Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

ਧੂਰੀ ਵਿੱਚ 54 ਕਰੋੜ ਦਾ ਉਵਰ ਬ੍ਰਿਜ ਬਣਨ 'ਤੇ ਖੁਸ਼ੀ ਦਾ ਮਾਹੌਲ!

Devinder Kumar Kheepal
Jun 29, 2025 11:02:01
Dhuri, Punjab
ਧੂਰੀ ਰੇਲਵੇ ਫਾਟਕਾ ਤੇ 54 ਕਰੋੜ ਦੀਲਾਗਤ ਨਾਲ ਬਣਨ ਜਾ ਉਵਰ ਬ੍ਰਿਜਨੂੰ ਲੈ ਕੇ ਮੁੱਖ ਮੰਤਰੀਪੰਜਾਬ ਵੱਲੋ ਦਿੱਤੇ ਗਏ ਟਵੀਟ ਤੇ ਧੂਰੀ ਸਹਿਰ ਚ ਚਾਈ ਖੁਸ਼ੀ ....... ਸਹਿਰ ਨਿਵਾਸੀਆ ਨੇ ਨੇ ਵੰਡੇ ਲੱਡੂ ...... ਇਸ ਪੁਲ ਉਪਰ 22 ਕਰੋੜ ਦੀ ਲਾਗਤ ਨਾਲਬਣੇਗਾ ਬੋਕ ਟਰੈਕ ਪੁਲਦੀ ਪੇਮੈਟ ਪੀ ਡਬਲਯੂ ਮਹਿਕੇ ਤੋ ਕੀਤੇ ਗਏ ਹਨ ਜਮਾ ..... ਕਿਹਾ ਮੁੱਖਮੰਤਰੀ ਦਫਤਰ ਇੰਚਾਰਜ ਅਤੇ ਹਲਕਾ ਸੰਗਠਨ ਇੰਚਾਰਜ ਨੇ ... 54 ਕਰੋੜ ਦੀ ਲਾਗਤਨਾਲਬਨਣ ਵਾਲੇ ਉਵਰ ਬ੍ਰਿਜ ਦੀਮੁੱਖ ਮੰਤਰੀਭਗਵੰਤ ਮਾਨ ਵੱਲੋ ਦਿੱਤੇ ਗਏ ਟਵੀਟ ਤੇ ਧੂਰੀ ਸਹਿਰ ਖੂਸ਼ ਿਦੀ ਲਹਿਰ ਪਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਧੂਰੀ ਸਹਿਰ ਨਿਵਾਸੀਆ ਨੇ ਮੁੱਖ ਮੰਤਰੀ ਦਫਤਰ ਇੰਚਾਰਜ ਧੂਰੀ ਰਾਜਵੰਤ ਸਿੰਘ ਅਤੇ ਦਲਵੀਰ ਸਿੰਘ ਢਿੱਲੋ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੂਸ਼ੀ ਮਨਾਈ ਗਈ : ਬਾਈਟ : ਰਾਜਵੰਤ ਸਿੰਘ ਬਾਈਟ ਦਲਵੀਰ ਸਿੰਘ ਢਿੱਲੋ ਬਾਈਟ : ਗਗਨ ਜਵੰਧਾ ਪ੍ਰਧਾਨ ਟਰੱਕ ਯੂਨੀਆਂਨ ਦਵਿੰਦਰ ਖੀਪਲ ਧੂਰੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement