Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पंजाब पुलिस के ब्लास्ट मामले में Nalagarh थाने पर दो मुख्य अभियुक्त गिरफ्तार
SSSanjay Sharma
Feb 22, 2026 10:15:48
Noida, Uttar Pradesh
DGP Punjab Police DGPPunjabPolice In a major breakthrough, Counter Intelligence Jalandhar, in a joint operation with Counter Intelligence, SAS Nagar, apprehends two key perpetrators involved in the IED (#RDX) blast at #Nalagarh Police Station on 01.01.2026. The arrested accused have been identified as Mahavir Kaka and Manpreet Mani, residents of SBS Nagar. During the operation, one .9mm Glock pistol along with live cartridges was recovered from their possession. Preliminary investigation reveals that the accused were acting on the directions of foreign-based masterminds Gopi Nawashehria and Jassi Kulam, associated with Babbar Khalsa International (#BKI). The accused, along with their accomplices, had procured consignments containing IEDs (RDX) and hand grenades on the instructions of their foreign handlers. From these consignments, an IED (RDX) was used to carry out the blast at Nalagarh Police Station, Himachal Pradesh. Six of their accomplices had already been arrested by Punjab Police, who were picking and further dropping terrorist hardware and with the arrest of these two, the whole module has been busted.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Feb 22, 2026 11:50:35
Amritsar, Punjab:अमृतसर कमिश्नरेट पुलिस की बड़ी कामयाबी, सीमा पार हथियार तस्करी मॉड्यूल का भंडाफोड़ पाकिस्तानी तस्करों से जुड़ा अवैध आर्म्स नेटवर्क टूटा, 2 युवक गिरफ्तार 5 आधुनिक पिस्तौल और 10 जिंदा कारतूस बरामद, पंजाब में बड़ी आपराधिक साजिश नाकाम अमृतसर में अपराध नेटवर्क के खिलाफ बड़ी कार्रवाई करते हुए अमृतसर कमिश्नरेट पुलिस ने सीमा पार से संचालित किए जा रहे अवैध हथियार तस्करी मॉड्यूल का भंडाफोड़ किया है। इस कार्रवाई के दौरान पुलिस ने दो मुख्य आरोपियों को गिरफ्तार कर उनके कब्जे से 5 आधुनिक पिस्तौल और 10 जिंदा कारतूस बरामद किए हैं। पुलिस के अनुसार यह बरामदगी पंजाब में आपराधिक गतिविधियों के लिए चल रही अवैध हथियार सप्लाई चेन पर एक बड़ा और करारा प्रहार है。 प्रारंभिक जांच में सामने आया है कि गिरफ्तार आरोपी सोशल मीडिया प्लेटफॉर्म के माध्यम से पाकिस्तान में बैठे तस्करों के लगातार संपर्क में थे। आरोपी सीमा के नजदीकी इलाकों में कोऑर्डिनेट्स भेजकर रात के समय हथियारों की ड्रॉपिंग करवाते थे और सुरक्षा एजेंसियों को चकमा देकर इन हथियारों को आगे आपराधिक तत्वों तक पहुंचाते थे। गिरफ्तार आरोपियों में से एक शेरा सिंह है, जिसकी उम्र 26 वर्ष बताई जा रही है। पुलिस के मुताबिक शेरा सिंह का आपराधिक रिकॉर्ड काफी गंभीर है। उसके खिलाफ पहले भी एनडीपीएस एक्ट के तहत मामले दर्ज हैं और एक सनसनीखेज मामले में हत्या, हत्या के प्रयास और बलात्कार से जुड़े आरोप भी लग चुके हैं। वर्ष 2024 में उसे नारकोटिक्स कंट्रोल ब्यूरो द्वारा भारी मात्रा में हेरोइन के साथ गिरफ्तार किया जा चुका है। दूसरा गिरफ्तार आरोपी जग्रूप सिंह उर्फ जूपा है, जिसकी उम्र करीब 21 वर्ष बताई गई है। पुलिस के अनुसार वह नया-नया इस नेटवर्क से जुड़ा था और लालच में आकर इस अवैध धंधे का हिस्सा बना।इस मामले में पुलिस थाना कैंटोनमेंट, अमृतसर में आर्म्स एक्ट के तहत एफआईआर दर्ज कर ली गई है। पुलिस द्वारा फॉरवर्ड और बैकवर्ड लिंक की गहन जांच की जा रही है ताकि पूरे अवैध हथियार नेटवर्क को जड़ से खत्म किया जा सके। पुलिस अधिकारियों का कहना है कि इस तरह की कार्रवाइयों से संगठित अपराध की कमर टूटती है, क्योंकि हथियार ही अपराधियों की सबसे बड़ी ताकत होते हैं।
0
comment0
Report
BSBHARAT SHARMA
Feb 22, 2026 11:50:04
Amritsar, Punjab:ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ SGPC ਨੂੰ ਸਖ਼ਤ ਜਵਾਬ 72 ਘੰਟਿਆਂ ਦੇ ਨੋਟਿਸ ‘ਤੇ ਉਠਾਏ ਸਵਾਲ, ਭ੍ਰਿਸ਼੍ਟਾਚਾਰ ਦੇ ਮਸਲੇ ‘ਤੇ ਖੁੱਲ੍ਹੀ ਚੁਣੌਤੀ “ਸਵਾਲਾਂ ਦੇ ਜਵਾਬ ਦਿਓ, ਨਹੀਂ ਤਾਂ ਸੰਗਤ ਸਾਹਮਣੇ ਸਾਰੇ ਤੱਥ ਰੱਖਾਂਗੇ” ਪ੍ਰੈਸ ਕਲੱਬ ਜਲੰਧਰ ਤੋਂ ਬਾਅਦ ਮਾਮਲਾ ਹੋਰ ਤਿੱਖਾ, ਪੰਥਕ ਹਲਕਿਆਂ ‘ਚ ਚਰਚਾ ਤੇਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ 72 ਘੰਟਿਆਂ ਦੇ ਨੋਟਿਸ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ ਕਿ 18 ਤਾਰੀਖ ਨੂੰ ਪ੍ਰੈਸ ਕਲੱਬ ਜਲੰਧਰ ਵਿੱਚ ਕੀਤੀ ਪ੍ਰੈਸ ਵਾਰਤਾ ਦੌਰਾਨ ਉਨ੍ਹਾਂ SGPC ਦੇ ਅੰਦਰ ਹੋ ਰਹੀ ਕਥਿਤ ਕਰਪਸ਼ਨ ਦੇ ਗੰਭੀਰ ਮੁੱਦੇ ਸੰਗਤ ਸਾਹਮਣੇ ਰੱਖੇ ਸਨ。 ਗਿਆਨੀ ਰਘਬੀਰ ਸਿੰਘ ਅਨੁਸਾਰ, 19 ਤਾਰੀਖ ਨੂੰ SGPC ਦੀ ਐਗਜ਼ੈਕਟਿਵ ਮੀਟਿੰਗ ਵਿੱਚ ਉਨ੍ਹਾਂ ਨੂੰ ਹੀ 72 ਘੰਟਿਆਂ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ, ਜਿਸ ਬਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਕਿਉਂਕਿ ਉਹ ਕੁਝ ਦਿਨਾਂ ਤੋਂ ਪੰਜਾਬ ਤੋਂ ਬਾਹਰ ਸਨ। ਉਨ੍ਹਾਂ ਕਿਹਾ ਕਿ ਜਦੋਂ ਸੰਸਥਾ ਦੇ ਅੰਦਰ ਕਥਿਤ ਤੌਰ ‘ਤੇ ਰੋਜ਼ਾਨਾ ਘਪਲੇ ਹੋ ਰਹੇ ਹਨ ਅਤੇ ਜਿਨ੍ਹਾਂ ਬਾਰੇ SGPC ਪ੍ਰਧਾਨ ਖੁਦ ਸੰਗਤ ਕੋਲੋਂ ਮਾਫ਼ੀ ਮੰਗ ਚੁੱਕੇ ਹਨ, ਤਾਂ ਫਿਰ ਸਵਾਲ ਪੁੱਛਣ ਵਾਲਿਆਂ ਨੂੰ ਨੋਟਿਸ ਦੇਣਾ ਨਿਆਂਸੰਗਤ ਨਹੀਂ। ਉਨ੍ਹਾਂ ਦੋ ਟੁੱਕ ਕਿਹਾ ਕਿ ਕਰਪਸ਼ਨ ਰੋਕਣ ਅਤੇ ਸੱਚ ਸਾਹਮਣੇ ਲਿਆਉਣ ਲਈ ਸਵਾਲ ਪੁੱਛਣਾ ਪੰਥਕ ਜ਼ਿੰਮੇਵਾਰੀ ਹੈ। “ਸਾਡੀ ਮੰਗ ਸਿਰਫ਼ ਇਹ ਹੈ ਕਿ ਜਿਹੜੇ ਸਵਾਲ ਉਠਾਏ ਗਏ ਹਨ, ਉਹਨਾਂ ਦੇ ਜਵਾਬ SGPC 72 ਘੰਟਿਆਂ ਦੇ ਅੰਦਰ ਦੇਵੇ। ਜੇ ਐਸਾ ਨਹੀਂ ਹੁੰਦਾ, ਤਾਂ ਫਿਰ ਹਰ ਇਕ ਸਵਾਲ ਦਾ ਜਵਾਬ ਅਸੀਂ ਖੁਦ ਸੰਗਤ ਦੇ ਸਾਹਮਣੇ ਰੱਖਾਂਗੇ,” ਉਨ੍ਹਾਂ ਸਪਸ਼ਟ ਕੀਤਾ。 ਗਿਆਨੀ ਰਘਬੀਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਹਰ ਸਵਾਲ ਨਾਲ ਸੰਬੰਧਿਤ ਤੱਥ ਅਤੇ ਜਾਣਕਾਰੀਆਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਵਿਅਕਤੀ ਖ਼ਿਲਾਫ਼ ਨਹੀਂ, ਸਗੋਂ ਪੰਥਕ ਸੰਸਥਾਵਾਂ ਦੀ ਪਵਿੱਤਰਤਾ ਅਤੇ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਲਈ ਹੈ। ਇਸ ਬਿਆਨ ਤੋਂ ਬਾਅਦ ਪੰਥਕ ਅਤੇ ਧਾਰਮਿਕ ਹਲਕਿਆਂ ਵਿੱਚ ਚਰਚਾ ਹੋਰ ਤੇਜ਼ ਹੋ ਗਿਆ ਹੈ。
0
comment0
Report
MJManoj Joshi
Feb 22, 2026 11:32:16
0
comment0
Report
KBKulbir Beera
Feb 22, 2026 11:31:19
Bathinda, Punjab:ਪੰਜਾਬ ਵਿੱਚ ਲਗਾਤਾਰ ਨਵੇਂ ਮੈਡੀਕਲ ਕਾਲਜ ਵੱਡੇ ਪੱਧਰ ਤੇ ਤਿਆਰ ਹੋ ਰਹੇ ਹਨ.. ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਪੰਜਾਬ ਆਈਐਐਮਏ ਕਾਨਫਰੰਸ 2025 ਵਿੱਚ ਸਿਰਕਤ ਕੀਤੀ ਸਿਹਤ ਮੰਤਰੀ ਬਲਵੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸਾਡੇ ਬਕਾਏ ਅਤੇ ਨਵੇਂ ਸ਼ੁਰੂ ਕੀਤੇ 10 ਲੱਖ ਦੇ ਸਿਹਤ ਬੀਮਾ ਸਕੀਮ ਦੇ ਵੀ ਪੈਸੇ ਮਿਲ ਰਹੇ ਹਨ.. ਆਈਐਐਮਏ ਪੰਜਾਬ ਪ੍ਰਧਾਨ ਡਾਕਟਰ ਛਾਬੜਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਅੱਜ ਬਠਿੰਡਾ ਦੇ ਬਲਵੰਤ ਗਾਰਗੀ ਆਡੀਓ ਵਿੱਚ ਕਰਵਾਏ ਗਏ ਪੰਜਾਬ ਆਈਐਐਮਏ ਕਾਨਫਰੰਸ 2025 ਦੇ ਸਮਾਗਮ ਵਿੱਚ ਸਿਰਕਤ ਕੀਤੀ ਜਿੱਥੇ ਉਹਨਾਂ ਨੇ ਡਾਕਟਰਾਂ ਦੀ ਇਸ ਕਾਨਫਰੰਸ ਵਿੱਚ ਹਿੱਸਾ ਲਿਆ ਉੱਥੇ ਹੀ ਵਧੀਆ ਕੰਮ ਕਰਨ ਵਾਲੇ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ ਇਹ ਕਾਨਫਰੰਸ ਆਈਐਐਮਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਤਿੰਨ ਰੋਜ਼ਾ ਕੀਤੀ ਗਈ ਜਿਸ ਵਿੱਚ 800 ਤੋਂ ਵੱਧ ਪੰਜਾਬ ਦੇ ਵੱਖ-ਵੱਖ ਜਿਲ੍ਿਆਂ ਤੋਂ ਡਾਕਟਰਾਂ ਨੇ ਸਿਰਕਤ ਕੀਤੀ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਦੀ ਪੰਜਾਬ ਸਰਕਾਰ ਦੀ ਨਾਲ ਕਲੈਬੋਰੇਸ਼ਨ ਹੈ ਅਸੀਂ ਮਿਲ ਕੇ ਪੰਜਾਬ ਵਿੱਚ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਉਪਰਾਲੇ ਕਰਦੇ ਰਹਿੰਦੇ ਹਾਂ ਨਵੀਂ ਸਕੀਮ ਜਦੋਂ ਲਾਂਚ ਕਰਦੇ ਹਾਂ ਤਾਂ ਇਹਨਾਂ ਸਾਰੇ ਡਾਕਟਰਾਂ ਨਾਲ ਰਹਿ ਮਸ਼ਵਰੇ ਕੀਤੇ ਜਾਂਦੇ ਹਨ ਸਾਡਾ ਕੰਮ ਲੋਕਾਂ ਨੂੰ ਚੰਗੀ ਸਿਹਤ ਚੰਗੀ ਡਾਕਟਰੀ ਸਹਾਇਤਾ ਅਤੇ ਤੰਦਰੁਸਤੀ ਹੀ ਮੁੱਖ ਕੰਮ ਹਨ ਉਹਨਾਂ ਕਿਹਾ ਕਿ ਹੁਣ ਸਾਡੀ ਕਲੈਬੋਰੇਸ਼ਨ ਇਹਨਾਂ ਨਾਲ ਹੋ ਚੁੱਕੀ ਹੈ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵਧੀਆ ਰਿਜਲਟ ਆ ਰਹੇ ਹਨ ਕਿਉਂਕਿ ਲੋਕਾਂ ਨੂੰ ਮੁਫਤ ਵਿੱਚ ਇਲਾਜ ਪ੍ਰੋਵਾਈਡ ਕਰਾਉਣਾ ਸਰਕਾਰ ਦਾ ਮੁੱਖ ਟੀਚਾ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ 16 ਮੈਡੀਕਲ ਕਾਲਜ ਨਵੇਂ ਬਣਾਉਣ ਦੀ ਗੱਲ ਸਰਕਾਰ ਨੇ ਕਹੀ ਹੈ ਜਿਨਾਂ ਵਿੱਚੋਂ ਲਗਾਤਾਰ ਕੁਝ ਜ਼ਿਲਿਆਂ ਵਿੱਚ ਕਾਲਜ ਬਣ ਰਹੇ ਹਨ ਅਤੇ ਕੁਝ ਜਲਦੀ ਹੀ ਸ਼ੁਰੂ ਹੋ ਜਾਣਗੇ ਅਸੀਂ ਆਪਣਾ ਹਰ ਵਾਧਾ ਪੂਰਾ ਕਰਾਂਗੇ। ਪੰਜਾਬ ਆਈਐਐਮਏ ਦੇ ਪ੍ਰਧਾਨ ਡਾਕਟਰ ਛਾਬੜਾ ਨੇ ਕਿਹਾ ਕਿ ਪਹਿਲਾਂ ਵਾਲੀ ਸਕੀਮ ਵਿੱਚ ਜਰੂਰ ਸਾਨੂੰ ਸਮੱਸਿਆ ਆਈ ਸੀ ਕਿਉਂਕਿ ਸਾਡਾ ਬਕਾਇਆ ਖੜਾ ਸੀ ਪਰ ਸਰਕਾਰ ਨੇ ਸਾਡੇ ਪੁਰਾਣੇ ਪੈਸੇ ਵੀ ਦੇ ਦਿੱਤੇ ਅਤੇ ਨਵੀਂ ਸਕੀਮ ਦੇ ਪੈਸੇ ਵੀ ਸਾਡੇ ਕੋਲ ਆ ਰਹੇ ਹਨ ਇਸ ਕਰਕੇ ਸਕੀਮ ਬਹੁਤ ਵਧੀਆ ਹੈ ਅਤੇ ਸਰਕਾਰ ਦੀ ਨੀਅਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਸਾਡਾ ਮਕਸਦ ਲੋਕਾਂ ਨੂੰ ਸਹੂਲਤਾਂ ਦੇਣਾ ਹੈ ਤਾਂ ਇਹ ਕਾਨਫਰੰਸ ਮੌਜੂਦਾ ਪ੍ਰਧਾਨ ਦੇ ਹੀ ਏਰੀਏ ਵਿੱਚ ਕਰਵਾਈ ਜਾਂਦੀ ਹੈ ਤਾਂ ਤਿੰਨ ਰੋਜ਼ਾ ਸਾਡੀ ਇਹ ਵੱਖ ਵੱਖ ਜ਼ਿਲਿਆਂ ਦੇ 800 ਤੋਂ ਵੱਧ ਡਾਕਟਰਾਂ ਦੀ ਕਾਨਫਰੰਸ ਚੱਲੀ ਜਿਸ ਵਿੱਚ ਨਵੀਆਂ ਵਿਗਿਆਨਿਕ ਚੀਜ਼ਾਂ ਅਤੇ ਨਵੇਂ ਤਜਰਬੇ ਸਾਂਝੇ ਕੀਤੇ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਸਿਹਤ ਲਈ ਹੋਰ ਵੀ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ। ਬਾਈਟ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਸਰਕਾਰ। ਬਾਈਟ ਡਾਕਟਰ ਵਿਕਾਸ ਛਾਬੜਾ ਪੰਜਾਬ ਪ੍ਰਧਾਨ ਆਈਐਮਏ। ਰਿਪੋਰਟ ਕੁਲਬੀਰ ਬੀਰਾ。
0
comment0
Report
SSSanjay Sharma
Feb 22, 2026 11:18:00
Noida, Uttar Pradesh:AI समिट में प्रदर्शन करने वाले यूथ कांग्रेस के कार्यकर्ताओं को पटियाला हाउस कोर्ट ने रिमांड पर भेजने का आदेश दिया गया। कोर्ट ने कहा कि उनका प्रदर्शन विरोध की वाजिब सीमा से अधिक था और इससे विदेशी representatives के सामने भारत की कूटनीतिक छवि को नुकसान पहुँचा। अदालत ने यह भी कहा कि आरोपियों की दलील कि वे आर्टिकल 19(1)(a) के तहत इसे अधिकार मानते हैं, सही नहीं है; अभिव्यक्ति की आजादी का अधिकार असीमित नहीं है और इस पर भी वाजिब प्रतिबंध लागू होते हैं। आरोप हैं कि उन्होंने भारत मंडपम के उच्च सुरक्षा क्षेत्र में घुसपैठ की, भड़काऊ टी-शर्ट पहनीं जिन पर 'India US Trade Deal Compromised' जैसे नारे थे, जोर-जोर से भड़काऊ नारे लगाए, ड्यूटी कर रहे सरकारी कर्मचारियों के काम में बाधा डाली और पुलिस कर्मियों पर शारीरिक हमला किया, जिससे उन्हें गंभीर चोटें आईं। अदालत ने कहा कि प्रदर्शनियों का रवैया स्पष्ट रूप से वाजिब विरोध की सीमा को पार कर गया है; इसका सार्वजनिक व्यवस्था पर प्रतिकूल प्रभाव पड़ा और विदेशी प्रतिनिधियों के सामने देश की कूटनीतिक छवि को नुकसान पहुँचा।
0
comment0
Report
VSVARUN SHARMA
Feb 22, 2026 11:16:33
Mansurwal Dona, Punjab:राहुल गांधी की पंजाब यात्रा पर राणा गुरजीत सिंह की प्रतिक्रिया राहुल गांधी की प्रस्तावित पंजाब यात्रा को लेकर प्रदेश के कांग्रेस नेताओं की प्रतिक्रियाएं सामने आने लगी हैं। इसी क्रम में राणा गुरजीत सिंह ने भी अपनी प्रतिक्रिया व्यक्त की है। राणा गुरजीत सिंह ने कहा कि राहुल गांधी की यह पंजाब यात्रा वर्ष 2027 के विधानसभा चुनावों की शुरुआत के समान है। उन्होंने कहा कि वह बड़ी संख्या में कार्यकर्ताओं के साथ उनकी जनसभा में शामिल होंगे。 कार्यकर्ताओं से होगा सीधा संवाद उन्होंने कहा कि भले ही मंच पर अन्य वरिष्ठ नेता उपस्थित रहेंगे, लेकिन राहुल गांधी का सीधा संवाद पार्टी के कार्यकर्ताओं से ही होगा। इस दौरान वे अमेरिका के साथ संभावित व्यापार समझौते, पंजाब के प्रमुख मुद्दों तथा देश की वर्तमान राजनीतिक परिस्थितियों पर अपने विचार रखेंगे और कार्यकर्ताओं को नई ऊर्जा से भरेंगे。 कपूरथला में विकास कार्यों का शुभारंभ राणा गुरजीत सिंह ने यह बातें उस समय कहीं जब वे कपूरथला में विभिन्न विकास कार्यों का उद्घाटन कर रहे थे। इस अवसर पर उन्होंने लगभग चार वार्डों को जोड़ने वाली सीवरेज लाइन के कार्य का शुभारंभ किया。 उन्होंने बताया कि इस कार्य को आरंभ करवाना आसान नहीं था, क्योंकि रेलवे लाइन के नीचे से सीवरेज पाइप डालने के लिए रेलवे विभाग से अनुमति लेना आवश्यक था। काफी प्रयासों और पार्षदों की मेहनत के बाद यह कार्य शुरू हो सका。 उन्होंने विश्वास व्यक्त किया कि आने वाले कुछ दिनों में क्षेत्रवासियों को सीवरेज की समस्या से पूर्ण राहत मिल जाएगी।
0
comment0
Report
KCKhem Chand
Feb 22, 2026 11:16:22
Kot Kapura, Punjab:ਸੰਧਵਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਵਿਧਾਨ ਸਭਾ ਸਪੀਕਰ ਦੇ ਘਰ ਅੱਗੇ ਧਰਨਾ, ਭਾਰਤ–ਅਮਰੀਕਾ ਡੀਲ ਅਤੇ ਬਿੱਲਾਂ ਖ਼ਿਲਾਫ਼ ਨਾਰੇਬਾਜ਼ੀ ਕ਼ੋਟਕਪੂਰਾ ਦੇ ਪਿੰਡ ਸੰਧਵਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਭਾਰਤ–ਅਮਰੀਕਾ ਵਿਚਕਾਰ ਹੋਈ ਡੀਲ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਇਲਜ਼ਾਮ ਲਾਇਆ ਕਿ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਜਾ ਰਹੀ ਡੀਲ, ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਹੋਰ ਕਥਿਤ ਕਾਲੇ ਕਾਨੂੰਨਾਂ ਸਬੰਧੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਚੁੱਪੀ ਸਾਧੀ ਹੋਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ–ਅਮਰੀਕਾ ਡੀਲ ਕਾਰਨ ਦੇਸ਼ ਭਰ ਦੇ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ, ਜਦਕਿ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਆਮ ਲੋਕਾਂ ’ਤੇ ਵੀ ਮਾੜਾ ਅਸਰ ਪਾਉਣਗੇ। ਆਗੂਆਂ ਨੇ ਦੱਸਿਆ ਕਿ ਇਨ੍ਹਾਂ ਮਸਲਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਸੂਬਾ ਪੱਧਰੀ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਸਮਝੌਤਿਆਂ ਅਤੇ ਬਿੱਲਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਪਹਿਲਾਂ ਵਾਂਗ ਕੇਂਦਰ ਸਰਕਾਰ ਖ਼ਿਲਾਫ਼ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ。
0
comment0
Report
BKBIMAL KUMAR
Feb 22, 2026 11:15:24
Anandpur Sahib, Punjab:ਹੋਲਾ ਮਹੱਲਾ ਪਲਾਸਟਿਕ ਮੁਕਤ ਬਣਉਣ ਦੇ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤਕ ਸ਼್ರੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਲੰਗਰ ਕਮੇਟੀਆਂ ਨਾਲ ਮੀਟਿੰਗ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਿੰਗਲ ਯੂਜ ਪਲਾਸਟਿਕ ਮੁਫਤ ਵਿੱਚ ਲੰਗਰ ਕਮੇਟੀਆਂ ਨੂੰ ਮੁਹਈਆ ਕਰਵਾਇਆ ਜਾਵੇਗਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੈਲੰਸਰ ਹਟਾ ਕੇ ਮੋਟਰਸਾਈਕਲ, ਟਰੈਕਟਰ ਤੇ ਹੋਰ ਵਾਹਨ ਨਾ ਚਲਾਉਣ, ਹੁল্লੜਬਾਜੀ ਅਤੇ ਰੰਗ ਗੁਲਾਲ ਦੀ ਵਰਤੋਂ ਨਾਂ ਕਰਨ ਦੀ ਅਪੀਲ ਉਹਨਾਂ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਇਸ ਵਾਰ ਗੁਲਾਲ ਤੇ ਪੂਰਨ ਪਾਬੰਦੀ ਹੋਵੇ ਅਤੇ ਕੋਈ ਵੀ ਦੁਕਾਨਦਾਰ ਗੁਲਾਲ ਨਾ ਵੇਚੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ 20 ਕਰੋੜ ਖਰਚ ਕੇ ਜੋ ਗਲਿਆਰਾ ਬਣਾਇਆ ਜਾ ਰਿਹਾ ਹੈ ਉਸ ਸਬੰਧੀ ਹੋਲਾ ਮਹੱਲਾ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ , ਉਨਾਂ ਨੇ ਇਹ ਵੀ ਕਿਹਾ ਕਿ 20 ਕਰੋੜ ਦਾ ਹਿਸਾਬ ਵੀ ਮੰਗਿਆ ਜਾਵੇਗਾ Anchor - ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਸ ਬਾਹਰ ਹੋਲਾ ਮਹੱਲਾ 27 28 ਫਰਵਰੀ ਅਤੇ ਇੱਕ ਮਾਰਚ ਨੂੰ ਸ਼੍ਰੀ ਕੀਰਤਪੁਰ ਸਾਹਿਬ ਅਤੇ ਦੋ ਤੋਂ ਚਾਰ ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਲਈ ਲਗਾਤਾਰ מੀਟਿੰਗਾਂ ਦੌਰ ਜਾਰੀ ਹੈ ਅੱਜ ਪ੍ਰਦੂਸ਼ਣ ਨੂੰ ਘਟਾਉਣ ਦੇ ਮੰਤਵ ਨਾਲ ਗਰੀਨ ਹੋਲਾ ਮਹੱਲਾ ਮਨਾਉਣ ਦੇ ਵਿਸੇਸ਼ ਮਿਸ਼ਨ ਨੂੰ ਸਫਲ ਬਣਾਉਣ ਲਈ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਲੰਗਰ ਕਮੇਟੀ ਪ੍ਰਬੰਧਕਾਂ ਨਾਲ ਵਿਸੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਗਰੀਨ ਹੋਲਾ ਮਹੱਲਾ ਮੰਨਾਉਣ ਦੇ ਮਿਸ਼ਨਤਹਿਤ ਲੰਗਰ ਕਮੇਟੀਆਂ ਨੂੰ ਲੋੜੀਦੀ ਮਾਤਰਾਂ ਵਿੱਚ ਸਿੰਗਲ ਯੂਜ ਪਲਾਸਟਿਕ ਮੁਫਤ ਵਿੱਚ ਉਪਲੱਬਧ ਕਰਵਾਏ ਜਾਣਗੇ। ਲੰਗਰਾਂ ਦਾ ਵੇਸਟ ਮਟੀਰੀਅਲ ਇਕੱਠਾ ਕਰਨ ਲਈ ਕੱਪੜੇ ਅਤੇ ਜੈਵਿਕ ਖਪਣਯੋਗ ਪਦਾਰਥਾਂ ਦੇ ਬਣੇ ਥੈਲੇ ਵੀ ਲੰਗਰ ਕਮੇਟੀਆਂ ਨੂੰ ਮੁਫਤ ਦਿੱਤੇ ਜਾਣਗੇ। ਨਾਲ ਹੀ ਸੈਲੰਸਰ ਹਟਾ ਕੇ ਮੋਟਰਸਾਈਕਲ, ਟਰੈਕਟਰ ਤੇ ਹੋਰ ਵਾਹਨ ਨਾ ਚਲਾਉਣ, ਹੁੱਲੜਬਾਜੀ ਅਤੇ ਰੰਗ ਗੁਲਾਲ ਦੀ ਵਰਤੋਂ ਨਾਂ ਕਰਨ ਦੀ ਅਪੀਲ ਵੀ ਕੀਤੀ । VO1 - ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਲੰਗਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਮੇਲਾ ਅਫਸਰ ਕਮ ਐਸ.ਡੀ.ਐਮ ਸੁਖਪਾਲ ਸਿੰਘ ਪੀ.ਸੀ.ਏਸ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵਿਸੇਸ਼ ਮੀਟਿੰਗ ਕੀਤੀ ਗਈ। ਇਸ ਤੋ ਪਹਿਲਾ 20 ਫਰਵਰੀ ਨੂੰ ਪੀਪੀਸੀਬੀ ਦੇ ਚੇਅਰਪਰਸਨ ਰੀਨਾ ਗੁਪਤਾ ਅਤੇ ਮੈਂਬਰ ਸੈਕਟਰੀ ਲਵਨੀਤ ਦੂਬੇ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡਚਲਵਾਲ ਅਤੇ ਹੋਰ ਅਧਿਕਾਰੀਆਂ ਨਾਲ ਵਿਸੇਸ਼ ਮੀਟਿੰਗ ਕਰਕੇ ਪ੍ਰਦੂਸ਼ਣ ਮੁਕਤ ਹੋਲਾ ਮਹੱਲਾ ਮਨਾਉਣ ਬਾਰੇ ਕਿਹਾ ਗਿਆ ਹੈ। ਪ੍ਰਸਾਸ਼ਨ ਵੱਲੋਂ ਇਸ ਵਾਰ ਹੋਲਾ ਮਹੱਲਾ ਦੌਰਾਨ ਸੈਲੰਸਰ ਹਟਾ ਕੇ ਮੋਟਰਸਾਈਕਲ, ਟਰੈਕਟਰ ਤੇ ਹੋਰ ਵਾਹਨ ਚਲਾਉਣ, ਹੁੱਲੜਬਾਜੀ ਅਤੇ ਰੰਗ ਗੁਲਾਲ ਦੀ ਵਰਤੋਂ ਨਾਂ ਕਰਨ ਦੀ ਅਪੀਲ ਕੀਤੀ ਹੈ। ਪ੍ਰਸਾਸ਼ਨ ਵੱਲੋਂ ਇਸ ਵਾਰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਲਗਾਉਣ ਅਤੇ ਵਾਤਾਵਰਣ ਸਾਫ ਸੁਥਰਾ ਰੱਖਣ ਲਈ ਹਰ ਵਰਗ ਦਾ ਸਹਿਯੋਗ ਮੰਗਿਆ ਹੈ। ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਪੀਲ ਕੀਤੀ ਕਿ ਪਾਣੀ, ਹਵਾ, ਧਰਤੀ ਨੂੰ ਬਚਾਉਣ ਲਈ ਪ੍ਰਦੂਸ਼ਣ ਦਾ ਖਾਤਮਾ ਬਹੁਤ ਜਰੂਰੀ ਹੈ ਅਤੇ ਮੇਲਾ ਖੇਤਰ ਨੂੰ ਸਾਫ ਸੁਥਰਾ ਰੱਖਿਆ ਜਾਵੇ। ਇਸ ਮੌਕੇ ਐਸ.ਡੀ.ਐਮ ਸੁਖਪਾਲ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ।
0
comment0
Report
TBTarsem Bhardwaj
Feb 22, 2026 11:03:20
Ludhiana, Punjab:ਲੁਧਿਆänä ਦੇ ਚੰਡੀਗੜ੍ਹ ਰੋਡ ਤੇ ਵੈਦ ਐਚ ਐਸ ਬਾਵਾ ਵੱਲੋਂ ਮਰੀਜ਼ਾਂ ਅਤੇ ਅਧਰੰਗ ਲਕਵੇ ਦੇ ਪੀੜਤਾਂ ਦਾ ਕੀਤਾ ਜਾ ਰਿਹਾ ਹੈ ਇਲਾਜ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਰੋਗੀਆਂ ਦਾ ਕਰ ਚੁੱਕੇ ਨੇ ਇਲਾਜ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਮਨੁੱਖ ਕਈ ਤਰਹਾਂ ਦੀਆਂ ਬਿਮਾਰੀਆਂ ਨਾਲ ਪੀੜਤ ਹੋ ਜਾਂਦਾ ਅੰਗਰੇਜੀ ਦਵਾਈਆਂ ਨਾਲ ਵੀ ਨਹੀਂ ਆਂਦਾ ਪਰ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਆਯੁਰਵੇਦਾ ਦੀ ਵੈਦ ਐਚ ਐਸ ਬਾਬਾ ਲੰਬੇ ਸਮੇਂ ਤੋਂ ਕੁਦਰਤੀ ਜੜੀਆਂ ਬੂਟੀਆਂ ਦੇ ਕਾੜੇ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਕਰ ਰਹੇ ਹਨ। ਆਯੁਰਵੇਦ ਨਾਲ ਵੈਦ ਐਚ ਐਸ ਬਾਬਾ ਵੱਲੋਂ ਦਿਲ ਦੀ ਰੋਗਾਂ ਦੇ ਮਰੀਜ਼ ਅਤੇ ਲਕਵਾ ਅਧਰੰਗ ਤੋਂ ਪੀੜਤ ਦਾ ਇਲਾਜ ਕੀਤਾ ਜਾ ਰਿਹਾ ਉਹਨਾਂ ਨੇ ਦੱਸਿਆ ਕਿ 90% ਉਹਨਾਂ ਕੋਲ ਉਹ ਮਰੀਜ਼ ਆਉਂਦੇ ਹਨ ਜੋ ਕਿ ਦਿਲ ਦੀਆਂ ਬਿਮਾਰੀਆਂ ਤੋਂ ਪੀੜਤਾਂ ਅਤੇ ਉਹਨਾਂ ਦੇ ਕਈ ਕਈ ਸਟੰਟ ਪੈ ਚੁੱਕੇ ਹਨ ਪਰ ਮੁੜ ਤੋਂ ਡਾਕਟਰਾਂ ਵੱਲੋਂ ਉਹਨਾਂ ਦੀ ਸਟੰਟ ਪਾਉਣ ਦੀ ਗੱਲ ਕੀਤੀ ਗਈ ਪਰ ਇਥੇ ਉਹਨਾਂ ਵੱਲੋਂ ਜੋ ਕਾੜੇ ਪਲਾਏ ਜਾਂਦੇ ਹਨ ਉਹਨਾਂ ਨਾਲੋਂ ਬਿਲਕੁਲ ਠੀਕ ਹੋ ਚੁੱਕਿਆ ਵੈਦ ਐਚਐਸ ਬਾਬਾ ਤੋਂ ਦਵਾਈ ਲੈ ਕੇ ਠੀਕ ਹੋ ਚੁੱਕੇ ਇਕ ਵਿਅਕਤੀ ਨੇ ਕਿਹਾ ਕਿ ਛੇ ਸਟੰਟ ਪਏ ਹਨ ਔਰ ਮੁੜ ਤੋਂ ਡਾਕਟਰਾਂ ਨੇ ਉਹਨਾਂ ਨੂੰ kaha ਸੀ ਕਿ ਉਹਨਾਂ ਦੇ ਸਟੰਟ ਪੈਣਾ ਹੈ। ਉਹਨਾਂ ਵੱਲੋਂ ਵੈਦ ਸਾਹਿਬ ਕੋਲ ਆ ਕੇ ਦਵਾਈ ਲਈ ਤੇ ਹੁਣ ਬਿਲਕੁਲ ਠੀਕ ਹਨ ਉਹ ਹੋਰ ਵੀ ਦਿਲ ਦੇ ਰੋਗਾਂ ਦੇ ਮਰੀਜ਼ਾਂ ਨੂੰ ਇੱਥੇ ਲੈ ਕੇ ਆਉਂਦੇ ਹਨ। ਵੈਦ ਨੇ ਦਸਿਆ ਕਿ ਉਹਨਾਂ ਦੇ ਚਾਰ ਸੈਂਟਰ ਹਨ ਜਿੱਥੇ ਕਿ ਮਰੀਜ਼ ਆਪਣੀ ਦਵਾਈ ਲੈ ਸਕਦਾ ਉਹਨਾਂ ਨੇ ਕਿਹਾ ਦੇਸ਼ਾਂ ਵਿਦੇਸ਼ਾਂ ਤੋਂ ਇਲਾਜ ਕਰਵਾਉਣ ਲਈ ਲੋਕ ਉਹਨਾਂ ਕੋਲ ਪਹੁੰਚਦੇ ਜਿਹੜੀਆਂ ਬੂਟੀਆਂ ਨਾਲ ਕੁਦਰਤ ਦੇ ਆਸ਼ੀਰਵਾਦ ਨਾਲ ਲੋਕਾਂ ਦਾ ਇਲਾਜ ਕਰ ਰਹੇ
0
comment0
Report
ADAnkush Dhobal
Feb 22, 2026 10:49:05
Shimla, Himachal Pradesh:हिमाचल भाजपा उपाध्यक्ष रश्मि धर सूद ने एआई समिट के दौरान दिल्ली और शिमला में यूथ कांग्रेस द्वारा किए गए विरोध प्रदर्शन की कड़े शब्दों में निंदा की। उन्होंने कहा कि राष्ट्रीय स्तर के आयोजन के समय इस प्रकार की गतिविधियां लोकतांत्रिक परंपराओं के खिलाफ हैं और देश की प्रतिष्ठा को ठेस पहुँचाने वाली हैं। उन्होंने कहा कि प्रधानमंत्री नरेंद्र मोदी का पुतला फूंकने का प्रयास न केवल अशोभनीय है, बल्कि यह दर्शाता है कि कांग्रेस और उसकी युवा इकाई राजनीतिक लाभ के लिए किसी भी हद तक जा सकती है। रश्मि धर सूद ने कहा कि यह समझ से परे है कि प्रधानमंत्री की आलोचना करते-करते कांग्रेस देश की ही आलोचना क्यों करने लगती है। उन्होंने कहा कि प्रधानमंत्री नरेंद्र मोदी ने भारत की छवि को वैश्विक मंच पर नई ऊँचाइयों तक पहुँचाया है और एआई समिट जैसे आयोजनों में विश्व के अनेक देशों के प्रतिनिधि भारत की प्रगति और नेतृत्व क्षमता की सराहना कर रहे हैं। ऐसे समय में विरोध के नाम पर देश की प्रतिष्ठा को नुकसान पहुँचाने का प्रयास करना अत्यंत दुर्भाग्यपूर्ण है। उन्होंने आरोप लगाया कि यह सब कोई आकस्मिक घटना नहीं बल्कि एक सोची-समझी साजिश का हिस्सा है, क्योंकि आने वाले समय में भी विभिन्न राज्यों में इसी प्रकार के प्रयास किए जा सकते हैं।
0
comment0
Report
KKKIRTIPAL KUMAR
Feb 22, 2026 10:46:10
0
comment0
Report
BKBIMAL KUMAR
Feb 22, 2026 10:45:41
Anandpur Sahib, Punjab:ਸ਼੍ਰੀ ਆਨੰਦਪੁਰ ਸਾਹਿਬ ਵਿੱਚ ਅੱਜ ਸਾਂਝੇ ਅਧਿਆਪਕ ਮੋਰਚੇ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਸੁਪਰੀਮ ਕੋਰਟ ਦੇ 1 ਸਤੰਬਰ 2025 ਦੇ ਫੈਸਲੇ ਖ਼ਿਲਾਫ਼ ਵਿਸ਼ਾਲ ਰੋਸ ਰੈਲੀ ਕੱਢੀ ਗਈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਅਨੁਛੇਦ 142 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਟੈੱਟ ਲਾਗੂ ਹੋਣ ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਲਈ ਵੀ ਟੈੱਟ ਪਾਸ ਕਰਨਾ ਲਾਜ਼ਮੀ ਕਰਨਾ ਅਧਿਆਪਕ ਵਰਗ ਨਾਲ ਨਿਆਂ ਨਹੀਂ। ਉਨ੍ਹਾਂ ਦੱਸਿਆ ਕਿ ਸਿਰਫ ਉਹ ਅਧਿਆਪਕ ਜਿਨ੍ਹਾਂ ਦੀ ਸੇਵਾ ਮੁਕਤੀ ਵਿੱਚ ਪੰਜ ਸਾਲ ਤੋਂ ਘੱਟ ਸਮਾਂ ਬਾਕੀ ਹੈ, ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ, ਪਰ ਉਨ੍ਹਾਂ ਡੀ ਪਦਉਨਤੀ ‘ਤੇ ਰੋਕ ਰਹੇਗੀ। ਉਹੰਨੇਚਿਤਾਵਨੀ ਦਿੱਤੀ ਕਿ ਜੇ ਦੋ ਸਾਲਾਂ ਵਿੱਚ ਟੈੱਟ ਪਾਸ ਨਾ ਕੀਤਾ ਗਿਆ ਤਾਂ ਅਧਿਆਪਕਾਂ ਨੂੰ ਨੌਕਰੀ ਤੋਂ ਹਟਾਇਆ ਜਾ ਸਕਦਾ ਹੈ, ਜੋ ਕਿ ਸਰਕਾਰੀ ਸਿੱਖਿਆ ਪ੍ਰਣਾਲੀ ‘ਤੇ ਗੰਭੀਰ ਅਸਰ ਪਾਵੇਗਾ। ਅਧਿਆਪਕਾਂ ਨੇ ਕਿਹਾ ਕਿ ਜਦੋਂ ਹੋਰ ਰਾਜਾਂ ਨੇ ਇਸ ਦੀ ਰਿਵਿਊ ਪਟੀਸ਼ਨ ਪਾਈ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਪਾ ਰਹੀ। VO2 - ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਫੈਸਲਾ ਸਰਕਾਰੀ ਸਿੱਖਿਆ ਖੇਤਰ ਨੂੰ ਕਮਜ਼ੋਰ ਕਰਨ ਵੱਲ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2017 ਵਿੱਚ ਜਾਰੀ ਕੀਤਾ ਗਿਆ ਟੈੱਟ ਛੋਟ ਸੰਬੰਧੀ ਪੱਤਰ ਵੀ ਹੁਣ ਵਾਪਸ ਲਿਆ ਗਿਆ ਹੈ ਅਤੇ ਪਦਉਨਤੀਆਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਅਧਿਆਪਕ ਜਥੇਬੰਦੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਇਸ ਫੈਸਲੇ ਵਿਰੁੱਧ ਬਿੱਲ ਜਾਂ ਮਤਾ ਪਾਸ ਕਰੇ ਅਤੇ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਖਲ ਕਰੇ। ਫਿਲਹਾਲ ਅਧਿਆਪਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਵੱਲੋਂ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ–
0
comment0
Report
Advertisement
Back to top