Back
अमृतसर सी डिवीजन के भीतर गैंगवार—युवक पर बेरहमी से हमला, वीडियो वायरल
BSBHARAT SHARMA
Nov 09, 2025 06:18:30
Amritsar, Punjab
ਅੰਮ੍ਰਿਤਸਰ ਥਾਣਾ ਸੀ ਡਵੀਜਨ ਇਲਾਕੇ ਦੀ ਇੱਕ ਗਲੀ ਵਿੱਚ ਹੋਇਆ ਭਿਆਨਕ ਹਿੰਸਾ—ਇੱਕ ਵਿਅਕਤੀ ਦੀ ਬੁਰੀ ਤਰੀਕੇ ਕੁੱਟਮਾਰ, ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ. ਜਖਮੀ ਨੇ ਦੱਸਿਆ — ਮੇਰੇ 33 ਟਾਂਕੇ ਲੱਗੇ, ਸਾਰੀ ਫੈਮਿਲੀ ਨੂੰ ਨਿਸ਼ਾਨਾ ਬਣਾਇਆ ਗਿਆ. ਪੁਲਿਸ ਨੇ ਬਿਆਨ ਦੇਣ ਤੋਂ ਇਨਕਾਰ ਕੀਤਾ, ਕਿਹਾ ਪੁਲਿਸ ਕਮਿਸ਼ਨਰ ਨੇ ਮੀਡੀਆ ਨੂੰ ਬਿਆਨ ਦੇਣ ਤੋਂ ਕੀਤਾ ਹੋਇਆ ਹੈ ਮਨਾ. ਅੰਮ੍ਰਿਤਸਰ ਸ਼ਹਿਰ ਦੇ ਸੀ ਡਿਵੀਜ਼ਨ ਅਧੀਨ ਇੱਕ ਗਲੀ ਵਿੱਚ ਹੋਏ ਬੜੇ ਝਗੜੇ ਦੌਰਾਨ ਇੱਕ ਵਿਅਕਤੀ ਨੂੰ ਬੜੀ ਤਰੀਕੇ ਨਾਲ ਮਾਰਿਆ-ਪੈਟਿਆ गया, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ। ਜਖਮੀ ਅਸ਼ਵਨੀ ਕੁਮਾਰ ਦੱਸਿਆ ਕਿ ਉਨ੍ਹਾਂ ਉੱਤੇ ਪਹਿਲਾਂ ਵੀ ਦਬਾਅ ਬਣਾਇਆ ਜਾਂਦਾ ਰਿਹਾ ਹੈ ਅਤੇ ਅਜ Today's ਤੋ ਉਸਨੂੰ ਤੇ ਉਸਦੇ ਪਰਿਵਾਰ ਨੂੰ ਬੇਹੱਦ ਮਾਰਿਆ ਗਿਆ। ਅਸ਼ਵਨੀ ਦੇ ਅਨੁਸਾਰ, ਇਸ ਹਮਲੇ ਦੌਰਾਨ ਉਸਦੇ ਸਿਰ 'ਤੇ 33 ਟਾਂਕੇ ਲਗੇ ਹਨ ਅਤੇ ਉਸਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਚੋਟਾਂ ਆਈਆਂ ਹਨ। ਉਹਨਾਂ ਨੇ ਮੇਰੇ ਛੋਟੇ ਭਰਾ ਨੂੰ ਮਾਰਿਆ, ਅਤੇ ਪਰਿਵਾਰ ਦੀਆਂ ਔਰਤਾਂ ਨਾਲ ਵੀ ਕੁੱਟਮਾਰ ਕੀਤੀ ਗਈ। ਜਖਮੀ ਨੇ ਹਸਪਤਾਲ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਅਤੇ ਉਨ੍ਹਾਂ 'ਤੇ ਰੋਜ਼ਾਨਾ ਪਰੈਸ਼ਰ ਬਣਾਉਣ ਕਾਰਨ ਹੋਇਆ। ਇਸ ਦੌਰਾਨ ਪੀੜਿਤ ਪਰਿਵਾਰ ਦੀ ਇੱਕ ਹੋਰ ਔਰਤ ਸੁਮਨ ਨੇ ਦੱਸਿਆ ਕਿ ਜਿਨਾਂ ਨਾਲ ਝਗੜਾ ਹੋਇਆ ਉਹਨਾਂ ਦਾ ਕਬਾੜ ਦਾ ਕੰਮ ਹੈ ਅਤੇ ਅਕਸਰ ਹੀ ਰਾਤ ਇੱਕ ਤੋਂ ਦੋ ਵਜੇ ਦੇ ਕਰੀਬ ਉਹਨਾਂ ਦੇ ਗ੍ਰਾਹਕ ਆ ਕੇ ਗਲਤੀ ਨਾਲ ਉਹਨਾਂ ਦਾ ਵੀ ਦਰਵਾਜ਼ਾ ਖੜਕਾ ਦਿੰਦੇ ਹਨ ਜਿਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਜਿਸ ਗੱਲ ਤੋਂ ਲੈ ਕੇ ਰੋਜ਼ਾਨਾ ਹੀ ਬੋਲ ਚਾਲ ਹੁੰਦਾ ਹੈ ਤੇ ਇਸੇ ਪੁਰਾਣੀ ਰੰਜਿਸ਼ ਤੋਂ ਇਹ ਝਗੜਾ ਹੋਇਆ ਅਤੇ ਇਸ ਤੋਂ ਇਲਾਵਾ ਜਿਨਾਂ ਵੱਲੋਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਸੱਟਾਂ ਮਾਰੀਆਂ ਗਈਆਂ ਹਨ ਉਹਨਾਂ ਨਾਲ ਪਹਿਲਾਂ ਤੋਂ ਵੀ ਕੋਈ ਪੁਰਾਣੀ ਰੰਜਿਸ਼ ਝਲਦੀ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਪੀੜਿਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ। ਸਾਰੇ ਮਾਮਲੇ ਚ ਥਾਣਾ ਸੀ ਡਵੀਂਜ਼ਨ ਦੇ ਪੁਲਿਸ ਅਧਿਕਾਰੀਆਂ ਨਾਲ ਸੰਬੰਧਤ ਸਵਾਲਾਂ ਲਈ ਮੀਡੀਆ ਨੇ ਕਈ ਕੋਸ਼ਿਸ਼ਾਂ ਕੀਤੀਆਂ, ਪਰ ਪਹਿਲਾਂ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕੀਤਾ ਅਤੇ ਬਾਅਦ ਵਿੱਚ ਦੱਸਿਆ ਕਿ ਕਿਸੇ ਵੀ ਥਾਣੇ ਦਾ ਅਧਿਕਾਰੀ ਮੀਡੀਆ ਨੂੰ ਬਿਆਨ ਨਹੀਂ ਦੇਵੇਗਾ — ਪੁਲਿਸ ਕਮਿਸ਼ਨਰ ਵੱਲੋਂ ਸਖਤ ਹੁਕਮ ਦਿੱਤੇ ਗਏ ਹਨ, ਇਸ ਲਈ ਪੁਲਿਸ ਨੇ ਚੁੱਫ਼ੀ ਅਪਣਾਈ ਹੋਈ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਿਰਫ਼ ਨਿਆਂ ਅਤੇ ਸੁਰੱਖਿਆ ਚਾਹੁੰਦੇ ਹਨ। ਹੁਣ ਲੋਕਾਂ ਅਤੇ ਸਥਾਨਕ ਸਮਾਜਿਕ ਸੰਸਥਾਵਾਂ ਵੱਲੋਂ ਵੀ ਦੇਖ-ਰੇਖ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੀ ਪੂਰੀ ਜਾਂਚ ਹੋ ਕੇ ਜਵਾਬਦਾਰਾਂ ਨੂੰ ਕਾਨੂੰਨੀ ਸਜ਼ਾ ਮਿਲੇ।
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowNov 09, 2025 07:20:521
Report
NSNitesh Saini
FollowNov 09, 2025 07:19:391
Report
MJManoj Joshi
FollowNov 09, 2025 07:08:19Chandigarh, Chandigarh:ਤਰਨ ਤਾਰਨ ਹਲਕੇ ਦੇ ਲੋਕਾਂ ਕੋਲ ਮੌਕਾ ਹੈ ਕਿ ਉਹ ਪੰਜਾਬ ਨੂੰ ਇੱਕ ਨਵੀਂ ਸੇਧ ਦੇਣ ਅਤੇ ਪੰਜਾਬ ਵਿੱਚ ਭਾਈਚਾਰਕ ਸਾਂਝ, ਅਮਨ ਕਾਨੂੰਨ, ਨਸ਼ਿਆਂ to ਰੋਕਣ ਅਤੇ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਦ੍ਰਿੜ ਨਿਸ਼ਚਾ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ।
2
Report
BSBALINDER SINGH
FollowNov 09, 2025 07:06:361
Report
KCKhem Chand
FollowNov 09, 2025 06:33:573
Report
BSBHARAT SHARMA
FollowNov 09, 2025 06:33:276
Report
SNSUNIL NAGPAL
FollowNov 09, 2025 06:32:514
Report
DVDEVENDER VERMA
FollowNov 09, 2025 06:32:448
Report
BSBALINDER SINGH
FollowNov 09, 2025 06:30:195
Report
RBRohit Bansal
FollowNov 09, 2025 06:07:586
Report
KSKamaldeep Singh
FollowNov 09, 2025 05:58:079
Report
SSSandeep Singh
FollowNov 09, 2025 05:45:2912
Report
BSBHARAT SHARMA
FollowNov 09, 2025 05:36:5212
Report
SSSandeep Singh
FollowNov 09, 2025 05:20:0713
Report