Back
थर्मल इमेजिंग कैमरा से लापता नितिन की खोज में नया मोड़!
Dharamshala, Himachal Pradesh
अब थर्मल इमेजिंग कैमरा से होगी लापता नितिन की तलाश
जिला पुलिस ने मंडी से मंगवाया कैमरा, सर्च टीम तक पहुंचाया
अर्जुन डल लेक से आगे तक चलाया सर्च अभियान, नहीं लगा सुराग
एंकर - पिछले करीब 15 दिन से लापता प्रोफेशनल ट्रैकर नितिन शर्मा की तलाश अब थर्मल इमेजिंग कैमरा से की जाएगी। नितिन की तलाश के लिए जिला पुलिस ने मंडी से थर्मल इमेजिंग कैमरा मंगवाया है, जिसे सर्च टीम तक पहुंचा दिया गया है। यही नहीं नितिन की तलाश में जुटी टीम अर्जुल डल लेक से आगे तक अभियान चला चुकी है, लेकिन अभी तक उसका कोई सुराग नहीं लग पाया है। गौरतलब है कि आदि हिमानी चामुंडा ट्रैक पर 14 जून की सुबह नितिन शर्मा, उम्र (27) वर्ष, गांव व डाकघर लोहारा, तहसील अम्ब, जिला ऊना ट्रैकिंग को निकला था। इसके बाद घर वापिस न लौटने पर लापता युवक की बहन ने इसकी सूचना पुलिस को दी थी। इसके बाद से लगातार पुलिस, एसडीआरएफ व स्थानीय ट्रैकर्स के माध्यम से नितिन को तलाशने का अभियान जारी है।
लापता ट्रैकर नितिन शर्मा को ढूंढने के लिए एसडीआरएफ की दो टीमें हिमानी चामुंडा में तैनात की गई हैं। सर्च अभियान के लिए टीआई कैमरा की भी व्यवस्था की गई है। नितिन को ढंूढने पुलिस व एसडीआरएफ की टीम ने अर्जुन डल लेक से आगे तक सर्च अभियान चलाया था। सर्च अभियान चल रहा है। बारिश व धुंध की वजह से विजिविलिटी कम होने की वजह से दिक्कतें पेश आ रही हैं। बुधवार को स्थानीय ट्रैकर्स के साथ भी एक टीम भेजी गई है।
बाइट -हितेष लखनपाल, एएसपी, जिला कांगड़ा
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Chowk, Punjab:
Location sunam
R N KANSAL
एंकर ,,,, "वर्दी अगर डर दिखा सकती है... तो ज़रूरत पड़ने पर जान भी बचा सकती है। आज की हमारी कहानी, सिस्टम में इंसानियत की वो रोशनी है, जो दिखाती है कि पुलिस सिर्फ लाठी नहीं चलाती... ज़रूरत पड़े तो जान की परवाह किए बिना छलांग भी लगा देती है।"
वी ओ,, "जगह थी जिला संगरूर का शहर धुरी ...... बबनपुर नहर— जो प्रदर्शन स्थल बना था। तनाव भरा माहौल। नाराज़गी, भीड़, और अचानक .. जब एक युवक — प्रदर्शनकारी — गुस्से और घबराहट में छलांग लगा देता है नहर में। तेज़ बहाव, गहराई और मौत की दहशत। लेकिन तभी..."
वी ओ,,,,,"वो कोई आम पल नहीं था। वो था वो पल, जब इंसानियत वर्दी से बाहर निकलकर दौड़ पड़ी। बिना एक पल की देरी किए, बिना जान की फिक्र किए, एक पुलिस अफसर — पूरी कपड़े और जूते पहने — सीधे छलांग लगा देते हैं नहर में। सिर्फ़ एक मक़सद: जान बचानी है!"
वी ओ,,, "तेज़ बहाव के बीच उस अफसर ने न सिर्फ़ युवक को पकड़ा, बल्कि किनारे तक खींच लाए। भीड़ स्तब्ध थी। कुछ चुपचाप सलाम कर रहे थे। पुलिस की छवि को आज एक नया नाम मिला — 'मसीहा'।"
वी ओ,,,,,,"कभी-कभी एक पल, एक फैसला, पूरी सोच बदल देता है। उस दिन वर्दी सिर्फ़ कानून की नहीं, करुणा की भी मिसाल बन गई। उस अफसर का नाम आज कई लोगों के दिलों में दर्ज है — एक हीरो की तरह।" Dsp हरविंदर सिंह खैरा
वी ओ,,,,,"हमारे सलाम उस बहादुर पुलिस अफसर को, जिसने न सिर्फ़ एक जान बचाई... बल्कि भरोसा भी। यही है असली भारत, जहाँ ड्यूटी और दया साथ साथ चलते हैं।"
इस बहादुर पुलिस अधिकारी के साथ बात की हमारे सहयोगी आर एन कांसल ने
0
Share
Report
Faridkot, Punjab:
ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਆਏ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਕ ਵਿਚ,
ਫਰੀਦਕੋਟ ਵਿਚ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਆਂਮ ਆਦਮੀਂ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੇ ਸਾਧੇ ਨਿਸ਼ਾਨੇ,
ਆਂਮ ਆਦਮੀਂ ਪਾਰਟੀ 'ਚ ਕੋਈ ਵੀ ਅਜਾਦ ਰਾਇ ਰੱਖਣ ਵਾਲਾ, ਪੰਜਾਬ ਦੀ ਗੱਲ ਕਰਨ ਵਾਲਾ, ਪੰਜਾਬ ਦੇ ਮੁੱਦੇ ਚੁੱਕਣ ਵਾਲਾ ਵਿਅਕਤੀ ਉਥੇ ਨਹੀਂ ਰਹਿ ਸਕਦਾ- ਖਹਿਰਾ,
ਹੁਣ ਤੱਕ ਜਿਹੜੇ ਵੀ ਵਿਅਕਤੀ ਨੇ ਕੇਜਰੀਵਾਲ ਦੀ ਡਿਕਟੇਟਰਸ਼ਿਪ ਨੂੰ ਨਹੀਂ ਸਵੀਕਾਰਿਆ ਉਸੇ ਨੂੰ ਬਾਹਰ ਦਾ ਰਾਸਤਾ ਵਿਖਾਇਆ- ਖਹਿਰਾ
ਕੇਜਰੀਵਾਲ ਦੇ ਸਾਹਮਣੇ ਗੱਲ ਕਰਨ ਵਾਲੇ ਦੀ ਆਮ ਆਦਮੀ ਪਾਰਟੀ ਵਿਚ ਕੋਈ ਥਾਂ ਨਹੀਂ - ਖਹਿਰਾ
ਆਂਮ ਆਦਮੀ ਪਾਰਟੀ ਬੰਧੂਆ ਮਜ਼ਦੂਰਾਂ ਦੀ ਪਾਰਟੀ- ਖਹਿਰਾ
ਕੁਵਰਵਿਜੇ ਪ੍ਰਤਾਪ ਨੇ ਸਹੀ ਨੁਮਾਇੰਦੇ ਦਾ ਰੋਲ ਅਦਾ ਕੀਤਾ ਅਤੇ ਆਂਮ ਆਦਮੀਂ ਪਾਰਟੀ ਦੇ ਬਾਕੀ ਵਿਧਾਇਕਾਂ ਨੂੰ ਉਸ ਤੋਂ ਸੇਂਧ ਲੈਣੀ ਚਾਹੀਦੀ- ਖਹਿਰਾ
ਪੰਜਾਬ ਵਿਚ ਇਸ ਵਕਤ 2 ਕਾਨੂੰਨ ਚੱਲ ਰਹੇ ਨੇ, ਇਕ ਵਿਰੋਧੀ ਧਿਰਾਂ ਲਈ ਅਤੇ ਇਕ ਆਂਮ ਆਦਮੀ ਪਾਰਟੀ ਦੇ ਚੇਲੇ ਚਪਟਿਆਂ ਲਈ- ਖਹਿਰਾ
ਪੰਜਾਬ ਪੁਲਿਸ ਸਟੇਟ ਵਿਚ ਤਬਦੀਲ ਹੋ ਚੁੱਕਿਆ- ਖਹਿਰਾ
0
Share
Report
Amritsar, Punjab:
ਯੁੱਧ ਨਸ਼ਿਆਂ ਵਿਰੁੱਧ ਮੁਹਿਮ ਦੇ ਵਿੱਚ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ:--- ਕੁਲਦੀਪ ਸਿੰਘ ਧਾਲੀਵਾਲ ਕੈਬਨਟ ਮੰਤਰੀ
ਕੁਵਰ ਵਿਜੇ ਪ੍ਰਤਾਪ ਨੂੰ ਪੰਜ ਸਾਲ ਲਈ ਆਮ ਆਦਮੀ ਪਾਰਟੀ ਤੋਂ ਬਾਹਰ ਕੱਢਣ ਨੂੰ ਲੈਕੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬੋਲੇ
ਕਿਹਾ ਕਿ ਬੋਲਣ ਦਾ ਸਭ ਨੂੰ ਹੱਕ ਹੈ ਪਰ ਪਾਰਟੀ ਵਿੱਚ ਰਹਿ ਕੇ ਇੱਕ ਗਾਈਡਲਾਈਨ ਹੁੰਦੀ ਹੈ ਜਿਸ ਵਿੱਚ ਸਾਨੂੰ ਰਹਿਣਾ ਪੈਂਦਾ ਹੈ ਉਸਦੀ ਮਰਿਆਦਾ ਰੱਖਣੀ ਪੈਂਦੀ ਹੈ
ਉਨ੍ਹਾ ਕਿਹਾ ਕਿ ਪਾਰਟੀ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਦੇ ਅਮਨ ਅਰੋੜਾ ਜੀ ਮਨੀਸ਼ ਸਸੋਦੀਆ ਜੀ ਜਿਹੜੇ ਸਾਡੇ ਲੀਡਰ ਉਹਨਾਂ ਨੇ ਇਹ ਫੈਸਲਾ ਲਿਆ ਹੈ
ਉਨ੍ਹਾ ਕਿਹਾ ਬੋਨੀ ਅਜਨਾਲਾ ਨੇ ਵੀ ਕਿਹਾ ਕਿ ਛੇ ਹਜਾਰ ਕਰੋੜ ਦੀ ਡਰੱਗ ਮਨੀ ਦਾ ਕੇਸ ਵਿਕਰਮ ਮਜੀਠੀਆ ਤੇ ਹੋਈਆ।
ਉਨ੍ਹਾ ਕਿਹਾ ਕਿ ਖੁਦ ਜਗਦੀਸ਼ ਭੋਲਾ ਨੇ ਮੋਹਾਲੀ ਕੋਰਟ ਵਿਚ ਆਪਣੇ ਬਿਆਨ ਦਰਜ ਕਰਵਾਏ ਸਨ ਪਰ ਉਸ ਵੇਲੇ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ
ਧਾਲ਼ੀਵਾਲ ਨੇ ਕਿਹਾ ਇਸ ਨਸ਼ੇ ਦੀ ਖਾਤਰ ਸਾਡੇ ਪੰਜਾਬ ਦੇ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਾਡਾ ਪੰਜਾਬ ਅੱਧੇ ਤੋਂ ਜਿਆਦਾ ਖਾਲੀ ਹੋ ਗਿਆ ਹੈ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ।
ਧਾਲੀਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਪੰਜਾਬ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਉਸ ਸਮੇਂ ਵਿਕਰਮ ਜੀਠੀਆ ਕੈਬਨਟ ਦੇ ਮੰਤਰੀ ਸਨ
ਉਹਨਾਂ ਕਿਹਾ ਕਿ ਕਈ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਵਿੱਚੋਂ ਕੱਢ ਕੇ ਵਿਦੇਸ਼ਾਂ ਵਿੱਚ ਭੇਜਿਆ ਕਿੰਨਾ ਪੈਸਾ ਲਗਾ ਕੇ ਉਹਨਾਂ ਨੇ ਵਿਦੇਸ਼ਾਂ ਵਿੱਚ ਭੇਜਿਆ ਹੈ ਕਿ ਸਾਡੇ ਬੱਚੇ ਨਸ਼ੇ ਚ ਨਾ ਲੱਗ ਜਾਣ
ਧਾਲੀਵਾਲ ਨੇ ਕਿਹਾ ਕਿ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀ ਚਟੋਪਾਧਿਆ ਜੀ ਉਹਨਾਂ ਦੇ ਬਿਆਨ ਵੀ ਦਰਜ ਹੋਏ ਹਨ ਉਹਨਾਂ ਵੀ ਕਿਹਾ ਕਿ ਮਜੀਠੀਆ ਨਸ਼ਾ ਵੇਚਦਾ ਹੈ
ਈ ਡੀ ਦੇ ਮੁਖੀ ਨਿਰੰਜਨ ਸਿੰਘ ਸਿੰਘ ਉਹਨਾਂ ਨੇ ਕਹਿ ਦਿੱਤਾ ਕਿ ਬਿਲਕੁਲ ਜੀ 100% ਉਹ ਦੋਸ਼ੀ ਸੀ
ਧਾਲੀਵਾਲ ਨੇ ਕਿਹਾ ਕਿ ਬੰਦਾ ਜਿਸ ਵੀ ਪਾਰਟੀ ਦੇ ਵਿੱਚ ਰਹਿੰਦਾ ਹੈ ਆਪਣੀ ਪਾਰਟੀ ਦੇ ਜਿਹੜੇ ਅਸੂਲ ਨੇ ਜਿਹੜੇ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਜਰੂਰ ਫਾਲੋ ਕਰਨਾ ਚਾਹੀਦਾ ਹੈ
ਅਮ੍ਰਿਤਸਰ ਅੱਜ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੇ ਲਈ ਪੁੱਜੇ ਜਿੱਥੇ ਮੀਡੀਆ ਨੇ ਗੱਲਬਾਤ ਦੌਰਾਨ ਪੁੱਛਿਆ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜ ਸਾਲ ਦੇ ਲਈ ਪਾਰਟੀ ਤੋਂ ਬਾਹਰ ਕੱਢਿਆ ਗਿਆ ਹੈ ਇਸ ਮੌਕੇ ਉਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੰਦਾ ਜਿਸ ਵੀ ਪਾਰਟੀ ਦੇ ਵਿੱਚ ਰਹਿੰਦਾ ਹੈ ਆਪਣੀ ਪਾਰਟੀ ਦੇ ਜਿਹੜੇ ਅਸੂਲ ਨੇ ਜਿਹੜੇ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਜਰੂਰ ਫਾਲੋ ਕਰਨਾ ਚਾਹੀਦਾ ਹੈ ਉਨ੍ਹਾ ਨੇ ਕਿਹਾ ਕਿ ਬੋਲਣ ਦਾ ਸਭ ਨੂੰ ਹੱਕ ਹੈ ਪਰ ਪਾਰਟੀ ਵਿੱਚ ਰਹਿ ਕੇ ਇੱਕ ਗਾਈਡਲਾਈਨ ਹੁੰਦੀ ਹੈ ਜਿਸ ਵਿੱਚ ਸਾਨੂੰ ਰਹਿਣਾ ਪੈਂਦਾ ਹੈ ਉਸਦੀ ਮਰਿਆਦਾ ਰੱਖਣੀ ਪੈਂਦੀ ਹੈ ਉਨ੍ਹਾ ਕਿਹਾ ਕਿ ਪਾਰਟੀ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਦੇ ਅਮਨ ਅਰੋੜਾ ਜੀ ਮਨੀਸ਼ ਸਸੋਦੀਆ ਜੀ ਜਿਹੜੇ ਸਾਡੇ ਲੀਡਰ ਉਹਨਾਂ ਨੇ ਇਹ ਫੈਸਲਾ ਲਿਆ ਹੈ ਸਾਨੂੰ ਪਾਰਟੀਆਂ ਦੀ ਜਿਹੜੀ ਪੋਲਿਸੀ ਹੈ ਸਾਨੂੰ ਉਹਦੇ ਅਨੁਸਾਰ ਚੱਲਣਾ ਪਵੇਗਾ ਨਾ ਕਿ ਪਾਰਟੀ ਨੇ ਸਾਡੇ ਅਨੁਸਾਰ ਚੱਲਣਾ ਸੋ ਮੈਨੂੰ ਲੱਗਦਾ ਕਿ ਇੱਥੇ ਕਿਤੇ ਗੈਪ ਜਿਹੜਾ ਉਹ ਰਹਿ ਗਿਆ ਜਿਹਦੇ ਕਰਕੇ ਮਤਲਬ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਉਨ੍ਹਾ ਕਿਹਾ ਕਿ ਮੈਂ ਹੋਰ ਤੇ ਕੁਝ ਕਹਿ ਨਹੀਂ ਸਕਦਾ ਉਹ ਕਹਿੰਦੇ ਕੋਈ ਗੱਲ ਨਹੀਂ ਕੋਈ ਵੀ ਦਬਾ ਸਕਦਾ ਸੱਚ ਨੂੰ ਕੋਈ ਸੱਚ ਬੋਲਦਾ ਇੰਡੀਪੈਂਡੈਂਟ ਆਪਣਾ ਬੋਲੋ ਪਰ ਪਾਰਟੀ ਦੀਆਂ ਜਿਹੜੀਆਂ ਪੁਜੀਸ਼ਨਾਂ ਪਾਰਟੀ ਦੀ ਜਿਹੜੀ ਲਾਈਨ ਹੈ ਤੁਹਾਨੂੰ ਪਾਰਟੀ ਦੀ ਲਾਈਨ ਪਾਰਟੀ ਦੀ ਲੀਡਰਸ਼ਿਪ ਜਿਹੜੀ ਉਹਨੂੰ ਫਾਲੋ ਕਰਨਾ ਪਵੇਗਾ । ਧਾਲ਼ੀਵਾਲ ਨੇ ਕਿਹਾ ਕਿ ਜਿਹੜੇ ਬੰਦਿਆਂ ਨੇ ਪੰਜਾਬ ਬਰਬਾਦ ਕਰ ਦਿੱਤਾ ਜਿਨਾਂ ਬੰਦਿਆਂ ਦੇ ਉੱਤੇ ਹੁਣ ਜਿਹੜਾ ਕੇਸ 540 ਕਰੋੜ ਦਾ ਹੋਇਆ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪੀਰੀਅਡ ਸੱਤ ਤੋਂ ਲੈ ਕੇ 17 ਤੱਕ ਦਾ ਅਸੀਂ 10 ਸਾਲ ਅਕਾਲੀ ਬੀਜੇਪੀ ਸਰਕਾਰ ਦਾ ਉਸ ਪੀਰੀਅਡ ਦੇ ਵਿੱਚ ਜਿੱਥੇ ਮਜੀਠੀਆ ਜੀ ਕੈਬਨਟ ਮਿਨਿਸਟਰ ਉਸ ਟਾਈਮ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਤੁਸੀਂ ਕਦੀ ਉਹ ਸੋਚ ਵੀ ਨਹੀਂ ਸਕਦੇ ਵੀ ਕਿੰਨਾ ਨੁਕਸਾਨ ਹੋਊਗਾ ਦੇਖੋ ਜਿਹੜੀਆਂ ਮੌਤਾਂ ਹੋਈਆਂ ਸਾਡੇ ਨੌਜਵਾਨ ਮਰਗੇ ਨਸ਼ਿਆਂ ਦੇ ਨਾਲ ਹਜ਼ਾਰਾਂਾਂ ਦੀ ਗਿਣਤੀ ਦੇ ਵਿੱਚ ਉਹ ਮਰ ਗਏ ਪਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਚੋਂ ਕਿੱਦਾਂ ਕੱਢਿਆ ਲੋਕਾਂ ਦੇ ਵਿਚਾਰਿਆਂ ਨੇ ਜਮੀਨਾਂ ਗਹਿਣੇ ਪਾਕੇ ਪਲਾਟ ਵੇਚ ਕੇ ਕਰਜੇ ਚੁੱਕ ਕੇ ਉਹ ਡਰ ਗਏ ਕਿ ਸਾਡੇ ਬੱਚੇ ਨਸ਼ਿਆਂ ਤੇ ਨਾ ਲੱਗ ਜਾਣ ਜਿਸ ਦੇ ਚਲਦੇ
ਆਪਣੇ ਬੱਚਿਆਂ ਨੂੰ ਕਿਸੇ ਨੇ ਕਨੇਡਾ ਕਿਸੇ ਨੇ ਬੈਠਾ ਕਿਸੇ ਨੇ ਨਿਊਜ਼ੀਲੈਂਡ ਆਸਟਰੇਲੀਆ ਸਾਡਾ ਪੰਜਾਬ ਜਿਹੜਾ ਉਹ ਖਾਲੀ ਕਰ ਦਿੱਤਾ ਜਿਹੜੀਆਂ ਸਾਡੀਆਂ ਬਾਹਰਲੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਕਾਲਜ ਜਿਹੜੇ ਸੀ ਅਰਬਾਂ ਖਰਬਾ ਰੁਪਈਆ ਪੰਜਾਬ ਚੋਂ ਲੈ ਕੇ ਸਾਨੂੰ ਨਿਚੋੜਤਾ ਸਾਡੇ ਕੁਝ ਮਰ ਗਏ ਕੋਈ ਡਰ ਕੇ ਸਾਡੇ ਸਾਹਮਣੇ ਦੋਵਾਂ ਪਰਵਾਸ ਹੋਇਆ ਪੰਜਾਬ ਦੇ ਵਿੱਚ ਇੱਕ ਉਦੋਂ ਹੋਇਆ ਜਦੋਂ ਪੰਜਾਬ ਦੇ ਵਿੱਚ ਅਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਦੇ ਵਿੱਚ ਨਵਾਂ ਨਵਾਂ ਜਦੋਂ ਅੱਤਵਾਦ ਸ਼ੁਰੂ ਹੋਇਆ ਜਦੋਂ ਖਾੜਕੂ ਵਾਦ ਸ਼ੁਰੁ ਹੋਇਆ ਉਹ ਤੋਂ ਬਾਅਦ ਵੀ ਲੋਕਾਂ ਨੇ ਆਪਣੇ ਬੱਚੇ ਕੁਛ ਲੋਕਾਂ ਨੇ ਬਾਹਰ ਭੇਜ ਦਿੱਤੇ ਪੰਜਾਬ ਦਾ ਨੁਕਸਾਨ ਹੈ ਕਦੀ ਕੁਦਰਤੀ ਕਿਵੇਂ ਕਰ ਇਹ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੇ ਇਹ ਨੁਕਸਾਨ ਜਿਹੜਾ ਸਾਡੀ ਇਹ ਬਹੁਤ ਵੱਡਾ ਨੁਕਸਾਨ ਹੈ ਇਸ ਕਰਕੇ ਮਜੀਠੀਏ ਨੂੰ ਕੀ ਕੀਤਾ ਕਿਹਦੀ ਕੀਤਾ ਸਵਾਲ ਇਹ ਵੀ ਹੈ ਸਵਾਲ ਜਿਹੜਾ ਹਜ਼ਾਰਾਂ ਨੌਜਵਾਨ ਪੰਜਾਬ ਵਿਚ ਮਰ ਗਏ। ਜਿਹੜੇ 540 ਕਰੋੜ ਦਾ ਮਸਲਾ ਹੈ ਅੱਜ ਸਾਡੇ ਸਾਬਕਾ ਵਿਧਾਇਕ ਬੋਨੀ ਜੀ ਨੇ ਵੀ ਕਿਹਾ ਕਿ 6000 ਕਰੋੜ ਦਾ ਜਿਹੜਾ ਇਹ ਡਰੱਗ ਮਨੀ ਦਾ ਕੇਸ ਹੈ ਸਾਰਾ ਪੰਜਾਬ ਹੀ ਨਿਚੋੜਤਾ ਉਨ੍ਹਾ ਕਿਹਾ ਕਿ ਸੁਖਬੀਰ ਬਾਦਲ ਕੀ ਕਹਿੰਦੇ ਹਨ ਉਹਨਾਂ ਦੀ ਕਦੀ ਕੋਈ ਗੱਲ ਸੱਚੀ ਨਹੀਂ ਹੋਈ ਦੂਜੀ ਗੱਲ ਇਹ ਕਿ ਜਿਹੜੀਆਂ ਇਸ ਦੇਸ਼ ਦੀਆਂ ਮਾਨਯੋਗ ਕੋਰਟ ਕਚਿਹਰੀ ਮਾਨਯੋਗ ਜੱਜ ਨੇ ਮਾਨਯੋਗ ਵਕੀਲ ਜਿਹੜੇ ਕੋਰਟਾਂ ਚ ਕੇਸ ਲੜਦੇ ਹਨ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀ ਚਟੋਪਾਧਿਆ ਜੀ ਉਹਨਾਂ ਦੇ ਜਾ ਕੇ ਕਹਿ ਤਾ ਕਿ ਬਿਲਕੁਲ 500% ਵਿਕਰਮਜੀਤ ਮਜੀਠੀਆ ਦੋਸ਼ੀ ਹਨ ਈਡੀ ਦੇ ਮੁੱਖੀ ਨਿਰੰਜਨ ਸਿੰਘ ਨੇ ਉਹਨਾਂ ਨੇ ਕਹਿ ਦਿੱਤਾ ਕਿ ਬਿਲਕੁਲ ਜੀ 100% ਉਹ ਦੋਸ਼ੀ ਸੀ ਅਤੇ ਕੋਰਟ ਨੇ ਪਹਿਲੇ ਹੀ ਦਿਨ ਜਿਸ ਦਿਨ ਸਾਰੇ ਪੇਪਰ ਵੇਖੇ ਤੇ ਸੱਤ ਦਿਨ ਦਾ ਜਿਹੜਾ ਉਹਨਾਂ ਦਾ ਰਿਮਾਂਡ ਦਿਤਾ ਹੈ ਜਿੱਥੇ ਉਹਦੇ ਵਿੱਚ ਕੋਈ ਝੂਠ ਵਾਲੀ ਗੱਲ ਹੁੰਦੀ ਤੇ ਕੋਰਟ ਨੇ ਰਿਮਾਂਡ ਨਹੀਂ ਮਿਲਣਾ ਸੀ ਤੇ ਦੂਜੀ ਗੱਲ ਇਹ ਆ ਕਿ ਸੁਖਬੀਰ ਬਾਦਲ ਇਹ ਦੱਸਨ ਇਹ ਸੱਤ ਤੋਂ 17 ਤੱਕ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਉਸ ਸਮੇਂ ਲੋਕ ਕਹਿੰਦੇ ਸੀ ਕਿ ਛੇਵਾਂ ਦਰਿਆ ਨਸ਼ਿਆਂ ਦਾ ਵੱਗ ਗਿਆ ਇਹਨਾਂ ਦਾ ਰਾਜ ਸੀ ਕਿਹੜਾ ਰਾਜ ਸੀ ਉਹ ਦੱਸ ਸਕਦੇ ਸੁਖਬੀਰ ਹੋਣੀ ਜਾਂ ਜਦੋਂ ਭੋਲੇ ਨੇ ਜਗਦੀਸ਼ ਭੋਲੇ ਨੇ ਸਮਗਲਰ ਨੇ ਜਦੋਂ ਕੋਰਟ ਦੇ ਵਿੱਚ ਲਿਖਤੀ ਬਿਆਨ ਦਿੱਤਾ ਉਸ ਤੋਂ ਬਾਅਦ ਇਹਨਾਂ ਜਾਂਚ ਕਿਉਂ ਨਹੀਂ ਕੀਤੀ ਇੱਕ ਕੈਬਨਟ ਮਿਨਿਸਟਰ ਦੇ ਖਿਲਾਫ ਕੋਈ ਬੰਦਾ ਲਿਖਤੀ ਬਿਆਨ ਦਿੰਦਾ ਉਹ ਵੀ ਕੋਰਟ ਦੇ ਵਿੱਚ ਕੋਈ ਇਹਨਾਂ ਦੇ ਜਾਂਚ ਕੀਤੀ ਈਡੀ ਜਾਂਚ ਕਰਨ ਲੱਗੀ ਤੇ ਉਹਦਾ ਮੁਖੀ ਜਿਹੜਾ ਇਹਨਾਂ ਨੇ ਬਦਲ ਦਿੱਤਾ ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸਾਡੀ ਉਹ ਮੁਹਿੰਮ ਹੈ ਇਸ ਮੁਹਿੰਮ ਦੇ ਵਿੱਚ ਜਿਹੜੇ ਵੀ ਬੰਦੇ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜਿਸ ਵੀ ਬੰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਚ ਧੱਕਿਆ ਉਹ ਵੱਡਾ ਹੋਵੇ ਜਾਂ ਛੋਟਾ ਉਹ ਜਿਹੜਾ ਵੀ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਦਾਂ ਨਹੀਂ ਕਰਾਂਗੇ ਮਸਾਲੀ ਕਾਰਵਾਈ ਤੇ ਅੱਗੇ ਤੋਂ ਕੋਈ ਇਹੋ ਜਿਹਾ ਧੰਦਾ ਨਾ ਕਰੇ ਚੰਗਾ ਕੰਮ ਕੀਤਾ ਇਹ ਤਾਂ ਉਹਨਾਂ ਨੂੰ ਤੁਸੀਂ ਪੁੱਛੋ ਨੂੰ ਕਿ ਉਹਨਾਂ ਕੁੰਵਰ ਵਿਜੇ ਪ੍ਰਤਾਪ ਨੂੰ ਨੀਤੀਆਂ ਕਿਉਂ ਨਹੀਂ ਪਸੰਦ ਇਸ ਮੌਕੇ ਧਾਲੀਵਾਲ ਨੇ ਪ੍ਰਤਾਪ ਬਾਜਵਾ ਤੇ ਰਵਨੀਤ ਬਿੱਟੂ ਦੇ ਬੋਲਦੇ ਹੋਏ ਕਿਹਾ ਕਿ ਸ਼ਰਮੀ ਆਉਣੀ ਚਾਹੀਦੀ ਆਪਾਂ ਨੂੰ ਜੇ ਪ੍ਰਤਾਪ ਬਾਜਵੇ ਨੂੰ ਬਿੱਟੂ ਨੂੰ ਜੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜੇ ਮਜੀਠੀਏ ਦੇ ਨਾਲ ਅੱਜ ਖੜ ਰਹੇ ਹਨ ।
ਬਾਈਟ ---ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
0
Share
Report
Banur, Punjab:
ਬਨੂੜ ਅਤੇ ਡੇਰਾਬਸੀ ਖੇਤਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਰਸਾਤ ਦੇ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ ਬੀਤੀ ਰਾਤ ਤੋਂ ਲਗਾਤਾਰ ਪੈ ਰਹੀ ਬਰਸਾਤ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਨੇ। ਬਨੂੜ ਦੀ ਨਗਰ ਪਾਲਿਕਾ ਰੋਡ ਦੇ ਉੱਤੇ ਢਾਈ ਤੋਂ ਤਿੰਨ ਫੁੱਟ ਪਾਣੀ ਜਮਾ ਹੋਣ ਦੇ ਨਾਲ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਕਾਨਦਾਰ ਦਾ ਕਹਿਣਾ ਹੈ ਕਿ ਪਿੱਛੇ ਲੰਬੇ ਸਮੇਂ ਤੋਂ ਨਗਰ ਪਾਲਿਕਾ ਰੋਡ ਦੇ ਉੱਤੇ ਮਾਰਕੀਟ ਤੇ ਦੁਕਾਨਦਾਰ ਪਾਣੀ ਨਿਕਾਸੀ ਦੀ ਮੰਗ ਕਰ ਰਹੇ ਨੇ ਪਰ ਨਗਰ ਕੌਂਸਲ ਦੇ ਅਧਿਕਾਰੀ ਦੁਕਾਨਦਾਰਾਂ ਦੀ ਸਮੱਸਿਆ ਨੂੰ ਲੈ ਕੇ ਸੰਜੀਦਾ ਨਹੀਂ ਹਨ ਉੱਥੇ ਹੀ ਦੂਜੇ ਪਾਸੇ ਡੇਰਾ ਬੱਸੀ ਖੇਤਰ ਦੇ ਵਿੱਚ ਵੀ ਮਾਨਸੂਨ ਦੀ ਬਰਸਾਤ ਨੇ ਲੋਕਾਂ ਨੂੰ ਪਰੇਸ਼ਾਨੀ ਚ ਪਾ ਦਿੱਤਾ ਹੈ ਡੇਰਾਬਸੀ ਬਰਵਾਲਾ ਰੋਡ ਦੇ ਉੱਤੇ ਬਰਸਾਤੀ ਪਾਣੀ ਜਮਾ ਹੋਣ ਦੇ ਨਾਲ ਜਿੱਥੇ ਦੁਕਾਨਦਾਰ ਪਰੇਸ਼ਾਨ ਹਨ, ਉੱਥੇ ਹੀ ਵਾਹਨ ਚਾਲਕਾਂ ਨੂੰ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਭੰਖਰਪੁਰ ਚ ਵੀ ਬਰਸਾਤ ਕਾਰਨ ਹੜਾਂ ਵਰਗੇ ਹਾਲਾਤ ਬਣੇ ਹੋਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਨੇ ਨਗਰ ਕੌਂਸਲ ਦੇ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।
ਦੱਸ ਦਈਏ ਕਿ ਪਹਾੜੀ ਖੇਤਰ ਦੇ ਵਿੱਚ ਪਿੱਛਲੇ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਘੱਗਰ ਦਰਿਆ ਦਾ ਜੱਲ ਸਤਰ ਵੱਧਿਆ ਹੈ।
ਸ਼ਾਰਟ -
0
Share
Report
Paonta Sahib, Himachal Pradesh:
धार्मिक सौहार्द की मजबूती को सर्वधर्म सम्मेलन आयोजित
एंकर - पांवटा साहिब में सर्वधर्म सम्मेलन का आयोजन किया गया। सम्मेलन का आयोजन हिमाचल यूथ ब्रिगेड ने किया। सम्मेलन में विभिन्न धर्मों के प्रतिनिधियों ने भाग लिया। दरअसल, माजरा थाना क्षेत्र के तहत कथित लव जिहाद के बाद खून खराबा और हिंदू मुस्लिम और सिख समुदायों में उपजे तनाव को समाप्त करने के लिए सम्मेलन का आयोजन किया गया।
वीओ - उत्तराखंड, उत्तर प्रदेश और हरियाणा की सीमाओ से लगते पांवटा साहिब में हिंदू मुस्लिम और सिख तीनों संप्रदायों के लोग रहते हैं। प्रदेश में सिख और मुस्लिम समुदाय की सबसे अधिक जनसंख्या पांवटा साहिब क्षेत्र में है। धार्मिक सौहार्द के लिए पांवटा साहिब प्रदेश सहित आसपास के प्रदेशों में भी अलग पहचान रखता है मगर बीते दिनों माजरा क्षेत्र में कठिन लव जिहाड़ के बाद खून खराबी से सांप्रदायिक तनाव बढ़ गया था। ऐसे में स्थानीय हिमाचल यूथ ब्रिगेड नमक संस्थान यहां सर्वधर्म सम्मेलन का आयोजन किया। आयोजन में सिरमौर मुस्लिम संगठन सहित सिख और हिंदू समुदायों के लोग पहुंचे। सम्मेलन में वक्ताओं ने यहां युवक युवती के प्रेम प्रसंग की आड़ में क्षेत्र में धार्मिक उन्माद फैलाने के आरोप लगाए। नेता प्रतिपक्ष जयराम ठाकुर और भाजपा अध्यक्ष डॉ राजीव बिंदल पर मामले को शांत करने की बजाए लोगों को उकसाने, लोगों को बांटने और धार्मिक उन्माद फैलाने के आरोप लगाए। सम्मेलन में पहुंचे पूर्व आजाद प्रत्याशी मनीष तोमर, पावटा मंडल कांग्रेस के कार्यकारी अध्यक्ष अवनीत सिंह लांबा असगर अली आदि नेताओं ने क्षेत्र के लोगों से धार्मिक सौहार्द बनाए
वक्ताओं ने कहा कि यहां कुछ लोग अपनी राजनीतिक रोटियां सीखने के लिए इस घटना की आड़ में लोगों को बांटने का प्रयास कर रहे हैं।
बाइट - स्थानीय नेता
वीओ - हिमाचल यूथ ब्रिगेड के अध्यक्ष इंद्रजीत सिंह "मिक्का" ने सम्मेलन को सम्बोधित किया। उन्होंने क्षेत्र की जनता से स्वार्थी लोगों के बहकावे में न आने का आवाहन किया। मिक्का ने कहा कि इस विवाद के बाद कुछ शरारती तत्वों ने खालिस्तान और आतंकवादी जैसे शब्दों का प्रयोग किया। ऐसे लोगों के खिलाफ कानूनी कार्यवाही अमल में लाई जा रही है। उन्होंने कहां की यदि ऐसी पुनरावृत्ति होती है तो शरारती तत्वों के खिलाफ कानूनी कार्रवाई अमल में लाई जाएगी। यदि कानून साथ नहीं देता तो फिर क्षेत्र की जनता ऐसे लोगों से निपटने के तरीकों पर विचार करेगी। इंद्रजीत सिंह मिक्का कहा कि क्षेत्र के लोगों को जागरूक करने के लिए आने वाले समय में जगह-जगह सर्वधर्म सम्मेलनों का आयोजन किया जाएगा।
बाइट - इंद्रजीत सिंह 'मिक्का'
वीओ - बताते चलें कि विगत दिनों पावटा साहिब के माजरा थाना क्षेत्र के तहत कथित लव जिहाद का मामला सामने आया था। पुलिस द्वारा कार्रवाई न करने के आरोप में यहां हिंदू संगठनों ने विरोध प्रदर्शन किया था। इस दौरान यहां मुस्लिम समुदाय द्वारा पथराव और पुलिस के लाठी चार्ज भी किया गया था। हिंदू संगठनों पर पुलिस कर्मियों पर जानलेवा हमले सहित अन्य लोगों पर हमला करने के आरोपों में मामले दर्ज हुए हैं। भाजपा अध्यक्ष डॉ राजीव बिंदल और पांवटा साहिब के विधायक सुखराम चौधरी पर हत्या के प्रयास सहित कई धाराओं के तहत आरोपी बनाए गए हैं। यही नहीं हिंदू मुस्लिम टकराव के बीच नेता प्रतिपक्ष जयराम ठाकुर और भाजपा अध्यक्ष डॉ राजीव बिंदल पर सिखों की भावनाओं को भड़काने के भी आरोप लगे। हालांकि दोनों नेताओं ने उनके बयानों पर तुरंत खेद जताया था मगर, सर्व धर्म सम्मेलन में वक्ताओं ने एक बार फिर भाजपा नेताओं को जमकर खरिखोटि सुनाई।
ज्ञान प्रकाश / पांवटा साहिब
0
Share
Report
Banur, Punjab:
*ਬਨੂੜ - ਡੇਰਾਬਸੀ ਰੋਡ ਤੇ ਘੱਗਰ ਦਰਿਆ ਤੇ ਬਣੇ ਪੁੱਲ ਦੀ ਅਪਰੋਚ ਰੋਡ ਦੇ ਕਿਨਾਰੇ ਤੋਂ ਮਿੱਟੀ ਖੁਰਨ ਨਾਲ ਹਾਦਸੇ ਦਾ ਡਰ*
ਬਨੂੜ ਡੇਰਾ ਬੱਸੀ ਖੇਤਰ ਦੇ ਦਰਜਨਾਂ ਪਿੰਡਾਂ ਦੀ ਆਵਾਜਾਈ ਕਰਾਲਾ ਅਮਲਾਲਾ ਰੋਡ ਤੋਂ ਗੁਜਰਦੀ ਹੈ।
ਬਨੂੜ ਡੇਰਾ ਬੱਸੀ ਕੁਨੈਕਟੀਵਿਟੀ ਰੋਡ ਤੇ ਕਰਾਲਾ - ਅਮਲਾਲਾ ਪਿੰਡਾਂ ਦੇ ਦਰਮਿਆਨ ਬਣੇ ਘੱਗਰ ਦਰਿਆ ਦੇ ਪੁੱਲ ਦੀ ਅਪਰੋਚ ਰੋਡ ਤੋਂ ਹਾਦਸੇ ਦਾ ਡਰ ਬਣਿਆ ਹੋਇਆ ਹੈ। ਕਾਰਨ ਇਹ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਦੇ ਨਾਲ ਘੱਗਰ ਦਰਿਆ ਦੀ ਅਪਰੋਚ ਰੋਡ ਦੇ ਕਿਨਾਰੇ ਦੀ ਮਿੱਟੀ ਵੱਡੇ ਪੱਧਰ ਤੇ ਖੁਰ ਗਈ ਹੈ ਜਿਸ ਨਾਲ ਰੋਡ ਤੋਂ ਗੁਜਰਨ ਵਾਲੇ ਵਹੀਕਲ ਕਿਸੇ ਵੀ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਨੇ।
ਦੱਸਣਯੋਗ ਹੈ ਕਿ ਬਨੂੜ ਅਤੇ ਡੇਰਾਬੱਸੀ ਖੇਤਰ ਨੂੰ ਜੋੜਨ ਵਾਲੀ ਇਹ ਮੇਨ ਕਨੈਕਟਿਵਿਟੀ ਰੋਡ ਹੈ। ਜਿਸ ਦੇ ਵੱਡੇ ਪੱਧਰ ਤੇ ਆਵਾਜਾਈ ਗੁਜਰਦੀ ਹੈ।
ਰੋਡ ਦੇ ਕਿਨਾਰੇ ਧਸਣ ਨਾਲ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਨੇ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਬਰਸਾਤ ਦਾ ਮੌਸਮ ਹੈ ਅਤੇ ਰੋਡ ਦੀ ਹਾਲਤ ਨੂੰ ਛੇਤੀ ਸੁਧਾਰ ਆ ਜਾਣਾ ਚਾਹੀਦਾ ਹੈ।
ਸ਼ਾਰਟ -
ਬਾਈਟ -
0
Share
Report
Patiala, Punjab:
Story idea
Station Patiala
Eta 8pm
जाको साइयां मार सके ना कोई ऐसा ही चमत्कार पटियाला -सरहंद रोड में देखने को मिला
बीते रात पटियाला सरहिंद रोड पर स्थित जख्वाली गांव के पास देर रात एक कार का दर्दनाक सड़क हादसा हो गया इस हादसे में एक महिला की मौत हो जाती है और और कार चालक बुरी तरह से जख्मी हो जाता है इस कार हादसे में 2 साल का बच्चा भी था जिसको एक खरोच भी नहीं आई जख्मी को इलाज के लिए पटियाला के राजेंद्र अस्पताल में भर्ती करवाया गया जख्मी की हालत गंभीर बताई जा रही है परिवार की बात करें तो महिला जो लुधियाना में एक किराये के मकान में रहती थी ,मकान मालिक के बेटे के साथ पटियाला घूमने आई थी वापसी पर सरहंद रोड पर सड़क हादसा हो जाता है
मृतक महिला की पोस्टमार्टम कर परिवार को शव को सौंप दिया गया बच्चों को उसकी नानी को दे दिया गया
बाइट :- मृतक महिला की माता
बाइट :- जांच अधिकारी नरेश कुमार
0
Share
Report
Firozpur, Punjab:
ਹੇਡ ਲਾਈਨ -ਅਮਰਨਾਥ ਯਾਤਰਾ ਦੋਰਾਨ ਲੰਗਾਣ ਵਾਲੇ ਲੰਗਰ ਸਬੰਧੀ ਫ਼ਿਰੋਜਪੁਰ ਤੋ ਤਿੰਨ ਰਾਸ਼ਨ ਨਾਲ ਭਰੇ ਟਰੱਕ ਕੀਤੇ ਗਏ ਰਵਾਨਾ
18 ਸਾਲੋ ਤੋਂ ਲੰਗਰ ਅਤੇ ਰਹਿਣ ਦਾ ਕੀਤਾ ਜਾ ਰਿਹਾ ਹੈ ਪ੍ਰਬੰਧ , ਬਮ ਬਮ ਭੋਲੇ ਦੇ ਲੱਗੇ ਜੈਕਾਰੇ
ਐਂਕਰ -ਹਰ ਸਾਲ ਦੀ ਤਰਾ ਇਸ ਸਾਲ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਨੂੰ ਲੈ ਕੇ ਸ਼ਿਵ ਭਗਤਾ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਨਤੀ ਨਾਲ ਸ਼ਰਧਾਲੂ ਇਸ ਯਾਤਰਾ ਤੇ ਜਾ ਰਹੇ ਹਨ। ਇਸ ਯਾਤਰਾ ਤੇ ਜਾਣ ਵਾਲੇ ਸ਼ਰਧਾਲੂ ਦੀ ਖਾਣ ਪੀਣ ਦੇ ਲਈ ਦੇਸ਼ ਦੇ ਹਰ ਸ਼ਹਿਰਾਂ ਤੋ ਧਾਰਮਿਕ ਸੰਸਥਾਵਾਂ ਵਲੋ ਰਾਸ਼ਨ ਦੇ ਭਰੇ ਟਰੱਕ ਅਮਰਨਾਥ ਯਾਤਰਾ ਲਈ ਭੇਜੇ ਜਾ ਰਹੇ ਹਨ ਤਾ ਜੋ ਸ਼ਰਧਾਲੂ ਨੂੰ ਖਾਣ ਪੀਣ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਤਰਾ ਹੀ ਫ਼ਿਰੋਜਪੁਰ ਤੋ ਵੀ ਸ਼੍ਰੀ ਨੀਲ ਕੰਠ ਮਹਾਦੇਵ ਸੇਵਾ ਸਮੀਤੀ ਵਲੋ ਰਾਸ਼ਨ ਨਾਲ ਭਾਰੇ ਟਰੱਕਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ
ਵੀਓ 2 - ਇਸ ਮੋਕੇ ਤੇ ਸੇਵਾ ਸਮਿਤੀ ਦੇ ਮੈਬਰਾ ਅਤੇ ਸ਼ਰਧਾਲੂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਅਤੇ ਉਹਨਾ ਵਲੋ ਭਗਵਾਨ ਸ਼ਿਵ ਦੇ ਜੈਕਾਰੇ ਵੀ ਲਗਾਏ ਜਾ ਰਹੇ ਸਨ ਦੱਸਣਯੋਗ ਹੈ ਕਿ ਇਹ ਲੰਗਰ ਜੰਮੂ ਕਸ਼ਮੀਰ ਵਿੱਚ ਪੈਦੇ ਉਧਮਪੁਰ ਤੋ 30 ਕਿਲੋਮੀਟਰ ਦੀ ਦੂਰੀ ਤੇ ਸਥਿਤ ਲਗਾਇਆ ਜਾਂਦਾ ਹੈ
ਬਾਈਟਸ
0
Share
Report
Samrala, Punjab:
Varun Kaushal
Samrala
ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ਇਲਾਕੇ ਵਿੱਚ ਨਸ਼ਾ ਵੇਚਦੀ ਮਾ ਅਤੇ ਉਸ ਦੇ 2 ਪੁੱਤਾਂ ਕੋਲੋ 30 ਗ੍ਰਾਮ ਹੈਰੋਇਨ ਅਤੇ ਇੱਕ ਲੱਖ ਦੇ ਕਰੀਬ ਡਰੱਗ ਮਨੀ ਬਰਾਮਦ।
ਸਮਰਾਲਾ ਅਤੇ ਮਾਛੀਵਾੜਾ ਪੁਲਿਸ ਵੱਲੋ ਕਾਸੋ ਆਪ੍ਰੇਸ਼ਨ ਦੋਰਾਨ ਸਰਚ ਆਪ੍ਰੇਸ਼ਨ ਚਲਾਇਆ ਗਿਆ । ਇਸ ਮੁਹਿੰਮ ਤਹਿਤ ਪਿੰਡ ਤੱਖਰਾਂ ਵਿਖੇ ਸਰਚ ਕੀਤੀ ਗਈ ਜਿਸ ਦੌਰਾਨ ਪ੍ਰਭਜੋਤ ਸਿੰਘ, ਨਵਜੋਤ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਬੇਅੰਤ ਕੌਰ ਪਤਨੀ ਜਗਤਾਰ ਸਿੰਘ ਵਾਸੀਆ ਪਿੰਡ ਤੱਖਰਾਂ, ਥਾਣਾ ਮਾਛੀਵਾੜਾ ਸਾਹਿਬ ਪਾਸੋਂ 30 ਗ੍ਰਾਮ ਹੈਰੋਇਨ ਅਤੇ 90,000/- ਰੁਪਏ ਦੀ ਡਰੱਗ ਮਨੀ ਬ੍ਰਾਮਦ ਹੋਈ ਹੈ। ਜਿਸਤੇ ਇਹਨਾਂ ਦੇ ਖਿਲਾਫ NDPS Act ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ।
Byte :- ਕਰਨੈਲ ਸਿੰਘ ਥਾਣਾ ਇੰਚਾਰਜ ਮਾਛੀਵਾੜਾ
0
Share
Report