Back
Amritsar में 25 किलो हैरोइन के साथ गैंग गिरफ्तार, अदालत में पेश, रिमांड 3 दिन
BSBHARAT SHARMA
Feb 09, 2026 13:36:09
Ajnala, Punjab
ਪਾਕਿਸਤਾਨ ਤੋਂ ਆਈ 25 ਕਿਲੋ ਹੈਰੋਇਨ ਨਾਲ ਕਾਬੂ ਦਰਾਣੀ ਜੇਠਾਣੀ ਨੂੰ ਥਾਣਾ ਭਿੰਡੀਸੈਦਾ ਪੁਲਿਸ ਨੇ ਅਦਾਲਤ ਚ ਕੀਤਾ ਪੇਸ਼
ਤਿੰਨ ਦਿਨ ਦਾ ਮਿਲਿਆ ਪੁਲਿਸ ਰਿਮਾਂਡ
ਬੀਤੇ ਦਿਨੀ ਪਿੰਡ ਘੋਗਾ ਚੋਂ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ دੌਰਾਨ 25 ਕਿਲੋ ਹੈਰੋਇਨ,2 ਪਿਸਤੌਲ ਕੀਤੇ ਸੀ ਬਰਾਮਦ
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਭਿੰਡੀਸੈਦਾ ਵੱਲੋਂ ਪਿੰਡ ਘੋਗਾ ਵਿਖੇ ਗੁਪਤ ਸੂਚਨਾ ਦੇ ਅਧਾਰ ਤੇ ਬੀਐਸਐਫ ਦੀ ਮਦਦ ਦੇ ਨਾਲ ਇੱਕ ਘਰ ਵਿੱਚ ਰੇਡ ਕਰਕੇ ਕਰੀਬ 25 ਕਿਲੋ ਹੈਰੋਇਨ 2 ਪਿਸਤੌਲ, ਜਿੰਦਾ ਕਾਰਤੂਸ, ਮੈਗਜ਼ੀਨ ਅਤੇ ਹੋਰ ਸਮਗਰੀ ਬਰਾਮਦ ਕੀਤੀ ਸੀ, ਇਸ ਮਾਮਲੇ ਚ ਦਰਾਣੀ ਜਠਾਣੀ ਨੂੰ ਕਾਬੂ ਕੀਤਾ ਸੀ ਜਿਨਾਂ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਵੱਲੋਂ ਉਹਨਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਭਿੰਡੀ ਸੈਦਾਂ ਦੇ ਮੁਖੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਦੋਵਾਂ ਔਰਤਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਜਿਸ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 09, 2026 15:30:120
Report
DSDharmindr Singh
FollowFeb 09, 2026 15:19:510
Report
SKSanjeev Kumar
FollowFeb 09, 2026 15:06:170
Report
NLNitin Luthra
FollowFeb 09, 2026 14:45:200
Report
SSSanjay Sharma
FollowFeb 09, 2026 14:30:26Noida, Uttar Pradesh:Amritsar, Punjab: SAD leader Bikram Singh Majithia arrives in Amritsar, welcomed by SAD party workers.
0
Report
SBSANJEEV BHANDARI
FollowFeb 09, 2026 14:03:030
Report
RBRohit Bansal
FollowFeb 09, 2026 13:50:180
Report
RBRohit Bansal
FollowFeb 09, 2026 13:50:050
Report
TBTarsem Bhardwaj
FollowFeb 09, 2026 13:48:270
Report
VKVipan Kumar
FollowFeb 09, 2026 13:36:520
Report
KCKhem Chand
FollowFeb 09, 2026 13:10:500
Report
RBRohit Bansal
FollowFeb 09, 2026 13:09:200
Report
VKVarun Kaushal
FollowFeb 09, 2026 13:03:430
Report
KDKuldeep Dhaliwal
FollowFeb 09, 2026 12:48:050
Report