Back
ਨਸ਼ਿਆਂ ਵਿਰੁੱਧ ਮੁਹਿਮ: ਧਾਲੀਵਾਲ ਨੇ ਸਖਤ ਕਾਰਵਾਈ ਦਾ ਦਿੱਤਾ ਸੂਚਨਾ!
Amritsar, Punjab
ਯੁੱਧ ਨਸ਼ਿਆਂ ਵਿਰੁੱਧ ਮੁਹਿਮ ਦੇ ਵਿੱਚ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ:--- ਕੁਲਦੀਪ ਸਿੰਘ ਧਾਲੀਵਾਲ ਕੈਬਨਟ ਮੰਤਰੀ
ਕੁਵਰ ਵਿਜੇ ਪ੍ਰਤਾਪ ਨੂੰ ਪੰਜ ਸਾਲ ਲਈ ਆਮ ਆਦਮੀ ਪਾਰਟੀ ਤੋਂ ਬਾਹਰ ਕੱਢਣ ਨੂੰ ਲੈਕੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬੋਲੇ
ਕਿਹਾ ਕਿ ਬੋਲਣ ਦਾ ਸਭ ਨੂੰ ਹੱਕ ਹੈ ਪਰ ਪਾਰਟੀ ਵਿੱਚ ਰਹਿ ਕੇ ਇੱਕ ਗਾਈਡਲਾਈਨ ਹੁੰਦੀ ਹੈ ਜਿਸ ਵਿੱਚ ਸਾਨੂੰ ਰਹਿਣਾ ਪੈਂਦਾ ਹੈ ਉਸਦੀ ਮਰਿਆਦਾ ਰੱਖਣੀ ਪੈਂਦੀ ਹੈ
ਉਨ੍ਹਾ ਕਿਹਾ ਕਿ ਪਾਰਟੀ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਦੇ ਅਮਨ ਅਰੋੜਾ ਜੀ ਮਨੀਸ਼ ਸਸੋਦੀਆ ਜੀ ਜਿਹੜੇ ਸਾਡੇ ਲੀਡਰ ਉਹਨਾਂ ਨੇ ਇਹ ਫੈਸਲਾ ਲਿਆ ਹੈ
ਉਨ੍ਹਾ ਕਿਹਾ ਬੋਨੀ ਅਜਨਾਲਾ ਨੇ ਵੀ ਕਿਹਾ ਕਿ ਛੇ ਹਜਾਰ ਕਰੋੜ ਦੀ ਡਰੱਗ ਮਨੀ ਦਾ ਕੇਸ ਵਿਕਰਮ ਮਜੀਠੀਆ ਤੇ ਹੋਈਆ।
ਉਨ੍ਹਾ ਕਿਹਾ ਕਿ ਖੁਦ ਜਗਦੀਸ਼ ਭੋਲਾ ਨੇ ਮੋਹਾਲੀ ਕੋਰਟ ਵਿਚ ਆਪਣੇ ਬਿਆਨ ਦਰਜ ਕਰਵਾਏ ਸਨ ਪਰ ਉਸ ਵੇਲੇ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ
ਧਾਲ਼ੀਵਾਲ ਨੇ ਕਿਹਾ ਇਸ ਨਸ਼ੇ ਦੀ ਖਾਤਰ ਸਾਡੇ ਪੰਜਾਬ ਦੇ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਾਡਾ ਪੰਜਾਬ ਅੱਧੇ ਤੋਂ ਜਿਆਦਾ ਖਾਲੀ ਹੋ ਗਿਆ ਹੈ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ।
ਧਾਲੀਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਪੰਜਾਬ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਉਸ ਸਮੇਂ ਵਿਕਰਮ ਜੀਠੀਆ ਕੈਬਨਟ ਦੇ ਮੰਤਰੀ ਸਨ
ਉਹਨਾਂ ਕਿਹਾ ਕਿ ਕਈ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਵਿੱਚੋਂ ਕੱਢ ਕੇ ਵਿਦੇਸ਼ਾਂ ਵਿੱਚ ਭੇਜਿਆ ਕਿੰਨਾ ਪੈਸਾ ਲਗਾ ਕੇ ਉਹਨਾਂ ਨੇ ਵਿਦੇਸ਼ਾਂ ਵਿੱਚ ਭੇਜਿਆ ਹੈ ਕਿ ਸਾਡੇ ਬੱਚੇ ਨਸ਼ੇ ਚ ਨਾ ਲੱਗ ਜਾਣ
ਧਾਲੀਵਾਲ ਨੇ ਕਿਹਾ ਕਿ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀ ਚਟੋਪਾਧਿਆ ਜੀ ਉਹਨਾਂ ਦੇ ਬਿਆਨ ਵੀ ਦਰਜ ਹੋਏ ਹਨ ਉਹਨਾਂ ਵੀ ਕਿਹਾ ਕਿ ਮਜੀਠੀਆ ਨਸ਼ਾ ਵੇਚਦਾ ਹੈ
ਈ ਡੀ ਦੇ ਮੁਖੀ ਨਿਰੰਜਨ ਸਿੰਘ ਸਿੰਘ ਉਹਨਾਂ ਨੇ ਕਹਿ ਦਿੱਤਾ ਕਿ ਬਿਲਕੁਲ ਜੀ 100% ਉਹ ਦੋਸ਼ੀ ਸੀ
ਧਾਲੀਵਾਲ ਨੇ ਕਿਹਾ ਕਿ ਬੰਦਾ ਜਿਸ ਵੀ ਪਾਰਟੀ ਦੇ ਵਿੱਚ ਰਹਿੰਦਾ ਹੈ ਆਪਣੀ ਪਾਰਟੀ ਦੇ ਜਿਹੜੇ ਅਸੂਲ ਨੇ ਜਿਹੜੇ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਜਰੂਰ ਫਾਲੋ ਕਰਨਾ ਚਾਹੀਦਾ ਹੈ
ਅਮ੍ਰਿਤਸਰ ਅੱਜ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੇ ਲਈ ਪੁੱਜੇ ਜਿੱਥੇ ਮੀਡੀਆ ਨੇ ਗੱਲਬਾਤ ਦੌਰਾਨ ਪੁੱਛਿਆ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜ ਸਾਲ ਦੇ ਲਈ ਪਾਰਟੀ ਤੋਂ ਬਾਹਰ ਕੱਢਿਆ ਗਿਆ ਹੈ ਇਸ ਮੌਕੇ ਉਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੰਦਾ ਜਿਸ ਵੀ ਪਾਰਟੀ ਦੇ ਵਿੱਚ ਰਹਿੰਦਾ ਹੈ ਆਪਣੀ ਪਾਰਟੀ ਦੇ ਜਿਹੜੇ ਅਸੂਲ ਨੇ ਜਿਹੜੇ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਜਰੂਰ ਫਾਲੋ ਕਰਨਾ ਚਾਹੀਦਾ ਹੈ ਉਨ੍ਹਾ ਨੇ ਕਿਹਾ ਕਿ ਬੋਲਣ ਦਾ ਸਭ ਨੂੰ ਹੱਕ ਹੈ ਪਰ ਪਾਰਟੀ ਵਿੱਚ ਰਹਿ ਕੇ ਇੱਕ ਗਾਈਡਲਾਈਨ ਹੁੰਦੀ ਹੈ ਜਿਸ ਵਿੱਚ ਸਾਨੂੰ ਰਹਿਣਾ ਪੈਂਦਾ ਹੈ ਉਸਦੀ ਮਰਿਆਦਾ ਰੱਖਣੀ ਪੈਂਦੀ ਹੈ ਉਨ੍ਹਾ ਕਿਹਾ ਕਿ ਪਾਰਟੀ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਦੇ ਅਮਨ ਅਰੋੜਾ ਜੀ ਮਨੀਸ਼ ਸਸੋਦੀਆ ਜੀ ਜਿਹੜੇ ਸਾਡੇ ਲੀਡਰ ਉਹਨਾਂ ਨੇ ਇਹ ਫੈਸਲਾ ਲਿਆ ਹੈ ਸਾਨੂੰ ਪਾਰਟੀਆਂ ਦੀ ਜਿਹੜੀ ਪੋਲਿਸੀ ਹੈ ਸਾਨੂੰ ਉਹਦੇ ਅਨੁਸਾਰ ਚੱਲਣਾ ਪਵੇਗਾ ਨਾ ਕਿ ਪਾਰਟੀ ਨੇ ਸਾਡੇ ਅਨੁਸਾਰ ਚੱਲਣਾ ਸੋ ਮੈਨੂੰ ਲੱਗਦਾ ਕਿ ਇੱਥੇ ਕਿਤੇ ਗੈਪ ਜਿਹੜਾ ਉਹ ਰਹਿ ਗਿਆ ਜਿਹਦੇ ਕਰਕੇ ਮਤਲਬ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਉਨ੍ਹਾ ਕਿਹਾ ਕਿ ਮੈਂ ਹੋਰ ਤੇ ਕੁਝ ਕਹਿ ਨਹੀਂ ਸਕਦਾ ਉਹ ਕਹਿੰਦੇ ਕੋਈ ਗੱਲ ਨਹੀਂ ਕੋਈ ਵੀ ਦਬਾ ਸਕਦਾ ਸੱਚ ਨੂੰ ਕੋਈ ਸੱਚ ਬੋਲਦਾ ਇੰਡੀਪੈਂਡੈਂਟ ਆਪਣਾ ਬੋਲੋ ਪਰ ਪਾਰਟੀ ਦੀਆਂ ਜਿਹੜੀਆਂ ਪੁਜੀਸ਼ਨਾਂ ਪਾਰਟੀ ਦੀ ਜਿਹੜੀ ਲਾਈਨ ਹੈ ਤੁਹਾਨੂੰ ਪਾਰਟੀ ਦੀ ਲਾਈਨ ਪਾਰਟੀ ਦੀ ਲੀਡਰਸ਼ਿਪ ਜਿਹੜੀ ਉਹਨੂੰ ਫਾਲੋ ਕਰਨਾ ਪਵੇਗਾ । ਧਾਲ਼ੀਵਾਲ ਨੇ ਕਿਹਾ ਕਿ ਜਿਹੜੇ ਬੰਦਿਆਂ ਨੇ ਪੰਜਾਬ ਬਰਬਾਦ ਕਰ ਦਿੱਤਾ ਜਿਨਾਂ ਬੰਦਿਆਂ ਦੇ ਉੱਤੇ ਹੁਣ ਜਿਹੜਾ ਕੇਸ 540 ਕਰੋੜ ਦਾ ਹੋਇਆ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪੀਰੀਅਡ ਸੱਤ ਤੋਂ ਲੈ ਕੇ 17 ਤੱਕ ਦਾ ਅਸੀਂ 10 ਸਾਲ ਅਕਾਲੀ ਬੀਜੇਪੀ ਸਰਕਾਰ ਦਾ ਉਸ ਪੀਰੀਅਡ ਦੇ ਵਿੱਚ ਜਿੱਥੇ ਮਜੀਠੀਆ ਜੀ ਕੈਬਨਟ ਮਿਨਿਸਟਰ ਉਸ ਟਾਈਮ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਤੁਸੀਂ ਕਦੀ ਉਹ ਸੋਚ ਵੀ ਨਹੀਂ ਸਕਦੇ ਵੀ ਕਿੰਨਾ ਨੁਕਸਾਨ ਹੋਊਗਾ ਦੇਖੋ ਜਿਹੜੀਆਂ ਮੌਤਾਂ ਹੋਈਆਂ ਸਾਡੇ ਨੌਜਵਾਨ ਮਰਗੇ ਨਸ਼ਿਆਂ ਦੇ ਨਾਲ ਹਜ਼ਾਰਾਂਾਂ ਦੀ ਗਿਣਤੀ ਦੇ ਵਿੱਚ ਉਹ ਮਰ ਗਏ ਪਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਚੋਂ ਕਿੱਦਾਂ ਕੱਢਿਆ ਲੋਕਾਂ ਦੇ ਵਿਚਾਰਿਆਂ ਨੇ ਜਮੀਨਾਂ ਗਹਿਣੇ ਪਾਕੇ ਪਲਾਟ ਵੇਚ ਕੇ ਕਰਜੇ ਚੁੱਕ ਕੇ ਉਹ ਡਰ ਗਏ ਕਿ ਸਾਡੇ ਬੱਚੇ ਨਸ਼ਿਆਂ ਤੇ ਨਾ ਲੱਗ ਜਾਣ ਜਿਸ ਦੇ ਚਲਦੇ
ਆਪਣੇ ਬੱਚਿਆਂ ਨੂੰ ਕਿਸੇ ਨੇ ਕਨੇਡਾ ਕਿਸੇ ਨੇ ਬੈਠਾ ਕਿਸੇ ਨੇ ਨਿਊਜ਼ੀਲੈਂਡ ਆਸਟਰੇਲੀਆ ਸਾਡਾ ਪੰਜਾਬ ਜਿਹੜਾ ਉਹ ਖਾਲੀ ਕਰ ਦਿੱਤਾ ਜਿਹੜੀਆਂ ਸਾਡੀਆਂ ਬਾਹਰਲੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਕਾਲਜ ਜਿਹੜੇ ਸੀ ਅਰਬਾਂ ਖਰਬਾ ਰੁਪਈਆ ਪੰਜਾਬ ਚੋਂ ਲੈ ਕੇ ਸਾਨੂੰ ਨਿਚੋੜਤਾ ਸਾਡੇ ਕੁਝ ਮਰ ਗਏ ਕੋਈ ਡਰ ਕੇ ਸਾਡੇ ਸਾਹਮਣੇ ਦੋਵਾਂ ਪਰਵਾਸ ਹੋਇਆ ਪੰਜਾਬ ਦੇ ਵਿੱਚ ਇੱਕ ਉਦੋਂ ਹੋਇਆ ਜਦੋਂ ਪੰਜਾਬ ਦੇ ਵਿੱਚ ਅਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਦੇ ਵਿੱਚ ਨਵਾਂ ਨਵਾਂ ਜਦੋਂ ਅੱਤਵਾਦ ਸ਼ੁਰੂ ਹੋਇਆ ਜਦੋਂ ਖਾੜਕੂ ਵਾਦ ਸ਼ੁਰੁ ਹੋਇਆ ਉਹ ਤੋਂ ਬਾਅਦ ਵੀ ਲੋਕਾਂ ਨੇ ਆਪਣੇ ਬੱਚੇ ਕੁਛ ਲੋਕਾਂ ਨੇ ਬਾਹਰ ਭੇਜ ਦਿੱਤੇ ਪੰਜਾਬ ਦਾ ਨੁਕਸਾਨ ਹੈ ਕਦੀ ਕੁਦਰਤੀ ਕਿਵੇਂ ਕਰ ਇਹ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੇ ਇਹ ਨੁਕਸਾਨ ਜਿਹੜਾ ਸਾਡੀ ਇਹ ਬਹੁਤ ਵੱਡਾ ਨੁਕਸਾਨ ਹੈ ਇਸ ਕਰਕੇ ਮਜੀਠੀਏ ਨੂੰ ਕੀ ਕੀਤਾ ਕਿਹਦੀ ਕੀਤਾ ਸਵਾਲ ਇਹ ਵੀ ਹੈ ਸਵਾਲ ਜਿਹੜਾ ਹਜ਼ਾਰਾਂ ਨੌਜਵਾਨ ਪੰਜਾਬ ਵਿਚ ਮਰ ਗਏ। ਜਿਹੜੇ 540 ਕਰੋੜ ਦਾ ਮਸਲਾ ਹੈ ਅੱਜ ਸਾਡੇ ਸਾਬਕਾ ਵਿਧਾਇਕ ਬੋਨੀ ਜੀ ਨੇ ਵੀ ਕਿਹਾ ਕਿ 6000 ਕਰੋੜ ਦਾ ਜਿਹੜਾ ਇਹ ਡਰੱਗ ਮਨੀ ਦਾ ਕੇਸ ਹੈ ਸਾਰਾ ਪੰਜਾਬ ਹੀ ਨਿਚੋੜਤਾ ਉਨ੍ਹਾ ਕਿਹਾ ਕਿ ਸੁਖਬੀਰ ਬਾਦਲ ਕੀ ਕਹਿੰਦੇ ਹਨ ਉਹਨਾਂ ਦੀ ਕਦੀ ਕੋਈ ਗੱਲ ਸੱਚੀ ਨਹੀਂ ਹੋਈ ਦੂਜੀ ਗੱਲ ਇਹ ਕਿ ਜਿਹੜੀਆਂ ਇਸ ਦੇਸ਼ ਦੀਆਂ ਮਾਨਯੋਗ ਕੋਰਟ ਕਚਿਹਰੀ ਮਾਨਯੋਗ ਜੱਜ ਨੇ ਮਾਨਯੋਗ ਵਕੀਲ ਜਿਹੜੇ ਕੋਰਟਾਂ ਚ ਕੇਸ ਲੜਦੇ ਹਨ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀ ਚਟੋਪਾਧਿਆ ਜੀ ਉਹਨਾਂ ਦੇ ਜਾ ਕੇ ਕਹਿ ਤਾ ਕਿ ਬਿਲਕੁਲ 500% ਵਿਕਰਮਜੀਤ ਮਜੀਠੀਆ ਦੋਸ਼ੀ ਹਨ ਈਡੀ ਦੇ ਮੁੱਖੀ ਨਿਰੰਜਨ ਸਿੰਘ ਨੇ ਉਹਨਾਂ ਨੇ ਕਹਿ ਦਿੱਤਾ ਕਿ ਬਿਲਕੁਲ ਜੀ 100% ਉਹ ਦੋਸ਼ੀ ਸੀ ਅਤੇ ਕੋਰਟ ਨੇ ਪਹਿਲੇ ਹੀ ਦਿਨ ਜਿਸ ਦਿਨ ਸਾਰੇ ਪੇਪਰ ਵੇਖੇ ਤੇ ਸੱਤ ਦਿਨ ਦਾ ਜਿਹੜਾ ਉਹਨਾਂ ਦਾ ਰਿਮਾਂਡ ਦਿਤਾ ਹੈ ਜਿੱਥੇ ਉਹਦੇ ਵਿੱਚ ਕੋਈ ਝੂਠ ਵਾਲੀ ਗੱਲ ਹੁੰਦੀ ਤੇ ਕੋਰਟ ਨੇ ਰਿਮਾਂਡ ਨਹੀਂ ਮਿਲਣਾ ਸੀ ਤੇ ਦੂਜੀ ਗੱਲ ਇਹ ਆ ਕਿ ਸੁਖਬੀਰ ਬਾਦਲ ਇਹ ਦੱਸਨ ਇਹ ਸੱਤ ਤੋਂ 17 ਤੱਕ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਉਸ ਸਮੇਂ ਲੋਕ ਕਹਿੰਦੇ ਸੀ ਕਿ ਛੇਵਾਂ ਦਰਿਆ ਨਸ਼ਿਆਂ ਦਾ ਵੱਗ ਗਿਆ ਇਹਨਾਂ ਦਾ ਰਾਜ ਸੀ ਕਿਹੜਾ ਰਾਜ ਸੀ ਉਹ ਦੱਸ ਸਕਦੇ ਸੁਖਬੀਰ ਹੋਣੀ ਜਾਂ ਜਦੋਂ ਭੋਲੇ ਨੇ ਜਗਦੀਸ਼ ਭੋਲੇ ਨੇ ਸਮਗਲਰ ਨੇ ਜਦੋਂ ਕੋਰਟ ਦੇ ਵਿੱਚ ਲਿਖਤੀ ਬਿਆਨ ਦਿੱਤਾ ਉਸ ਤੋਂ ਬਾਅਦ ਇਹਨਾਂ ਜਾਂਚ ਕਿਉਂ ਨਹੀਂ ਕੀਤੀ ਇੱਕ ਕੈਬਨਟ ਮਿਨਿਸਟਰ ਦੇ ਖਿਲਾਫ ਕੋਈ ਬੰਦਾ ਲਿਖਤੀ ਬਿਆਨ ਦਿੰਦਾ ਉਹ ਵੀ ਕੋਰਟ ਦੇ ਵਿੱਚ ਕੋਈ ਇਹਨਾਂ ਦੇ ਜਾਂਚ ਕੀਤੀ ਈਡੀ ਜਾਂਚ ਕਰਨ ਲੱਗੀ ਤੇ ਉਹਦਾ ਮੁਖੀ ਜਿਹੜਾ ਇਹਨਾਂ ਨੇ ਬਦਲ ਦਿੱਤਾ ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸਾਡੀ ਉਹ ਮੁਹਿੰਮ ਹੈ ਇਸ ਮੁਹਿੰਮ ਦੇ ਵਿੱਚ ਜਿਹੜੇ ਵੀ ਬੰਦੇ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜਿਸ ਵੀ ਬੰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਚ ਧੱਕਿਆ ਉਹ ਵੱਡਾ ਹੋਵੇ ਜਾਂ ਛੋਟਾ ਉਹ ਜਿਹੜਾ ਵੀ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਦਾਂ ਨਹੀਂ ਕਰਾਂਗੇ ਮਸਾਲੀ ਕਾਰਵਾਈ ਤੇ ਅੱਗੇ ਤੋਂ ਕੋਈ ਇਹੋ ਜਿਹਾ ਧੰਦਾ ਨਾ ਕਰੇ ਚੰਗਾ ਕੰਮ ਕੀਤਾ ਇਹ ਤਾਂ ਉਹਨਾਂ ਨੂੰ ਤੁਸੀਂ ਪੁੱਛੋ ਨੂੰ ਕਿ ਉਹਨਾਂ ਕੁੰਵਰ ਵਿਜੇ ਪ੍ਰਤਾਪ ਨੂੰ ਨੀਤੀਆਂ ਕਿਉਂ ਨਹੀਂ ਪਸੰਦ ਇਸ ਮੌਕੇ ਧਾਲੀਵਾਲ ਨੇ ਪ੍ਰਤਾਪ ਬਾਜਵਾ ਤੇ ਰਵਨੀਤ ਬਿੱਟੂ ਦੇ ਬੋਲਦੇ ਹੋਏ ਕਿਹਾ ਕਿ ਸ਼ਰਮੀ ਆਉਣੀ ਚਾਹੀਦੀ ਆਪਾਂ ਨੂੰ ਜੇ ਪ੍ਰਤਾਪ ਬਾਜਵੇ ਨੂੰ ਬਿੱਟੂ ਨੂੰ ਜੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜੇ ਮਜੀਠੀਏ ਦੇ ਨਾਲ ਅੱਜ ਖੜ ਰਹੇ ਹਨ ।
ਬਾਈਟ ---ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement