Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

ਪੁਲਿਸ ਨੇ ਮਾ ਅਤੇ ਪੁੱਤਾਂ ਤੋਂ ਬਰਾਮਦ ਕੀਤੀ 30 ਗ੍ਰਾਮ ਹੈਰੋਇਨ!

Varun Kaushal
Jun 29, 2025 13:33:47
Samrala, Punjab
Varun Kaushal Samrala ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ਇਲਾਕੇ ਵਿੱਚ ਨਸ਼ਾ ਵੇਚਦੀ ਮਾ ਅਤੇ ਉਸ ਦੇ 2 ਪੁੱਤਾਂ ਕੋਲੋ 30 ਗ੍ਰਾਮ ਹੈਰੋਇਨ ਅਤੇ ਇੱਕ ਲੱਖ ਦੇ ਕਰੀਬ ਡਰੱਗ ਮਨੀ ਬਰਾਮਦ। ਸਮਰਾਲਾ ਅਤੇ ਮਾਛੀਵਾੜਾ ਪੁਲਿਸ ਵੱਲੋ ਕਾਸੋ ਆਪ੍ਰੇਸ਼ਨ ਦੋਰਾਨ ਸਰਚ ਆਪ੍ਰੇਸ਼ਨ ਚਲਾਇਆ ਗਿਆ । ਇਸ ਮੁਹਿੰਮ ਤਹਿਤ ਪਿੰਡ ਤੱਖਰਾਂ ਵਿਖੇ ਸਰਚ ਕੀਤੀ ਗਈ ਜਿਸ ਦੌਰਾਨ ਪ੍ਰਭਜੋਤ ਸਿੰਘ, ਨਵਜੋਤ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਬੇਅੰਤ ਕੌਰ ਪਤਨੀ ਜਗਤਾਰ ਸਿੰਘ ਵਾਸੀਆ ਪਿੰਡ ਤੱਖਰਾਂ, ਥਾਣਾ ਮਾਛੀਵਾੜਾ ਸਾਹਿਬ ਪਾਸੋਂ 30 ਗ੍ਰਾਮ ਹੈਰੋਇਨ ਅਤੇ 90,000/- ਰੁਪਏ ਦੀ ਡਰੱਗ ਮਨੀ ਬ੍ਰਾਮਦ ਹੋਈ ਹੈ। ਜਿਸਤੇ ਇਹਨਾਂ ਦੇ ਖਿਲਾਫ NDPS Act ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ। Byte :- ਕਰਨੈਲ ਸਿੰਘ ਥਾਣਾ ਇੰਚਾਰਜ ਮਾਛੀਵਾੜਾ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement