Back
समराला के वॉर्ड 15 में सीवरेज पानी ने सड़कों पर डाला कांटा, नागरिक परेशान
VKVarun Kaushal
Feb 09, 2026 13:03:43
Samrala, Punjab
ਸਾਡਾ ਹੱਕ ਵਿੱਚ ਅੱਜ ਕੱਲ ਕਰਾਂਗੇ ਸਮਰਾਲਾ ਦੇ ਵਾਰਡ ਨੰਬਰ 15 ਦੀ ਜਿੱਥੇ ਅੱਜ ਵੀ ਲੋਕਾਂ ਦੇ ਘਰਾਂ ਦਾ ਸੀਵਰੇਜ ਦਾ ਪਾਣੀ ਜੀ ਦਾ ਜੰਜਾਲ ਬਣਿਆ ਹੋਇਆ ਹੈ। ਸੀਵਰੇਜ ਦਾ ਪਾਣੀ ਸੜਕ ਤੇ ਖੜੇ ਹੋਣ ਕਾਰਨ ਡੂੰਘੇ ਖੱਡੇ ਨਿਤ ਆਏ ਦਿਨ ਹਾਦਸੇ ਨੂੰ ਸੱਦਾ ਦਿੰਦੇ ਹਨ . ਸੀਵਰੇਜ ਦਾ ਗੰਦਾ ਪਾਣੀ ਮਹੱਲਾ ਵਾਸੀਆਂ , ਦੁਕਾਨਦਾਰਾਂ ਅਤੇ ਰਾਹਗੀਰਾ ਲਈ ਮੁਸੀਬਤ ਬਣਿਆ ਹੋਇਆ ! ਮਹੱਲਾ ਵਾਸੀਆਂ, ਦੁਕਾਨਦਾਰਾਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਨਗਰ ਨਿਗਮ ਉਹਨਾਂ ਦੀ ਸਾਰ ਲੈ ਰਿਹਾ ਹੈ ਅਤੇ ਨਾ ਹੀ ਸਰਕਾਰ ਉਹਨਾਂ ਕਹਿਣਾ ਹੈ ਕਿ ਅਸੀਂ ਬੇਸ਼ੱਕ ਕਈ ਵਾਰੀ ਨਗਰ ਕੌਂਸਲ ਦੇ ਦਫਤਰ ਵਿੱਚ ਗੇੜੇ ਮਾਰ ਚੁੱਕੇ ਹਾਂ ਪ੍ਰੰਤੂ ਇਸ ਦਾ ਹਾਲੇ ਤੱਕ ਕੋਈ ਪੁਖਤਾ ਇੰਤਜ਼ਾਮ ਨਹੀਂ ਹੋ ਪਾਇਆ । ਉਦਰ ਦੂਜੇ ਪਾਸੇ ਵਾਰਡ ਨੰਬਰ 15 ਦੇ ਐਮਸੀ ਸੇਵਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਐਮਸੀ ਦੇ ਪਦ ਸੰਭਾਲਣ ਤੋਂ ਉਪਰੰਤ ਛੇ ਮਹੀਨੇ ਬਾਅਦ ਹੀ ਮਹੱਲੇ ਦਾ ਸੀਵਰੇਜ ਦਾ ਪਾਣੀ ਟੋਬੇ ਨੂੰ ਸਾਫ ਕਰਾ ਕੇ ਪਾਣੀ ਚੱਲਦਾ ਕਰ ਦਿੱਤਾ ਗਿਆ ਸੀ ਪਰੰਤੂ ਹੁਣ ਸ਼ਾਇਦ ਨਾਲ ਨਾ ਜੋੜਨ ਦਾ ਕਾਰਨ ਪਾਣੀ ਦੀ ਸਮੱਸਿਆ ਜੋ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਨਗਰ ਕੌਂਸਲ ਵਿੱਚ ਇਸ ਪਾਣੀ ਨੂੰ ਲੈ ਕੇ ਕਈ ਵਾਰੀ ਕਿਹਾ ਗਿਆ ਹੈ ਪ੍ਰੰਤੂ ਹਰ ਵਾਰ ਟੈਂਡਰ ਲਾਉਣ ਦੀ ਗੱਲ ਆਖੀ ਜਾਂਦੀ ਹੈ! ਵਾਰਡ ਨੰਬਰ 15 ਦੇ ਐਮਸੀ ਵੱਲੋਂ ਹੜਦੇ ਪਾਣੀ ਦੀ ਸਮੱਸਿਆ ਦਾ ਸਾਰਾ ਭਾਂਡਾ ਨਗਰ ਕੌਂਸਲ ਦੇ ਮੁಲਾਜ਼ਮਾ ਫੋੜਿਆ ਗਿਆ ਇਸ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਮੁਹੱਲਾ ਵਾਸੀ, ਦੁਕਾਨਦਾਰ ਅਤੇ ਰਾਹਗੀਰਾਂ ਦੀ ਸਮੱਸਿਆ ਦੇ ਹੱਲ ਬਾਰੇ ਜਦ ਨਗਰ ਕੌਂਸਲ ਨਾਲ ਤਾਲਮੇਲ ਕੀਤਾ ਗਿਆ ਕੋਈ ਵੀ ਵੱਡਾ ਅਧਿਕਾਰੀ ਹਾਜ਼ਰ ਨਹੀਂ ਸੀ ਇਸ ਸਬੰਧੀ ਜਗਰੂਪ ਸਿੰਘ ਕਲਰਕ ਨੇ ਦੱਸਿਆ ਕਿ ਇਹ ਸਮੱਸਿਆ ਕਾਲੀ ਪੁਰਾਣੀ ਹੈ ਇਸ ਸਮੱਸਿਆ ਨੂੰ ਹੱਲ ਕਰਨ ਲਈ ਤਿੰਨ ਵਾਰ ਟੈਂਡਰ ਹੋ ਚੁੱਕਾ ਹੈ ਪ੍ਰंतु ਨੇਪਰੇ ਨਹੀਂ ਚੜ੍ ਪਾਇਆ !
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowFeb 09, 2026 15:19:510
Report
SKSanjeev Kumar
FollowFeb 09, 2026 15:06:170
Report
NLNitin Luthra
FollowFeb 09, 2026 14:45:200
Report
SSSanjay Sharma
FollowFeb 09, 2026 14:30:26Noida, Uttar Pradesh:Amritsar, Punjab: SAD leader Bikram Singh Majithia arrives in Amritsar, welcomed by SAD party workers.
0
Report
SBSANJEEV BHANDARI
FollowFeb 09, 2026 14:03:030
Report
RBRohit Bansal
FollowFeb 09, 2026 13:50:180
Report
RBRohit Bansal
FollowFeb 09, 2026 13:50:050
Report
TBTarsem Bhardwaj
FollowFeb 09, 2026 13:48:270
Report
VKVipan Kumar
FollowFeb 09, 2026 13:36:520
Report
BSBHARAT SHARMA
FollowFeb 09, 2026 13:36:090
Report
KCKhem Chand
FollowFeb 09, 2026 13:10:500
Report
RBRohit Bansal
FollowFeb 09, 2026 13:09:200
Report
KDKuldeep Dhaliwal
FollowFeb 09, 2026 12:48:050
Report
NSNavdeep Singh
FollowFeb 09, 2026 12:47:350
Report