Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

सीबीएसई परीक्षा केंद्रों में छात्रों से धार्मिक चिन्ह हटवाने का मामला: तख्त-शिरोमणि कमेटी हस्तक्षेप

KBKulbir Beera
Feb 09, 2026 12:40:24
Bathinda, Punjab
ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਦੇਣ ਤੋਂ ਪਹਿਲਾਂ ਸਿੱਖ ਪ੍ਰੀਖਿਆਰਥੀਆਂ ਦੇ ਲੁਹਾਏ 'ਕੜੇ' ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਤੋਂ ਦਖ਼ਲ ਦੀ ਮੰਗ ਅੱਜ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਦੇ ਸਕੂਲਾਂ-ਕਾਲਜਾਂ ਵਿਚ ਬਣਾਏ ਗਏ ਇਮਤਿਹਾਨ ਕੇਂਦਰਾਂ ਵਿਚ ਅਧਿਆਪਨ ਖਿੱਤੇ ਨਾਲ ਜੁੜੀ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀ.ਟੈਂਟ) ਲਈ ਗਈ, ਜਿਸ ਤਹਿਤ ਬਠਿੰਡਾ ਦੇ ਗੋਨਿਆਣਾ ਰੋਡ 'ਤੇ ਪਿੰਡ ਭੋਖੜਾ ਨਜ਼ਦੀਕ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਵੀ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ, ਪਰ ਪ੍ਰੀਖਿਆ ਕੇਂਦਰ ਵਿਚ ਦਾਖਲ ਹੋਣ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਸਿੱਖ ਪ੍ਰੀਖਿਆਰਥੀਆਂ ਦੇ ਧਾਰਮਿਕ ਚਿੰਨ੍ਹ 'ਕੜੇ' ਲੁਹਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਸਿੱਖ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਨਾਲ ਆਏ ਸਕੇ-ਸਬੰਧੀਆਂ ਵਲੋਂ ਵਿਰੋਧ ਕੀਤਾ ਗਿਆ, ਪਰ ਆਖ਼ਰ ਪ੍ਰੀਖਿਆਰਥੀਆਂ ਨੂੰ ਆਪਣੇ ਭਵਿੱਖ ਨੂੰ ਦੇਖਦਿਆਂ ਕੜੇ ਲਾਹੁਣ ਲਈ ਮਜਬੂਰ ਹੋਣਾ ਪਿਆ ਤੇ ਉਹ ਪ੍ਰੀਖਿਆ ਦੇ ਸਕੇ। ਸਕੂਲ ਦੇ ਬਾਹਰ ਕੁਝ ਸਿੱਖ ਪ੍ਰੀਖਿਆਰਥੀਆਂ ਦੇ ਵਾਰਸਾਂ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੇ ਹੋਏ ਦੱਸਿਆ ਕਿ ਸੀ.ਬੀ.ਐੱਸ.ਈ. ਵਲੋਂ ਲਈ ਜਾ ਰਹੀ ਉਕਤ ਪ੍ਰੀਖਿਆ ਸਮੇਂ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾ ਕੇ ਉਨ੍ਹਾਂ ਨੂੰ ਇਮਤਿਹਾਨ ਵਿਚ ਦਾਖ਼ਲਾ ਦੇਣ ਦੀ ਕੋਈ ਸ਼ਰਤ ਨਹੀਂ ਹੈ, ਪਰ ਕੁਝ ਸਿੱਖ ਕੌਮ ਵਿਰੋਧੀ ਸੋਚ ਦੇ ਧਾਰਨੀ ਪ੍ਰਬੰਧਕਾਂ ਵਲੋਂ ਅਜਿਹਾ ਜਾਣਬੁਝ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰੀਖਿਆ ਕੇਂਦਰ ਦੇ ਪ੍ਰਬੰਧਕਾਂ ਦੀ ਇਸ ਧੱਕੇਸ਼ਾਹੀ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾਉਣਗੇ ਅਤੇ ਇਸ ਮਾਮਲੇ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਿੱਖ ਸੰਸਥਾਵਾਂ ਨੂੰ ਤੁਰੰਤ ਦਖ਼ਲ ਦੇਣ ਦੀ ਲੋੜ ਹੈ। ਉੱਧਰ ਮਾਮਲਾ ਵਧਦਾ ਦੇਖ ਕੇ ਇਸ ਪ੍ਰੀਖਿਆ ਕੇਂਦਰ ਦੀ ਪ੍ਰਬੰਧਕ ਕਮੇਟੀ ਨੇ ਸਕੂਲ ਦੇ ਮੁੱਖ ਗੇਟ 'ਤੇ ਆ ਕੇ ਅਜਿਹਾ ਪ੍ਰੀਖਿਆ ਕੇਂਦਰ ਦੇ ਨਿਯਮਾਂ ਅਨੁਸਾਰ ਕਰਨਾ ਦੱਸਿਆ, ਪਰ ਉਹ ਇਸ ਸੰਬੰਧੀ ਕੋਈ ਲਿਖਤੀ ਪੱਤਰ ਨਹੀਂ ਦਿਖਾ ਸਕੇ ਤੇ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕਰਨ ਨਾਲ ਕਿਸੇ ਵੀ ਵਿਅਕਤੀ ਜਾਂ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਖਿਮਾ ਮੰਗਦੇ ਹਨ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Feb 09, 2026 14:03:03
0
comment0
Report
RBRohit Bansal
Feb 09, 2026 13:50:05
Chandigarh, Chandigarh:ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਖ਼ਿਲਾਫ਼ 4 ਦਿਨਾਂ ਦੀ ਜਾਗਰੂਕਤਾ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਵਿਖੇ ਮੱਥਾ ਟੇਕਿਆ ਗਿਆ।ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ ਕਿ ਮੁੜ ਤੋਂ ਪੰਜਾਬ ਜਲਦ ਤੋਂ ਜਲਦ ਰੰਗਲਾ ਪੰਜਾਬ ਬਣੇ, ਨੌਜਵਾਨ ਪੀੜ੍ਹੀ ਨਸ਼ਿਆਂ ਦੀ ਲਾਣਤ ਤੋਂ ਮੁਕਤ ਹੋਵੇ ਅਤੇ ਸਮਾਜ ਵਿੱਚ ਖੁਸ਼ਹਾਲੀ, sਾਂਝ ਅਤੇ ਚੜ੍ਹਦੀ ਕਲਾ ਦਾ ਮਾਹੌਲ ਬਣੇ। ਇਸ ਪਵਿੱਤਰ ਧਰਤੀ ਤੋਂ ਪ੍ਰੇਰਣਾ ਲੈ ਕੇ ਨਸ਼ਿਆਂ ਦੇ ਖ਼ਿਲਾਫ਼ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਗਿਆ ਅਤੇ ਅਪੀਲ ਕੀਤੀ ਕਿ ਉਹ ਪੰਜਾਬ ਦੇ ਭਵਿੱਖ—ਸਾਡੇ ਨੌਜਵਾਨਾਂ—ਨੂੰ ਸਹੀ ਦਿਸ਼ਾ ਦੇਣ ਲਈ ਸਾਂਝੀ ਜ਼ਿੰਮੇਵਾਰੀ ਨਿਭਾਏ। ਇਹ ਯਾਤਰਾ ਇਕ ਮੁਹਿੰਮ ਤੋਂ ਵੱਧ, ਰੰਗਲੇ ਪੰਜਾਬ ਵੱਲ ਵਾਪਸੀ ਦਾ ਸੱਦਾ ਹੈ।
0
comment0
Report
TBTarsem Bhardwaj
Feb 09, 2026 13:48:27
Ludhiana, Punjab:लुधियाना नगर निगम हाउस की गुरुनानक देव भवन की बैठक में जबर्दस्त हंगामा हो गया। तीन बजे शुरू होते ही हंगामा शुरू हो गया। कांग्रेस और आप के पार्षद आपस में भिड़ गए। नगर निगम हाउस की बैठक से पहले कांग्रेस पार्षदों और पुलिस में बहस। कांग्रेस पार्षद गौरव भट्ट पर FIR के विरोध में नारे बाजी होने लगी। गौरव भट्ट पर FIR का विरोध कांग्रेस पार्षद कर रहे थे। गौरव भट्ट हथकड़ी और मिठाई का डिब्बा लेकर आए। इसके बाद विरोध शुरू हुआ। काफी देर तक हंगामे के बाद मीटिंग शुरू हुई तो PPP और Solid Waste Management को लेकर हंगामा शुरू हो गया। विपक्ष ने bunun विरोध में गड़बड़ी का आरोप लगाया है। इसके साथ ही रोजगार खत्म करने की बात कही है। विपक्ष का ऐलान सफाई सेवकों के साथ खड़े होने का था। भाजपा पार्षद रुचि गुलाटी टॉफियां लेकर आईं। काफी देर हंगामे के बाद मुद्दों पर चर्चा शुरू हुई। Solid Waste Management प्रोजेक्ट को लेकर विपक्ष ने विरोध किया। विपक्ष का आरोप है कि 925 रुपये प्रति टन था, अब 3300 रुपये प्रति टन की जा रही है। विपक्ष ने माइक बंद कर दिया। बीजेपी की नेता सदन पूनम रात्रा का कहना है कि Solid Waste प्रोजेक्ट खत्म करो, लोगों के रोजगार खत्म न हों। आज तीन बजे प्रस्तावित बैठक में कांग्रेस पार्षद गौरव भट्टी हथकढ़ी के पहन कर आए। साथ में लड्डू का डिब्बा भी लाए। पुलिस ने जाँच की तो बहस शुरू हुई। आप पार्षद अश्वनी शर्मा ने विरोध किया। फिर दोनों गुट आमने सामने हो गए। आप पार्षद अमरजीत सिंह की भी कांग्रेस पार्षदों के साथ बहस हुई। काफी देर हंगाम चलता रहा। इस दौरान दोनों पार्टियों के पार्षदों को संभालने के लिए पुलिस उतरना पड़ा। पुलिस और मेयर के बीच बचाव के बाद बैठक शुरू हुई। General House बैठक में Integrated Solid Waste Management (ठोस कचरा प्रबंधन) प्रोजेक्ट को लेकर हंगामा की संभावना है। Public Private Partnership (PPP) मॉडल पर लागू किए जाने वाले इस प्रस्ताव का सफाई कर्मचारी संगठनों और विपक्षी दलों ने विरोध किया है।
0
comment0
Report
VKVipan Kumar
Feb 09, 2026 13:36:52
Dharamshala, Himachal Pradesh:सीयू में अखिल भारतीय इंटर जोनल महिला कबड्डी चार दिवसीय प्रतियोगिता शुरू नेता प्रतिपक्ष जयराम ठाकुर ने किया शुभारंभ, अर्जुन अवार्डी दीपक हुडडा भी रहे मौजूद एंकर : भारतीय विश्वविद्यालय संघ एवं हिमाचल प्रदेश केंद्रीय विश्वविद्यालय के संयुक्त तत्वावधान में आयोजित अखिल भारतीय इंटरJoनल महिला कबड्डी चार दिवसीय प्रतियोगिता का उद्घाटन पूर्व मुख्यमंत्री एवं नेता प्रतिपक्ष जयराम ठाकुर तथा विश्वविद्यालय के कुलपति प्रो. सत प्रकाश बंसल ने सरस्वती प्रतिमा के समक्ष दीप प्रज्वलन एवं ध्वजारोहण कर किया। इसके उपरांत मुख्य अतिथि एवं कुलपति द्वारा मशाल प्रज्वलित कर प्रतियोगिता का विधिवत शुभारम्भ किया गया। इस दौरान पत्रकारों से बातचीत में नेता प्रतिपक्ष जयराम ठाकुर ने कहा कि आल इंडिया जोनल महिला कबडडी प्रतियोगिता का आयोजन धर्मशाला में सेंट्रल यूनिवर्सिटी हिमाचल प्रदेश की मेजबानी में किया जा रहा है। यहां खेलने आई बेटियों का देश के खेल क्षेत्र में आगामी समय में बहुत बड़ा योगदान रहने वाला है। मुझे खुशी है कि वल्र्ड कप जीतने वाली देश की महिला कबडडी टीम में हिमाचली खिलाड़ी भी शामिल रही हैं। खेल के क्षेत्र में भारत लगातार आगे बढ़ता जा रहा है और अपनी पहचान बना रहा है। बजट सत्र में उठाएंगे सीयू कैंपस धर्मशाला का मुद्दा धर्मशाला में बनने वाले सीयू के कैंपस का कार्य जल्द शुरू हो, इसके लिए सरकार से लगातार आग्रह किया जा रहा है। आगामी बजट सत्र में भी सीयू के धर्मशाला कैंपस निर्माण के मामले को सरकार के समक्ष उठाया जाएगा। सरकार द्वारा जो 32 करोड़ रुपये जमा करवाने हैं, उसे सरकार जल्द जमा करवाएं, इसके लिए सरकार से आग्रह किया जाएगा। बिना आधारभूत ढांचे के बावजूद सीयू लगातार इस तरह के बड़े आयोजन करवा रहा है, इसके लिए सीयू प्रशासन बधाई का पात्र है। हिमाचल ने पहले ही कबडडी में परचम लहराया : हुडडा हरियाणा के कबडडी खिलाड़ी और अर्जुन अवार्डी दीपक हुडडा ने कहा कि धर्मशाला में खेलने आई बेटियां, देश का भविष्य हैं। वर्ष 2036 की ओलंपिक गेम्स की मेजबानी भारत को मिल चुकी है, उम्मीद है कि कॉमनवेल्थ गेम्स की भी मेजबानी भारत को मिलेगी। हिमाचल प्रदेश ने पहले ही कबडडी में परचम लहराया है, लगातार तीन नेशनल गेम्स, लगातार गोल्ड मैडल, फेडरेशन कप गोल्ड मैडल, हिमाचल की बेटियां लगातार एशियन कप व वल्र्ड कप जीत रही हैं। देश की सर्वश्रेष्ठ खिलाड़ी हिमाचल प्रदेश तैयार कर रहा है, लेकिन पीड़ा का विषय है कि प्रदेश सरकार द्वारा खिलाडिय़ों का सम्मान नहीं किया जा रहा। बाईट : जयराम ठाकुर , पूर्व मुख्यमंत्री, हिमाचल प्रदेश बाईट : दीपक हुडडा , हरियाणा के कबडडी खिलाड़ी और अर्जुन अवार्डी
0
comment0
Report
BSBHARAT SHARMA
Feb 09, 2026 13:36:09
Ajnala, Punjab:ਪਾਕਿਸਤਾਨ ਤੋਂ ਆਈ 25 ਕਿਲੋ ਹੈਰੋਇਨ ਨਾਲ ਕਾਬੂ ਦਰਾਣੀ ਜੇਠਾਣੀ ਨੂੰ ਥਾਣਾ ਭਿੰਡੀਸੈਦਾ ਪੁਲਿਸ ਨੇ ਅਦਾਲਤ ਚ ਕੀਤਾ ਪੇਸ਼ ਤਿੰਨ ਦਿਨ ਦਾ ਮਿਲਿਆ ਪੁਲਿਸ ਰਿਮਾਂਡ ਬੀਤੇ ਦਿਨੀ ਪਿੰਡ ਘੋਗਾ ਚੋਂ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ دੌਰਾਨ 25 ਕਿਲੋ ਹੈਰੋਇਨ,2 ਪਿਸਤੌਲ ਕੀਤੇ ਸੀ ਬਰਾਮਦ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਭਿੰਡੀਸੈਦਾ ਵੱਲੋਂ ਪਿੰਡ ਘੋਗਾ ਵਿਖੇ ਗੁਪਤ ਸੂਚਨਾ ਦੇ ਅਧਾਰ ਤੇ ਬੀਐਸਐਫ ਦੀ ਮਦਦ ਦੇ ਨਾਲ ਇੱਕ ਘਰ ਵਿੱਚ ਰੇਡ ਕਰਕੇ ਕਰੀਬ 25 ਕਿਲੋ ਹੈਰੋਇਨ 2 ਪਿਸਤੌਲ, ਜਿੰਦਾ ਕਾਰਤੂਸ, ਮੈਗਜ਼ੀਨ ਅਤੇ ਹੋਰ ਸਮਗਰੀ ਬਰਾਮਦ ਕੀਤੀ ਸੀ, ਇਸ ਮਾਮਲੇ ਚ ਦਰਾਣੀ ਜਠਾਣੀ ਨੂੰ ਕਾਬੂ ਕੀਤਾ ਸੀ ਜਿਨਾਂ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਵੱਲੋਂ ਉਹਨਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਭਿੰਡੀ ਸੈਦਾਂ ਦੇ ਮੁਖੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਦੋਵਾਂ ਔਰਤਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਜਿਸ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ。
0
comment0
Report
KCKhem Chand
Feb 09, 2026 13:10:50
Kot Kapura, Punjab:ਕੋਟਕਪੂਰਾ ‘ਚ ਲੁੱਟ-ਖੋਹ ਦੀ ਯੋਜਨਾ ਨਾਕਾਮ, ਪੰਜ ਮੈਂਬਰਾਂ ਵਾਲਾ ਗੈਂਗ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੋਟਕਪੂਰਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਇਲਾਕੇ ਵਿੱਚ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਇੱਕ ਗੇਂਗ ਦੇ ਪੰਜ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਕੋਟਕਪੂਰਾ ਦੇ ਮੁਹੱਲਾ ਨਿਰਮਾਣਪੁਰਾ ਨਿਵਾਸੀ ਜੈਲੀ ਸਿੰਘ, ਸੁਖਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜੈਤੋ ਰੋਡ ਨਿਵਾਸੀ ਰਾਹੁਲ ਅਤੇ ਗੌਤਮ ਸਿੰਘ ਵਜੋਂ ਹੋਈ ਹੈ। ਇਨ੍ਹਾਂ ਪੰਜਾਂ ਖ਼ਿਲਾਫ਼ ਥਾਣਾ ਸਿਟੀ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਗਿਆ ਕਿ ਐੱਸਐੱਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅੰਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਡੀਐੱਸਪੀ ਕੋਟਕਪੂਰਾ ਸੰਜੀਵ ਕੁਮਾਰ ਅਤੇ ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਚਮਕੌਰ ਸਿੰਘ ਦੀ ਨਿਗਰਾਨੀ ਹੇਠ ਏਐੱਸਆਈ ਭੁਪਿੰਦਰਜੀਤ ਸਿੰਘ ਦੀ ਅਗਵਾਦੀ ਵਿੱਚ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਤਿਕੋਨੀ ਚੌਂਕ ਨੇੜੇ ਮੌਜੂਦ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਉਕਤ ਪੰਜ ਵਿਅਕਤੀ ਲੁੱਟ-ਖੋਹ ਕਰਨ ਦੇ ਆਦੀ ਹਨ ਅਤੇ ਇਸ ਸਮੇਂ ਮੋਗਾ ਰੋਡ ਸਥਿਤ ਅਨਾਜ ਮੰਡੀ ਦੇ ਗੇਟ ਨੰਬਰ ਇੱਕ ਨੇੜੇ ਲੱਕੜ ਕੰਡੇ ਕੋਲ ਸੁੰਨਸਾਨ ਥਾਂ ‘ਤੇ ਬੈਠ ਕੇ ਲੁੱਟ-ਖੋਹ ਦੀ ਯੋਜਨਾ ਬਣਵਾ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਛਾਪੇਮਾਰੀ ਕਰਦੇ ਹੋਏ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰੀ ਦੌਰਾਨ ਮੁਲਜ਼ਮਾਂ ਪਾਸੋਂ ਦੋ ਕਾਪੇ, ਇੱਕ ਕਿਰਪਾਨ, ਇੱਕ ਨਲਕੇ ਦੀ ਹੱਥੀ ਅਤੇ ਇੱਕ ਗੰਡਾਸੀ ਬਰਾਮਦ ਕੀਤੀ ਗਈ। ਇਸ ਮਾਮਲੇ ਵਿੱਚ ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਨਡ ‘ਤੇ ਲਿਆ ਜਾਵੇਗਾ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵੱਲੋਂ ਪਹਿਲਾਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਬਾਈਟ ਸੰਜੀਵ ਕੁਮਾਰ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
RBRohit Bansal
Feb 09, 2026 13:09:20
Chandigarh, Chandigarh:ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ’ਗੈਂਗਸਟਰਾਂ ਤੇ ਵਾਰ’: ’ਆਪ੍ਰੇਸ਼ਨ ਪ੍ਰਹਾਰ-2’ ਦੇ ਪਹਿਲੇ ਦਿਨ 1200 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ — 12000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਲੋੜੀਂਦੇ ਅਪਰਾਧੀਆਂ ਨਾਲ ਜੁੜੇ 2760 ਟਿਕਾਣਿਆਂ ’ਤੇ ਕੀਤੀ ਛਾਪੇਮਾਰੀ * — ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਰਾਹੀਂ ਗੁਪਤ ਰੂਪ ਵਿੱਚ ਦੇ ਸਕਦੇ ਹਨ ਗੈਂਗਸਟਰਾਂ ਬਾਰੇ ਜਾਣਕਾਰੀ — ਯੁੱਧ ਨਸ਼ਿਆਂ ਵਿਰੁੱਧ ਦੇ 345ਵੇਂ ਦਿਨ 72 ਨਸ਼ਾ ਤਸਕਰ 26.4 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਚੰਡੀਗੜ੍ਹ, 9 ਫਰਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ’ਗੈਂਗਸਟਰਾਂ ਤੇ ਵਾਰ’ ਦੌਰਾਨ, ਪੰਜਾਬ ਪੁਲਿਸ ਦੀਆਂ ਟੀਮਾਂ ਨੇ ’ਆਪ੍ਰੇਸ਼ਨ ਪ੍ਰਹਾਰ-2’ ਦੇ ਪਹਿਲੇ ਦਿਨ ਅੱਜ ਲੋੜੀਂਦੇ ਅਪਰਾਧੀਆਂ ਨਾਲ sbੰਧਤ 2760 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ کہ ਚੱਲ ਰਹੀ ਮੁਹਿੰਮ ‘ਗੈਂਗਸਟਰਾਂ ਤੇ ਵਾਰ’ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਲੋੜੀਂਦੇ ਅਪਰਾਧੀਆਂ ਨੂੰ ਕਾਬੂ ਕਰਨ ’ਤੇ ਕੇਂਦ੍ਰਿਤ 72 ਘੰਟੇ ਦਾ ‘ਆਪ੍ਰੇਸ਼ਨ ਪ੍ਰਹਾਰ-2’ ਸ਼ੁਰੂ ਕੀਤਾ ਸੀ। ਇਸ ਆਪ੍ਰੇਸ਼ਨ ਦੀ ਅਗਵਾਈ ਕਰਨ ਲਈ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀਆਂ ਨੇ ਵੱਖ-ਵੱਖ ਪੁਲਿਸ ਜ਼ਿਲਿ੍ਹਆਂ ਦਾ ਨਿੱਜੀ ਤੌਰ ’ਤੇ ਦੌਰਾ ਕੀਤਾ । ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਆਪ੍ਰੇਸ਼ਨ ‘ਪ੍ਰਹਾਰ-2’ ਤਹਿਤ ਲਗਭਗ 12,000 ਪੁਲਿਸ ਕਰਮੀਆਂ ਵਾਲੀਆਂ 2,000 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ਭਰ ਵਿੱਚ ਲੋੜੀਂਦੇ ਅਪਰਾਧੀਆਂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਆਪ੍ਰੇਸ਼ਨ ਪ੍ਰਹਾਰ-2 ਦੇ ਪਹਿਲੇ ਦਿਨ ਦੇ ਨਤੀਜੇ ਸਾਂਝੇ ਕਰਦਿਆਂ ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਕਾਰਵਾਈ ਦੌਰਾਨ 1895 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 1250 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ 40 ਭਗੌੜੇ ਅਪਰਾਧੀ ਅਤੇ 298 ਇਹਤਿਆਤਨ ਹਿਰਾਸਤ ਵਿੱਚ ਲਏ ਵਿਅਕਤੀ, ਸ਼ਾਮਲ ਹਨ। ਇਸ ਤੋਂ ਇਲਾਵਾ 666 ਵਿਅਕਤੀਆਂ ਨੂੰ ਤਫ਼ਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ/ਗੈਂਗਸਟਰਾਂ ਬਾਰੇ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ—93946-93946 ਰਾਹੀਂ ਰਿਪੋਰਟ ਕਰ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ/ਜਾਣਕਾਰੀ ਵੀ ਸਾਂਝੀ ਕਰ ਸਕਦੇ ਹਨ। ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆ ਵਰਿਧ’ ਨੂੰ 345ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 72 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ కਬਜ਼ੇ ਵਿੱਚੋਂ 26.4 ਕਿਲੋਗ੍ਰਾਮ ਹੈਰੋਇਨ, 772 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 12.17 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਇਸ ਦੇ ਨਾਲ ਸਿਰਫ 345 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 48,331 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੱਜ 21 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ。
0
comment0
Report
VKVarun Kaushal
Feb 09, 2026 13:03:43
Samrala, Punjab:ਸਾਡਾ ਹੱਕ ਵਿੱਚ ਅੱਜ ਕੱਲ ਕਰਾਂਗੇ ਸਮਰਾਲਾ ਦੇ ਵਾਰਡ ਨੰਬਰ 15 ਦੀ ਜਿੱਥੇ ਅੱਜ ਵੀ ਲੋਕਾਂ ਦੇ ਘਰਾਂ ਦਾ ਸੀਵਰੇਜ ਦਾ ਪਾਣੀ ਜੀ ਦਾ ਜੰਜਾਲ ਬਣਿਆ ਹੋਇਆ ਹੈ। ਸੀਵਰੇਜ ਦਾ ਪਾਣੀ ਸੜਕ ਤੇ ਖੜੇ ਹੋਣ ਕਾਰਨ ਡੂੰਘੇ ਖੱਡੇ ਨਿਤ ਆਏ ਦਿਨ ਹਾਦਸੇ ਨੂੰ ਸੱਦਾ ਦਿੰਦੇ ਹਨ . ਸੀਵਰੇਜ ਦਾ ਗੰਦਾ ਪਾਣੀ ਮਹੱਲਾ ਵਾਸੀਆਂ , ਦੁਕਾਨਦਾਰਾਂ ਅਤੇ ਰਾਹਗੀਰਾ ਲਈ ਮੁਸੀਬਤ ਬਣਿਆ ਹੋਇਆ ! ਮਹੱਲਾ ਵਾਸੀਆਂ, ਦੁਕਾਨਦਾਰਾਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਨਗਰ ਨਿਗਮ ਉਹਨਾਂ ਦੀ ਸਾਰ ਲੈ ਰਿਹਾ ਹੈ ਅਤੇ ਨਾ ਹੀ ਸਰਕਾਰ ਉਹਨਾਂ ਕਹਿਣਾ ਹੈ ਕਿ ਅਸੀਂ ਬੇਸ਼ੱਕ ਕਈ ਵਾਰੀ ਨਗਰ ਕੌਂਸਲ ਦੇ ਦਫਤਰ ਵਿੱਚ ਗੇੜੇ ਮਾਰ ਚੁੱਕੇ ਹਾਂ ਪ੍ਰੰਤੂ ਇਸ ਦਾ ਹਾਲੇ ਤੱਕ ਕੋਈ ਪੁਖਤਾ ਇੰਤਜ਼ਾਮ ਨਹੀਂ ਹੋ ਪਾਇਆ । ਉਦਰ ਦੂਜੇ ਪਾਸੇ ਵਾਰਡ ਨੰਬਰ 15 ਦੇ ਐਮਸੀ ਸੇਵਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਐਮਸੀ ਦੇ ਪਦ ਸੰਭਾਲਣ ਤੋਂ ਉਪਰੰਤ ਛੇ ਮਹੀਨੇ ਬਾਅਦ ਹੀ ਮਹੱਲੇ ਦਾ ਸੀਵਰੇਜ ਦਾ ਪਾਣੀ ਟੋਬੇ ਨੂੰ ਸਾਫ ਕਰਾ ਕੇ ਪਾਣੀ ਚੱਲਦਾ ਕਰ ਦਿੱਤਾ ਗਿਆ ਸੀ ਪਰੰਤੂ ਹੁਣ ਸ਼ਾਇਦ ਨਾਲ ਨਾ ਜੋੜਨ ਦਾ ਕਾਰਨ ਪਾਣੀ ਦੀ ਸਮੱਸਿਆ ਜੋ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਨਗਰ ਕੌਂਸਲ ਵਿੱਚ ਇਸ ਪਾਣੀ ਨੂੰ ਲੈ ਕੇ ਕਈ ਵਾਰੀ ਕਿਹਾ ਗਿਆ ਹੈ ਪ੍ਰੰਤੂ ਹਰ ਵਾਰ ਟੈਂਡਰ ਲਾਉਣ ਦੀ ਗੱਲ ਆਖੀ ਜਾਂਦੀ ਹੈ! ਵਾਰਡ ਨੰਬਰ 15 ਦੇ ਐਮਸੀ ਵੱਲੋਂ ਹੜਦੇ ਪਾਣੀ ਦੀ ਸਮੱਸਿਆ ਦਾ ਸਾਰਾ ਭਾਂਡਾ ਨਗਰ ਕੌਂਸਲ ਦੇ ਮੁಲਾਜ਼ਮਾ ਫੋੜਿਆ ਗਿਆ ਇਸ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਮੁਹੱਲਾ ਵਾਸੀ, ਦੁਕਾਨਦਾਰ ਅਤੇ ਰਾਹਗੀਰਾਂ ਦੀ ਸਮੱਸਿਆ ਦੇ ਹੱਲ ਬਾਰੇ ਜਦ ਨਗਰ ਕੌਂਸਲ ਨਾਲ ਤਾਲਮੇਲ ਕੀਤਾ ਗਿਆ ਕੋਈ ਵੀ ਵੱਡਾ ਅਧਿਕਾਰੀ ਹਾਜ਼ਰ ਨਹੀਂ ਸੀ ਇਸ ਸਬੰਧੀ ਜਗਰੂਪ ਸਿੰਘ ਕਲਰਕ ਨੇ ਦੱਸਿਆ ਕਿ ਇਹ ਸਮੱਸਿਆ ਕਾਲੀ ਪੁਰਾਣੀ ਹੈ ਇਸ ਸਮੱਸਿਆ ਨੂੰ ਹੱਲ ਕਰਨ ਲਈ ਤਿੰਨ ਵਾਰ ਟੈਂਡਰ ਹੋ ਚੁੱਕਾ ਹੈ ਪ੍ਰंतु ਨੇਪਰੇ ਨਹੀਂ ਚੜ੍ ਪਾਇਆ !
0
comment0
Report
KDKuldeep Dhaliwal
Feb 09, 2026 12:48:05
Mansa, Punjab:मानसा में पुलिस मुलाजिम ने इनोवा कार सवार की मारपीट कर गाड़ी और उनका लाइसेंसी हथियार लेकर फरार होने का मामला सामने आया है. जख्मी को मानसा के सिविल अस्पताल में भर्ती करवाया गया. पीड़ित परिवार इंसाफ की मांग कर रहा है. बठिंडा रेंज के आईजी मामले की जांच कर कार्रवाई करने की बात कह चुके हैं. वीडियो-1 पंजाब पुलिस अपने कारनामों को लेकर सुर्खियों में रहती है. मानसा जिले में एक पुलिस मुलाजिम ने इनोवा कार चालक से गाड़ी छीन कर फरार हो गया. पीड़ित ने बताया कि वह एक शादी के लिए मुकतसर के लिए रवाना हुआ था. रमदिता चौक पर एक पुलिस मुलाजिम ने उनसे लिफ्ट मांगा और मदद दी, फिर रास्ते में उनसे शरारत कर मारपीट कर उन्हें गाड़ी से निकालकर बेहोशी के हालत में लाइसेंसी हथियार लेकर फरार हो गया. सुबह होश आने पर गांव वासी और दोस्तों ने उन्हें अस्पताल में भर्ती करवाया. पीड़ित परिवार ने कहा कि पुलिस एक तरफ असामाजिक तत्वों के खिलाफ कार्रवाई के दावे करती है और दूसरी तरफ ऐसे पुलिस मुलाजिम पुलिस के नाम पर धब्बा हैं. इंसाफ दिलाया जाए और गाड़ी, मोबाइल और असला-लाइसेंस उन्हें लौटाए जाएं और ऐसा कार्रवाई करने वाले पुलिस मुलाजिम के खिलाफ सख्त कार्रवाई की जाए. बयाने- गुरप्रीत सिंह (झाडूके) पीड़ित. बयाने- विश्वदीप पीड़ित का बेटा. वीडियो-2- पुलिस मुलाजिम की ओर से इनोवा कार और लाइसेंसी हथियार छीनकर कार चालक की मारपीट को लेकर बठिंडा रेंज के आईजी हरजीत सिंह ने कहा कि इस मामले की जांच कराएंगे और जो भी तथ्य सामने आएगा, कार्रवाई की जाएगी. बयाने- हरजीत सिंह (डीआईजी बठिंडा रेंज).
0
comment0
Report
ADAnkush Dhobal
Feb 09, 2026 12:41:05
Shimla, Himachal Pradesh:हिमाचल प्रदेश की सियासत में RDG पर सियासत जारी है। हिमाचल प्रदेश के तकनीकी शिक्षा मंत्री राजेश धर्माणी ने कहा कि आरोप-प्रत्यारोप से कुछ नहीं होने वाला है। कई दशकों पुरानी बीमारी जिसका कोई इलाज नहीं है। केंद्र ने RDG बंद करके स्टेट पर सर्जिकल स्ट्राइक की। स्टेट को कुछ वक्त देते, केपेसिटी बिल्डिंग का समय देना चाहिए था। RDG बंद करके अर्थव्यवस्था को हिलाकर रख दिया, अचानक ऐसा फैसला लेकर हमें परेशानी में डाला। बिजेपी अपने समय के वितीय कुप्रबंधन से पर्दा डाल रही। हर स्टेक होल्डर को एक मंच पर आना पड़ेगा, बड़े स्तर पर सबको सोचना होगा कि हमार क्या कन्ट्रीव्यूशन कर्ण सकते हैं। कर्मचारी यूनियनों से भी बात करने के लिए कदम बढ़ाएंगे। सीएम OPS से यूपीएस में जाने पर सबकी राय से फैसला लेना होगा, एनपीएस कर्मचारियों के लिए ठीक नहीं थी。
0
comment0
Report
DSDharmindr Singh
Feb 09, 2026 12:32:32
Fatehgarh Sahib, Punjab:ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ 5 ਸੜਕਾਂ ਦੇ ਅਪਗ੍ਰੇਡੇਸ਼ਨ ਪ੍ਰੋਜੈਕਟਾਂ ਦੀ ਕਰਵਾਈ ਰਸਮੀ ਸ਼ੁਰੂਆਤ, 60.80 ਕਰੋੜ ਰੁਪਏ ਹੋਣਗੇ ਖਰਚ ਫਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਲਕੇ ਅਧੀਨ ਆਉਂਦੀਆਂ ਪੰਜ ਅਹਿਮ ਸੜਕਾਂ ਦੀ ਅਪਗ੍ਰੇਡੇਸ਼ਨ ਲਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਵਿਧਾਇਕ ਹੈਪੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਦੇਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵਿਧਾਇਕ ਹੈਪੀ ਨੇ ਦੱਸਿਆ ਕਿ ਕਰੀਬ 60 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਇਹ ਪੰਜ ਸੜਕਾਂ ਅਪਗ੍ਰੇਡ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸੜਕ ਹਾਦਸਿਆਂ ’ਚ ਕਮੀ ਆਵੇਗੀ। ਨਾਲ ਹੀ ਪੰਜ ਸਾਲਾਂ ਦੀ ਰੱਖ-ਰਖਾਅ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਨੂੰ ਦਿੱਤੀ ਗਈ ਹੈ। ਵਿਧਾਇਕ ਹੈਪੀ ਨੇ ਕਿਹਾ ਕਿ ਹਲਕੇ ਦੇ ਸੜਕੀ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ。 ਬਾਈਟ: ਵਿਧਾਇਕ ਰੁਪਿੰਦਰ ਸਿੰਘ ਹੈਪੀ
0
comment0
Report
Advertisement
Back to top