Back
गैंगस्टर-पुलिस भिड़ंत: गुरु रामदास अस्पताल में प्रवेश के दौरान सुरक्षा विभाग का शीशा टूटा
PSParambir Singh Aulakh
Feb 09, 2026 12:08:50
Amritsar, Punjab
ਸ੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ਵਿਖੇਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਸੀਏ ਸਟਾਫ ਦੀ ਪੁਲਿਸ ਵੱਲੋਂ ਗੈਂਗਸਟਰਾਂ ਦਾ ਕੀਤਾ ਜਾ ਰਿਹਾ ਸੀ ਪਿੱਛਾ, ਇਸੇ ਦੌਰਾਨ ਗੈਂਗਸਟਰ ਹੋਏ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਹੋਏ ਦਾਖਲ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਗੈਂਗਸਟਰਾਂ ਨੂੰ ਘੇਰਿਆ, ਗੈਂਗਸਟਰਾਂ ਨੇ ਬੈਕ ਭਜਾਈ ਗੱਡੀ, ਹਸਪਤਾਲ ਦੇ ਮੇਨ ਗੇਟ ਦੇ ਨਾਲ ਟਕਰਾਉਣ ਕਰਕੇ ਸਿਕਿਉਰਟੀ ਦਫਤਰ ਦਾ ਟੁੱਟਿਆ ਸ਼ੀਸ਼ਾ ਮੌਕੇ ਤੇ ਮੌਜੂਦ ਨੌਜਵਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਗੱਡੀ ਦਾ ਕੀਤਾ ਜਾ ਰਿਹਾ ਸੀ ਪਿੱਛਾ, ਗੱਡੀ ਵਿੱਚ ਸਵਾਰ ਨੌਜਵਾਨਾਂ ਵੱਲੋਂ ਗੱਡੀ ਨੂੰ ਬਹਿ ਕੇ ਭਜਾ ਕੇ ਭੱਜਣ ਦੀ ਕੀਤੀ ਗਈ ਕੋਸ਼ਿਸ਼ ਪੁਲਿਸ ਨੇ ਆਪਣੇ ਕੋਲ ਮੌਜੂਦ ਵੈਪਣਾਂ ਦੇ ਨਾਲ ਗੱਡੀ ਦੇ ਸ਼ੀਸ਼ੇ ਤੋੜ ਕੇ ਅੰਦਰ ਮੌਜੂਦ ਗੈਂਗਸਟਰਾਂ ਨੂੰ ਕੀਤਾ ਕਾਬੂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowFeb 09, 2026 13:50:180
Report
RBRohit Bansal
FollowFeb 09, 2026 13:50:050
Report
TBTarsem Bhardwaj
FollowFeb 09, 2026 13:48:270
Report
VKVipan Kumar
FollowFeb 09, 2026 13:36:520
Report
BSBHARAT SHARMA
FollowFeb 09, 2026 13:36:090
Report
KCKhem Chand
FollowFeb 09, 2026 13:10:500
Report
RBRohit Bansal
FollowFeb 09, 2026 13:09:200
Report
VKVarun Kaushal
FollowFeb 09, 2026 13:03:430
Report
KDKuldeep Dhaliwal
FollowFeb 09, 2026 12:48:050
Report
NSNavdeep Singh
FollowFeb 09, 2026 12:47:350
Report
ADAnkush Dhobal
FollowFeb 09, 2026 12:41:050
Report
KBKulbir Beera
FollowFeb 09, 2026 12:40:240
Report
DSDharmindr Singh
FollowFeb 09, 2026 12:32:320
Report
MSManish Shanker
FollowFeb 09, 2026 12:17:010
Report
BSBHARAT SHARMA
FollowFeb 09, 2026 12:15:520
Report