Back
ਬਜ਼ੁਰਗ ਦੇ ਝੋਲੇ ਤੋਂ ਚੋਰੀ: ਵੀਡੀਓ ਦੇਖੋ ਕਿਵੇਂ ਔਰਤ ਫੜੀ ਗਈ!
NRNARINDER RATTU
FollowJul 08, 2025 04:31:57
Nawanshahr, Punjab
ਵਾਇਰਲ ਵੀਡੀਓ--
Story idea --For Approval
From -Nawanshahr
Reporter --Narinder Rattu.
ਗੜਸ਼ੰਕਰ ਤੋਂ ਨਵਾਂਸ਼ਹਿਰ ਆ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵਿੱਚ ਸਫ਼ਰ ਕਰ ਰਹੇ ਇੱਕ ਬਜ਼ੁਰਗ ਦੇ ਝੋਲੇ ਵਿੱਚੋਂ ਦੋ ਅਗਿਆਤ ਔਰਤਾਂ ਵਿੱਚੋਂ ਇੱਕ ਔਰਤ ਨੇ ਬਜ਼ੁਰਗ ਦੇ ਝੋਲੇ ਨੂੰ ਬਲੇਡ ਮਾਰ ਕੇ ਉਸ ਵਿੱਚੋਂ ਇੱਕ ਲੱਖ ਰੁਪਏ ਕੱਢ ਲਏ ਜਦੋਂ ਔਰਤਾ ਨੂੰ ਲੱਗਾ ਕਿ ਉਸਦੀ ਦੀ ਚੌਰੀ ਫੜੀ ਗਈ ਹੈ ਤਾਂ ਉਸ ਔਰਤ ਨੇ 500 ਰੁਪਏ ਨੌਟੇ ਦੇ ਦੋ ਪੈਕਟ ਬੱਸ ਦੀ ਪਿਛਲੀ ਖਿੜਕੀ ਵਿਚ ਸੁੱਟ ਦਿੱਤੇ ਅਤੇ ਚਲਾਕੀ ਨਾਲ ਬੱਸ ਤੋਂ ਥੱਲੇ ਉਤਰ ਗਈ। ਪਰੰਤੂ ਬੱਸ ਦੇ ਕੰਡਕਟਰ ਅਤੇ ਡਰਾਈਵਰ ਸਮੇਤ ਬੱਸ ਵਿੱਚ ਸਫ਼ਰ ਕਰਦੀਆਂ ਸਵਾਰੀਆਂ ਨੇ ਇਸ ਮਹਿਲਾ ਨੂੰ ਫ਼ੜ ਲਿਆ। ਅਤੇ ਪੁਲਿਸ ਨੂੰ ਫੋਨ ਕਰ ਦਿੱਤਾ ਗਿਆ ਸੀ। ਅਤੇ ਉਹ ਇੱਕ ਲੱਖ ਰੁਪਏ ਬਾਬੇ ਨੂੰ ਵਾਪਸ ਕਰ ਦਿੱਤੇ।
Elements --only viral video.
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowJul 08, 2025 11:35:28Sri Muktsar Sahib, Punjab:
ਹਲਕਾਂ ਲੰਬੀ ਦੇ ਕਈ ਪਿੰਡਾਂ ਵਿਚ ਪੰਜਾਬ ਮੰਡੀ ਬੋਰਡ ਅਧੀਨ ਆਉਦੀਆ ਕਰੀਬ ਸਾਢੇ 6 ਕਰੋੜ ਦੀ ਲਾਗਤ ਨਾਲ ਰਿਪੇਅਰ ਹੋਣ ਵਾਲੀਆਂ ਕਰੀਬ 5 ਸੜਕਾਂ ਦਾ ਨੀਂਹ ਪੱਥਰ ਖੇਤੀਬਾੜੀ ਮੰਤਰੀ ਖੁਡੀਆ ਨੇ ਰੱਖੇ ।ਉਣਾ ਕੱਲ ਅਬੋਹਰ ਵਿਚ ਇਕ ਕੱਪੜਾ ਵਪਾਰੀ ਦੇ ਕਤਲ ਤੇ ਨਿਦਾ ਕਰਦੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਸੀਆ ਨੂੰ ਕਦੀ ਵੀ ਬਖਸ਼ਿਆ ਨਹੀਂ ਜਾਵੇਗਾ।
ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਆਪਣੇ ਹਲਕਾਂ ਲੰਬੀ ਦੀਆ ਕਰੀਬ ਸਾਢੇ 6 ਕਰੋੜ ਦੀ ਲਾਗਤ ਨਾਲ ਨਵੀਆਂ ਅਤੇ ਪੁਰਾਣੀਆਂ ਸੜਕਾਂ ਦੀ ਰਿਪੇਅਰ ਲਈ ਨੀਂਹ ਪੱਥਰ ਰੱਖੇ ਇਸ ਮੌਕੇ ਉਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਵੇਂ ਕੇਂਦਰ ਕੋਲ ਪੰਜਾਬ ਦਾ 7 ਕਰੋੜ ਆਰ ਡੀ ਐਫ ਫਸਿਆ ਹੋਇਆ ਪਰ ਫਿਰ ਵੀ ਮਾਰਕੀਟ ਕਮੇਟੀਆਂ ਦੀ ਫੀਸ ਦੀ ਉਗਰਾਈ ਤੇ ਕਰਜ ਲੈ ਕੇ ਪੰਜਾਬ ਭਰ ਵਿਚ ਮੰਡੀ ਬੋਰਡ ਅਧੀਨ ਆਉਦੀਆ ਕਰੀਬ 3500 ਕਿਲੋਮੀਟਰ ਸੜਕਾਂ ਦੀ ਸਾਭ ਸੰਭਾਲ ਲਈ ਖਰਚ ਕੀਤਾ ਜਾ ਰਿਹਾ ਹੈ । ਅੱਜ ਵੀ ਇਸ ਹਲ਼ਕੇ ਦੀਆਂ ਇਨ੍ਹਾਂ ਸੜਕਾਂ ਦਾ ਕਰੀਬ ਸਾਢੇ ਕਰੋੜ ਦੀ ਲਾਗਤ ਨਾਲ ਰਿਪੇਅਰ ਦੇ ਨੀਂਹ ਪੱਥਰ ਰੱਖੇ ਗਏ ਹਨ । ਉਣਾ ਨੇ ਕੱਲ ਅਬੋਹਰ ਵਿਚ ਇਕ ਕੱਪੜਾ ਵਪਾਰੀ ਦੇ ਹੋਏ ਕਤਲ ਕਿਹਾ ਕਿ ਇਹ ਬਹੁਤ ਮਾੜੀ ਘਟਨਾ ਵਾਪਰੀ ਹੈ ਪੰਜਾਬ ਸਰਕਾਰ ਇਸ ਦੀ ਪੂਰੀ ਜਾਂਚ ਵਿਚ ਲੱਗੀ ਹੋਈ ਹੈ ਦੋਸੀਆ ਨੂੰ ਕਦੀ ਵਿਚ ਬਖਸ਼ਿਆ ਨਹੀਂ ਜਾਵੇਗਾ ।
Byte ਖੇਤੀਬਾੜੀ ਮੰਤਰੀ ਖੁਡੀਆ
0
Share
Report
DSDharmindr Singh
FollowJul 08, 2025 11:34:17Khanna, Punjab:
ਖੰਨਾ ਵਿਖੇ ਪੁਲਸ ਨੇ ਕੈਸੋ ਓਪਰੇਸ਼ਨ ਚਲਾਇਆ। ਬੱਸ ਸਟੈਂਡ, ਰੇਲਵੇ ਸਟੇਸ਼ਨ ਉਪਰ ਤਲਾਸ਼ੀ ਲਈ। ਕੁੱਝ ਸ਼ੱਕੀ ਬੰਦੇ ਹਿਰਾਸਤ ਚ ਲਏ ਗਏ। ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਐਸਐਸਪੀ ਜਯੋਤੀ ਯਾਦਵ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਇਹ ਓਪਰੇਸ਼ਨ ਚਲਾਇਆ ਗਿਆ।
ਬਾਈਟ - ਅੰਮ੍ਰਿਤਪਾਲ ਸਿੰਘ ਭਾਟੀ
0
Share
Report
NSNitesh Saini
FollowJul 08, 2025 11:33:44Sundar Nagar, Himachal Pradesh:
लोकेशन - मंडी
स्लग -
पीठ पर कई किलो का बोझा, न रास्तों का पता न कोई परवाह, बस... राहत पहुंचाना एकमात्र लक्ष्य
रेस्क्यू टीमों के जवानों के जज्वों को सलाम, सिर्फ रेस्क्यू ही नहीं कर रहे, राहत भी पहुंचा रहे
सेना, वायुसेना, एनडीआरएफ, एसडीआरएफ, आइटीबीपी, होमगार्ड और पुलिस के जवान दिन-रात जुटे हैं राहत कार्यों में
250 से अधिक जवान हैं पूरे सराज क्षेत्र में तैनात, घर-घर जाकर पहुंचा रहे राहत सामग्री
कहीं फंसे हैं लोग तो उन्हें भी निकाल रहे सुरक्षित बाहर, मौके पर ही दे रहे हैं उपचार भी
एंकर - सराज में आई आपदा ने न सिर्फ घरों और सड़कों को तोड़ा है बल्कि उन रास्तों का भी नामों निशां मिट गया है जिनके सहारे पैदल गांवों तक पहुंचा जा सकता था। अब प्रभावित गांवों तक जाने के लिए न तो रास्ते बचे हैं और न ही कोई और साधन। ऐसे में रेस्क्यू कार्यों में जुटे जवान किसी बात की भी परवाह किए बीना दिन-रात सिर्फ एक ही लक्ष्य लेकर आगे बढ़ रहे हैं कि इन्हें किसी न किसी तरह प्रभावितों तक पहुंचना है और उन्हें राहत पहुंचाने के साथ ही सुरक्षित बाहर भी निकालना है। पीठ पर कई किलो की राहत उठाकर और कठिनाईयों को पार करते हुए यह जवान लोगों तक राहत पहुंचाने का कार्य कर रहे हैं। डीसी मंडी अपूर्व देवगन ने बताया कि सराज में इस वक्त 250 से ज्यादा लोग राहत और बचाव कार्यों में जुटे हुए हैं जिनमें एनडीआरएफ, एसडीआरएफ, भारतीय सेना, वायु सेना, आइटीबीपी, होमगार्ड और हिमाचल पुलिस के जवान शामिल हैं। इन लोगों के अथक प्रयासों से राहत सामग्री भी प्रभावितों तक पहुंच पा रही है और फंसे हुए लोगों का रेस्क्यू भी हो पा रहा है। इसके अलावा निरंकारी मिशन सहित अन्य सामाजिक संस्थाएं भी इस कार्य में मदद कर रही हैं।
बाइट - अपूर्व देवगन, डीसी मंडी
वीओ - कुल्लू से 46 जवानों के साथ सराज पहुंचे आइटीबीपी के असिस्टेंट कमांडर मेडिकल ऑफिसर डा. रवनीश पराशर ने बताया कि उनका एकमात्र लक्ष्य लोगों तक मदद पहुंचाना और उन्हें सुरक्षित बाहर निकालने का ही है। सभी जवान जिस भी क्षेत्र में रेस्क्यू के लिए जा रहे हैं तो अपने साथ राशन, दवाईयां और जरूरत का अन्य सामान साथ लेकर जा रहे हैं। यदि कोई घायल है तो उसे मौके पर ही उपचार दिया जा रहा है। लोगों के स्वास्थ्य की जांच भी की जा रही है और यदि कोई गंभीर रूप से बीमार है तो फिर उनका रेस्क्यू भी किया जा रहा है। लोग यहां बूरी तरह से प्रभावित हुए हैं और परेशान हैं। दुख की इस घड़ी में हमें उनका सहारा बनने का अवसर मिला है, यह हमारे के लिए सुखद बात है।
बाइट - डा. रवनीश पराशर, असिस्टेंट कमांडर, मेडिकल ऑफिसर, आइटीबीपी कुल्लू
1
Share
Report
KDKuldeep Dhaliwal
FollowJul 08, 2025 11:33:18Mansa, Punjab:
ਲੰਬੇ ਸਮੇਂ ਤੋਂ ਕਰੋੜਪਤੀ ਬਣਨ ਦੀ ਚਾਹਤ ਨੂੰ ਲੈ ਕੇ ਟਿਕਟ ਖਰੀਦ ਰਹੀ ਮਹਿਲਾ ਆਖਿਰਕਾਰ ਬਣੀ ਕਰੋੜਪਤੀ
ਐਂਕਰ : ਪਿਛਲੇ ਲੰਬੇ ਸਮੇਂ ਤੋਂ ਕਰੋੜਪਤੀ ਬਣਨ ਦੀ ਉਮੀਦ ਰੱਖਣ ਵਾਲੀ ਮਾਨਸਾ ਦੀ ਮਹਿਲਾ ਆਖਿਰਕਾਰ ਕਰੋੜਪਤੀ ਬਣ ਗਈ ਹੈ ਪੰਜਾਬ ਸਰਕਾਰ ਦੀ ਮਹੀਨਾ ਵਾਰ ਲਾਟਰੀ ਦੇ ਵਿੱਚੋਂ ਮਾਨਸਾ ਦੀ ਵੀਰਪਾਲ ਕੌਰ ਡੇਢ ਕਰੋੜ ਦੀ ਲਾਟਰੀ ਲੱਗ ਗਈ ਹੈ ਕਰੋੜ ਪਤੀ ਬਣੀ ਮਹਿਲਾ ਨੇ ਕਿਹਾ ਕਿ ਹੁਣ ਉਹ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਜੋ ਸੁਪਨੇ ਸੋਚੇ ਸੀ ਉਹਨਾਂ ਨੂੰ ਪੂਰਾ ਕਰੇਗੀ।
ਵੀਓ_ ਆਪਣੀ ਬੇਟੀ ਨੂੰ ਸ਼ਹਿਰ ਦੇ ਵਿੱਚੋਂ ਦਵਾਈ ਦਵਾਉਣ ਦੇ ਲਈ ਆਈ ਮਹਿਲਾ ਵੀਰਪਾਲ ਕੌਰ ਦੀ ਬੇਟੀ ਨੇ ਮਾਨਸਾ ਦੀ ਸੁਮਿਤ ਲਾਟਰੀ ਏਜੰਸੀ ਤੋਂ 200 ਰੁਪਏ ਦੀ ਟਿਕਟ ਖਰੀਦੀ ਤੇ ਸ਼ਾਮ ਨੂੰ ਹੀ ਵੀਰਪਾਲ ਕੌਰ ਦੇ ਘਰ ਡੇਢ ਕਰੋੜ ਰੁਪਏ ਦੀ ਪਹਿਲੀ ਪ੍ਰਤ ਯੋਗਤਾ ਬਣਨ ਦੇ ਲਈ ਫੋਨ ਚਲਾ ਗਿਆ ਇਹ ਫੋਨ ਵੀਰਪਾਲ ਨੂੰ ਉਸ ਸਮੇਂ ਗਿਆ ਜਦੋਂ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਗਈ ਸੀ ਤਾਂ ਉਸ ਸਮੇਂ ਉਸ ਨੂੰ ਡੇਢ ਕਰੋੜ ਰੁਪਏ ਦੀ ਲਾਟਰੀ ਦੇ ਹੱਕਦਾਰ ਬਣਨ ਦੇ ਲਈ ਫੋਨ ਆ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅੱਜ ਢੋਲ ਢਮੱਕੇ ਦੇ ਨਾਲ ਵੀਰਪਾਲ ਕੌਰ ਨੂੰ ਲਾਟਰੀ ਵਿਕਰੇਤਾ ਵੱਲੋਂ ਹਾਰ ਪਾ ਕੇ ਵਧਾਈ ਦਿੱਤੀ ਇਸ ਦੌਰਾਨ ਵੀਰਪਾਲ ਕੌਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲਾਟਰੀ ਖਰੀਦ ਰਹੀ ਸੀ ਅਤੇ ਉਮੀਦ ਸੀ ਕਿ ਇੱਕ ਦਿਨ ਕਰੋੜਪਤੀ ਜਰੂਰ ਬਣੇਗੀ ਤੇ ਹੁਣ ਉਸ ਦੀ ਉਮੀਦ ਨੂੰ ਬੂਰ ਪਿਆ ਹੈ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਲਈ ਜੋ ਭਵਿੱਖ ਵਿੱਚ ਸੁਪਨੇ ਲਏ ਸੀ ਹੁਣ ਇਸ ਕਰੋੜਾਂ ਰੁਪਏ ਦੇ ਨਾਲ ਆਪਣੇ ਬੱਚਿਆਂ ਦੇ ਭਵਿੱਖ ਦੇ ਲਏ ਸੁਪਨਿਆਂ ਨੂੰ ਪੂਰਾ ਕਰੇਗੀ ਇਸ ਦੌਰਾਨ ਲਾਟਰੀ ਵਿਕਰੇਤਾ ਸੁਮਿਤ ਨੇ ਦੱਸਿਆ ਕਿ 5 ਤਰੀਕ ਨੂੰ ਉਹਨਾਂ ਦੀ ਲਾਟਰੀ ਸਟਾਲ ਤੋਂ ਵੀਰਪਾਲ ਕੌਰ ਅਤੇ ਉਸਦੀ ਬੇਟੀ ਵੱਲੋਂ ਲਾਟਰੀ ਖਰੀਦੀ ਗਈ ਸੀ ਅਤੇ ਸ਼ਾਮ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਲਾਟਰੀ ਵੀਰਪਾਲ ਕੌਰ ਦੀ ਲੱਗੀ ਹੈ ਤਾਂ ਉਹਨਾਂ ਪਰਿਵਾਰ ਨੂੰ ਫੋਨ ਕਰਕੇ ਇਸ ਦੀ ਵਧਾਈ ਦਿੱਤੀ ਅਤੇ ਕਰੋੜਪਤੀ ਬਣਨ ਦੀ ਸੂਚਨਾ ਦਿੱਤੀ ਉਹਨਾਂ ਦੱਸਿਆ ਕਿ ਅੱਜ ਪਰਿਵਾਰ ਲਾਟਰੀ ਸਟਾਲ ਤੇ ਪਹੁੰਚਿਆ ਹੈ ਜਿਸ ਦੇ ਤਹਿਤ ਉਹਨਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਉਹਨਾਂ ਦੀ ਲਾਟਰੀ ਸਟਾਲ ਤੋਂ ਖਰੀਦੀਆਂ ਗਈਆਂ ਲਾਟਰੀਆਂ ਵਿੱਚੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਲੱਖਾਂ ਪਤੀਆਂ ਤੇ ਕਰੋਨਪਤੀ ਬਣ ਚੁੱਕੇ ਨੇ ਅਤੇ ਉਹ ਆਪਣੇ ਸੁਪਨੇ ਇਸ ਕਰੋੜਾਂ ਰੁਪਏ ਦੇ ਨਾਲ ਪੂਰੇ ਕਰਨ ਇਸ ਦੇ ਲਈ ਵੀ ਅਸੀਂ ਕਾਮਨਾ ਕਰਦੇ ਹਾਂ।
wt Lottery Mansa Kuldip
4
Share
Report
KCKhem Chand
FollowJul 08, 2025 11:08:40Kot Kapura, Punjab:
ਕੋਟਕਪੂਰਾ ਵਿੱਚ ਕਾਸੋ ਓਪਰੇਸ਼ਨ ਤਹਿਤ ਬੱਸ ਸਟੈਂਡ ਦੀ ਕੀਤੀ ਗਈ ਚੈਕਿੰਗ
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਬਹੁਤ ਤੇਜ਼ੀ ਨਾਲ ਅੰਜ਼ਾਮ ਦਿੱਤਾ ਜ਼ਾ ਰਿਹਾ ਹੈ ਜਿਸ ਤਹਿਤ ਲਗਾਤਾਰ ਨਸ਼ਿਆਂ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜ਼ਾ ਰਹੀ ਹੈ ਇਸੇ ਲੜੀ ਤਹਿਤ ਅੱਜ ਕੋਟਕਪੂਰਾ ਦੇ ਬਸ ਸਟੈਂਡ ਅਤੇ ਸ਼ੱਕੀ ਅਨਸਰਾਂ ਖਿਲਾਫ ਸਰਚ ਅਭਿਆਨ ਸ਼ੁਰੂ ਕੀਤੇ ਗਏ ਹਨ । ਅੱਜ ਕੋਟਕਪੂਰਾ ਦੇ ਬੱਸ ਸਟੈਂਡ ਤੇ ਚੈਕਿੰਗ ਕੀਤੀ ਜਾ ਰਹੀ ਹੈ । ਕੋਟਕਪੂਰਾ ਦੇ ਐਸ ਐਚ ਓ ਚਮਕੌਰ ਸਿੰਘ ਦੀ ਅਗਵਾਈ ਚ ਪੁਲਿਸ ਟੀਮ ਨੇ ਬਸ ਸਟੈਂਡ ਦੇ ਚੱਪੇ ਚੱਪੇ ਤੇ ਚੈਕਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੀਆਂ ਬੱਸਾਂ ਅਤੇ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਤੋਂ ਇਲਾਵਾ ਬਸ ਸਟੈਂਡ ਦੀ ਪਾਰਕਿੰਗ ਚ ਖੜੇ ਵਹੀਕਲਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਸਬੰਧੀ ਐਸ ਐਚ ਓ ਚਮਕੌਰ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਪੁਲਿਸ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਅੱਜ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕੇ ਸ਼ੱਕੀ ਅਨਸਰਾਂ ਤੇ ਕੜੀ ਨਜ਼ਰ ਰੱਖੀ ਜਾ ਸਕੇ ਅਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।
ਬਾਈਟ ਚਮਕੌਰ ਸਿੰਘ ਐਸ ਐਚ ਓ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
13
Share
Report
BSBHARAT SHARMA
FollowJul 08, 2025 10:38:23Jalandhar, Punjab:
ਜਲੰਧਰ ਦੇ ਸ੍ਰੀ ਰਾਮ ਚੌਂਕ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਸਰਕਾਰੀ ਸਕੂਲ ਦੀ ਬੱਸ ਬੱਚੇ ਲੈ ਕੇ ਘਰਾਂ ਨੂੰ ਜਾ ਰਹੀ ਸੀ ਤਾਂ ਪੁਲਿਸ ਦੇ ਵੱਲੋਂ ਬੱਸ ਦਾ ਚਲਾਨ ਕੱਟਿਆ ਗਿਆ ਹੈ ਦੱਸ ਦਈਏ ਪੁਲਿਸ ਦੇ ਮੁਤਾਬਕ ਬੱਸ 51 ਸੀਟਾਂ ਦੀ ਹੈ ਪਰ ਬੱਚੇ 80 ਬਿਠਾਏ ਹੋਏ ਨੇ ਇਸਦੇ ਨਾਲ ਹੀ ਬੱਸ ਦੇ ਉਪਰ ਨੰਬਰ ਵੀ ਮੋਟਰਸਾਈਕਲ ਦਾ ਲੱਗਾ ਹੋਇਆ ਹੈ
ਬੱਸ ਦੇ ਡਰਾਈਵਰ ਦੇ ਕਹਿਣ ਮੁਤਾਬਕ ਉਹ ਪਿਛਲੇ ਛੇ ਮਹੀਨੇ ਤੋਂ ਸਕੂਲ ਦੇ ਵਿੱਚ ਨੌਕਰੀ ਕਰ ਰਿਹਾ ਹੈ ਤੇ ਉਸ ਨੂੰ ਕੁਝ ਵੀ ਨਹੀਂ ਪਤਾ ਜੋ ਵੀ ਹੁਕਮ ਸਕੂਲ ਵੱਲੋਂ ਆਉਂਦੇ ਨੇ ਉਸੇ ਤਰੀਕੇ ਦੇ ਨਾਲ ਹੀ ਕੰਮ ਕਰਦਾ ਹੈ
ਬਾਈਟ ਰਾਜਵਿੰਦਰ ਬੱਸ ਡਰਾਈਵਰ
ਇਸ ਦੇ ਨਾਲ ਹੀ ਗੱਲਬਾਤ ਕਰਦੇ ਆਂ ਜੋਨ ਇਨਚਾਰਜ ਡਿਵੀਜ਼ਨ ਨੰਬਰ ਚਾਰ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਕਿਹਾ ਹੈ ਕਿ ਓਵਰਲੋਡਿੰਗ, ਸੀਟ ਬੈਲਟ, ਬੱਸ ਦੀ ਨੰਬਰ ਪਲੇਟ ਦਾ ਚਲਾਨ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਸਾਨੂੰ ਹਦਾਇਤਾਂ ਮਿਲੀਆਂ ਹਨ ਕਿ ਬੱਚਿਆਂ ਦੀਆਂ ਜਾਣ ਵਾਲੀਆਂ ਬੱਸਾਂ ਦੀ ਰੁਟੀਨ ਦੇ ਵਿੱਚ ਚੈਕਿੰਗ ਕੀਤੀ ਜਾਵੇ ਚੈਕਿੰਗ ਦੇ ਦੌਰਾਨ ਹੀ ਉਹਨਾਂ ਵੇਖਿਆ ਕਿ ਇਸ ਸਕੂਲ ਦਾ ਇੱਕ ਡਰਾਈਵਰ ਜਿਸ ਦੇ ਵੱਲੋਂ ਰੂਲਸ ਫੋਲੋ ਨਹੀਂ ਕੀਤੇ ਜਾ ਰਹੇ ਸਨ ਉਸ ਦਾ ਚਲਾਨ ਕੱਟਿਆ ਗਿਆ ਹੈ।
ਬਾਈਟ ਸੁਖਜਿੰਦਰ ਸਿੰਘ ਜੋਨ ਇਨਚਾਰਜ ਥਾਣਾ ਡਿਵੀਜ਼ਨ ਨੰਬਰ ਚਾਰ
14
Share
Report
MSManish Shanker
FollowJul 08, 2025 10:35:40Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਫੇਸ-7 ਵਿੱਚ ਸਥਿਤ ਕੋਠੀ ਨੰਬਰ 1669 ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ।
ਮੌਕੇ ਤੇ ਪਹੁੰਚੀਆਂ ਦਮਕਲ ਵਿਭਾਗ ਦੀਆਂ ਟੀਮਾਂ ਵੱਲੋਂ ਅੱਗ ਤੇ ਪਾਇਆ ਗਿਆ ਕਾਬੂ।
ਜਾਨੀ ਨੁਕਸਾਨ ਤੋਂ ਰਿਹਾ ਬਚਾਵ।
Shorts
Byte-Fire officer
14
Share
Report
NRNARINDER RATTU
FollowJul 08, 2025 10:35:03Nawanshahr, Punjab:
Story idea --For Approval
From -Nawanshahr
Reporter --Narinder Rattu.
ਐਂਕਰ ----ਗੜ੍ਹਸ਼ੰਕਰ ਵਿੱਖੇ ਹਿੰਦੂ ਜਥੇਬੰਦੀਆਂ ਨੇ ਇੱਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇਕੇ ਭਜਾਉਣ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਥਾਣਾ ਗੜ੍ਹਸ਼ੰਕਰ ਪੁਲਿਸ ਦੇ ਹਵਾਲੇ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੇਟੂ ਪੁੱਤਰ ਦਮਾਂ ਸਰਨਾਵਲੀ ਮੁਜਫ਼ਰਨਗਰ ਉੱਤਰ ਪ੍ਰਦੇਸ਼ ਹਾਲ ਵਾਸੀ ਪਿੰਡ ਬਡੇਸਰੋਂ ਨੇ ਦੱਸਿਆ ਕਿ ਉਸਦੀ ਬੇਟੀ ਸਵਾਤੀ ਉੱਮਰ 15 ਸਾਲ ਪਿੱਛਲੇ ਇੱਕ ਮਹੀਨੇ ਤੋਂ ਲਾਪਤਾ ਸੀ ਜਿਸਦੀ ਸ਼ਿਕਾਇਤ ਉਨ੍ਹਾਂ ਥਾਣਾ ਗੜ੍ਹਸ਼ੰਕਰ ਨੂੰ ਦਿੱਤੀ ਸੀ ਪ੍ਰੰਤੂ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਇਸਦੀ ਸ਼ਿਕਾਇਤ ਮੁਜਫ਼ਰਨਗਰ ਉੱਤਰ ਪ੍ਰਦੇਸ਼ ਦੇਣ ਲਈ ਕਿਹਾ। ਉਨ੍ਹਾਂ ਕਿਹਾ ਉਨ੍ਹਾਂ ਆਪਣੀ ਲੜਕੀ ਦੀ ਭਾਲ ਦੇ ਲਈ ਹਿੰਦੂ ਜਥੇਬੰਦੀਆਂ ਤੇ ਬਜਰੰਗ ਦਲ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਭਾਲ ਕਰਕੇ ਉਨ੍ਹਾਂ ਦੀ ਬੇਟੀ ਨੂੰ ਸ਼ਾਨੇ ਅਲੀ ਪੁੱਤਰ ਇਸਤਿਆਕ ਅਹਮਦ ਬਦਾਯੁਨ ਉੱਤਰ ਪ੍ਰਦੇਸ਼ ਹਾਲ ਵਾਸੀ ਬਡੇਸਰੋਂ ਨੂੰ ਪਿੰਡ ਬੀਹੜਾਂ ਤੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਸੰਦੀਪ ਠਾਕੁਰ ਜਿਲ੍ਹਾ ਪ੍ਰਧਾਨ ਬਜਰੰਗ ਦਲ ਨੇ ਕਿਹਾ ਕਿ ਲੜਕੀ ਦੇ ਪਿਤਾ ਸੇਟੂ ਜਿਹੜਾ ਕਿ ਪਿੰਡ ਬਡੇਸਰੋਂ ਬੇਲਣੇ ਤੇ ਕੰਮ ਕਰਦੇ ਹਨ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਅਲੀ ਨਾਂ ਦਾ ਵਿਅਕਤੀ ਭਜਾਕੇ ਲੈ ਗਿਆ ਹੈ ਜਿਸਦੀ ਭਾਲ ਕਰਨ ਉਪੰਰਤ ਪੁਲਿਸ ਨੂੰ ਸੌਂਪ ਦਿੱਤਾ ਹੈ। ਉੱਥੇ ਇਸ ਮਾਮਲੇ ਵਾਰੇ ਥਾਣਾ ਗੜ੍ਹਸ਼ੰਕਰ ਤੋਂ ਮਹਿੰਦਰਪਾਲ ਏਐਸਆਈ ਨੇ ਦੱਸਿਆ ਕਿ ਲੇਡੀ ਸਬ ਇੰਸਪੈਕਟਰ ਨਛੱਤਰ ਕੌਰ ਵਲੋਂ ਸੇਟੂ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ਼ ਕਰ ਦਿੱਤਾ ਗਿਆ ਹੈ।
ਬਾਈਟ 1:--ਸੇਟੂ
ਬਾਈਟ 2:--ਸੰਦੀਪ ਠਾਕੁਰ ਜਿਲ੍ਹਾ ਪ੍ਰਧਾਨ ਬਜਰੰਗ ਦਲ
ਬਾਈਟ 3:--ਪਬਲਿਕ
ਬਾਈਟ 4:---ਮਹਿੰਦਰਪਾਲ ਏਐਸਆਈ
14
Share
Report
MSManish Shanker
FollowJul 08, 2025 10:32:49Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਹਲਕਾ ਡੇਰਾ ਬੱਸੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਅੱਧਾ ਕਿਲੋ ਹਿਰੋਇਨ ਸਮੇਤ ਹਰਿਆਣਾ ਨਿਵਾਸੀ ਮੋਹਿਤ ਉਮਰ 23 ਸਾਲ ਕਾਬੂ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇੰਸਪੈਕਟਰ ਸੁਮੀਤ ਮੋਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਆਰੋਪੀ ਨੂੰ ਅੱਧਾ ਕਿਲੋ ਹੀਰੋਇਨ ਸਮੇਤ ਕਾਬੂ ਕੀਤਾ ਹੈ ਜਿਸ ਦੀ ਅੰਤਰਰਾਸ਼ਟਰੀ ਕੀਮਤ ਤਕਰੀਬਨ ਡੇਢ ਕਰੋੜ ਦੇ ਆਸ ਪਾਸ ਹੈ। ਹੁਣ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਆਰੋਪੀ ਹਿਰੋਇਨ ਕਿਸ ਮੰਤਵ ਲਈ ਲੈ ਕੇ ਆਇਆ ਸੀ।
1-2-1 Inspector Sumit Mor
shorts of PC and SSP Mohali office
14
Share
Report
RKRAJESH KATARIA
FollowJul 08, 2025 10:31:31Firozpur, Punjab:
एंटी नारकोटिक टास्क फोर्स फिरोजपुर रेंज को मिली बड़ी कामयाबी
दो अलग-अलग मामलों में 2 किलो 393 ग्राम हैरोइन के साथ तीन नौजवानों को किया गया गिरफ्तार
तीनों नौजवान फिरोजपुर जिले के रहने वाले
ए आई जी एंटी नारकोटिक टास्क फोर्स फिरोजपुर रेंज सोहनलाल सोनी ने दी जानकारी
एंकर पंजाब के जिला फिरोजपुर में एंटी नारकोटिक टास्क फोर्स फिरोजपुर रेंज ने दो अलग-अलग मामलों में 2 किलो 393 ग्राम हैरोइन के साथ तीन नौजवानों को गिरफ्तार किया गया ए आई जी एंटी नारकोटिक टास्क फोर्स फिरोजपुर रेंज सोहनलाल सोनी ने जानकारी दी
उन्होंने कहा कि दोनों अलग-अलग मामले दर्ज किए गए हैं एक मामले में एक नौजवान के पास से 302 ग्राम हैरोइन बरामद हुई है और दूसरे मामले में दो नौजवानों से 2 किलो 91 ग्राम हैरोइन बरामद की गई है वही ए आई जी ने जानकारी दी कि यह हेरोइन ड्रोन के जरिए पाकिस्तान से आई थी और आगे की जांच की जा रही है
बाइट ए आई जी एंटी नारकोटिक टास्क फोर्स फिरोजपुर रेंज सोहनलाल सोनी
14
Share
Report
MTManish Thakur
FollowJul 08, 2025 10:09:33Kullu, Himachal Pradesh:
हिमाचल प्रदेश के कुल्लू जिला के खराहल घाटी पर बसे भगवान बिजली महादेव तक सैलानियों की पहुंच आसान हो सके। इसके लिए केंद्र सरकार के द्वारा ढाई सौ करोड रुपए की लागत से रोपवे का निर्माण किया जा रहा है। इन दिनों रोपवे निर्माण के लिए वन विभाग के द्वारा जंगल में पेड़ों को काटने की प्रक्रिया को भी पूरा किया जा रहा है। लेकिन जंगल में हो रहे पेड़ कटान के वीडियो और फोटो को देखकर स्थानीय लोगों ने रोपवे का विरोध करना शुरू कर दिया है। स्थानीय लोगों का कहना है कि जंगल को काटकर जो विकास किया जा रहा है। वह स्थानीय लोगों को बिल्कुल भी मंजूर नहीं है। इसी मुद्दे को लेकर खराहल घाटी के ग्रामीणों के द्वारा कल्लू के रामशिला में धरना प्रदर्शन किया गया और सरकार से मांग रखी गई कि इस रोपवे को रद्द किया जाना चाहिए। रामशिला में प्रदर्शन को करने पहुंचे ग्रामीण कंचन, विजय कुमार, शांता देवी और हेमा शर्मा ने बताया कि इससे पहले भी भारत के कई पहाड़ी इलाकों में विकास के लिए जंगलों को काटा गया। लेकिन बाद में वहां पर लोगों को प्राकृतिक आपदा का सामना करना पड़ा। ऐसे में खराहल घाटी के लोग ऐसा बिल्कुल भी नहीं चाहते हैं कि जंगल काटन के चलते उनके इलाके में कोई प्राकृतिक आपदा का प्रकोप उन्हें झेलना पड़े। ग्रामीणों का कहना है कि रोपवे निर्माण को लेकर पहले कुछ नेताओं ने इसका विरोध किया था। लेकिन बाद में अब वह भी चुप हो गए हैं। इससे पता चलता है कि नेताओं की भी आपसी मिली भगत है। भगवान बिजली महादेव के द्वारा रोपवे निर्माण को लेकर पहले ही अपना पक्ष रखा गया और उन्होंने रोपवे निर्माण को लेकर साफ इनकार किया है। लेकिन उसके बावजूद भी प्रशासन सरकार रोपवे का निर्माण कार्य कर रही है। उन्होंने कहा कि बीती शाम के समय भी जब एक ट्रक में लकड़ियों को काट कर ले जाया जा रहा था। तो उस दौरान भी महिलाओं ने ट्रक को रोक दिया था। उसे दौरान वन विभाग के अधिकारियों ने आश्वासन दिया था कि मंगलवार को वह प्रशासन की टीम के साथ मिलकर ग्रामीणों से बात करने आएंगे। लेकिन मंगलवार को भी उनके पास कोई नहीं पहुंचा। ऐसे में ग्रामीण एक बार फिर से मांग रखते हैं कि इस रोपवे निर्माण को रद्द किया जाए। वरना आने वाले समय में ग्रामीणों के द्वारा फिर से धरना प्रदर्शन किया जाएगा।
14
Share
Report
VKVarun Kaushal
FollowJul 08, 2025 10:08:26Samrala, Punjab:
Varun Kaushal
Samrala
ਸਮਰਾਲਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਅਧੀਨ ਅਲੱਗ ਅਲੱਗ ਥਾਵਾਂ ਤੇ ਚੈਕਿੰਗ ਕੀਤੀ ਗਈ ਅਤੇ
ਬੁਲੇਟ ਦੇ ਪਟਾਕੇ ਵਜਾਉਣ ਵਾਲਿਆਂ ਤੇ ਕਸਿਆ ਸ਼ਿਕੰਜਾ, ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਦੇ ਨਾਲ ਨਾਲ ਹੁਣ ਮਾਪਿਆਂ ਤੇ ਪਟਾਕੇ ਵਜਾਉਣ ਵਾਲੇ ਸਲਾਂਸਰ ਲਾਉਣ ਵਾਲੇ ਮਕੈਨਿਕਾਂ ਤੇ ਵੀ ਹੋਵੇਗੀ ਕਾਰਵਾਈ :-
ਡੀਐਸਪੀ ਸਮਰਾਲਾ
ਸਮਰਾਲਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਸਮਰਾਲਾ ਦੇ ਵੱਖ-ਵੱਖ ਭੀੜ ਵਾਲੇ ਇਲਾਕਿਆਂ ਅਤੇ ਵਾਈਕਲਾਂ ਦੀ ਚੈਕਿੰਗ ਕੀਤੀ ਗਈ
ਇਸ ਖਾਸ ਆਪਰੇਸ਼ਨ ਅਧੀਨ ਇੱਕ ਵਿਸ਼ੇਸ਼ ਬੁਲਟ ਮੋਟਰਸਾਈਕਲਾਂ ਦੀ ਰੋਕ ਕੇ ਜਾਂਚ ਕੀਤੀ ਗਈ ਜਿਨਾਂ ਵਿੱਚ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਮੌਕੇ ਤੇ ਪੁਲਿਸ ਵੱਲੋਂ ਤਿੰਨ ਬੁਲੇਟ ਮੋਟਰਸਾਈਕਲ ਜਿਨਾਂ ਦੇ ਪਟਾਕੇ ਪਾਏ ਜਾ ਰਹੇ ਸਨ ਉਹਨਾਂ ਨੂੰ ਪੁਲਿਸ ਵੱਲੋਂ ਬੰਦ ਕੀਤਾ ਗਿਆ।
Byte :- ਤਰਲੋਚਨ ਸਿੰਘ ਡੀਐਸਪੀ ਸਮਰਾਲਾ
14
Share
Report
VKVipan Kumar
FollowJul 08, 2025 10:06:18Dharamshala, Himachal Pradesh:
मनूणी खड्ड हादसे में लापता आठवें व्यक्ति की तलाश जारी
एंकर -धर्मशाला के खनियारा मनूणी खड्डू हादसे में लातपा आठवें व्यक्ति की तलाश सर्च अभियान अभी जारी है। सर्च टीमें हादसा स्थल से लेकर निचले क्षेत्र में डटीं रहीं, लेकिन लापता व्यक्ति का कोई पता नहीं चल पाया है। हालांकि अब तक सात शव बरामद हो चुके हैं, जबकि एक अन्य की तलाश जारी है।
उधर, एसएसपी कांगडा शालिनी अग्निहोत्री ने बताया की मनूणी खड्ड में आठवें लापता व्यक्ति को ढूंढने के लिए सर्च अभियान जारी है,उन्होंने बताया कि NDRF ओर SDRF की मूवमेंट मंडी जिला के लिए शिफ्ट हुए है,स्थानीय पुलिस टीम ओर होम गार्ड की टीम इस सर्च अभियान को जारी रखेगी,SSP ने बताया कि हर एक पुलिस स्टेशन में कहा गया है कि जहां कही कोई भी नदी नालों में डेढ़ बॉडी मिले तो तुरंत इसकी सूचना दी जाए।
बाइट - शालिनी अग्निहोत्री , SSP, कांगड़ा
14
Share
Report
ASARVINDER SINGH
FollowJul 08, 2025 09:33:10Hamirpur, Himachal Pradesh:
हमीरपुर
नगर निगम हमीरपुर के वार्डों में पानी की लीकेज की समस्या का तुरंत समाधान करने के लिए जल शक्ति विभाग ने एक स्पेशल टीम बनाई है। पानी की लीकेज की जानकारी मिलते ही त्वरित प्रभाव से यह टीम अलर्ट हो जाएगी और समस्या का समाधान करेगी। लीकेज से हो रही पानी की बर्बादी को रोकने के लिए जल शक्ति विभाग ने यह कार्य किया है। इसके साथ ही वार्ड पार्षद का व्हाट्सएप ग्रुप बनाया गया है। इस ग्रुप के साथ जल शक्ति विभाग के अधिकारियों को जोड़ा गया है ताकि वार्ड पार्षदों की तरफ से मिलने वाली पानी की लीकेज की समस्या का त्वरित समाधान हो सके। जल शक्ति विभाग सुनिश्चित कर रहा है कि पानी की लेके से व्यर्थ पेयजल बर्बादी नहीं होनी चाहिए। अक्सर देखा गया है कि कई जगहों पर पानी की लीकेज होती है तथा जानकारी के अभाव में काफी समय तक पानी बर्बाद होता रहता है। ऐसे मामले सामने आने के बाद जल शक्ति विभाग ने एक विशेष टीम का गठन किया है जो की लीकेज की समस्या का तुरंत समाधान करेगी। लीकेज की समस्या की तुरंत जानकारी के लिए वार्ड पार्षदों का व्हाट्सएप ग्रुप बनाया गया है ताकि वह लीकेज के फोटो तुरंत ग्रुप पर डालें और फिर स्पेशल टीम समस्या का समाधान कर देगी।
बाइट
जल शक्ति विभाग हमीरपुर के मुख्य अभियंता इंजीनियर रोहित दुबे ने बताया कि पानी की लीकेज इस समस्या के समाधान के लिए स्पेशल टीम का गठन किया गया है। शहर के वार्ड पार्षदों का ग्रुप बनाया गया है तथा व्हाट्सएप ग्रुप पर लीकेज की जानकारी मिलते ही त्वरित समस्या का समाधान सुनिश्चित किया जा रहा है।
17
Share
Report
NSNavdeep Singh
FollowJul 08, 2025 09:33:04Moga, Punjab:
*Breaking Moga*
ਮਸ਼ਹੂਰ ਅਦਾਕਾਰ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਦੇ ਮਾਮਲੇ ਵਿੱਚ ਮੋਗਾ ਪੁਲਿਸ ਨੇ 21 ਸਾਲਾਂ ਪਵਨਦੀਪ ਕੌਰ ਨੂੰ ਕੀਤਾ ਗ੍ਰਿਫਤਾਰ ।
ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਪਵਨਦੀਪ ਕੌਰ ਨੇ ਵਾਰਦਾਤ ਕਰਨ ਵਾਲੇ ਦੋਸ਼ੀ ਨੂੰ ਦਿੱਤੀ ਸੀ ਪਨਾਹ
ਪਵਨਦੀਪ ਕੌਰ ਸ਼ੂਟਰ ਗੁਰਮਨ ਸਿੰਘ ਦੀ ਦੱਸੀ ਜਾ ਰਹੀ ਹੈ ਦੋਸਤ , MSc ਦੀ ਵਿਦਿਆਰਥਣ ਹੈ ਪਵਨਦੀਪ ਕੌਰ ।
15
Share
Report