Back
ਮੋਹਾਲੀ 'ਚ ਲੁੱਟ ਦੇ ਦੌਰਾਨ ਚਾਕੂਆਂ ਨਾਲ ਗੋਦਿਆ ਗਿਆ ਵਿਅਕਤੀ!
MSManish Shanker
FollowJul 03, 2025 10:36:27
Sahibzada Ajit Singh Nagar, Punjab
Manish Shanker Mohali
ਬੀਤੇ ਦਿਨ ਮੋਹਾਲੀ ਦੇ ਪਿੰਡ ਬੜ ਮਾਜਰਾ ਵਿਖੇ ਲੁੱਟ ਖੋਹ ਦੀ ਮਨਸ਼ਾ ਨਾਲ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਚਾਕੂਆਂ ਨਾਲ ਗੋਦਣ ਤੋਂ ਬਾਅਦ ਆਰੋਪੀ 1200 ਰੁਪਆ ਲੈ ਕੇ ਹੋਏ ਸਨ ਫਰਾਰ।
ਮੋਹਾਲੀ ਦੇ ਥਾਣਾ ਬਲੌਂਗੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਆਰੋਪੀ ਸਮੇਤ ਇੱਕ ਨਾਬਾਲਗ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।
ਗ੍ਰਿਫਤਾਰੀ ਦੌਰਾਨ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਸੰਨੀ ਨਾਮ ਦੇ ਆਰੋਪੀ ਨੇ ਮਾਰੀ ਸੀ ਪਹਿਲੀ ਮੰਜ਼ਿਲ ਤੋਂ ਛਾਲ ਜਿਸ ਕਾਰਨ ਆਰੋਪੀ ਦੇ ਪੈਰ ਵਿੱਚ ਆਇਆ ਫੈਕਚਰ
Shots of accused and police station
Bite SHO Kulwant Singh police station belongi
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowJul 16, 2025 10:14:51Nabha, Punjab:
ਨਾਭਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਾਭਾ ਬੀੜ ਦੇ ਨਜ਼ਦੀਕ ਮੁਖਬਰ ਖਾਸ ਦੀ ਇਤਲਾਹ ਤੇ ਮਿਲੇ ਮਿੱਟੀ ਵਿੱਚ ਦੱਬੇ ਹੋਏ 478 ਜਿੰਦਾ ਕਾਰਤੂਸ ਬਰਾਮਦ। ਨਾਭਾ ਕੋਤਵਾਲੀ ਪੁਲਿਸ ਦੇ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਡੂੰਘਾਈ ਦੇ ਨਾਲ ਜਾਂਚ ਕੀਤੀ ਸ਼ੁਰੂ। ਇਹਨਾਂ ਕਾਰਤੂਸਾਂ ਨੂੰ ਜਾਂਚ ਦੇ ਲਈ ਫੋਰੈਂਸਿਕ ਲੈਬ ਵਿੱਚ ਭੇਜੇਗੀ ਪੁਲਿਸ, 478 ਜਿੰਦਾ ਕਾਰਤੂਸ ਕਿੱਥੇ ਵਰਤੇ ਜਾਣੇ ਸੀ, ਅਤੇ ਕੌਣ ਇਹਨਾਂ ਨੂੰ ਮਿੱਟੀ ਵਿੱਚ ਦੱਬ ਗਿਆ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਤੇ ਪੁਲਿਸ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੀ।
ਇਸ ਮੌਕੇ ਤੇ ਡੀਐਸਪੀ ਨਾਭਾ ਮਨਦੀਪ ਕੌਰ ਨੇ ਗੱਲਬਾਤ ਕਰਦੇ ਹੋਏ ਕਿਹਾ ਸਾਨੂੰ ਇਹ ਜਾਣਕਾਰੀ ਹਾਸਿਲ ਹੋਈ ਸੀ ਤੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਥੇ ਪੁਲਿਸ ਪਾਰਟੀ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ
121
0
Share
Report
VBVIJAY BHARDWAJ
FollowJul 16, 2025 10:11:41Bilaspur, Chhattisgarh:
स्टोरी आईडिया अप्रूव्ड बाय- ज़ी पीएचएच असाइनमेंट.
स्लग- केंद्रीय विद्यालय घुमारवीं भवन में आयी दरारों के चलते अन्य किसी भवन में विद्यालय शिफ्ट ना होने का पूर्व केंद्रीय मंत्री एवं सांसद अनुराग ठाकुर प्रदेश सरकार पर फोड़ा ठीकरा, कहा जब तक केंद्रीय विद्यालय का अपना भवन नहीं बनता तब कोई सुरक्षित भवन उपलब्ध करवाना सरकार की जिम्मेवारी, केंद्रीय विद्यायल में पढ़ने वाले छात्रों के अभिवावकों ने अनुराग ठाकुर से मुलाकात कर सौंपा ज्ञापन तो जिला प्रशासन से जल्द भवन उपलब्ध करवाने व ऑफलाइन क्लासेज शुरू करने के अनुराग ठाकुर ने दिए निर्देश.
रिपोर्ट- विजय भारद्वाज
टॉप- बिलासपुर, हिमाचल प्रदेश.
एंकर- बिलासपुर जिला के घुमारवीं स्थित केंद्रीय विद्यालय के भवन में बरसात के चलते आयी दरारों के बाद जहाँ पहली से सातवीं कक्षा के छात्रों को घर पर ही ऑनलाइन क्लासेज पर निर्भर होना पड रहा हैं तो वहीं कईं दिन बीत जाने के बावजूद भी केंद्रीय विद्यालय को किसी अन्य सुरक्षित भवन में शिफ्ट ना करने पर पूर्व केंद्रीय मंत्री एवं सांसद अनुराग ठाकुर ने इसका जिम्मेवार प्रदेश सरकार को ठहराया है. जी हाँ सांसद अनुराग ठाकुर घुमारवीं में एक निजी कार्यक्रम में पहुंचे थे जहां केंद्रीय विद्यालय घुमारवीं में पढ़ने वाले छात्रों के अभिवावकों ने उनसे मुलाक़ात कर जल्द ही विद्यालय को अन्य किसी सुरक्षित भवन में शिफ्ट करने की मांग रखी है. वहीं ज़ी पंजाब हरियाणा हिमाचल से बातचीत में पूर्व केंद्रीय मंत्री व सांसद अनुराग ठाकुर ने कहा कि केंद्रीय विद्यालय घुमारवीं का अपना भवन हो इसकी माँग काफ़ी समय से उठ थी जिसे देखते हुए उन्होंने जमीन उपलब्ध करवाने के प्रायस किए और जमीन उपलब्ध भी हो गई है. मगर जब तक केंद्रीय विद्यालय भवन का निर्माण नहीं हो जाता तब तक अस्थायी रूप से विद्यालय के लिए भवन उपलब्ध करवाना राज्य सरकार की ज़िम्मेवारी होती है. ऐसे में मंदिर के सराएँ में चल रहे केंद्रीय विद्यालय के भवन के असुरक्षित होने पर आज विद्यालय में पढ़ने वाले छात्र भी ख़ुद को असुरक्षित महसूस कर रहे है, जिसका नतीजा है कि छात्रों को घर पर बैठकर ही ऑनलाइन क्लास का सहारा लेना पड़ रहा है जो कि चिंता का विषय है. साथ ही सांसद अनुराग ठाकुर ने जिला प्रशासन से जल्द से जल्द किसी सुरक्षित भवन में विद्यालय को शिफ्ट करने का अनुरोध किया है ताकि छात्रों की पढ़ाई पर कोई खासा असर देखने को ना मिले और छात्रों को हो रही असुविधा को दूर किया जा सके. वहीं मंडी जिला में प्राकृतिक आपदा से हुए नुकसान का जिक्र करते हुए पूर्व केंद्रीय मंत्री व सांसद अनुराग ठाकुर ने कहा कि मंडी में आपदा से जानमाल का काफी नुकसान हुआ है और समाज व सरकार दोनों मिलकर इस संकट की घड़ी में आपदा प्रभावितों की मदद के लिए आगे आएं है व लोगों को असुरक्षित स्थान से निकाल कर सुरक्षित जगहों पर पहुंचाया गया है तो साथ ही जिनके घरों व बगीचों को इस आपदा में नुकसान पहुंचा हैं उन्हें दुबारा बसाने के लिए भी केंद्र व प्रदेश सरकार हर संभव सहायता कर रही है.
बाइट- अनुराग ठाकुर, पूर्व केंद्रीय मंत्री एवं सांसद, हमीरपुर.
2
Share
Report
NLNitin Luthra
FollowJul 16, 2025 10:08:24Batala, Punjab:
ਬਟਾਲਾ ਪੁਲਿਸ ਵੱਲੋਂ ਸਕੂਲੀ ਬੱਚਿਆਂ ਨੂੰ ਥਾਣੇ ਵਿੱਚ ਬੁਲਾ ਕੇ ਦਿੱਤੀ ਜਾ ਰਹੀ ਹੈ ਜਾਣਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਜਦੋਂ ਵੀ ਥਾਣੇ ਦੇ ਅੰਦਰ ਆਉਣਾ ਹੈ ਸਭ ਤੋਂ ਪਹਿਲਾਂ ਕਿਸ ਨੂੰ ਮਿਲਣਾ ਹੈ ਕਿਸ ਕੋਲੋਂ ਜਾਣਕਾਰੀ ਲੈਣੀ ਹੈ ਜਾਂ ਫਿਰ ਥਾਣੇ ਦੇ ਕਿੱਦਾਂ ਚੱਲਦੇ ਨੇ ਕੰਮ ਕਾਜ ਕੌਣ ਅਧਿਕਾਰੀ ਕਿਹੜਾ ਕੰਮ ਕਰਦਾ ਹੈ ਇਹ ਸਭ ਦੀ ਜਾਣਕਾਰੀ ਥਾਣੇ ਦੇ ਅੰਦਰ ਬੁਲਾ ਕੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ
ਇਸ ਮੌਕੇ ਐਸਐਚ ਓ ਸਿਵਲ ਲਾਈਨ ਦੇ ਮੁਖੀ ਨੇ ਦਸਵੀਂ ਕਲਾਸ ਦੀ ਵਿਦਿਆਰਥਾਂ ਨੂੰ ਕੁਝ ਸਮੇਂ ਲਈ ਥਾਣੇ ਦੀ ਐਸਐਚਓ ਬਣਾਇਆ ਗੱਲਬਾਤ ਦੌਰਾਨ ਵਿਦਿਆਰਥਨ ਨੇ ਐਸਐਚਓ ਬਣ ਕੇ ਕਿਹਾ ਕਿ ਮੈਂ ਹਰ ਕੋਸ਼ਿਸ਼ ਕਰਾਂਗੀ ਕਿ ਲੋਕਾਂ ਨੂੰ ਇਨਸਾਫ ਦੇ ਸਕਾਂਗੀ ਜਿਸ ਤਰੀਕੇ ਦੇ ਨਾਲ ਸਾਨੂੰ ਇਸ ਥਾਣੇ ਦੇ ਐਸਐਚਓ ਨੇ ਥਾਣੇ ਬਾਰੇ ਜਾਣਕਾਰੀ ਦਿੱਤੀ ਹੈ ਉਹ ਬੜੀ ਚੰਗੇ ਤਰੀਕੇ ਨਾਲ ਦਿੱਤੀ ਹੈ ਅਸੀਂ ਹੁਣ ਸਮਾਜ ਵਿਰੋਧੀ ਅਨਸਰਾਂ ਦੇ ਖਿਆਲ ਰੱਖਾਂਗੇ ਤੇ ਪੁਲਿਸ ਦੀ ਹਰ ਸੰਭਵ ਮਦਦ ਕਰਾਂਗੇ ਨਾਲ ਹੀ ਐਸਐਚ ਓ ਨਿਰਮਲ ਸਿੰਘ ਨੇ ਕਿਹਾ ਕਿ ਅੱਜ ਅਧਿਕਾਰੀਆਂ ਦੇ ਹੁਕਮਾਂ ਮੁਤਾਬਕ ਸਕੂਲੀ ਵਿਦਿਆਰਥੀਆਂ ਨੂੰ ਬੁਲਾ ਕੇ ਥਾਣੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਥਾਣੇ ਚ ਕਿੱਦਾਂ ਕੰਮ ਕਾਰ ਚਲਦਾ ਹੈ ਕਿਸ ਦੀ ਕੀ ਡਿਊਟੀ ਹੈ ਇਸ ਦੇ ਨਾਲ ਨਾਲ ਜਦੋਂ ਥਾਣੇ ਆਉਣਾ ਹੈ ਤਾਂ ਕਿਸ ਨੂੰ ਮਿਲਣਾ ਹੈ ਕਿਸ ਕੋਲੋਂ ਕਿਹੜਾ ਕੰਮ ਲੈਣਾ ਹੈ ਅਸੀਂ ਅੱਜ ਇੱਕ ਵਿਦਿਆਰਥਨ ਨੂੰ ਥਾਣੇ ਦੀ ਲਗਾਇਆ ਹੈ ਔਰ ਸਾਨੂੰ ਆਸ ਹੈ ਕਿ ਵਿਦਿਆਰਥੀ ਜਦੋਂ ਇਥੋਂ ਆਪਣੇ ਘਰ ਜਾਣਗੇ ਆਪਣੇ ਸਮਾਜ ਚ ਵਿਚਰਨਗੇ ਤੇ ਸਮਾਜ ਵਿਰੋਧੀ ਅੰਸਰਾਂ ਬਾਰੇ ਹੁਣ ਪੁਲਿਸ ਨੂੰ ਖੁੱਲ ਕੇ ਜਾਣਕਾਰੀ ਵੀ ਦੇਣਗੇ
0
Share
Report
SNSUNIL NAGPAL
FollowJul 16, 2025 10:07:55Fazilka, Punjab:
ਸੰਜੇ ਵਰਮਾ ਹੱਤਿਆਕਾਂਡ ਮਾਮਲੇ ਚ ਪੁਲਿਸ ਨੇ ਦੋ ਹੋਰ ਅਰੋਪੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ l ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਪ੍ਰਾਂਜਲ ਸ਼ਰਮਾ ਅਤੇ ਅਨਸ਼ੁਮਨ ਤਿਵਾੜੀ ਨਾਮ ਦੇ ਦੋ ਅਰੋਪੀਆਂ ਨੂੰ ਗਿਰਫ਼ਤਾਰ ਕੀਤਾ ਹੈ l ਪੁਲਿਸ ਦੇ ਮੁਤਾਬਿਕ ਇਹਨਾਂ ਦੋਨੋਂ ਆਰੋਪੀਆਂ ਨੇ ਹਤਿਆਰਿਆਂ ਦੀ ਮਦਦ ਕੀਤੀ l ਜਿਨਾਂ ਨੂੰ ਪੈਸਾ ਮੁਹਈਆ ਕਰਵਾਇਆ ਗਿਆ l ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਕਰਨ ਤੋਂ ਬਾਅਦ ਜਦੋਂ ਹਤਿਆਰੇ ਭੱਜੇ ਤਾਂ ਉਹਨਾਂ ਨੂੰ ਇਕ ਤੋਂ ਡੇਢ ਲੱਖ ਰੁਪਿਆ ਇਹਨਾਂ ਆਰੋਪੀਆਂ ਨੇ ਮੁਹਈਆ ਕਰਵਾਇਆ ਹੈ l ਆਰੋਪੀਆਂ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਤਾਂ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ l ਜਿਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
0
Share
Report
RBRajneesh Bansal
FollowJul 16, 2025 10:05:36Jagraon, Punjab:
ਐਂਕਰ --- ਜਗਰਾਓਂ ਨਗਰ ਕੌਂਸਲ ਦੇ 23 ਕੌਂਸਲਰਾਂ ਦੀ ਆਪਸੀ ਗੁੱਟਬਾਜੀ ਦੇ ਚਲਦੇ ਸ਼ਹਿਰ ਦਿਨੋ ਦਿਨ ਨਰਕ ਬਣਦਾ ਜਾ ਰਿਹਾ ਹੈ ਤੇ ਸ਼ਹਿਰ ਦੀਆਂ ਸਮੱਸਿਆਂਵਾਂ ਦਾ ਹੱਲ ਕਰਵਾਉਣ ਲਈ ਨਗਰ ਸੁਧਾਰ ਸਭਾ ਵਲੋਂ ਨਗਰ ਕੌਂਸਲ ਅੰਦਰ ਤੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਈ ਕੌਂਸਲਰਾਂ ਤੇ ਲੀਡਰਾਂ ਨਾਲ ਨਗਰ ਸੁਧਾਰ ਸਭਾ ਦੇ ਆਗੂ ਬਹਿਸਦੇ ਵੀ ਨਜ਼ਰ ਆਏ ।
ਇਸ ਮੌਕੇ ਨਗਰ ਸੁਧਾਰ ਸਭਾ ਦੇ ਆਗੂਆਂ ਨੇ ਕਿਹਾਕਿ 23 ਦੇ 23 ਕੌਂਸਲਰਾਂ ਨੇ ਆਪਸੀ ਗੁੱਟਬਾਜੀ ਦੇ ਚਲਦੇ ਸ਼ਹਿਰ ਦਾ ਬੂਰਾ ਹਾਲ ਬਣਾ ਰਖਿਆ ਹੈ । ਜਿਸ ਕਰਕੇ ਸ਼ਹਿਰ ਵਿਚ ਸਮੱਸਿਆਵਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ ਤੇ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਜਿਸ ਕਰਕੇ ਉਹ ਇਹ ਰੋਸ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਏ ਹਨ।
ਇਸ ਮੌਕੇਂ ਓਨਾਂ ਨਗਰ ਕੌਂਸਲ ਦੇ ਈਓ ਸੁਖਦੇਵ ਸਿੰਘ ਰੰਧਾਵਾ ਨੂੰ ਸ਼ਹਿਰ ਦੀਆਂ ਸਮੱਸਿਆਂਵਾਂ ਦਾ ਮੰਗ ਪੱਤਰ ਵੀ ਦਿੱਤਾ ਤੇ ਕਿਹਾਕਿ ਜੇਕਰ 15 ਦਿਨਾਂ ਵਿਚ ਸਾਰੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਫਿਰ ਨਗਰ ਸੁਧਾਰ ਸਭਾ ਵੱਡਾ ਸੰਘਰਸ਼ ਸ਼ੁਰੂ ਕਰੇਗੀ।
ਬਾਈਟ --- ਨਗਰ ਸੁਧਾਰ ਸਭਾ ਦੇ ਆਗੂ
ਇਸ ਮੌਕੇ ਨਗਰ ਕੌਂਸਲ ਦੇ ਈਓ ਸੁਖਦੇਵ ਸਿੰਘ ਰੰਧਾਵਾ ਨੇ ਵੀ ਮੰਨਿਆ ਕਿ ਕੌਂਸਲਰਾਂ ਦੀ ਗੁੱਟਬਾਜੀ ਕਰਕੇ ਉਹ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾਉਂਦੇ,ਜਿਸ ਕਰਕੇ ਸ਼ਹਿਰ ਦੀਆਂ ਸਮੱਸਿਆਂਵਾਂ ਸਮੇਂ ਤੇ ਹੱਲ ਨਹੀਂ ਹੋ ਪਾਉਂਦੀਆਂ। ਪਰ ਫਿਰ ਵੀ ਉਹ ਕੋਸ਼ਿਸ਼ ਕਰਨਗੇ ਕਿ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਸਮਾ ਰਹਿੰਦਾ ਕੀਤਾ ਜਾ ਸਕੇ।
ਬਾਈਟ -- ਈਓ ਸੁਖਦੇਵ ਸਿੰਘ ਰੰਧਾਵਾ
ਇਸ ਮੌਕੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਨੇ ਕਿਹਾਕਿ ਕੌਂਸਲਰਾਂ ਦੀ ਗੁੱਟਬਾਜੀ ਅਤੇ ਨਗਰ ਕੌਂਸਲ ਪ੍ਰਧਾਨ ਨੂੰ ਕੁਰਸੀ ਤੋਂ ਲਾਉਣ ਲਈ ਕੌਂਸਲਰਾਂ ਵਲੋਂ ਕੀਤੀ ਜਾਂਦੀ ਰਾਜਨੀਤੀ ਸ਼ਹਿਰ ਦਾ ਵਿਕਾਸ ਨਹੀਂ ਹੋਣ ਦਿੰਦੀ। ਇਨ੍ਹਾਂ ਗੱਲਾਂ ਕਰਕੇ ਹੀ ਸ਼ਹਿਰ ਆਏ ਦਿਨ ਨਰਕ ਬਣਦਾ ਜਾ ਰਿਹਾ ਹੈ।
ਬਾਈਟ -- ਕੌਂਸਲਰ ਰਵਿੰਦਰਪਾਲ ਸਿੰਘ ਰਾਜੂ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
4
Share
Report
KDKuldeep Dhaliwal
FollowJul 16, 2025 10:05:26Mansa, Punjab:
ਖੇਡ ਸਟੇਡੀਅਮ ਨੂੰ ਟੈਂਡਰ ਰਾਹੀਂ ਠੇਕੇਦਾਰਾਂ ਤੋਂ ਬਣਵਾਉਣ ਦਾ ਮਾਨਸਾ ਜ਼ਿਲ੍ਹੇ ਦੇ ਸਰਪੰਚਾਂ ਵੱਲੋਂ ਵਿਰੋਧ
ਐਂਕਰ : ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਨੂੰ ਬਣਾਉਣ ਦੇ ਲਈ ਗਰਾਂਟਾਂ ਜਾਰੀ ਕੀਤੀਆਂ ਗਈਆਂ ਨੇ ਤੇ ਇੰਨਾ ਸਟੇਡੀਅਮ ਨੂੰ ਨਾਪਣ ਦੀ ਕੰਮ ਪੰਚਾਇਤਾਂ ਨੂੰ ਛੱਡ ਠੇਕੇਦਾਰਾਂ ਨੂੰ ਦੇਣ ਦਾ ਮਾਨਸਾ ਜ਼ਿਲ੍ਹੇ ਦੀਆਂ ਪੰਚਾਇਤਾਂ ਵਿੱਚ ਰੌਸ ਪਾਇਆ ਜਾ ਰਿਹਾ ਸਰਪੰਚਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਪੰਚਾਇਤਾਂ ਵੱਲੋਂ ਸਖਤ ਵਿਰੋਧ ਕੀਤਾ ਜਾਵੇਗਾ।
ਵੀਓ_ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਦੇ ਨਾਲ ਜੋੜਨ ਦੇ ਲਈ ਮਾਨਸਾ ਜ਼ਿਲ੍ਹੇ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਤਾਂ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਲਈ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾ ਸਕੇ ਪਰ ਸਰਕਾਰ ਵੱਲੋਂ ਖੇਡ ਸਟੇਡੀਅਮ ਨੂੰ ਬਣਾਉਣ ਦੇ ਲਈ ਪੰਚਾਇਤਾਂ ਨੂੰ ਛੱਡ ਠੇਕੇਦਾਰਾਂ ਨੂੰ ਇਸ ਦਾ ਟੈਂਡਰ ਦੇ ਦਿੱਤੇ ਗਏ ਨੇ ਜਿਸ ਦਾ ਜਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਅੱਜ ਮਾਨਸਾ ਦੇ ਕੈਂਚੀਆਂ ਸਥਿਤ ਡੇਰੇ ਵਿੱਚ ਇਕੱਠੇ ਹੋਈਆਂ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਸਰਕਾਰ ਦੇ ਠੇਕੇਦਾਰੀ ਸਿਸਟਮ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜਦੋਂ ਸਰਕਾਰ ਨੇ ਪਿੰਡਾਂ ਦਾ ਵਿਕਾਸ ਠੇਕੇਦਾਰਾਂ ਤੋਂ ਹੀ ਕਰਵਾਉਣਾ ਤਾਂ ਪੰਚਾਇਤਾਂ ਚੁਣਣ ਦਾ ਕੀ ਫਾਇਦਾ ਸੀ ਉਹਨਾਂ ਕਿਹਾ ਕਿ ਇਸ ਨਾਲ ਸਰਪੰਚਾਂ ਪੰਚਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚ ਰਹੀ ਹੈ ਅਤੇ ਇੱਕ ਪਾਸੇ ਮੁੱਖ ਮੰਤਰੀ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੀਆਂ ਗੱਲਾਂ ਕਰਦਾ ਸੀ ਪਰ ਅੱਜ ਪੰਚਾਇਤਾਂ ਦੇ ਅਧਿਕਾਰ ਖੋਹ ਕੇ ਪਿੰਡਾਂ ਦਾ ਵਿਕਾਸ ਵੀ ਠੇਕੇਦਾਰਾਂ ਤੋਂ ਕਰਵਾਇਆ ਜਾ ਰਿਹਾ ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਫੈਸਲੇ ਨੂੰ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤਾਂ ਵੱਲੋਂ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਉਹਨਾਂ ਕਿਹਾ ਕਿ ਅੱਜ ਜਿਲ੍ਹੇ ਦੀਆਂ ਸਮੂਹ ਪੰਚਾਇਤਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਤਾਂ ਕਿ ਸਰਕਾਰ ਇਸ ਫੈਸਲੇ ਨੂੰ ਵਾਪਸ ਲਵੇ ਜੇਕਰ ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਪੰਚਾਇਤਾਂ ਪਿੰਡਾਂ ਦੇ ਵਿੱਚ ਸਰਕਾਰ ਦੇ ਵਿਕਾਸ ਕੰਮਾਂ ਦਾ ਵਿਰੋਧ ਕਰਨਗੀਆਂ।
ਬਾਈਟ ਰਾਜਿੰਦਰ ਸਿੰਘ ਸਰਪੰਚ
ਬਾਈਟ ਬਿੱਕਰ ਸਿੰਘ ਸਰਪੰਚ
ਬਾਈਟ ਰੇਸ਼ਮ ਸਿੰਘ ਸਰਪੰਚ
0
Share
Report
BSBHARAT SHARMA
FollowJul 16, 2025 10:02:55Ajnala, Punjab:
ਭੈਣ ਨੇ ਆਪਣੇ ਹੀ ਭਰਾ ਦੇ ਘਰ ਤੇ ਆਪਣੇ ਬੱਚਿਆਂ ਨਾਲ ਕੀਤਾ ਹਮਲਾ
ਜਮੀਨ ਦੇ ਟੁਕੜੇ ਨੂੰ ਲੈਕੇ ਭੈਣ ਭਰਾ ਹੋਏ ਇੱਕ ਦੂਸਰੇ ਦੇ ਵੈਰੀ
ਘਰ ਤੇ ਹਮਲਾ ਕਰਕੇ ਘਰ ਨੂੰ ਕੀਤਾ ਢੈਹ ਢੇਰੀ
ਬਜ਼ੁਰਗ ਭਰਾ ਅਤੇ ਉਸ ਦਾ ਪਰਿਵਾਰ ਪੁਲਿਸ ਕੋਲੋਂ ਲਗਾ ਰਿਹਾ ਇਨਸਾਫ ਦੀ ਗੁਹਾਰ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਅਜਨਾਲਾ ਸ਼ਹਿਰ ਅੰਦਰ ਜਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਭੈਣ ਭਰਾ ਇੱਕ ਦੂਸਰੇ ਦੇ ਵੈਰੀ ਬਣ ਗਏ ਜਿੱਥੇ ਭੈਣ ਨੇ ਆਪਣੇ ਬੱਚੇ ਅਤੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਭਰਾ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਘਰ ਨੂੰ ਜੇਸੀਬੀ ਦੀ ਮਦਦ ਨਾਲ ਢੈ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ
ਇਸ ਮੌਕੇ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਵੱਲੋਂ ਕੁਝ ਗੁੰਡਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਤੇ ਘਰ ਵੀ ਢਾਹ ਦਿੱਤਾ ਹੈ ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਹਮਲੇ ਵੀ ਕੀਤੇ ਜਾ ਚੁੱਕੇ ਹਨ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਮਾਮਲੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ
ਵਾਈਟ ਪੀੜਤ ਪਰਿਵਾਰ
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਾਈਟ ਪੁਲਿਸ ਅਧਿਕਾਰੀ
0
Share
Report
MTManish Thakur
FollowJul 16, 2025 10:01:20Kullu, Himachal Pradesh:
हिमाचल प्रदेश में बीते साल सितंबर माह में जल शक्ति विभाग के द्वारा पानी के बिल को लेकर नया स्लैब जारी किया गया था और अब इसी स्लैब के तहत शहरी इलाकों में पानी के बिल जारी किए गए हैं। ऐसे में पानी के बिलों को लेकर जनता बिल्कुल भी भ्रमित ना हो और जल शक्ति विभाग लोगों को पेयजल उपलब्ध करवाने की दिशा में लगातार काम कर रहा है। ढालपुर में पत्रकारों को संबोधित करते हुए जल शक्ति विभाग के अधीक्षण अभियंता विनोद कुमार ने बताया कि कुल्लू जिला में मनाली, कुल्लू, भुंतर और बंजार शहर चिन्हित किए गए हैं। जहां पर यह पानी के बिल के नए स्लैब जारी किए गए हैं। उन्होंने बताया कि मनाली, कुल्लू, बंजार, भुंतर में 6 हजार घरेलू उपभोक्ता हैं। जिन्हें नए टैरिफ के हिसाब से बिल दिए गए हैं। जिसमें मामूली बढ़ोतरी हुई हैं। इसके अलावा ग्रामीण इलाकों में भी थोड़ी बढ़ोतरी हुई है लेकिन उन्हें नए बिल जारी नहीं किए गए हैं। अधीक्षण अभियंता विनोद ने बताया कि नए स्लैब में अब 20 किलो लीटर तक 19 रुपए 30 पैसे लगेंगे। उसके बाद 30 किलो को 33 रुपये और उससे ज्यादा पानी खर्च करने पर 59 रुपए के हिसाब से बिल जारी होंगे। ऐसे में 5 लोगों का परिवार एक माह का 20 किलो लीटर पानी खर्च करता है तो उनका एक माह का 540 रुपए बिल बनेगा। जिसमें सीवरेज के चार्ज भी शामिल हैं। उन्होंने बताया कि हर दिन शहर में एक व्यक्ति को 135 लीटर पानी उपलब्ध करवाना विभाग का लक्ष्य हैं और इसी को लेकर शहरों में पेयजल योजना को डिजाइन किया गया हैं। अधीक्षण अभियंता विनोद कुमार ने बताया कि मनाली में 62 प्रतिशत लोगों को पानी का बिल 1 हजार रुपए प्रति माह से कम है। इसके अलावा कुल्लू शहर में 74 प्रतिशत लोगों का पानी बिल एक हजार से कम है। वहीं, अगर मीटर रीडिंग में कोई परेशानी हे तो वो विभाग को शिकायत कर सकते हैं। विभाग के द्वारा मीटर की टेस्टिंग भी की जाएगी। उन्होंने बताया कि सरकार की योजना के अनुसार विधवा, दिव्यांग सहित समाज के कमजोर लोगों को पानी मुफ्त हैं। वही, जिस व्यक्ति की सालाना आय 50 हजार से कम है। उन्हें पानी के बिल में 50 प्रतिशत छूट दी जा रही है।
बाइट - विनोद कुमार अधीक्षण अभियंता जल शक्ति विभाग
0
Share
Report
PSParambir Singh Aulakh
FollowJul 16, 2025 09:39:06Amritsar, Punjab:
ਸ੍ਰੀ ਦਰਬਾਰ ਸਾਹਿਬ ਨੂੰ ਬੰਮ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀ ਭਰੀਆਂ ਈਮੇਲਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਭਰੀਸਰ ਦੇ ਬਾਹਰ ਕੀਤੀ ਜਾ ਰਹੀ ਹੈ ਚੈਕਿੰਗ ਡੋਗਸ ਕੈਡ ਦੀ ਮਦਦ ਦੇ ਨਾਲ ਕੀਤੀ ਜਾ ਰਹੀ ਹੈ ਚੈਕਿੰਗ ਬੀਐਸਐਫ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਵੀ ਹਰ ਇੱਕ ਸੰਗਤ ਦੇ ਰੂਪ ਵਿੱਚ ਆਈ ਸੰਗਤਾਂ ਦੇ ਬੈਗ ਚੈੱਕ ਕੀਤੇ ਜਾ ਰਹੇ ਹਨ ਅਤੇ ਜੋੜਾ ਘਰ ਵੀ ਚੈੱਕ ਕੀਤੇ ਜਾ ਰਹੇ ਹਨ
12
Share
Report
RMRakesh Malhi
FollowJul 16, 2025 09:32:42Una, Himachal Pradesh:
Slug: सावन माह में संक्रति के मौके पर रंग-बिरंगे फूलों से सजा मां चिंतपूर्णी का दरबार दूर दराज़ से पहुंचकर श्रद्धालु कर रहे हैं मां चिंतपूणी के दर्शन, बोले यहाँ पर आकर मन को मिलता है सुकून,माता हर मनोकामना करती है पूरी, रंग-बिरंगे फूलों से सजाया हैँ मां का दरबार,
V/01: सावन माह की शुरुआत हो चुकी है और आज संक्रांति का दिन है आज के दिन श्रद्धालू मंदिर गुरुद्वारा और देवी देवताओं के दर्शनों के लिए जा रहे हैँ हिमाचल प्रदेश के ऊना जिला में साथित शक्तिपीठ माता चिंतपूर्णी के मंदिर क़ो संक्रति के मौके पर रंग-बिरंगे फूलों से सजाया गया हैँ मंदिर को बहुत ही सुंदर फूलों से सजाया गया है जिससे मंदिर की शोभा और बढ़ गई हैँ रंग-बिरंगे फूलों से मंदिर की गुमती और पिंडी की सजाया गया हैँ सावन माह में श्रद्धालु दूर दराज़ से मंदिर में आकर माता के दर्शन कर माँ का आशीर्वाद प्राप्त कर रहे हैं श्रद्धालुओं की माने तो आज मंदिर को रग बिरंगे फूलो से सजाया गया हैँ फूलों की सजावट करने से मंदिर की शोभा और बढ़ गई है श्रद्धालुओं की माने वह पिछले कई सालों से लगातार माता के दरबार आ रहे हैं और जहां पर आकर उनके मन को बहुत ही सकून मिलता है जो भी मुराद माता से वह मांगते हैं माता हर मनोकामना उनकी पूरी करती है खासकर आज संक्रांति के मौके पर बे खुद को बड़े सौभाग्यशाली मान रहे हैं कि उन्हें माता के दर्शन करने का मौका मिला है
Byte:श्रद्धालू
Feed File:1607ZP_UNA_CHINTPURNI_R 2
Byte:श्रद्धालू
Feed File:1607ZP_UNA_CHINTPURNI_R 3
Feed Sent BY 2C
Feed File:1607ZP_UNA_CHINTPURNI_R1--3
Assign BY:Assignment Desk
0
Share
Report
KCKhem Chand
FollowJul 16, 2025 09:12:57Kot Kapura, Punjab:
ਨਗਰ ਕੌਂਸਲ ਕੋਟਕਪੂਰਾ ਕੋਲ ਪਾਣੀ ਦੀ ਨਿਕਾਸੀ ਦੇ ਨਹੀਂ ਹਨ ਕੋਈ ਪੁਖਤਾ ਪ੍ਰਬੰਧ
ਕੋਟਕਪੂਰਾ ਸ਼ਹਿਰ ਵਿੱਚ ਬਾਰਿਸ਼ ਤੋਂ ਬਾਅਦ ਇੱਥੋਂ ਦੇ ਕਈ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਮਨਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪਾਣੀ ਦੀ ਨਿਕਾਸੀ ਹੀ ਸ਼ਹਿਰ ਦੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਲੋਕ ਪਿਛਲੇ ਲੰਮੇ ਸਮੇਂ ਤੋਂ ਹੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨੂੰ ਝਲ ਰਹੇ ਹਨ ਅਤੇ ਇਸ ਵੱਲ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਮੁਤਾਬਕ ਇਸ ਇਲਾਕੇ ਦੇ ਜਾਇਦਾਤਰ ਛੱਪੜ ਗੰਦਗੀ ਦੇ ਨਾਲ ਭਰੇ ਪਏ ਹਨ ਅਤੇ ਉਨਾਂ ਦੀ ਸਮੇਂ ਸਿਰ ਸਾਫ ਸਫਾਈ ਨਹੀਂ ਕਰਵਾਈ ਜਾਂਦੀ ਅਤੇ ਇਸੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅੱਜ ਸਵੇਰੇ ਇਲਾਕੇ ਵਿੱਚ ਹੋਈ ਮਾਨਸੂਨ ਦੀ ਬਰਸਾਤ ਤੋਂ ਬਾਅਦ ਪੁਰਾਣੇ ਸ਼ਹਿਰ ਦੇ ਇਸ ਇਲਾਕੇ ਵਿੱਚ ਕਾਫੀ ਪਾਣੀ ਭਰ ਗਿਆ ਜਿਸ ਕਾਰਨ ਵਹੀਕਲ ਚਾਲਕਾਂ ਸਮੇਤ ਹੋਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਤੇ ਲੋਕਾਂ ਨੇ ਕਿਹਾ ਕਿ ਇਹ ਇਸ ਮਸਲੇ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਜੇਕਰ ਇਸ ਧਿਆਨ ਨਾ ਦਿੱਤਾ ਗਿਆ ਤਾਂ ਬਾਰਿਸ਼ ਦੇ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਬਾਰਿਸ਼ ਦੇ ਪਾਣੀ ਨਿਕਾਸੀ ਦੇ ਵੱਲ ਨਗਰ ਕੌਂਸਿਲ ਵਲੋਂ ਕੋਈ ਧਿਆਨ ਨਹੀਂ ਦਿੱਤਾ ਇਸ ਮੌਕੇ ਉਨਾਂ ਨਗਰ ਕੌਂਸਲ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਦੇ ਛੱਪੜਾਂ ਨਾਲਿਆਂ ਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਮਾਨਸੂਨ ਦੇ ਸੀਜਨ ਵਿੱਚ ਹੋਣ ਵਾਲੀ ਭਾਰੀ ਬਰਸਾਤ ਦੇ ਦੌਰਾਨ ਲੋਕਾਂ ਦਾ ਨੁਕਸਾਨ ਨਾ ਹੋਵੇ।
ਬਈਟ ਗੁਰਚਰਨ ਕਟਾਰੀਆ
ਬਾਈਟ ਚੰਦਰ ਮੋਹਨ ਸ਼ੁਕਲਾ ਪੁਜਾਰੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
7
Share
Report
JSJagmeet Singh
FollowJul 16, 2025 09:09:54Fatehgarh Sahib, Punjab:
Anchor - ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਅੱਜ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਅਤੇ ਸਿਵਲ ਹਸਪਤਾਲ ਬੱਸੀ ਪਠਾਣਾ ਦਾ ਅਚਨਚੇਤ ਦੌਰਾ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ ਉਸ ਜਿੰਮੇਵਾਰੀ ਤੇ ਚਲਦੇ ਹੋਏ ਤਮਾਮ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਹਸਪਤਾਲਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ। ਤੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਿਹਤ, ਸਿੱਖਿਆ ਹਨ ਅਤੇ ਲੱਗਭਗ ਪੰਜਾਬ ਦੇ ਕਈ ਹਸਪਤਾਲਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ ਜਿੱਥੇ ਮਰੀਜ਼ਾਂ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਲਾਘਾਯੋਗ ਹਨ l ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵੀ ਤਮਾਮ ਥਾਵਾਂ ਦੇ ਉੱਤੇ ਨਿਗਰਾਨੀ ਰੱਖੀ ਗਈ ਹੈ ਅਤੇ ਜੇਕਰ ਕੋਈ ਸਟਾਫ ਕਤਾਹੀ ਕਰਦਾ ਹੈ ਉਹਨਾਂ ਖਿਲਾਫ ਸਖਤ ਐਕਸ਼ਨ ਵੀ ਲਏ ਜਾ ਰਹੇ ਹਨ। ਉਨ੍ਹਾਂ ਡਾਕਟਰਾਂ ਨੂੰ ਕਿਹਾ ਕਿ ਇਸੇ ਤਰ੍ਹਾਂ ਮਰੀਜ਼ਾਂ ਨਾਲ ਪਿਆਰ ਭਰਿਆ ਵਿਵਹਾਰ ਕਰਦੇ ਰਹੋ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਪੰਜਾਬ ਦੇ ਲੋਕਾਂ ਦੀ ਸਿਹਤ ਪ੍ਰਤੀ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ।
Byte - ਮਨਿੰਦਰਜੀਤ ਸਿੰਘ ਵਿੱਕੀ ਘਨੌਰ ( ਵਾਈਸ ਚੈਅਰਮੈਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ )
1
Share
Report
RKRAJESH KATARIA
FollowJul 16, 2025 09:09:35Firozpur, Punjab:
ਫਿਰੋਜ਼ਪੁਰ ਵਿੱਚ ਲਗਾਤਾਰ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਹੈ ਭਾਰੀ ਬਰਸਾਤ
ਭਾਰੀ ਬਰਸਾਤ ਦੇ ਚਲਦਿਆਂ ਇੱਕ ਗਰੀਬ ਦੇ ਮਕਾਨ ਦੀ ਡਿੱਗੀ ਛੱਤ, ਮਹਿਲਾ ਤੇ ਉਸਦਾ ਬੇਟਾ ਛੱਤ ਦੇ ਮਲਬੇ ਥੱਲੇ ਆਣ ਕਰਨ ਹੋਏ ਜਖਮੀ
ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਤੇਜ ਬਰਸਾਤ ਹੋ ਰਹੀ ਹੈ ਜੇਕਰ ਜਿਲਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਇੱਥੇ ਵੀ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਸਾਤ ਲੋਕਾਂ ਦੇ ਲਈ ਆਫਤ ਬਣ ਕੇ ਆਈ ਹੈ ਇਸ ਬਰਸਾਤ ਨਾਲ ਸੜਕਾਂ ਉਪਰ ਪਾਣੀ ਭਰ ਗਿਆ ਜਿਸ ਨਾਲ ਕਈ ਰਸਤਿਆਂ ਦੀ ਆਵਾਜਾਈ ਵੀ ਠੱਪ ਰਹੀ ਅਤੇ ਇਹ ਬਰਸਾਤ ਨੇ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਭਟੀਆਂ ਵਾਲੀ ਦੇ ਇੱਕ ਪਰਿਵਾਰ ਦੇ ਸਿਰ ਤੇ ਬਣੀ ਉਹਨਾਂ ਦੇ ਘਰ ਦੀ ਛੱਤ ਹੀ ਖੋ ਲਈ ਹੈ ਗਰੀਬ ਮਹਿਲਾ ਤੇ ਉਸਦਾ ਪੁੱਤਰ ਰਾਤ ਨੂੰ ਘਰ ਦੇ ਅੰਦਰ ਸੋ ਰਹੇ ਸਨ ਤਾਂ ਉਤੋਂ ਆਸਮਾਨ ਤੋਂ ਤੇਜ਼ ਬਰਸਾਤ ਹੋਣ ਲੱਗ ਗਈ ਤਾਂ ਅਚਾਨਕ ਉਹਨਾਂ ਦੇ ਘਰ ਦੀ ਛੱਤ ਉਹਨਾਂ ਦੇ ਉੱਪਰ ਆ ਡਿੱਗੀ ਜਿਸ ਨਾਲ ਗਰੀਬ ਮਹਿਲਾ ਤੇ ਉਸਦਾ ਬੇਟਾ ਛੱਤ ਦੇ ਮਲਬੇ ਹੇਠ ਆ ਗਏ ਤੇ ਦੋਨਾਂ ਨੂੰ ਸੱਟਾਂ ਵੀ ਲੱਗੀਆਂ ਹਨ ਹੁਣ ਗਰੀਬ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਪਹਿਲਾਂ ਹੀ ਬੜੀ ਮੁਸ਼ਕਿਲ ਕਰ ਰਹੀ ਸੀ ਤੇ ਉੱਤੇ ਉਹਨਾਂ ਤੇ ਇੱਕ ਨਵੀਂ ਮੁਸੀਬਤ ਆ ਡਿੱਗੀ ਹੈ ਗਰੀਬ ਪਰਿਵਾਰ ਤੇ ਆਂਡ ਗੁਆਂਡ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਕੁਝ ਮੁਆਵਜਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਘਰ ਦੀ ਛੱਤ ਦੁਆਰਾ ਬਣ ਸਕੇ ਤੇ ਉਹਨਾਂ ਦਾ ਗੁਜ਼ਾਰਾ ਹੋ ਸਕੇ
ਬਾਈਟ ਸੋਨੀਆ ਪੀੜਿਤ ਮਹਿਲਾ
ਬਾਈਟ ਓਮ ਪ੍ਰਕਾਸ਼ ਗੁਆਂਢੀ
3
Share
Report
VBVIJAY BHARDWAJ
FollowJul 16, 2025 09:09:19Bilaspur, Chhattisgarh:
डे प्लान अप्रोवड बाय- ज़ी पीएचएच असाइनमेंट.
स्लग- केंद्रीय विद्यालय घुमारवीं के असुरक्षित भवन के चलते ऑनलाइन क्लास लगाने को मजबूर सातवीं तक के छात्र, 14 दिन बीत जाने के बावजूद छात्रों के लिए नहीं हुई कोई वैकल्पिक व्यवस्था, ऑफ़ लाइन क्लास ना लगा पाने के चलते छात्रों व अभिवावकों को आ रही समस्या तो एसडीएम घुमरवी ने बॉयज स्कूल घुमारवीं में क्लास शिफ्ट करने व मरम्मत को लेकर उचित कदम उठाने की कही बात.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के बिलासपुर जिला स्थित केंद्रीय विद्यालय घुमारवीं के भवन में आई दरारों के चलते जहां सीपीडब्ल्यूडी द्वारा भवन को असुरक्षित घोषित किया गया है, तो वहीं 2 जुलाई से इस विद्यालय में पहली से सातवीं कक्षा में पढ़ने वाले छात्रों को घर पर ही ऑनलाइन क्लास लगाने के निर्देश स्कूल प्रबंधन द्वारा दिये गए हैं, जबकि कक्षा 8वीं से 10वीं के छात्रों को दूसरे कमरों में शिफ्ट कर ऑफ लाइन कक्षा लगाई जा रही है. गौतलतब है कि वर्ष 2012 से केंद्रीय विद्यालय घुमारवीं में कक्षाएं शुरू की गई थी और यह विद्यालय तब से अबतक शिव मंदिर की सराएं में चल रही थी. वहीं इस बार मानसून की बरसात के दौरान विद्यालय के भवन में दरारें आना व पानी का रिसाव होने के चलते लोक निर्माण विभाग की टीम द्वारा इसका निरीक्षण कर अपनी रिपोर्ट सीपीडब्ल्यूडी को सौंपी गयी थी और इस रिपोर्ट के आधार पर विद्यालय के भवन को असुरक्षित घोषित कर दिया गया था. वहीं केंद्रीय विद्यालय घुमारवीं में पढ़ने वाले छात्रों की कक्षाएं शुरू करने के लिए अन्य किसी स्कूल व सरकारी भवन में ओकोमोडेशन ना मिलने के कारण स्कूल प्रबंधन को ऑनलाइन क्लासेज का सहारा लेना पड़ा और पीछले 14 दिनों से पहली से सातवीं कक्षा के छात्र घर पर ही ऑनलाइन क्लास अटेंड कर रहे हैं. वहीं इस बावत केंद्रीय विद्यालय में पढ़ने वाले छात्रों के परिजनों का कहना है कि रोजाना कईं घंटों की ऑनलाइन क्लास की वजह से उनके बच्चों की आँखें खराब होने का डर उन्हें सता रहा है, तो साथ ऑफ लाइन क्लासेज के जरिये जो प्रेक्टिकल नॉलेज व माहौल उनके बच्चों को मिलना चाहिए उनसे वह दूर होते जा रहे हैं. साथ ही परिजनों का कहना है कि जिनके दो या तीन बच्चे केंद्रीय विद्यालय में पढ़ रहे हैं और उनके पास एक ही फोन उपलब्ध है ऐसे में सभी बच्चों के लिए ऑनलाइन क्लास अटेंड करना चुनौती बन गया है, इसके अलावा सिग्नल की प्रोब्लम और फ़ोन के प्रति बच्चों की बढ़ती एडिक्शन की चिंता भी परिजनों को सताने लगी है. वहीं केंद्रीय विद्यालय घुमारवीं में पढ़ने वाले छात्राओं का कहना है कि ऑनलाइन क्लास पढ़ने से उन्हें जहां विषय को समझने में परेशनी होती है, तो साथ ही ऑफलाइन क्लास के दौरान कक्षा के आपसी माहौल से भी वह दूर होते जा रहे हैं. वहीं इस संबंध में एसडीएम घुमारवीं गौरव चौधरी का कहना है कि मंदिर के सराएं में चल रहे केंद्रीय विद्यालय घुमारवीं के भवन को असुरक्षित घोषित करने के बाद से जहां स्कूल की क्लासेज को अन्य जगह शिफ्ट करने की बात चल रही है मगर घुमारवीं उमण्डल के तहत कहीं उपयुक्त जगह ना मिल पाने के बावजूद भी प्रशासन की यह कोशिश है कि राजकीय वरिष्ठ माध्यमिक बाल विद्यालय घुमारवीं में कुछ कमरें उपलब्ध कराएं जाएं जहां केंद्रीय विद्यालय की कक्षाएं शुरू हो सके. इसके अलावा केंद्रीय विद्यालय भवन में आई दरारों को लेकर मरम्मत पर भी प्रशासन विचार कर रहा है, जिसके संदर्भ में उन्होंने बीडीओ को एस्टीमेट बनाने के निर्देश दिए हैं जिसकी रिपोर्ट उन्हें जल्द मिल जाएगी और इस रिपोर्ट को उपायुक्त बिलासपुर को भेजा जाएगा ताकि एस्टीमेट पास होने के बाद केंद्रीय विद्यालय भवन की मरम्मत की जा सके और विद्यालय में पढ़ने वाले सभी छात्रों को ऑफलाइन क्लासेज की सुविधा मिल सके.
बाइट- रवि शर्मा, दिव्या व परिणिता, छात्र परिजन.
केंद्रीय विद्यालय घुमारवीं छात्र.
गौरव चौधरी, एसडीएम घुमारवीं, जिला बिलासपुर.
0
Share
Report
PSParambir Singh Aulakh
FollowJul 16, 2025 09:08:58Amritsar, Punjab:
Byte Harjinder Singh Dhami
ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਹੋਰਾਂ ਦਾ ਸੁਨੇਹਾ ਲੈ ਕੇ ਅੱਜ ਸਾਬਕਾ MP ਸ਼ਵੇਤ ਮਲਿਕ ਦੀ ਅਗਵਾਈ ਚ ਵਫਦ ਅੱਜ ਮੈਂ ਮਿਲਣ ਲਈ ਪਹੁੰਚਿਆ
ਧਾਮੀ ਨੇ ਕਿਹਾ ਕਿ ਵਫਦ ਅੱਜ ਮਿਲਣ ਲਈ ਪਹੁੰਚਿਆ ਸੀ ਜੌ ਸ੍ਰੀ ਦਰਬਾਰ ਸਾਹਿਬ ਸਬੰਧੀ ਆ ਰਹੀਆਂ ਧਮਕੀ ਭਰੀਆਂ emails ਆ ਰਹੀਆਂ ਸੀ ਉਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਸ਼ਵੇਤ ਮਲਿਕ ਹੋਰਾ ਦੀ ਡਿਊਟੀ ਲਗਾਈ ਕਿ ਉਹ ਜਾ ਕੇ ਐਸਜੀਪੀਸੀ ਇਸ ਬਾਬਤ ਗੱਲਬਾਤ ਕਰਨ
ਅੱਜ ਕੱਲ ਬਾਤ ਹੋਈ ਹੈ ਸਾਡਾ ਸਾਰਾ ਮਸਲਾ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਕੋਲ ਪਹੁੰਚਾਇਆ ਜਾਵੇਗਾ
ਕੇਂਦਰ ਸਰਕਾਰ ਦੀਆਂ ਏਜੰਸੀਆਂ ਇਸ ਵੱਲ ਧਿਆਨ ਦੇਵੇ
ਕਾਨੂੰਨ ਬਣਾਉਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਪਰ ਬੇਅਦਬੀ ਮਾਮਲਿਆਂ ਚ ਜੇਕਰ ਕਾਨੂੰਨ ਬਣ ਸਰਕਾਰ ਬਣਾ ਰਹੀ ਹੈ ਤਾਂ ਐਸਜੀਪੀਸੀ ਨਾਲ ਜਰੂਰ ਤਾਲਮੇਲ ਕਰਨਾ ਚਾਹੀਦਾ ਹੈ
ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇੱਕ ਨੁਮਾਇੰਦੇ ਨੇ ਸਾਡੇ ਤੱਕ ਪਹੁੰਚ ਕੀਤੀ ਹੈ। ਜੋ ਧਮਕੀ ਭਰੀਆਂ ਈਮੇਲਸ ਆ ਰਹੀਆਂ ਹਨ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਾ ਹਾਲੇ ਤੱਕ ਇੱਥੇ ਨਹੀਂ ਪਹੁੰਚਿਆ ਜੋ ਕਿ ਬਹੁਤ ਸ਼ਰਮਨਾ ਗੱਲ ਹੈ।
0
Share
Report