰਾਮ ਹਰੋਇਨ ਬਰਾਮਦ ਕੀਤੀ ਗਈ ਅਤੇ ਅੱਗੇ ਇਸ ਮਾਮلے ਦੀ ਹੋਰ ਤਫਤੀਸ਼ ਕਰਦੇ ਹੋਏ ਜਾਣਕਾਰੀਆਂ ਸਾਹਮਣੇ ਆਈ ਕਿ ਇਸ ਸਾਰੇ ਮਡਿਊਲ ਨੂੰ ਫਿਰੋਜ਼ਪੁਰ ਦਾ ਅਕਾਸ਼ਦੀਪ ਸਿੰਘ ਉਰਫ ਬੋਕਸਰ ਨਾਮ ਦਾ ਇੱਕ ਵਿਅਕਤੀ ਚਲਾ ਰਿਹਾ ਹੈ ਤਾਂ ਪੁਲਿਸ ਵੱਲੋਂ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਅਕਾਸ਼ਦੀਪ ਬੋਕਸਰ ਨਾਮ ਦੇ ਅਪ੍ਰਾਧੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਨਾਲ ਇੱਕ ਮਹਿਲਾ ਵੀ ਸ਼ਾਮਿਲ ਸੀ ਜੋ ਕਿ ਆਪਣੀ ਮਹਿੰਦਰਾ XUV 500 ਗੱਡੀ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਇਸ ਗੱਡੀ ਦੀ ਤਲਾਸ਼ੀ ਦੌਰਾਨ ਪੁਲਿਸ ਵੱਲੋਂ ਤਿੰਨ ਕਿਲੋ 796 ਗਰਾਮ ਹਰੋਇਨ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਕਿ ਇਹ ਹਰੋਇਨ ਸੀਲ ਬੰਦ ਸੀ ਅਤੇ ਇਹਨਾਂ ਉੱਤੇ ਹੁੱਕਾਂ ਲੱਗੀਆਂ ਹੋਈਆਂ ਸਨ ਜਿਸ ਤੋਂ ਸਾਫ ਜਾਹਿਰ ਹੁੰਦਾ ਕਿ ਇਸ ਨੂੰ ਡਰੋਨ ਜਰੀਏ ਹੀ ਭਾਰਤ ਦੀ ਸਰਹੱਦ ਦੇ ਅੰਦਰ ਪਹੁੰਚਾਇਆ ਗਿਆ। ਉਹਨਾਂ ਦੱਸਿਆ ਕਿ ਜੋ ਪੁਲਿਸ ਦੀ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਇਹ ਨਸ਼ਾ ਤਸਕਰਾਂ ਵੱਲੋਂ ਜਿੱਥੇ ਆਪਣੇ ਨਾਲ ਇੱਕ ਮਹਿਲਾ ਨੂੰ ਸ਼ਾਮਿਲ ਕੀਤਾ ਜਾਂਦਾ ਸੀ ਤਾਂ ਜੋ ਨਾਕੇਬੰਦੀ ਤੇ ਉਹਨਾਂ ਦੀ ਜ਼ਿਆਦਾ ਪੁੱਛ ਗਿੱਛ ਨਾ ਹੋਵੇ ਅਤੇ ਦੂਜੇ ਪਾਸੇ ਪੁਲਿਸ ਦੇ ਬਰਖਾਸਤ ਮੁਲਾਜ਼ਮ ਅਤੇ ਫੌਜੀ ਵੱਲੋਂ ਵੀ ਆਪਣੇ ਆਈਡੈਂਟੀ ਕਾਰਡ ਦੀ ਦੁਰਵਰਤੋਂ ਕਰਕੇ ਨਾਕੇਬੰਦੀਆਂ ਤੇ ਇੱਕ ਆਸਾਨ ਰਸਤਾ ਲੱਭਿਆ ਜਾਵੇ ताकि ਉਹਨਾਂ ਦੀ ਜ਼ਿਆਦਾ ਚੈਕਿੰਗ ਨਾ ਹੋ ਸਕੇ। ਉਹਨਾਂ_dissaਾਿਆ ਕਿ ਜੇਲ ਵਿੱਚ ਬੰਦ ਕੈਦੀ ਜਿਸ ਦੇ ਮੋਬਾਇਲ ਦੇ ਜਰੀਏ ਹੀ ਸਾਰੇ ਨੈਟਵਰਕ ਦਾ ਭਾਂਡਾ ਫੋੜ ਹੋਇਆ ਉਸਨੂੰ ਵੀ ਜਲਦ ਪੁਲਿਸ ਪ੍ਰੋਡਕਸ਼ਨ ਵਰੰਟ ਤੇ ਲੈ ਕੇ ਪੁੱਛਗਿੱਛ ਕਰੇਗੀ ਅਤੇ ਇਸ ਮਾਮਲੇ ਵਿੱਚ ਉਸ ਨੂੰ ਵੀ ਨਾਮਜਦ ਕੀਤਾ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowFeb 22, 2026 11:32:160
Report
KBKulbir Beera
FollowFeb 22, 2026 11:31:190
Report
MJManoj Joshi
FollowFeb 22, 2026 11:30:080
Report
SSSanjay Sharma
FollowFeb 22, 2026 11:18:000
Report
VSVARUN SHARMA
FollowFeb 22, 2026 11:16:330
Report
KCKhem Chand
FollowFeb 22, 2026 11:16:220
Report
BKBIMAL KUMAR
FollowFeb 22, 2026 11:15:240
Report
TBTarsem Bhardwaj
FollowFeb 22, 2026 11:03:200
Report
ADAnkush Dhobal
FollowFeb 22, 2026 10:49:050
Report
KKKIRTIPAL KUMAR
FollowFeb 22, 2026 10:46:100
Report
BKBIMAL KUMAR
FollowFeb 22, 2026 10:45:410
Report
VSVARUN SHARMA
FollowFeb 22, 2026 10:45:110
Report
HSHarmeet Singh Maan
FollowFeb 22, 2026 10:17:590
Report
SSSanjay Sharma
FollowFeb 22, 2026 10:15:480
Report
KSKapil sharma
FollowFeb 22, 2026 09:37:57Noida, Uttar Pradesh:AAP National Convenor Arvind Kejriwal and Punjab CM Bhagwant Mann attended the Samuhik Vivah Samaroh in Bhavnagar Gujarat, where 151 couples tied the knot and received their blessings.
0
Report