Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151203

ਸੁਖਪਾਲ ਖਹਿਰਾ ਨੇ ਕੇਜਰੀਵਾਲ ਦੀ ਡਿਕਟੇਟਰਸ਼ਿਪ 'ਤੇ ਨਿਸ਼ਾਨਾ ਸਾਧਿਆ!

Naresh Sethi
Jun 29, 2025 16:33:12
Faridkot, Punjab
ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਆਏ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਕ ਵਿਚ, ਫਰੀਦਕੋਟ ਵਿਚ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਆਂਮ ਆਦਮੀਂ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੇ ਸਾਧੇ ਨਿਸ਼ਾਨੇ, ਆਂਮ ਆਦਮੀਂ ਪਾਰਟੀ 'ਚ ਕੋਈ ਵੀ ਅਜਾਦ ਰਾਇ ਰੱਖਣ ਵਾਲਾ, ਪੰਜਾਬ ਦੀ ਗੱਲ ਕਰਨ ਵਾਲਾ, ਪੰਜਾਬ ਦੇ ਮੁੱਦੇ ਚੁੱਕਣ ਵਾਲਾ ਵਿਅਕਤੀ ਉਥੇ ਨਹੀਂ ਰਹਿ ਸਕਦਾ- ਖਹਿਰਾ, ਹੁਣ ਤੱਕ ਜਿਹੜੇ ਵੀ ਵਿਅਕਤੀ ਨੇ ਕੇਜਰੀਵਾਲ ਦੀ ਡਿਕਟੇਟਰਸ਼ਿਪ ਨੂੰ ਨਹੀਂ ਸਵੀਕਾਰਿਆ ਉਸੇ ਨੂੰ ਬਾਹਰ ਦਾ ਰਾਸਤਾ ਵਿਖਾਇਆ- ਖਹਿਰਾ ਕੇਜਰੀਵਾਲ ਦੇ ਸਾਹਮਣੇ ਗੱਲ ਕਰਨ ਵਾਲੇ ਦੀ ਆਮ ਆਦਮੀ ਪਾਰਟੀ ਵਿਚ ਕੋਈ ਥਾਂ ਨਹੀਂ - ਖਹਿਰਾ ਆਂਮ ਆਦਮੀ ਪਾਰਟੀ ਬੰਧੂਆ ਮਜ਼ਦੂਰਾਂ ਦੀ ਪਾਰਟੀ- ਖਹਿਰਾ ਕੁਵਰਵਿਜੇ ਪ੍ਰਤਾਪ ਨੇ ਸਹੀ ਨੁਮਾਇੰਦੇ ਦਾ ਰੋਲ ਅਦਾ ਕੀਤਾ ਅਤੇ ਆਂਮ ਆਦਮੀਂ ਪਾਰਟੀ ਦੇ ਬਾਕੀ ਵਿਧਾਇਕਾਂ ਨੂੰ ਉਸ ਤੋਂ ਸੇਂਧ ਲੈਣੀ ਚਾਹੀਦੀ- ਖਹਿਰਾ ਪੰਜਾਬ ਵਿਚ ਇਸ ਵਕਤ 2 ਕਾਨੂੰਨ ਚੱਲ ਰਹੇ ਨੇ, ਇਕ ਵਿਰੋਧੀ ਧਿਰਾਂ ਲਈ ਅਤੇ ਇਕ ਆਂਮ ਆਦਮੀ ਪਾਰਟੀ ਦੇ ਚੇਲੇ ਚਪਟਿਆਂ ਲਈ- ਖਹਿਰਾ ਪੰਜਾਬ ਪੁਲਿਸ ਸਟੇਟ ਵਿਚ ਤਬਦੀਲ ਹੋ ਚੁੱਕਿਆ- ਖਹਿਰਾ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement